ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ- ਸੰਧੂ) – ਪੀ.ਐਸ.ਈ.ਬੀ, ਸੀ.ਬੀ.ਐਸ.ਈ, ਆਈ.ਸੀ.ਐਸ.ਈ ਤੇ ਜੀ.ਐਨ.ਡੀ.ਯੂ ਦੀਆਂ ਵੱਖ-ਵੱਖ ਪ੍ਰੀਖਿਆਵਾਂ ਦੇ ਵਿਚ ਅਹਿਮ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਧੀਆਂ ਦਾ ਸਨਮਾਨ ਜੁਲਾਈ ਦੇ ਮਹੀਨੇ ਸਮਾਜ ਸੇਵੀ ਸੰਸਥਾ ‘ਮਾਣ ਧੀਆਂ ਤੇ’ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਰਾਜ ਪੱਧਰੀ ਸਨਮਾਨ ਸਮਾਰੋਹ ਦੋਰਾਨ ਹੋਵੇਗਾ। ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖੀ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕਿ ਬੀਤੇ ਕਈ ਵਰਿਆਂ …
Read More »ਪੰਜਾਬੀ
ਨੈਸ਼ਨਲ ਹਿਊਮਨ ਰਾਇਟਸ ਨੇ ਸੈਕਟਰੀ ਮੋਲਾਨਾ ਅਨਵਰ ਨੂੰ ਕੀਤਾ ਸਨਮਾਨਿਤ
ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ- ਸੰਧੂ) – ਨੈੇਸ਼ਨਲ ਹਿਊਮਨ ਰਾਇਟਸ ਦੇ ਨਵਨਿਯੱਕਤ ਸੂਬਾ ਸਕੱਤਰ ਮੋਲਾਨਾ ਅਨਵਰ ਨੂੰ ਜਿਲ੍ਹਾ ਸਕੱਤਰ ਤੇ ਕਾਂਗਰਸ ਘੱਟ ਗਿਣਤੀ ਸੈਲ ਦੇ ਵਾਇਸ ਚੇਅਰਮੈਨ ਡਾ: ਮੋਤੀ ਰਹਿਮਾਨ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਵਿਸ਼ੇਸ਼ ਤੋਰ `ਤੇ ਸਨਮਾਨਿਤ ਕੀਤਾ ਗਿਆ।ਮੋਤੀ ਰਹਿਮਾਨ ਨੇ ਕਿਹਾ ਕਿ ਸਮਾਜ ਵਿਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਹਨਨ ਦੇ ਖਿਲਾਫ ਮੌਲਾਨਾ ਅਨਵਰ ਨੇ ਅਵਾਜ਼ ਬੁਲੰਦ …
Read More »ਹੋਲੀ ਸਿਟੀ ਵੂਮਨ ਵੈਲਫੇਅਰ ਸੋਸਾਇਟੀ ਨੇ ਧੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ- ਸੰਧੂ) – ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਦੋਰਾਨ ਸੂਬਾ, ਜਿਲ੍ਹਾ ਤੇ ਸਕੂਲ ਪੱਧਰ `ਤੇ ਮੋਹਰੀ ਰਹੇ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕਾਂ ਤੇ ਮਾਪਿਆਂ ਦੇ ਵੱਲੋਂ ਸਨਮਾਨਿਤ ਕੀਤੇ ਜਾਣ ਦੇ ਸਿਲਸਿਲੇ ਦੇ ਚੱਲਦਿਆਂ ਨਾਮਵਰ ਸਮਾਜ ਸੇਵੀ ਸੰਸਥਾ ਹੋਲੀ ਸਿਟੀ ਵੂਮੈਨ ਵੈਲਫੇਅਰ ਸੋਸਾਇਟੀ ਵੱਲੋਂ ਇਕ ਨੰਬਰ ਦੇ ਕਾਰਨ ਮੈਰਿਟ ਤੋਂ ਖੁੰਝੀ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ “ਡੌਮੀਨੋਜ਼” ਲਿਜਾਇਆ ਗਿਆ
ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਰੋਡ ਵਲੋਂ ਪਹਿਲੀ, ਦੂਜੀ ਅਤੇ ਤੀਜੀ ਜਮਾਤ ਦੇ ਵਿਦਿਆਰਥੀਆਂ ਨੂੰ “ਡੌਮੀਨੋਜ਼” ਵਿੱਚ ਲਿਜਾਇਆ ਗਿਆ।ਉਥੇ ਵਿਦਿਆਰਥੀਆਂ ਨੇ ਪੀਜ਼ਾ ਬਣਾਉਣਾ ਸਿੱਖਣ ਦੇ ਨਾਲ ਨਾਲ ਵੱਖ-ਵੱਖ ਪ੍ਰਕਾਰ ਦੇ ਪੀਜ਼ਾ ਖਾਣ ਦਾ ਖੂਬ ਆਨੰਦ ਉਠਾਇਆ।ਪ੍ਰਿੰਸੀਪਲ ਮੈਡਮ ਰਵਿੰਦਰ ਕੌਰ ਬਮਰਾ ਨੇ ਕਿਹਾ ਕਿ ਵਿਦਿਆਰਥੀਆਂ ਦੀ ਆਊਟਿੰਗ ਕਰਵਾਉਣ ਦਾ ਉਦੇਸ਼ …
Read More »ਦੂਜੇ ਕੌਮੀ ਮਾਰਸ਼ਲ ਆਰਟਸ ਟੂਰਨਾਮੈਂਟ ਮੌਕੇ ਗੱਤਕੇਬਾਜਾਂ ਨੇ ਦਿਖਾਏ ਕਲਾ ਦੇ ਜੌਹਰ
ਚੰਡੀਗੜ੍ਹ, 24 ਮਈ (ਪੰਜਾਬ ਪੋਸਟ ਬਿਊਰੋ) – ਸਥਾਨਕ ਸਕੇਟਿੰਗ ਹਾਲ ਸੈਕਟਰ 10 ਵਿਖੇ ਸਮਾਪਤ ਹੋਏ ਦੋ ਰੋਜਾ ਦੂਜੇ ਆਲ ਇੰਡੀਆ ਮਾਰਸ਼ਲ ਆਰਟਸ ਫੈਸਟੀਵਲ-ਕਮ-ਟੂਰਨਾਮੈਂਟ ਮੌਕੇ ਪੰਜਾਬ ਅਤੇ ਹਰਿਆਣਾ ਦੀਆਂ ਗੱਤਕਾ ਟੀਮਾਂ ਨੇ ਪੁਰਾਤਨ ਜੰਗਜ਼ੂ ਕਲਾ ਦੇ ਜੌਹਰ ਦਿਖਾਏ ਅਤੇ ਇਸ ਟੂਰਨਾਮੈਂਟ ਦੀ ਸਮੁੱਚੀ ਟਰਾਫੀ ’ਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਦੀ ਟੀਮ ਨੇ ਕਬਜਾ ਜਮਾਇਆ। ਇਹ ਜਾਣਕਾਰੀ ਦਿੰਦਿਆਂ ਇਸਮਾ ਦੇ …
Read More »ਸ਼ਹੀਦ ਬਾਬਾ ਦੀਪ ਸਿੰਘ ਕੀਰਤਨ ਕਮੇਟੀ ਦੇ ਪ੍ਰਧਾਨ ਤੇ ਪੱਤਰਕਾਰ ਨੂੰ ਸਦਮਾ ਮਾਤਾ ਦਾ ਦਿਹਾਂਤ
ਪੱਟੀ, 24 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਸ਼ਹੀਦ ਬਾਬਾ ਦੀਪ ਸਿੰਘ ਕੀਰਤਨ ਕਮੇਟੀ ਦੇ ਪ੍ਰਧਾਨ ਤੇ ਪੱਤਰਕਾਰ ਕੁਲਵਿੰਦਰ ਸਿੰਘ ਬੱਬੂ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦ ਉਨ੍ਹਾਂ ਦੇ ਮਾਤਾ ਰਾਜ ਕੌਰ (ਪਤਨੀ ਜੋਗਿੰਦਰ ਸਿੰਘ) ਦਾ ਅਚਾਨਕ ਦਿਹਾਂਤ ਹੋ।ਉਨਾਂ ਨ੍ਹਾਂ ਦਾ ਲਾਹੋਰ ਰੋਂਡ ਸਥਿਤ ਸ਼ਮਸ਼ਾਨ ਘਾਟ ਵਿਖੇਂ ਅਤਿੰਮ ਸਸਕਾਰ ਕਰ ਦਿੱਤਾਂ ਗਿਆ।ਮ੍ਰਿਤਕ ਮਾਤਾ ਰਾਜ ਕੌਰ ਨੂੰ ਅਤਿੰਮ ਵਿਦਾਇਗੀ …
Read More »ਭਾਸ਼ਣ ਮੁਕਾਬਲੇ `ਚ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਪੱਟੀ ਦੀਆਂ ਬੱਚੀਆਂ ਅੱਵਲ
ਪੱਟੀ, 24 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਮਾਣਯੋਗ ਡਿਪਟੀ ਡਾਇਰੈਕਟਰ ਰਾਜ ਸਿੱਖਿਆ ਅਤੇ ਕਿੱਤਾ ਅਗਵਾਈ ਬਿਊਰੋ ਪੰਜਾਬ ਸ਼੍ਰੀਮਤੀ ਸ਼ਰੂਤੀ ਸ਼ੁਕਲਾ,ਜ਼ਿਲ੍ਹਾ ਸਿੱਖਿਆ ਅਫਸਰ ਗੁਰਭਜਨ ਸਿੰਘ ਲਾਸਾਨੀ, ਉਪ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਰਜਿੰਦਰ ਕੌਰ ਤੇ ਜਿਲ਼੍ਹਾ ਕੈਰੀਅਰ ਗਾਈਡਂੈਸ ਇੰਚਾਰਜ ਸੁਖਬੀਰ ਸਿੰਘ ਕੰਗ ਦੀਆਂ ਹਦਾਇਤਾਂ ਮੁਤਾਬਿਕ ਜਿਲ੍ਹਾ ਪੱਧਰ ਤੇ ਕੈਰੀਅਰ ਯੁਵਕ ਮੇਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਤਰਨ ਤਾਰਨ ਵਿਖੇ ਕਰਵਾਇਆ …
Read More »ਯੂਨੀਅਨ ਬੈਂਕ ਆਫ ਇੰਡੀਆ ਦਾ ਏ.ਟੀ.ਐਮ ਗੈਸ ਕਟਰ ਨਾਲ ਕੱਟਣ ਦੀ ਕੋਸ਼ਿਸ਼ ਨਾਕਾਮ
ਪੱਟੀ, 24 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਯੂਨੀਅਨ ਬੈਂਕ ਆਫ ਇੰਡੀਆ ਬ੍ਰਾਂਚ ਪੱਟੀ ਵਿਖੇ ਤੜਕਸਾਰ ਤਕਰੀਬਨ 4.00 ਵਜੇ 3 ਅਣਪਛਾਤੇ ਚੋਰਾਂ ਨੇ ਗੈਸ ਕਟਰ ਦੀ ਮਦਦ ਨਾਲ ਏ.ਟੀ.ਐਮ ਖੋਲਣ ਦੀ ਕੋਸ਼ਿਸ ਕੀਤੀ।ਪ੍ਰਾਪਤ ਜਾਣਕਾਰੀ ਬ੍ਰਾਂਚ ਦੇ ਸਬ ਮੈਨੇਜ਼ਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਵੇਰੇ ਬੈਂਕ ਦੇ ਮੁਲਾਜਮ ਨੇ ਜਦੋ ਬੈਂਕ ਖੋਲਿਆ ਤਾਂ ਉਸ ਨੇ ਏ.ਟੀ.ਐਮ ਖੋਲਣ ਗਿਆ ਤਾਂ ਏ.ਟੀ.ਐਮ …
Read More »`84 ਦੇ ਸ਼ਹੀਦਾਂ ਦੀਆਂ ਤਸਵੀਰਾਂ ਲਈ ਅਜਾਇਬ ਘਰ `ਚ ਢੁਕਵੇਂ ਪ੍ਰਬੰਧ ਕਰੇ ਸ਼੍ਰੋਮਣੀ ਕਮੇਟੀ- ਦਮਦਮੀ ਟਕਸਾਲ
ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਨੇ ਜੂਨ ’84 ਦੇ ਘੱਲੂਘਾਰੇ ਨਾਲ ਸੰਬੰਧਿਤ ਮਹਾਨ ਸ਼ਹੀਦਾਂ ਦੀਆਂ ਤਸਵੀਰਾਂ ਅਤੇ ਯਾਦਗਾਰੀ ਸਮੱਗਰੀ ਦੀ ਪਰਦਰਸ਼ਨੀ ਲਈ ਕੇਂਦਰੀ ਸਿੱਖ ਅਜਾਇਬਘਰ ਵਿਖੇ ਵੱਖਰੇ ਅਤੇ ਢੁਕਵੇਂ ਸਥਾਨ ਦਾ ਪ੍ਰਬੰਧ ਕੀਤੇ ਜਾਣ ਦੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਪੁਰਜ਼ੋਰ ਮੰਗ ਕੀਤੀ ਹੈ। ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ …
Read More »ਬਿਕਰਮ ਸਿੰਘ ਮਲਹੋਤਰਾ ਸੇਲ ਟੈਕਸ ਬਾਰ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਚੁਣੇ ਗਏ
ਜੰਡਿਆਲਾ ਗੁਰੂ, 24 ਮਈ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਸੇਲ ਟੈਕਸ ਬਾਰ ਐਸੋਸੀਏਸ਼ਨ ਦੀ ਸਾਲਾਨਾ ਮੀਟਿੰਗ ਅੱਜ ਸਰਵਿਸ ਕਲੱਬ ਵਿੱਚ ਪ੍ਰਧਾਨ ਰਾਜੀਵ ਕਪੂਰ ਦੀ ਰਹਿਨੁਮਾਈ ਹੇਠ ਹੋਈ।ਜਿਸ ਦੌਰਾਨ ਰਾਜੇਸ਼ ਮਹਾਜਨ ਸੈਕਟਰੀ ਅਤੇ ਗੋਰਵ ਮਹਾਜਨ ਜਾਇੰਟ ਸੈਕਟਰੀ ਵਲੋਂ ਸਾਲ 2016-17 ਦੀ ਸਾਰੀ ਰਿਪੋਰਟ ਪੇਸ਼ ਕੀਤੀ ਗਈ।ਉਪਰੰਤ ਸਰਬਸੰਮਤੀ ਨਾਲ 2017-18 ਲਈ ਨਵੀ ਕਮੇਟੀ ਦੀ ਚੋਣ ਕੀਤੀ ਗਈ।ਜਿਸ ਵਿੱਚ …
Read More »
Punjab Post Daily Online Newspaper & Print Media