Wednesday, November 25, 2026

ਪੰਜਾਬੀ

ਤੰਬਾਕੂ ਤੇ ਮਲੇਰੀਆ ਵਿਸ਼ੇ ਤੇ ਹੈਲਥ ਐਜੂਕੇਸ਼ਨ ਕੈਂਪ ਆਯੋਜਿਤ

ਬਠਿੰਡਾ, 26 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਬਠਿੰਡਾ ਡਾ. ਰਘੁਬੀਰ ਸਿੰਘ ਰੰਧਾਵਾ ਦੀ ਦੇਖ ਰੇਖ ਹੇਠ ਸੀ.ਐਚ.ਸੀ ਸੰਗਤ ਅਧੀਨ ਪੈਂਦੇ ਪਿੰਡ ਨਸੀਬਪੁਰਾ (ਕੈਲੇ ਵਾਂਦਰ) ਦੇ ਸਰਕਾਰੀ ਹਾਈ ਸਕੂਲ ਅਤੇ ਪਿੰਡ ਕੋਟ ਬਖਤੂ ਦੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਸ ਮੀਡੀਆ ਬ੍ਰਾਂਚ ਵੱਲੋਂ ਤੰਬਾਕੂ ਅਤੇ ਮਲੇਰੀਆ ਵਿਸ਼ੇ ਤੇ ਹੈਲਥ ਐਜੂਕੇਸ਼ਨ ਕੈਂਪ …

Read More »

ਗੁਰੂ ਘਰ ਦੀ ਗੋਲਕ ਸਹਾਰੇ ਘਟੀਆ ਰਾਜਨੀਤੀ ਕਰਨ ਤੋਂ ਬਾਜ਼ ਆਉਣ ਦਿੱਲੀ ਦੇ ਨੇਤਾ -ਗੁਰਕ੍ਰਿਪਾਲ ਸਿੰਘ

ਬਠਿੰਡਾ, 26 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਮਨਜੀਤ ਸਿੰਘ ਜੀ.ਕੇ ਤੇ ਮਨਜਿੰਦਰ ਸਿੰਘ ਸਿਰਸਾ ਗੁਰੂ ਘਰ ਦੀ ਗੋਲਕ ਦੇ ਸਿਰ ਤੇ ਸਿੱਖ ਪੰਥ ਦੇ ਸਭ ਤੋਂ ਵੱਡ ਦੋਖੀਆਂ ਬਾਦਲ ਪਿਓ ਪੁੱਤਰਾਂ ਦੇ ਇਸ਼ਾਰੇ ‘ਤੇ ਘਟੀਆਂ ਰਾਜਨੀਤੀ ਕਰਨ ਤੋਂ ਬਾਜ਼ ਆਉਣ। ਇਹ ਵਿਚਾਰ ਅੱਜ ਇਥੇ ਪੰਜਾਬ …

Read More »

ਧਾਰਮਿਕ ਸੁਸਾਇਟੀ ਵਲੋਂ ਗੁਰਮਤਿ ਟ੍ਰੇਨਿੰਗ ਕੈਂਪ 6 ਜੂਨ ਤੋਂ ਸ਼ੁਰੂ

ਬਠਿੰਡਾ, 26 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੀ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਰਮੀਆਂ ਦੀਆਂ ਛੁੱਟੀਆਂ ’ਚ ਛੋਟੇ ਬੱਚਿਆਂ ਅਤੇ ਨੌਜਵਾਨ ਲਈ 6 ਜੂਨ ਤੋਂ ਸਵੇਰੇ 8 ਵਜੇ ਤੋਂ 12.30 ਵਜੇ ਤੱਕ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਵਿਖੇ ਗੁਰਮਤਿ ਟ੍ਰੇਨਿੰਗ ਕੈਂਪ ਲਗਾਇਆ ਜਾ ਰਿਹਾ …

Read More »

ਮਾਨਵ ਪ੍ਰਤੀਕ ਚਿੰਨ ਬਣਾਉਣ ’ਚ ਯੂਨੀਕ ਵਰਲਡ ਰਿਕਾਰਡ ਬਣਾਇਆ

ਬਠਿੰਡਾ, 26 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੇ ਮਿਲੇਨੀਅਮ ਸਕੂਲ ਦੇ ਵਿਦਿਆਰਕੀਆਂ ਨੇ ਟੀ.ਐਮ.ਐਸ ਦਾ ਮਾਨਵ ਪ੍ਰਤੀਕ ਚਿੰਨ ਬਣਾਉਣ ’ਚ ਯੂਨੀਕ ਵਰਲਡ ਰਿਕਾਰਡ ਬਣਾਇਆ, ਜਿਸ ਨਾਲ ਸਕੂਲ ਤੇ ਸ਼ਹਿਰ ਦਾ ਨਾਂਅ ਰੌਸ਼ਨ ਹੋਇਆ।ਮਾਨਵ ਪ੍ਰਤੀਕ ਚਿੰਨ੍ਹ ਬਣਾਉਣ ’ਚ ਚੀਫ ਐਡੀਟਰ ਸਬੱਭੀ ਮੰਗਲ ਦੀ ਅਗਵਾਈ ’ਚ ਹੋਏ ਵੱਖ-ਵੱਖ ਵਿਸ਼ਿਆਂ ’ਤੇ ਅਤੇ ਤਿੰਨ ਭਾਸ਼ਾਵਾਂ ਵਿਚ 650 ਵਿਦਿਆਰਥੀਆਂ …

Read More »

ਮੈਟ੍ਰਿਕ ਪ੍ਰੀਖਿਆ ‘ਚ ਸੀਨੀਅਰ ਸੰਕੈਡਰੀ ਸਕੂਲ ਧੰਦੋਈ ਦੀਆਂ ਲੜਕੀਆਂ ਮੋਹਰੀ

ਬਟਾਲਾ, 26 ਮਈ (ਨਰਿੰਦਰ ਬਰਨਾਲ) – ਮੈਟ੍ਰਿਕ ਨਜੀਜਿਆਂ ਵਿਚ ਜਿਲਾ ਗੁਰਦਾਸਪੁਰ ਦਾ ਨਾ ਪੰਜਾਬ ਭਰ ‘ਚੋ ਮੋਹਰੀ ਰਿਹਾ ਹੈ। ਪਾਸ ਪ੍ਰਤੀਸ਼ਤ ਦੇ ਹਿਸਾਬ ਨਾਲ ਮੋਹਰੀ ਰਹਿਣ ਦੇ ਨਾਲ ਸਿਖਿਆ ਵਿਭਾਗ ਦੇ ਉਚ ਅਧਿਕਾਰੀਆਂ ਤੇ ਪ੍ਰਿੰਸੀਪਲਾਂ ਦਾ ਨਾਮ ਵੀ ਉੱਚਾ ਹੋਇਆ ਹੈ।ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੰਦੋਈ ਦੀਆਂ 8 ਵਿਦਿਆਰਥਣਾਂ ਸਕੂਲ ਵਿਚ ਵਿਚੋ ਮੈਟ੍ਰਿਕ ਦੇ ਨਤੀਜਿਆਂ ਵਿਚ ਮੋਹਰੀ ਰਹੀਆਂ ਤੇ ਸਕੂਲਦਾ ਨਾ …

Read More »

ਗੁੰਡਾ ਟੈਕਸ ਬੰਦ ਕਰਵਾਉਣ ਲਈ ਡੀ.ਸੀ ਨੂੰ ਦੇਵਾਂਗੇ ਮੰਗ ਪੱਤਰ ਰੋੜਾਂਵਾਲਾ, ਰਣੀਕੇ

ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ ਬਿਊਰੋ) – ਹਮੇਸ਼ਾਂ ਹੀ ਵਿਵਾਦਾਂ ਵਿਚ ਘਿਰੀ ਰਹਿਣ ਵਾਲੀ ਆਈ.ਸੀ.ਪੀ ਚੈਕ ਪੋਸਟ ਵਿਚ ਨਵਾਂ ਵਿਵਾਦ ਛਿੜ ਗਿਆ ਹੈ। ਭਾਰਤ-ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੇ ਵਪਾਰਕ ਸੌਦੇ ਦੀ ਢੋਆ ਢੁਆਈ ਦਾ ਕੰਮ ਕਰਨ ਵਾਲੇ ਅੰਤਰਰਾਸ਼ਟਰੀ ਅਟਾਰੀ ਵਾਹਗਾ ਸਰਹੱਦ ‘ਤੇ ਕੰਮ ਕਰਦੇ ਕੁੱਲੀਆਂ ਲਖਵਿੰਦਰ ਸਿੰਘ ਰੋੜਾਂਵਾਲਾ, ਕੁਲਦੀਪ ਸਿੰਘ ਰਣੀਕੇ, ਸਵਿੰਦਰ ਸਿੰਘ ਅਟਾਰੀ, ਕੁਲਵੰਤ ਸਿੰਘ ਨੇਸਟਾ, ਰਵਿੰਦਰ ਮਸੀਹ, ਰਣਜੀਤ …

Read More »

ਪੰਜਾਬ ਦੇ ਸਾਬਕਾ ਡੀ.ਜੀ.ਪੀ ਕੇ.ਪੀ.ਐਸ ਗਿੱਲ ਦਾ ਦਿਹਾਂਤ

ਨਵੀਂ ਦਿੱਲੀ, 26 ਮਈ (ਪੰਜਾਬ ਪੋਸਟ ਬਿਊਰੋ)  ਪੰਜਾਬ ਦੇ ਸਾਬਕ ਡੀ.ਜੀ.ਪੀ ਕੇ.ਪੀ.ਐਸ ਗਿੱਲ ਦਾ ਅੱਜ ਬਾਅਦ ਦੁਪਿਹਰ ਦਿਹਾਂਤ ਹੋ ਜਾਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ 82 ਸਾਲਾ ਕੰਵਰ ਪਾਲ ਸਿੰਘ ਗਿੱਲ ਦੀ ਦਿਲ ਦਾ ਦੌਰਾ ਪੈਣ ਨਾਲ ਉਹਨਾਂ ਨੂੰ ਅੱਜ ਦਿੱਲੀ ਦੇ ਸਰਗੰਗਾ ਰਾਮ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ, ਜਿਥੇ ਉਹਨਾਂ ਦੀ ਮੌਤ ਹੋ ਗਈ। ਜਿਕਰਯੋਗ …

Read More »

ਮੋਦੀ ਵੱਲੋਂ ਅਫਸਰਾਂ ਨੂੰ ਲੁਟਾਏ ਜਾ ਰਹੇ ਹਨ ਮਜਦੂਰਾਂ ਦੇ ਫੰਡ -ਕਾਮਰੇਡ ਗਿਰੀ

ਵੈਲਫੇਅਰ ਬੋਰਡ ਵਿੱਚ ਕਾਮਿਆਂ ਦੇ ਆਗੂ ਸ਼ਾਮਲ ਕੀਤੇ ਜਾਣ- ਅਰਸ਼ੀ ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ ਬਿਊਰੋ) –  ਭਾਰਤੀ ਕਮਿਊਨਿਸਟ ਪਾਰਟੀ ਦੀ ਜਿਲ੍ਹਾ ਇਕਾਈ (ਸ਼ਹਿਰੀ) ਦੇ ਸਕੱਤਰ ਕਾਮਰੇਡ ਅਮਰਜੀਤ ਸਿੰਘ ਆਸਲ ਦੀ ਅਗਵਾਈ ਹੇਠ ਇਮਾਰਤਾਂ, ਸੜਕਾਂ ਅਤੇ ਹੋਰ ਉਸਾਰੀ ਦੇ ਕੰਮ ਕਰਨ ਵਾਲੇ ਮਜਦੂਰਾਂ ਵੱਲੋ ਆਪਣੀਆ ਹੱਕੀ ਮੰਗਾਂ ਦੇ ਹੱਕ ਵਿੱਚ ਜਿਲ੍ਹਾ ਕਚਿਹਰੀਆਂ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਇੱਕ ਵਿਸ਼ਾਲ …

Read More »

ਹਿੳਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਨਾਲ ਜੁੜੇ ਪਰਮੀਤ ਸਿੰਘ

ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ ਬਿਊਰੋ) – ਆਮ ਲੋਕਾਂ ਨਾਲ ਹੋ ਰਹੀਆਂ ਵਧੀਕੀਆਂ ਰੋਕਣ ਅਤੇ ਜਨਤਾ ਨੂੰ ਉਨਾਂ ਨੂੰ ਮਿਲੇ ਸੰਵਿਧਾਨਿਕ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਬੀਤੇ ਕਾਫੀ ਸਮੇਂ ਤੋਂ ਕੰਮ ਕਰ ਰਹੀ ਸਮਾਜ ਸੇਵੀ ਸੰਸਥਾ ਵਲੋਂ ਅਰੰਭੀ ਗਈ ਮੈਂਬਰਸ਼ਿਪ ਮੁਹਿੰਮ ਤਹਿਤ ਨੌਜਵਾਨ ਆਗੂ ਪਰਮੀਤ ਸਿੰਘ ਨੂੰ ਹਿੳਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਦਾ ਮੈਂਬਰ ਬਣਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲ …

Read More »