ਧੂਰੀ, 22 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਬ੍ਰਹਮ ਕੁਮਾਰੀਜ਼ ਆਸ਼ਰਮ ਸੰਚਾਲਿਕਾ ਭੈਣ ਮੂਰਤੀ ਅਤੇ ਬ੍ਰਹਮ ਕੁਮਾਰੀ ਭੈਣ ਸੁਨੀਤਾ ਦੀ ਅਗਵਾਈ ਵਿੱਚ ਸ਼ਿਵਰਾਤਰੀ ਨੂੰ ਸਮਰਪਿਤ ਇਕ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਬੀ.ਕੇ ਬਰੀਜ਼ ਭੈਣ ਬਰਨਾਲਾ ਅਤੇ ਧਨੌਲਾ ਤੋਂ ਬੀ.ਕੇ ਭੈਣ ਰਾਜ ਰਾਣੀ ਤੋਂ ਇਲਾਵਾ ਦੂਰੋਂ-ਨੇੜਿਉਂ ਹੋਰ ਸ਼ਰਧਾਲੂ ਵੀ ਪਹੁੰਚੇ ਹੋਏ ਸਨ।ਇਸ ਸ਼ੋਭਾ ਯਾਤਰਾ ਨੂੰ ਨਗਰ ਕੌਂਸਲ ਦੇ …
Read More »ਪੰਜਾਬੀ
ਸਮਾਜਸੇਵੀ ਚਰਨ ਸਿੰਘ ਨਮਿਤ ਅੰਤਿਮ ਅਰਦਾਸ ਅੱਜ
ਤਰਨ ਤਾਰਨ, 22 ਫਰਵਰੀ (ਪੰਜਾਬ ਪੋਸਟ ਬਿਊਰੋ)- ਜਲੰਧਰ ਤੋਂ ਛੱਪਦੇ ਪੰਜਾਬੀ ਅਖਬਾਰ ਦੇ ਮਾਰਕਟਿੰਗ ਮੈਨੇਜਰ ਓਮਕਾਰ ਸਿੰਘ ਦੇ ਦਾਦਾ ਚਰਨ ਸਿੰਘ ਜਿੰਨਾ ਦਾ ਬੀਤੇ ਦਿਨੀਂ ਹੋ ਗਿਆ ਸੀ, ਨਮਿਤ ਅੰਤਿਮ ਅਰਦਾਸ ਅੱਜ 23 ਫਰਵਰੀ ਨੂੰ ਹੋਵੇਗੀ।ਇਲਾਕੇ ਵਿਚ ਵਿਲੱਖਣ ਪਛਾਣ ਰੱਖਦੇ ਚਰਨ ਸਿੰਘ ਦੇ ਗ੍ਰਹਿ ਗਲੀ ਅਜੀਤ ਸਿੰਘ ਕਾਜੀਕੋਟ ਰੋਡ ਤਰਨਤਾਰਨ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅੰਤਿਮ ਅਰਦਾਸ …
Read More »ਬੀਬੀ ਕੌਲਾਂ ਜੀ ਭਲਾਈ ਕੇਂਦਰ ਵੱਲੋਂ ਗੁ. ਸਤਿਸੰਗ ਸਭਾ ਦੇ ਨਵੇਂ ਹਾਲ ਦਾ ਲੈਂਟਰ ਪਾਇਆ ਗਿਆ
ਜੋੜਾ ਘਰ, ਲੰਗਰ ਹਾਲ ਤੇ ਡਿਸਪੈਂਸਰੀ ਜਲਦੀ ਤਿਆਰ ਕੀਤੀ ਜਾਵੇਗੀ – ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 22 ਫਰਵਰੀ (ਪ੍ਰੀਤਮ ਸਿੰਘ) ਸਥਾਨਕ ਬਜਾਰ ਲੁਹਾਰਾਂ ਸਥਿਤ ਗੁ. ਸਤਿਸੰਗ ਸਭਾ ਨਵੇਂ ਹਾਲ ਦੀ ਸੇਵਾ ਗੁ. ਕਮੇਟੀ ਵੱਲੋਂ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਨੂੰ ਸੌਂਪੀ ਗਈ।ਜਿਸ ਦਾ ਬੀਤੇ ਦਿਨੀ ਸੰਗਤਾਂ ਦੇ ਸਹਿਯੋਗ ਨਾਲ ਲੈਂਟਰ ਪਾਇਆ ਗਿਆ।ਭਾਈ ਗੁਰਇਕਬਾਲ ਸਿੰਘ, ਡਾ. ਅਮਰੀਕ ਸਿੰਘ …
Read More »ਜਨਮ ਦਿਨ ਮੁਬਾਰਕ- ਨਵਰੂਪ ਕੌਰ
ਨਵਰੂਪ ਕੌਰ ਦੇ ਮਾਤਾ ਪਿਤਾ ਨੂੰ ਬੇਟੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਬੇਟੀ ਬਚਾਓ, ਬੇਟੀ ਪੜ੍ਹਾਓ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ
ਬਠਿੰਡਾ, 22 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿਹਤ ਵਿਭਾਗ ਬਠਿੰਡਾ ਵੱਲੋੱ ਬਲਾਕ ਪੱਧਰੀ ਪੀ.ਸੀ.ਐਨ.ਡੀ.ਟੀ ਬੇਟੀ ਬਚਾਓ, ਬੇਟੀ ਪੜਾ੍ਹਓ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਸੀ.ਐਚ.ਸੀ ਬਾਲਿਆਂ ਵਾਲੀ ਦੇ ਪਿੰਡ ਬੱਲ੍ਹੋ ਵਿਖੇ ਕੀਤਾ ਗਿਆਂ।ਇਸ ਵਰਕਸ਼ਾਪ ਦੀ ਪ੍ਰਧਾਨਗੀ ਸਿਵਲ ਸਰਜਨ ਬਠਿੰਡਾ ਡਾ.ਰੁਘਬੀਰ ਸਿੰਘ ਰੰਧਾਵਾ ਵੱਲੋਂ ਕੀਤੀ ਗਈ।ਇਸ ਵਰਕਸ਼ਾਪ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਡਾ.ਐਸ.ਐਸ.ਰੋਮਾਨਾ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਵਨਜੀਤ ਕੌਰ …
Read More »ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਮਨਾਇਆ
ਬਠਿੰਡਾ, 22 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਬਾਬਾ ਫ਼ਰੀਦ ਕਾਲਜ ਆਫ਼ ਐਜ਼ੂਕੇਸ਼ਨ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਮਨਾਇਆ ਗਿਆ।ਇਸ ਮੌਕੇ ’ਤੇ ਮਾਤ-ਭਾਸ਼ਾ ਬਾਰੇ ਵਿਚਾਰ ਚਰਚਾ ਕਰਨ ਲਈ ਪ੍ਰੋਫੈਸਰ ਡਾ. ਪਰਮਜੀਤ ਸਿੰਘ ਰੋਮਾਣਾ (ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ, ਬਠਿੰਡਾ) ਵਿਦਿਆਰਥੀਆਂ ਦੇ ਰੂ-ਬ-ਰੂ ਹੋਏ। ਸਮਾਗਮ ਦੇ ਸ਼ੁਰੂ ਵਿੱਚ ਸੰਸਥਾ ਦੇ ਡਿਪਟੀ ਡਾਇਰੈਕਟਰ …
Read More »ਵਿਦਿਆਰਥੀਆਂ ’ਚ ਸਰਵਪੱਖੀ ਵਿਕਾਸ ਲਈ ਪ੍ਰਤੀਯੋਗਤਾ ਆਯੋਜਿਤ
ਬਠਿੰਡਾ, 22 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੇ ਨਜਦੀਕੀ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਪੰਜਵੀਂ ਤੇ ਛੇਵੀਂ ਦੇ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਲਈ ਕੰਪਿਊਟਰ ਪ੍ਰਤੀਯੋਗਤਾ ਕਰਵਾਈ ਗਈ।ਜਿਸ ਵਿਚ ਤਿੰਨ ਟੀਮਾਂ ਏ.ਬੀ.ਸੀ ਬਣਾਈਆਂ ਗਈਆਂ, ਇਸ ਪ੍ਰਤੀਯੋਗਤਾ ਵਿਚ ਪੰਜਵੀਂ ਦੀ ਏ ਟੀਮ ਅਤੇ ਛੇਵੀਂ ਜਮਾਤ ਦੀ ਬੀ ਜੇਤੂ ਰਹੀ।ਸੱਤਵੀਂ ਅਤੇ ਅੱਠਵੀਂ ਕਲਾਸ …
Read More »ਗੁਰੂਕੁਲ ਕਾਲਜ ਦੀ ਤੀਸਰੀ ਵਰੇਗੰਢ ਮਨਾਈ
ਬਠਿੰਡਾ, 22 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਗੁਰੂਕੁਲ ਕਾਲਜ ਬਠਿੰਡਾ (ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ) ਵਿਖੇ ਕਾਲਜ ਸ਼ੁਰੂਆਤ ਦੀ ਤੀਸਰੀ ਵਰ੍ਹੇਗੰਢ ਦੇ ਸਬੰਧ ਵਿੱਚ ਕਾਲਜ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ।ਵਿਦਿਆਰਥੀਆਂ ਨੇ ਧਨ, ਮਨ, ਤਨ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਮਨਾਈਆਂ।ਇਸ ਮੌਕੇ ‘ਤੇ ਭੂਸ਼ਣ ਕੁਮਾਰ ਗੋਇਲ ਮੈਨੇਜਿੰਗ ਡਾਇਰੈਕਟਰ, ਰੇਨੂੰ …
Read More »ਜਿਲ੍ਹਾ ਸਿਖਿਆ ਅਫਸਰ ਗੁਰਦਾਸਪੁਰ ਵੱਲੋਂ ਸਿਵਲ ਵਰਕਸ ਦੇ ਕੰਮਾਂ ਦਾ ਜਾਇਜਾ
ਬਟਾਲਾ, 22 ਫਰਵਰੀ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਲੋਂ ਵੱਖ ਵੱਖ ਸਕੂਲਾਂ ਵਿਚ ਕਮਰਿਆਂ ਤੇ ਲੈਬ ਆਦਿ ਦਾ ਕੰਮ ਚਲ ਰਿਹਾ ਹੈ। ਇਸੇ ਮਕਸਦ ਨੂੰ ਮੁੱਖ ਰੱਖਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਧਰਮਪੁਰਾ ਬਟਾਲਾ ਵਿਖੇ ਇਕ ਲੈਬ ਤੇ ਤਿੰਨ ਕਮਰਿਆਂ ਦੀ ਗਰਾਂਟ ਪ੍ਰਾਪਤ ਹੋਈ ਹੈ। ਇਨ੍ਹਾਂ ਕਮਰਿਆ ਦੀ ਉਸਾਰੀ ਦਾ ਕੰਮ ਲੈਂਟਰ ਪੱਧਰ ਤੱਕ ਪਹੁੰਚ ਗਿਆ ਹੈ। ਇਸ ਕੰਮ ਦਾ …
Read More »ਆਰਟ ਗੈਲਰੀ ਵਿਖੇ `ਯੁਨੀਕ ਐਕਸਪੈਸ਼ਨਜ਼` ਦੇ ਬੈਨਰ ਤਿੰਨ ਦਿਨਾ ਪੇਂਟਿੰਗ ਪ੍ਰਦਰਸ਼ਨੀ ਦਾ ਉਦਘਾਟਾਨ ਅੱਜ
ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ ਬਿਊਰੋ)- ਸਥਾਨਕ ਮਾਲਵੀਆ ਰੋਡ ਸਥਿਤ ਇੰਡੀਅਨ ਅਕੈਡਮੀ ਆਫ ਫਾਈਨ ਆਰਟ ਵਿਖੇ `ਯੁਨੀਕ ਐਕਸਪੈਸ਼ਨਜ਼` ਦੇ ਬੈਨਰ ਹੇਠ 23 ਤੋਂ 25 ਫਰਵਰੀ ਤੱਕ ਤਿੰਨ ਦਿਨਾ ਪੇਂਟਿੰਗ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ।ਇਸ ਬਾਬਤ ਜਾਣਕਾਰੀ ਦਿੰਦਿਆਂ ਗੁਰੂ ਨਗਰੀ ਦੇ ਨਾਮਵਰ ਆਰਟਿਸਟ ਅਤੁੱਲ ਮਹਿਰਾ ਨੇ ਦੱਸਿਆ ਕਿ ਉਘੇ ਕਲਾਕਾਰ ਅਵਿਨਾਸ਼ ਗਗੇਟ ਦੀ ਦੇਖ ਰੇਖ ਹੇਠ ਲਗਾਈ ਜਾ ਰਹੀ ਇਸ ਪ੍ਰਦਰਸ਼ਨੀ …
Read More »
Punjab Post Daily Online Newspaper & Print Media