ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ ਬਿਊਰੋ) – ਸਥਾਨਕ ਫੋਰਟਿਸ ਹਸਤਾਲ ਵਿਖੇ ਵਿਸ਼ਵ ਯੋਗਾ ਦਿਵਸ ਵਿਖੇ ਵਿਸ਼ੇਸ਼ ਯੋਗਾ ਕਲਾਸ ਲਗਾ ਕੇ ਯੋਗ ਦੇ ਵੱਖ-ਵੱਖ ਆਸਣ ਕਰਵਾਏ ਗਏ।ਜਿਸ ਵਿੱਚ ਸ਼ਾਮਲ ਹੋਏ ਮੈਡੀਕਲ ਡਾਇਰੈਕਟਰ ਡਾ. ਐਚ.ਪੀ ਸਿੰਘ ਤੇ ਡਾ. ਅਰੁਣ ਚੋਪੜਾ ਨੇ ਯੌਗਾ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਕਪਾਲਭਾਤੀ ਅਤੇ ਸੂਰਿਆ ਨਮਸਕਾਰ ਨਾਲ ਵਜ਼ਨ ‘ਤੇ ਕੰਟਰੋਲ ਰਹਿੰਦਾ ਹੈ ਤੇ ਚਿੰਤਾ ਮੁਕਤੀ ਤੋਂ ਇਲਾਵਾ …
Read More »ਪੰਜਾਬੀ
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਵਾਲ, ਬੀਬੀਆਂ ਉਪਰ ਅੰਮ੍ਰਿਤ ਸੰਚਾਰ ਕਰਵਾਉਣ ‘ਤੇ ਰੋਕ ਕਿਓਂ?
ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ ਬਿਊਰੋ) – ਸਿੱਖ ਬੀਬੀਆਂ ਨੂੰ ਧਾਰਮਿਕ ਰਹੁਰੀਤਾਂ ਵਿਚ ਸ਼ਾਮਲ ਹੋਣ ਦੇ ਹੱਕ ਦੇ ਬਾਵਜ਼ੂਦ ਵੀ ਅੰਮ੍ਰਿਤ ਸੰਚਾਰ ਵਿੱਚ ਭਾਗ ਕਿਉਂ ਨਹੀ ਲੈਣ ਦਿੱਤਾ ਜਾਂਦਾ, ਇਹ ਸਵਾਲ ਲੈ ਕੇ ਬੀਬੀਆਂ ਦੇ ਇਕ ਵਫਦ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕੀਤੀ।ਬੀਬੀਆ ਵਲੋਂ ਇਸ ਸਮੇਂ ਸੌਂਪੇ ਗਏ ਮੰਗ ਪੱਤਰ ਵਿੱਚ ਕਿਹਾ …
Read More »ਨਵੰਬਰ 2018 ਨੂੰ ਕਨੇਡਾ `ਚ ਹੋਣ ਜਾ ਰਹੀ 67ਵੀਂ ਵਿਸ਼ਵ ਸਿੱਖ ਐਜੂਕੇਸ਼ਨ ਕਾਨਫਰੰਸ ਸੰਬੰਧੀ ਹੋਈ ਮੀਟਿੰਗ
ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਨਵੰਬਰ 2018 ਨੂੰ ਕਨੇਡਾ ਵਿਖੇ ਹੋਣ ਜਾ ਰਹੀ ਚੀਫ ਖਾਲਸਾ ਦੀਵਾਨ ਦੀ 67ਵੀਂ ਵਿਸ਼ਵ ਸਿੱਖ ਐਜੂਕੇਸ਼ਨ ਕਾਨਫਰੰਸ ਸੰਬੰਧੀ ਹੋਈ ਮੀਟਿੰਗ ਵਿਚ ਵਿਸ਼ਵ ਦੇ ਕੈਨੇਡਾ ਵਾਸੀ ਪ੍ਰਸਿੱਧ ਸਨੱਅਤਕਾਰ ਸੁਨੀਤ ਸਿੰਘ ਤੁਲੀ ਅਕਾਸ਼ ਟੇਬਲੈਟ ਵਾਲੇ ਅਤੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤ੍ਰਲੋਚਨ ਸਿੰਘ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਟੋਰਾਂਟੋ …
Read More »ਸਰਕਾਰ ਦੇ ਪਲੇਠੇ ਬੱਜ਼ਟ ਨੇ ਅੰਮ੍ਰਿਤਸਰੀਆਂ ਨੂੰ ਕੀਤਾ ਨਿਰਾਸ਼- ਅੰਮ੍ਰਿਤਸਰ ਵਿਕਾਸ ਮੰਚ
ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਕੇਂਦਰੀ ਵਿੱਤੀ ਸਾਲ ਦੌਰਾਨ ਭਾਰਤ ਸਰਕਾਰ ਦੇ ‘ਨੀਤੀ ਆਯੋਗ’ ਵਲੋਂ ਪੱਟੀ-ਮੱਖੂ ਰੇਲ ਲਿੰਕ ਲਈ 2017-18 ਦੇ 299 ਕਰੋੜ ਦੀ ਦਿੱਤੀ ਗਈ ਮੰਜੂਰੀ ਦੇ ਮੱਦੇਨਜ਼ਰ ਆਸ ਸੀ ਕਿ ਰੇਲ ਲਾਈਨ ਦੀ ਜਮੀਨ ਦਾ ਪ੍ਰਬੰਧ ਕਰਨ ਲਈ ਪੰਜਾਬ ਸਰਕਾਰ ਆਪਣੇ ਪਲੇਠੇ ਬੱਜ਼ਟ ਵਿੱਚ ਲੋੜੀਂਦੀ ਰਕਮ ਦੀ ਪ੍ਰਵਾਨਗੀ ਦੇ ਦੇਵੇਗੀ, ਪ੍ਰੰਤੂ ਅਫਸੋਸ ਨਾਲ ਕਹਿਣਾ …
Read More »ਨਸ਼ਿਆਂ ਦੇ ਖਾਤਮੇ ਲਈ ਦੇਸ਼ ਵਿਆਪੀ ਮੁਹਿੰਮ ਸ਼ੁਰੂ ਕਰੇਗਾ ਗੈਰ ਸਿਆਸੀ ਸੰਗਠਨ – ਪੁਰਨੀਮਾ ਵਰਮਾ
ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਕੇ ਪੰਜਾਬ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਅਗਸਤ ਮਹੀਨੇ ਅੰਮ੍ਰਿਤਸਰ ਵਿੱਚ ਸੈਂਮੀਨਾਰ ਕਰਕੇ ਅਮਲੀ ਰੂਪ ਦਿਤਾ ਜਾਵੇਗਾ।ਪੰਜਾਬ ਬਚਾਉ, ਦੇਸ਼ ਬਚਾਉ ਨਸ਼ਾ ਮੁਕਤੀ ਅੰਦੋਲਨ ਅਭਿਆਨ ਦੀ ਪ੍ਰਧਾਨ ਮੈਡਮ ਪੁਰਨੀਮਾ ਵਰਮਾ ਨੇ ਕਿਹਾ ਕਿ ਉਹਨਾਂ ਦਾ ਗੈਰ ਸਿਆਸੀ ਸੰਗਠਨ ਦੇਸ਼ ਵਿੱਚੋ ਨਸ਼ੀਲੇ ਪਦਾਰਥਾਂ ਦੇ …
Read More »ਡੀ.ਏ.ਵੀ ਦੇ ਵਿਦਿਆਰਥੀ ਯੂਨੀਵਰਸਿਟੀ ਨਤੀਜਿਆਂ ‘ਚ ਅੱਵਲ ਰਹੇ
ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੀ.ਐਸ.ਸੀ (ਆਈ.ਟੀ) – ਚੌਥੇ ਅਤੇ ਸਮੈਸਟਰ-6 ਵਿੱਚ ਲਈ ਗਈ ਪ੍ਰੀਖਿਆ ਦੇ ਐਲਾਨੇ ਨਤੀਜੀਆਂ ਵਿੱਚ ਡੀ.ਏ.ਵੀ ਕਾਲਜ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿੱਚ ਮੈਰਿਟ ਸਥਾਨ ਪ੍ਰਾਪਤ ਕਰ ਕਾਲਜ ਦਾ ਨਾਮ ਰੋਸ਼ਨ ਕੀਤਾ।ਕਾਲਜ ਦੀ ਵਿਦਿਆਰਥਣ ਵ੍ਰਿੰਦਾ ਕਪੂਰ ਬੀ.ਐਸ.ਸੀ (ਆਈ.ਟੀ) ਨੇ ਚੌਥੇ ਸਮੈਸਟਰ ਵਿੱਚ ਯੂਨੀਵਰਸਿਟੀ ਵਿੱਚ ਪੰਜਵਾਂ ਅਤੇ ਡਿਸਟਰਿਕਟ ਵਿੱਚ ਪਹਿਲਾ …
Read More »ਹੈਰੀਟੇਜ਼ ਫੂਡਜ਼ ਨੇ ਰਿਲਾਇੰਸ ਡੇਅਰੀ ਕਾਰੋਬਾਰ ਖਰੀਦਿਆ
ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ ਬਿਊਰੋ) ਹੈਰੀਟੇਜ਼ ਫੂਡਜ਼ ਨੇ ਰਿਲਾਇੰਸ ੱਗਰੁੱਪ ਦੇ ਡੇਅਰੀ ਕਾਰੋਬਾਰ ‘ਤੇ ਕਬਜਾ ਕਰਨ ਤੋ ਬਾਅਦ ਪੰਜਾਬ ਦੀ ਮਾਰਕੀਟ ਵਿੱਚ ਆਪਣੇ ਉਤਪਾਦ ਉਤਾਰਨ ਦਾ ਫੈਸਲਾ ਕੀਤਾ ਹੈ।ਮੌਜੂਦਾ ਸਮੇਂ ਵਿੱਚ ਹੈਰੀਟੇਜ਼ ਫੂਡਜ਼ 12 ਲੱਖ ਲੀਟਰ ਦੁੱਧ ਦੀ ਸਪਲਾਈ ਕਰਦਾ ਹੈ।ਰਿਲਾਇੰਸ ਦੇ ਰਿਟੇਲ ਡੇਅਰੀ ਕਾਰੋਬਾਰ ਅਤੇ ਉਸ ਦੇ ਬ੍ਰਾਂਡ ਡੇਅਰੀ ਲਾਈਫ ਅਤੇ ਡੇਅਰੀ ਪਿਓਰ ‘ਤੇ ਕਬਜਾ ਕਰਨ ਤੋਂ ਬਾਅਦ …
Read More »ਅਮਨਦੀਪ ਕਾਲਜ਼ ਆਫ਼ ਨਰਸਿੰਗ ਵਿਖੇ ਨਰਸਿੰਗ ਦਾਖਲਾ ਪ੍ਰੀਖਿਆ ਦੀ ਤਿਆਰੀ ਮੁਫਤ
ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅਮਨਦੀਪ ਹਸਪਤਾਲ ਵੱਲੋਂ ਪਠਾਨਕੋਟ ਰੋਡ ਵਿਖੇ ਸ਼ੁਰੂ ਕੀਤੇ ਗਏ ਅਮਨਦੀਪ ਕਾਲਜ਼ ਆਫ਼ ਨਰਸਿੰਗ ਕਾਲਜ਼ ਵੱਲੋਂ 2017-18 ਵਿਦਿਅਕ ਸੈਸ਼ਨ ਦੇ ਦਾਖਲੇ ਲਈ ਵਿਦਿਆਰਥਣਾਂ ਦੇ ਮਾਰਗ-ਦਰਸ਼ਨ ਲਈ ਸਥਾਪਿਤ ਕੀਤੇ ਗਏ ਦਾਖਲਾ ਹੈਲਪ-ਲਾਈਨ ਸੈਂਟਰ ਦੁਆਰਾ ਬੀ.ਐਸ.ਸੀ ਨਰਸਿੰਗ ਅਤੇ ਜੀ.ਐਨ.ਐਮ ਕੋਰਸਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ।ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਕਾਲਜ਼ ਦੇ …
Read More »ਕੋਮੀ ਖਿਡਾਰੀ ਤੇ ਹੋਣਹਾਰ ਵਿਦਿਆਰਥੀ ਸ਼ੈਫੀ ਸੰਧੂ ਦਾ ਸਨਮਾਨ
ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ- ਗੁਰਮੀਤ ਸੰਧੂ) – ਬੀਤੇ ਦਿਨੀ ਸੀ.ਬੀ.ਐਸ.ਈ ਵਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜੇ ਦੋਰਾਨ ਬੇਹਤਰ ਕਾਰਗੁਜਾਰੀ ਦਿਖਾਉਣ ਵਾਲੇ ਵਿਦਿਆਰਥੀ ਤੇ ਕੋਮੀ ਵਾਲੀਬਾਲ ਖਿਡਾਰੀ ਸ਼ੈਫੀ ਸੰਧੂ ਨੂੰ ਸ਼ਹੀਦ ਬਾਬਾ ਨੋਧ ਸਿੰਘ ਜੀ ਦੇ ਜਨਮ ਸਥਾਨ ਗੁਰਦੁਅਰਾ ਸ਼ਹੀਦ ਬਾਬਾ ਨੋਧ ਸਿੰਘ ਚੀਚਾ ਦੇ ਮੁੱਖ ਸੇਵਾਦਾਰ ਬਾਬਾ ਨੋਨਿਹਾਲ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਕੇ.ਵੀ-1 ਸਦਰ …
Read More »ਕੌਮਾਂਤਰੀ ਯੋਗ ਦਿਵਸ ਦੇ ਸੰਬੰਧ `ਚ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ
ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ- ਗੁਰਮੀਤ ਸੰਧੂ) – ਸਥਾਨਕ ਪ੍ਰਭਾਕਰ ਸੀਨੀ ਸੈਕੰ: ਸਕੂਲ ਵਿਖੇ ਆਲ ਇੰਡੀਆ ਐਂਟੀ-ਕਰੱਪਸ਼ਨ ਮੋਰਚਾ ਅਤੇ ਸ਼ਹੀਦ ਭਗਤ ਸਿੰਘ ਬਾਕਸਿੰਗ ਕਲੱਬ ਦੇ ਵਲੋਂ ਸਾਂਝੇ ਤੋਰ `ਤੇ ਯੋਗ ਦਿਵਸ ਦਾ ਆਯੋਜਨ ਕੀਤਾ ਗਿਆ ਹੈ।ਸਕੂਲ ਪ੍ਰਬੰਧਕੀ ਕਮੇਟੀ ਦੇ ਐਮ.ਡੀ ਕਿਸ਼ਨ ਗੋਪਾਲ ਪ੍ਰਭਾਕਰ, ਪ੍ਰਿੰ: ਰਾਜੇਸ਼ ਪ੍ਰਭਾਕਰ ਦੀ ਅਗਵਾਈ ਅਤੇ ਕੋਚ ਬਲਦੇਵ ਰਾਜ ਦੇਵ ਅਤੇ ਉਘੇ ਖੇਡ ਪ੍ਰਮੋਟਰ ਬਲਜਿੰਦਰ ਸਿੰਘ ਮੱਟੂ …
Read More »
Punjab Post Daily Online Newspaper & Print Media