ਜੰਡਿਆਲਾ ਗੁਰੂ, 17 ਫ਼ਰਵਰੀ (ਹਰਿੰਦਰ ਪਾਲ ਸਿੰਘ)- ਮਾਝਾ ਪ੍ਰੈਸ ਕਲੱਬ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਗੁਰਦੀਪ ਸਿੰਘ ਨਾਗੀ ਦੇ ਦਫਤਰ ਜੰਡਿਆਲਾ ਗੁਰੂ ਵਿਖੇ ਕੀਤੀ ਗਈ। ਜਿਸ ਵਿੱਚ ਸਭ ਤੋਂ ਪਹਿਲਾਂ ਪਿਛਲੇ ਦਿਨੀ ਜੰਡਿਆਲਾ ਗੁਰੂ ਦੇ ਸੀਨੀਅਰ ਪੱਤਰਕਾਰ ਮੰਗਲ ਸਿੰਘ ਹੁੰਦਲ ਦੇ ਅਚਾਨਕ ਅਕਾਲ ਚਲਾਣਾ ਕਰਨ `ਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਕੀਤੀ ਗਈ।ਇਸ ਤੋਂ …
Read More »ਪੰਜਾਬੀ
ਦੂਸਰਾ ਅਨੀਮੀਆ ਜਾਂਚ ਕੈਂਪ ਲਗਾਇਆ
ਫਾਜ਼ਿਲਕਾ, 17 ਫਰਵਰੀ (ਵਿਨੀਤ ਅਰੋੜਾ): ਨਗਰ ਕੌਂਸਲ ਫਾਜ਼ਿਲਕਾ ਦੇ ਸਾਬਕਾ ਪ੍ਰਧਾਨ ਬਜਰੰਗ ਲਾਲ ਗੁਪਤਾ ਦੀ ਧਰਮਪਤਨੀ ਸਵ. ਲਲੀਤਾ ਗੁਪਤਾ ਦੀ ਅੱਜ ਪੰਜਵੀਂ ਬਰਸੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ-1 ਭੈਰੋ ਬਸਤੀ ਵਿਚ ਦੂਸਰਾ ਅਨੀਮੀਆ ਜਾਂਚ ਕੈਂਪ ਲਗਾਇਆ ਗਿਆ। ਜਿਸ ਵਿਚ ਬੱਚਿਆਂ ਅਤੇ ਔਰਤਾਂ ਦੇ ਖੂਨ ਦੀ ਜਾਂਚ ਕੀਤੀ ਗਈ। ਇਸ ਮੌਕੇ ਸਮਾਜਸੇਵੀ ਗੀਤਾ ਧੂੜੀਆ ਅਤੇ ਮਹਿਲਾ ਕੌਂਸਲਰ ਸੁਰਕਸ਼ਾ ਗੁਪਤਾ ਨੇ ਦੀਪ …
Read More »ਪਿੰਡ ਖੂਈਖੇੜਾ ਵਿਚ ਖੂਨਦਾਨ ਕੈਂਪ ਲਗਾਇਆ
ਫਾਜ਼ਿਲਕਾ, 17 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਬਲੱਡ ਸੁਸਾਇਟੀ ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਕ੍ਰਿਸ਼ਨ ਬਾਂਸਲ ਦੀ ਪ੍ਰੇਰਣਾ ਨਾਲ ਉਪਮੰਡਲ ਦੇ ਪਿੰਡ ਖੂਈਖੇੜਾ ਵਿਚ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿਚ 90 ਵਿਅਕਤੀਆਂ ਵੱਲੋਂ ਖੂਨਦਾਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰੈਸ ਸਕੱਤਰ ਰਾਜੀਵ ਕੁੱਕੜੇਜਾ ਨੇ …
Read More »ਕੇਂਦਰ ਸਰਕਾਰ ਵੱਲੋਂ ਵਿਦੇਸ਼ਾਂ ਤੋਂ ਕਣਕ ਮੰਗਵਾਉਣ ਦਾ ਫੈਸਲਾ ਕਿਸਾਨ ਵਿਰੋਧੀ ਹੈ- ਲੱਖੋਵਾਲ
ਫਾਜ਼ਿਲਕਾ, 17 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਭਾਰਤੀ ਕਿਸਾਨ ਯੂਨੀਅਨ ਲੱਖੋਂਵਾਲ ਦੇ ਪ੍ਰਦੇਸ਼ ਪ੍ਰਧਾਨ ਅਜ਼ਮੇਰ ਸਿੰਘ ਲੱਖੋਵਾਲ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਰਾਜ ਵਿਚ ਕਿਸਾਨਾਂ ਨੂੰ ਉਨ੍ਹਾਂ ਦੀਆਂ ਮੰਗਾਂ ਦੇ ਪ੍ਰਤੀ ਜਾਗਰੂਕ ਕਰਨ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਲੜੀ ਵਿਚ ਅੱਜ ਫਾਜ਼ਿਲਕਾ ਦੀ ਮਾਰਕੀਟ ਕਮੇਟੀ ਦਫ਼ਤਰ ਵਿਚ ਸ਼੍ਰੀ ਲਖੋਵਾਲ ਨੇ ਪਹਿਲਾਂ ਕਿਸਾਨਾਂ ਨੂੰ ਸੰਬੋਧਤ ਕੀਤਾ। ਜਿਸ ਤੋਂ …
Read More »ਕਾਰ ਤੇ ਦੋ ਮੋਟਰ ਸਾਇਕਲਾਂ ਦੇ ਦਰਮਿਆਨ ਹੋਈ ਟੱਕਰ `ਚ ਤਿੰਨ ਜ਼ਖ਼ਮੀ
ਫਾਜ਼ਿਲਕਾ, 17 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਮਲੋਟ ਰੋਡ ਸਥਿਤ ਸ਼ੈਲਰਾਂ ਦੇ ਨੇੜੇ ਕਾਰ ਅਤੇ ਦੋ ਮੋਟਰ ਸਾਇਕਲਾਂ ਦੇ ਵਿਚਕਾਰ ਹੋਈ ਟੱਕਰ ਵਿਚ ਦੋ ਮੋਟਰ ਸਾਇਕਲਾਂ ਤੇ ਸਵਾਰ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ।ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਅਮਨਦੀਪ ਸਿੰਘ (27) ਵਾਸੀ ਪਿੰਡ ਚੱਕ ਡੱਬਵਾਲਾ ਨੇ ਦੱਸਿਆ ਕਿ ਉਹ ਅੱਜ ਸਵੇਰੇ ਲਗਭਗ 10 ਵਜੇ ਆਪਣੇ ਮੋਟਰ ਸਾਇਕਲ …
Read More »250 ਰੁਪਏ ਪਿਛੇ ਹੋਇਆ ਝਗੜਾ ਥਾਣੇ ਪੁੱਜਾ
ਫਾਜ਼ਿਲਕਾ, 17 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਬੀਤੀ ਰਾਤ ਇਕ ਕਰਿਆਨੇ ਦੀ ਦੁਕਾਨ `ਤੇ ਸਮਾਨ ਲੈਣ ਦੇ ਬਹਾਨੇ ਆਏ ਵਿਅਕਤੀਆਂ ਨੇ ਨਸ਼ੇ ਦੀ ਹਾਲਤ ਲੁੱਟ-ਖੋਹ ਕੀਤੀ ਅਤੇ ਦੁਕਾਨਦਾਰ ਤੇ ਉਸ ਦੇ ਪੁੱਤਰ `ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਕੇ ਜਖਮੀ ਵੀ ਕੀਤਾ। ਜਖਮੀਆਂ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।ਹਸਪਤਾਲ ਵਿਚ ਜੇਰੇ ਇਲਾਜ ਸ਼ਾਮ …
Read More »ਬੀ.ਐਸ.ਐਫ ਨੇ ਸਰਹੱਦੀ ਪਿੰਡ ਵਿਚ ਲਗਾਇਆ ਮੈਡੀਕਲ ਕੈਂਪ
ਫਾਜ਼ਿਲਕਾ, 17 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਬੀ.ਐਸ.ਐਫ ਦੀ 169ਵੀਂ ਬਟਾਲੀਅਨ ਵੱਲੋਂ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲਗਦੇ ਪਿੰਡ ਚੱਕ ਵਜੀਦਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵੇਹੜੇ ਵਿਚ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਬੀਐਸਐਫ ਅਬੋਹਰ ਰੇਂਜ ਦੇ ਡੀਆਈਜੀ ਇੱਪਨ ਪੀਵੀ ਨੇ ਕੀਤੀ। ਉਨ੍ਹਾਂ ਦੇ ਨਾਲ 169ਵੀਂ ਬਟਾਲੀਅਨ ਦੇ ਕਮਾਂਡੈਂਟ ਪੀ.ਕੇ ਪੰਕਜ, ਸੈਂਕਿੰਡ ਕਮਾਨ ਅਧਿਕਾਰੀ ਅਜੈ …
Read More »ਵਧੀਆਂ ਫੀਸਾਂ ਦੇ ਵਿਰੋਧ `ਚ ਕਾਲਜ ਦੇ ਵਿਦਿਆਰਥੀਆਂ ਨੇ ਸੰਘਰਸ਼ ਨੂੰ ਤੇਜ਼ ਕਰਨ ਲਈ ਕੀਤੀ ਮੀਟਿੰਗ
ਫਾਜ਼ਿਲਕਾ, 17 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ)- ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਸਰਕਾਰੀ ਐਮ.ਆਰ.ਕਾਲਜ ਦੇ ਵਿਦਿਆਰਥੀਆਂ ਵੱਲੋਂ ਵਧੀਆਂ ਹੋਈਆਂ ਨੂੰ ਲੈਕੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਇੱਕ ਮੀਟਿੰਗ ਕੀਤੀ ਗਈ। ਵਿਦਿਆਰਥੀਆਂ ਨੂੰ ਸੰਬੋਧਤ ਕਰਦੇ ਹੋਏ ਯੂਨੀਅਨ ਦੇ ਸੂਬਾਈ ਆਗੂ ਗਗਨ ਸੰਗਰਾਮੀ ਅਤੇ ਜ਼ਿਲ੍ਹਾ ਆਗੂ ਸਤਨਾਮ ਘੱਲੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕਰਨ …
Read More »ਪੀ.ਐਸ.ਈ.ਬੀ ਇੰਪ: ਫੈਡਰੇਸ਼ਨ ਦੇ ਹਰਦੇਵ ਧੂਰੀ ਪ੍ਰਧਾਨ ਤੇ ਜੋਗਾ ਸਿੰਘ ਲਾਂਗੜੀਆ ਮੀਤ ਪ੍ਰਧਾਨ ਬਣੇ
ਧੂਰੀ, 17 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਪੀ.ਐਸ.ਈ.ਬੀ ਇੰਪ: ਫੈਡਰੇਸ਼ਨ ਸਰਕਲ ਬਰਨਾਲਾ ਦੀ ਚੋਣ ਮੀਟਿੰਗ ਡਵੀਜ਼ਨ ਧੂਰੀ ਵਿਖੇ ਸਰਬਸਾਥੀ ਨਿਰਮਲ ਸਿੰਘ ਹਥਨ ਅਤੇ ਮਹਿੰਦਰ ਸਿੰਘ ਜਾਗੋਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪਿਛਲੇ ਕੰਮਾਂ ਬਾਰੇ ਸਰਕਲ ਸਕੱਤਰ ਸਾਥੀ ਗੋਬਿੰਦ ਕਾਂਤ ਵੱਲੋਂ ਜੱਥੇਬੰਦਕ ਰਿਪੋਰਟ ਅਤੇ ਖਜਾਨਚੀ ਜੋਗਾ ਸਿੰਘ ਲਾਂਗੜੀਆਂ ਵੱਲੋਂ ਦਿੱਤੀ ਰਿਪੋਰਟ ਪੇਸ਼ ਕੀਤੀ ਗਈ।ਜਿਸ `ਤੇ 19 ਸਾਥੀਆਂ ਨੇ ਬਹਿਸ ਕੀਤੀ …
Read More »ਸੀ.ਕੇ.ਡੀ ਕਾਲਜ ਵਿਖੇ ਟੈਕ ਮਹਿੰਦਰਾ ਅਤੇ ਪੇ.ਟੀ.ਐਮ ਲਈ ਪਲੇਸਮੈਂਟ ਡਰਾਈਵ ਦਾ ਆਯੋਜਨ
ਅੰਮ੍ਰਿਤਸਰ, 17 ਫਰਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਸੀ.ਕੇ.ਡੀ ਕਾਲਜ ਵਿਖੇ ਨਾਮੀ ਬਹੁਰਾਸ਼ਟਰੀ ਕੰਪਨੀਆਂ ਟੈਕ ਮਹਿੰਦਰਾ ਅਤੇ ਪੇ.ਟੀ.ਐਮ ਲਈ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਟੈਕ ਮਹਿੰਦਰਾ ਵਿਚ ਪਲੇਸਮੈਂਟ ਡਰਾਈਵ ਦੇ ਚੁਣੌਤੀਪੂਰਨ ਪੜਾਅ ਪਾਰ ਕਰਦਿਆਂ ਮੰਜੂ ਮੇਹਰਾ, ਨਵਕਿਰਨ ਔਲਖ, ਸੰਦੀਪ ਕੌਰ, ਅਲੀਸ਼ਾ, ਸੁਨੈਨਾ ਕੁਮਾਰੀ ਨੂੰ ਐਸਸੀਏਟ ਟੈਕਨੀਕਲ ਸਪੋਰਟ ਦੇ ਅਹੁਦੇ ਵਜੋਂ ਨੌਕਰੀ ਹਾਸਿਲ ਕਰਨ ਵਿਚ ਸਫਲਤਾ ਮਿਲੀ ਜਦਕਿ …
Read More »
Punjab Post Daily Online Newspaper & Print Media