ਚੌਂਕ ਮਹਿਤਾ, 20 ਮਾਰਚ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਸ੍ਰੀ ਗੁਰੂ ਗੌਬਿੰਦ ਸਿੰਘ ਜੀ ਯਾਦਗਾਰੀ 23 ਵਾਂ ਸਲਾਨਾ ਫੁੱਟਬਾਲ ਟੂਰਨਾਮੈਂਟ ਪਿੰਡ ਭੋਏਵਾਲ ਵਿਖੇ 23 ਮਾਰਚ ਤੋ ਸ਼ੁਰੂ ਹੋ ਰਿਹਾ ਹੈ।ਇਸ ਮੌਕੇ ਯੰਗ ਫਾਰਮਰ ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਤੇ ਹਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਚਾਰ ਰੋਜਾ ਟੂਰਨਾਮੈਂਟ ਜੋ ਕਿ 23 ਮਾਰਚ ਤੋ ਸ਼ੁਰੂ ਹੋ ਰਿਹਾ ਹੈ ਜਿਸ …
Read More »ਪੰਜਾਬੀ
ਫੀਲਡ ਪੱਤਰਕਾਰ ਐਸੋਸੀਏਸ਼ਨ ਵੱਲੋਂ ਟੋਲ ਪਲਾਜੇ `ਚ ਰਾਹਤ ਲਈ ਪੰਜਾਬ ਸਰਕਾਰ ਦਾ ਧੰਨਵਾਦ
ਚੌਂਕ ਮਹਿਤਾ, 20 ਮਾਰਚ (ਪੰਜਾਬ ਪੋਸਟ- ਅਮਨ ਰਜਧਾਨ)- ਫੀਲਡ ਪੱਤਰਕਾਰ ਐਸੋਸੀਏਸ਼ਨ ਉਪ ਮੰਡਲ ਬਾਬਾ ਬਕਾਲਾ ਸਾਹਿਬ ਦੀ ਇਕ ਵਿਸ਼ੇਸ਼ ਇਕੱਤਰਤਾ ਸਬ-ਡਵੀਜਨ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਪਲੇਠੀ ਬੈਠਕ ਦੌਰਾਨ ਪੱਤਰਕਾਰਾਂ ਨੂੰ ਟੋਲ ਨਾਕਿਆਂ ਉਪਰ ਟੈਕਸ ਵਿੱਚ ਵੱਡੀ ਰਾਹਤ ਦੇਣ ਦੇ ਫੈਸਲੇ ਦਾ ਧੰਨਵਾਦ ਕੀਤਾ ਗਿਆ।ਮਹਿਤਾ …
Read More »ਪੱਟੀ ਹਲਕੇ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਸਨਮਾਨਿਤ
ਪੱਟੀ, 20 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਪੱਟੀ ਹਲਕੇ ਦੇ ਵਿਧਾਇਕ ਹਰਮਿੰਦਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਸਤਨਾਮ ਸਿੰਘ ਸੇਖੋ, ਬਲਰਾਜ ਸਿੰਘ ਸੇਖੋ, ਗੁਰਮਹਾਂਵੀਰ ਸਿੰਘ ਸੰਧੂ, ਮੋਹਨ ਸਿੰਘ ਸੇਖੋ, ਜਗਰੂਪ ਸਿੰਘ ਸੇਖੋਂ ਤੇ ਹੋਰ।
Read More »ਚੁਣੇ ਗਏ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ ਕੀਤਾ ਸਵਾਗਤ
ਪੱਟੀ, 20 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ)- ਪੱਟੀ ਹਲਕੇ ਦੇ ਨਵੇਂ ਚੁਣੇ ਗਏ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ ਸਵਾਗਤ ਕਰਦੇ ਹੋਏ ਪ੍ਰਦੀਪ ਕੁਮਾਰ ਸ਼ਰਮਾਂ ਮੱਖੀ ਵਾਲੇ, ਹਕੀਕਤ ਸ਼ਰਮਾ ਤੇ ਹੋਰ।
Read More »19ਵਾਂ ਸਲਾਨਾ ਮਹਾਨ ਕੀਰਤਨ ਦਰਬਾਰ 18 ਅਪ੍ਰੈਲ ਨੂੰ
ਪੱਟੀ, 20 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ)- ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ (ਰਜਿ.)ਪੱਟੀ ਦੀ ਅਹਿਮ ਮੀਟਿੰਗ ਗੁਰਦਵਾਰਾ ਭਗਤ ਨਾਮੇਦਵ ਵਿਖੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੋਈ। ਜਿਸ ਵਿਚ ਆਰੰਭਤਾ ਮੂਲ ਮੰਤਰ ਦੇ ਪਾਠ ਕਰਕੇ ਕੀਤੀ ਗਈ। ਸੁਸਾਇਟੀ ਦੇ ਸੈਕਟਰੀ ਜੋਗਾ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ …
Read More »ਕਾਂਗਰਸ ਜਨਤਾ ਨਾਲ ਕੀਤੇ ਵਾਅਦੇ ਜਲਦ ਪੂਰੇ ਕਰੇਗੀ – ਪ੍ਰੀਤ
ਪੱਟੀ, 20 ਮਾਰਚ (ਪੰਜਾਬ ਪੋਸਟ- ਰਣਜੀਤ ਸਿੰਘ ਮਾਹਲਾ)- ਕਾਂਗਰਸ ਨੇ ਜੋ ਵੀ ਵਾਅਦੇ ਕੀਤੇ ਹੈ ਉਹ ਬਹੁਤ ਹੀ ਜਲਦੀ ਪੂਰੇ ਕੀਤੇ ਜਾਣਗੇ ਇਹਨਾ ਸ਼ਬਦਾ ਦਾ ਪ੍ਰਗਟਾਵਾ ਗੁਰਚਰਨਪ੍ਰੀਤ ਸਿੰਘ ਸਭਰਾ ਸੀਨੀਅਰ ਆਗੂ ਨੇ ਕੀਤਾ ਉਹਨਾ ਨੇ ਕਿਹਾ ਕਿ ਸਰਕਾਰ ਨੇ ਨਸ਼ੇ ਤੇ ਸਕੰਜੇ ਕੱਸਣੇ ਸੁਰੂ ਹੋ ਗਏ ਨੇ ਤੇ ਉਹਨਾ ਕਿਹਾ ਕਿ ਲੋਕਾ ਨੇ ਜੋ ਕਾਂਗਰਸ ਪਾਰਟੀ ਦੇ ਹੱਕ ਵਿੱਚ ਫਤਵਾ …
Read More »ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਸੋਸਾਇਟੀ ਵੱਲੋ ਅੱਖਾਂ ਦਾ ਕੈਂਪ ਲਗਾਇਆ ਗਿਆ
ਪੱਟੀ, 20 ਮਾਰਚ (ਪੰਜਾਬ ਪੋਸਟ- ਰਣਜੀਤ ਸਿੰਘ ਮਾਹਲਾ)- ਅੱਖਾਂ ਦੇ ਇਲਾਜ ਅਤੇ ਅੱਖਾਂ ਦਾਨ ਪ੍ਰਤੀ ਜਾਗਰੁਕ ਕਰਨ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਸੋਸਾਇਟੀ ਪੱਟੀ ਵੱਲੋਂ 10ਵਾਂ ਅੱਖਾਂ ਦਾ ਫ੍ਰੀ ਕੈਂਪ ਯੰਗ ਰਾਮਾ ਕ੍ਰਿਸ਼ਨਾ ਕਲੱਬ ਪੱਟੀ ਵਿੱਖੇ ਲਗਾਇਆ ਗਿਆ। ਜਿਸ ਦਾ ਰਸਮੀ ਉਦਘਾਟਨ ਸਮਾਜ ਸੇਵਕ ਵਿਨੋਦ ਕੁਮਾਰ ਸ਼ਰਮਾ ਨੇ ਰਿਬਨ ਕੱਟ ਕੇ ਕੀਤਾ। ਇਸ ਮੋਕੋ ਲੁਧਿਆਣੇ ਦੇ ਸ਼ੰਕਰਾ ਆਈ ਕੈਅਰ …
Read More »ਮਾਹਲਾ ਬੀਹਡੂ ਜਿੰਦਾਬਾਦ ਗਰੁੱਪ ਵੱਲੋ ਹੋਇਆ ਬਹੁਤ ਵੱਡਾ ਇਕੱਠ
ਪੱਟੀ, 20 ਮਾਰਚ (ਪੰਜਾਬ ਪੋਸਟ- ਰਣਜੀਤ ਸਿੰਘ ਮਾਹਲਾ)- ਮਾਹਲਾ ਬੀਹਡੂ ਜਿੰਦਾਬਾਦ ਗਰੁੱਪ ਵੱਲੋ ਪਿੰਡ ਰਟੋਲ ਵਿੱਖੇ ਮੀਟਿੰਗ ਰੱਖੀ ਗਈ ਜੋ ਕਿ ਇੱਕ ਰੈਲੀ ਦਾ ਰੂਪ ਧਾਰ ਲਿਆ, ਜਿਸ ਵਿੱਚ ਤਰਨਤਾਰਨ, ਅਮ੍ਰਿਤਸਰ, ਗੁਰਦਾਸਪੁਰ, ਫਿਰੋਜਪੁਰ ਜਿਲ੍ਹਿਆਂ ਦੇ ਯੂਥ ਵਰਕਰਾਂ ਨੇ ਹਿੱਸਾ ਲਿਆ।ਮੰਗਤ ਰਾਮ ਮਾਹਲਾ ਰਾਸ਼ਟਰੀ ਸ਼ਾਹਸ ਮੱਲ ਸਾਂਸੀ ਸਮਾਜ ਸੰਘ (ਰਜ਼ਿ.) ਪ੍ਰਧਾਨ ਇੰਡੀਆ ਅਤੇ ਪ੍ਰੇਮ ਕੁਮਾਰ ਹਿਮਤਾ ਚੀਫ ਐਡਵਾਈਜਰ ਪੰਜਾਬ, ਅਸ਼ਵਨੀ ਕੁਮਾਰ …
Read More »ਵਿਸ਼ਵ ਓਰਲ ਹੈਲਥ ਦਿਵਸ ਦੇ ਸੰਬਧ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ
ਪਠਾਨਕੋਟ, 20 ਮਾਰਚ (ਪੰਜਾਬ ਪੋਸਟ ਬਿਊਰੋ) – ਦੰਦਾਂ ਦੀ ਸੰਭਾਲ ਅਤੇ ਰੋਗਾਂ ਤੋਂ ਬਚਾਅ ਤੇ ਇਲਾਜ ਸੰਬਧੀ ਸਿਹਤ ਵਿਭਾਗ ਪਠਾਨਕੋਟ ਵੱਲੋਂ ਅੱਜ ਵਿਸ਼ਵ ਓਰਲ ਹੈਲਥ ਦਿਵਸ ਦੇ ਸੰਬਧ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਨੂੰ ਡਾ. ਨਰੇਸ਼ ਕਾਂਸਰਾ ਸਿਵਲ ਸਰਜਨ ਪਠਾਨਕੋਟ ਨੇ ਸਿਵਲ ਹਸਪਤਾਲ ਪਠਾਨਕੋਟ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਜਾਣਕਾਰੀ ਦਿੰਦਿਆ ਜਿਲ੍ਹੇ ਦੀ ਡੀ.ਡੀ.ਐਚ.ਓ ਡਾ. ਡੌਲੀ ਅਗਰਵਾਲ …
Read More »ਲੇਖਕ ਮੰਚ ਦੀ ਚੋਣ `ਚ ਐਡਵੋਕੇਟ ਦਲਜੀਤ ਸ਼ਾਹੀ ਪ੍ਰਧਾਨ ਤੇ ਰਾਜਵਿੰਦਰ ਸਮਰਾਲਾ ਸਕੱਤਰ ਚੁਣੇ ਗਏ
ਸਮਰਾਲਾ, 20 ਮਾਰਚ (ਪੰਜਾਬ ਪੋਸਟ- ਕੰਗ)- ਲੇਖਕ ਮੰਚ (ਰਜਿ:) ਸਮਰਾਲਾ ਦੀ ਵਿਸ਼ੇਸ਼ ਚੋਣ ਮੀਟਿੰਗ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਭ ਤੋਂ ਪਹਿਲਾਂ ਪ੍ਰਧਾਨ ਡਾ. ਬੈਨੀਪਾਲ ਵੱਲੋਂ ਸਾਲ 2015-17 ਦੀ ਸਾਹਿਤਕ ਗਤੀਵਿਧੀਆਂ ਦੀ ਵਿਸਥਾਰਪੂਰਕ ਰਿਪੋਰਟ ਦੇ ਨਾਲ ਉਕਤ ਦੋ ਸਾਲਾਂ ਦੀ ਵਿੱਤੀ ਰਿਪੋਰਟ ਵੀ ਪੇਸ਼ ਕੀਤੀ ਗਈ। ਦੋਨਾਂ ਰਿਪੋਰਟਾਂ ਉਪਰ ਵਿਚਾਰ ਕਰਦਿਆਂ ਸਭ ਮੈਂਬਰਾਂ ਨੇ …
Read More »
Punjab Post Daily Online Newspaper & Print Media