ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ)- ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ (ਅੰਮ੍ਰਿਤਸਰ) ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਜੈਬ ਸਿੰਘ ਬਰਾੜ ਦੀ ਯੋਗ ਰਹਿਨਮਾਈ ਹੇਠ ਸਾਲਾਨਾ ਅਰਦਾਸ ਦਿਵਸ ਦਾ ਅਯੋਜਨ ਕੀਤਾ ਗਿਆ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ-ਵੱਖ ਅਹੁਦਿਆਂ ਨਾਲ ਸੰਬੰਧਿਤ ਵਿਸ਼ੇਸ਼ ਸ਼ਖ਼ਸੀਅਤਾਂ ਵਜੋਂ ਪ੍ਰੋ. ਰਾਕੇਸ਼ ਕੁਮਾਰ ਮਹਾਜਨ (ਡੀਨ ਕਾਲਜ ਵਿਕਾਸ ਕੌਸਲ), ਪ੍ਰੋ. ਨਵਦੀਪ …
Read More »ਪੰਜਾਬੀ
ਪੁਰਾਣੀ ਰੰਜਿਸ਼ ਕਾਰਨ ਹੋਏ ਝਗੜੇ ਵਿਚ ਦੋ ਜ਼ਖ਼ਮੀ
ਫਾਜ਼ਿਲਕਾ, 7 ਫਰਵਰੀ (ਪੰਜਾਬ ਪੋਸਟ – ਵਿਨੀਤ ਅਰੋੜਾ) – ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਫਰਵਾਂ ਵਾਲਾ ਵਿਚ ਪੁਰਾਣੀ ਰੰਜਿਸ਼ ਕਾਰਨ ਹੋਏ ਝਗੜੇ ਵਿਚ ਇੱਕ ਔਰਤ ਸਮੇਤ ਦੋ ਵਿਅਕਤੀ ਜ਼ਖ਼ਮੀ ਹੋ ਗਏ।ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਹਰਕ੍ਰਿਸ਼ਨ ਲਾਲ (60) ਵਾਸੀ ਪਿੰਡ ਫਰਵਾਂ ਵਾਲਾ ਉਰਫ਼ ਸ਼ਾਮਾ ਖਾਨਕਾ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਕਿਹਾ ਹੈ ਕਿ ਉਹ ਬੀਤੀ ਸ਼ਾਮ ਲਗਭਗ 6 …
Read More »ਸ਼੍ਰੀ ਬਾਲਾ ਜੀ ਧਾਮ ਵਿਚ ਕਥਾ ਦੇ 6ਵੇਂ ਦਿਨ ਕੈਕਈ ਸੰਵਾਦ ਦਾ ਵਰਣਨ
ਫਾਜ਼ਿਲਕਾ, 7 ਫਰਵਰੀ (ਪੰਜਾਬ ਪੋਸਟ – ਵਿਨੀਤ ਅਰੋੜਾ) – ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਵਿਚ ਚੱਲ ਰਹੇ 9ਵੇਂ ਸਲਾਨਾ ਉਤਸਵ ਦੇ ਮੌਕੇ ਤੇ ਸਵਾਮੀ ਕਮਲਾਨੰਦ ਗਿਰੀ ਜੀ ਮਹਾਰਾਜ ਹਰੀਦੁਆਰ ਵਾਲਿਆਂ ਦੀ ਪਵਿੱਤਰ ਪ੍ਰਧਾਨਗੀ ਵਿਚ ਜਾਰੀ ਦਿਵਿਆ ਸ਼੍ਰੀ ਰਾਮ ਕਥਾ ਵਿਚ ਅੱਜ 6ਵੇਂ ਦਿਨ ਕਥਾ ਦੇ ਯਜਮਾਨ ਕਾਨੂੰਗੋ ਰਵਿੰਦਰ ਭੁਸਰੀ, ਸੰਦੀਪ ਵਢੇਰਾ, ਬੰਟੀ ਪਟਵਾਰੀ ਦੇ ਪਰਿਵਾਰ ਵੱਲੋਂ ਕਥਾ ਵਿਆਸ ਅਯੋਧਿਆ …
Read More »ਵੈਦਿਕ ਸਿਖਿਆ ਪ੍ਰੀਸ਼ਦ ਫਾਜ਼ਿਲਕਾ ਦਾ ਇਨਾਮ ਵੰਡ ਸਮਾਗਮ ਸੰਪਨ
ਫਾਜ਼ਿਲਕਾ, 7 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਵੈਦਿਕ ਸਿੱਖਿਆ ਪ੍ਰੀਸ਼ਦ ਫਾਜ਼ਿਲਕਾ ਵੱਲੋਂ ਅਯੋਜਤ ਵੈਦਿਕ ਗਿਆਨ ਪ੍ਰੀਖਿਆ ਅਤੇ ਰੰਗ ਭਰੋ ਮੁਕਾਬਲੇ 2016 ਦਾ ਇਨਾਮ ਵੰਡ ਸਮਾਗਮ ਸਥਾਨਕ ਆਰੀਆ ਸਮਾਜ ਮੰਦਰ ਵਿਚ ਪ੍ਰਧਾਨ ਡਾ. ਨਵਦੀਪ ਜਸੂਜਾ ਦੀ ਪ੍ਰਧਾਨਗੀ ਵਿਚ ਸੰਪਨ ਹੋਇਆ। ਪ੍ਰੋਗਰਾਮ ਦੌਰਾਨ ਕੌਂਸਲਰ ਪੂਰਨ ਚੰਦ ਜਸੂਜਾ, ਕਰਿਆਣਾ ਮਾਰਚੈਂਟ ਦੇ ਪ੍ਰਧਾਨ ਕ੍ਰਿਸ਼ਨ ਜਸੂਜਾ ਅਤੇ ਅਰੂਣ ਆਰੀਆ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਿੱਸਾ …
Read More »ਬਾਬਾ ਰਾਮਦੇਵ ਜੀ ਦਾ ਤਿੰਨ ਰੋਜਾ ਮੇਲਾ ਸੰਪੰਨ- ਇੱਕ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਟੇਕਿਆ ਮੱਥਾ
ਫਾਜ਼ਿਲਕਾ, 7 ਫਰਵਰੀ (ਪੰਜਾਬ ਪੋਸਟ – ਵਿਨੀਤ ਅਰੋੜਾ) – ਫਾਜ਼ਿਲਕਾ ਉਪਮੰਡਲ ਦੇ ਪਿੰਡ ਬਨਵਾਲਾ ਹਨਵੰਤਾ ਵਿਚ ਤਿੰਨ ਦਿਨਾਂ ਬਾਬਾ ਰਾਮਦੇਵ ਜੀ ਦਾ ਇਤਿਹਾਸਕ ਮੇਲਾ ਅੱਜ ਧੂਮਧਾਮ ਨਾਲ ਅਮਿਟ ਯਾਦਾਂ ਛੱਡਕੇ ਖ਼ਤਮ ਹੋ ਗਿਆ। ਤਿੰਨ ਦਿਨਾਂ ਦੇ ਇਸ ਮੇਲੇ ਵਿਚ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਇੱਕ ਲੱਖ ਤੋਂ ਉਪਰ ਪਹੁੰਚ ਗਈ। ਮੇਲੇ ਦੇ ਆਖ਼ਰੀ ਦਿਨ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ …
Read More »ਮਜੀਠਾ ਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ 28 ਪੋਲਿੰਗ ਬੂਥਾਂ `ਤੇ ਮੁੜ ਮਤਦਾਨ 9 ਫਰਵਰੀ ਨੂੰ
ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਭਾਰਤੀ ਚੋਣ ਕਮਿਸ਼ਨ ਵੱਲੋਂ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਮਜੀਠਾ ਅਤੇ ਅੰਮ੍ਰਿਤਸਰ 02 ਲੋਕ ਸਭਾ ਹਲਕਾ ਮਜੀਠਾ ਦੇ 28 ਪੋਲਿੰਗ ਬੂਥਾਂ ਤੇ 9 ਫਰਵਰੀ 2017 ਨੂੰ ਮੁੜ ਮਤਦਾਨ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ ਡਾ: ਬਸੰਤ ਗਰਗ ਨੇ ਅੱਜ ਇੱਥੇ ਦਿੱਤੀ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ: ਬਸੰਤ ਗਰਗ …
Read More »ਜੀ.ਐਸ.ਟੀ ਅਧੀਨ ਰਜਿਸਟਰੇਸ਼ਨ ਵਾਸਤੇ ਮੁਫ਼ਤ ਕੈਂਪ 8 ਫਰਵਰੀ ਨੂੰ
ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਅੰਮ੍ਰਿਸਤਰ 1 ਅਤੇ 2 ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੀ.ਐਸ.ਟੀ ਅਧੀਨ ਰਜਿਸਟੇਸ਼ਨ ਵਾਸਤੇ ਅਤੇ ਵਪਾਰੀਆਂ ਨੂੰ ਸਹੂਲਤ ਦੇਣ ਲਈ ਜਿਲ੍ਹਾ ਪੱਧਰ ਦਾ ਇਕ ਕੈਂਪ 8 ਫਰਵਰੀ ਨੂੰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਦਫਤਰ ਵਿਖੇ ਲਗਾਇਆ ਜਾ ਰਿਹਾ ਹੈ।ਇਸ ਕੈਂਪ ਵਿੱਚ ਵਪਾਰੀਆਂ ਵਾਸਤੇ ਜੀ.ਐਸ.ਟੀ ਅਧੀਨ ਰਜਿਸਟਰੇਸ਼ਨ, ਪੈਨ ਨੰਬਰ ਦਰਜ …
Read More »ਮਜੀਠਾ ਦੇ 20 ਪੋਲਿੰਗ ਸਟੇਸ਼ਨਾਂ `ਤੇ ਰੀਪੋਲ ਸਬੰਧੀ 7 ਤੋਂ 9 ਫਰਵਰੀ ਤੱਕ ਡਰਾਈ ਡੇਅ ਐਲਾਨਿਆ
ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਪੰਜਾਬ ਵਿਧਾਨ ਸਭਾ ਚੋਣਾਂ ਸਾਲ 2017 ਅਤੇ ਲੋਕ ਸਭਾ ਚੋਣ ਹਲਕਾ 02 ਦੀ ਜਿਮਨੀ ਚੋਣ ਦੌਰਾਨ ਚੋਣ ਹਲਕਾ 13-ਮਜੀਠਾ ਦੇ 20 ਪੋਲਿੰਗ ਸਟੇਸ਼ਨਾਂ ਤੇ ਰੀਪੋਲ ਨੂੰ ਸ਼ਾਂਤਮਈ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜਣ ਅਤੇ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ …
Read More »ਪੁਲਿਸ ਚੌਕੀ ਇੰਚਾਰਜ ਛੇਹਰਟਾ ਸਿਟੀ ਏ.ਐਸ.ਆਈ ਸਾਹਿਬ ਸਿੰਘ ਰਿਸ਼ਵਤ ਲੈਦਾ ਗ੍ਰਿਫਤਾਰ
ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਵਿਜੀਲੈਂਸ ਬਿਉਰੋ ਨੇ ਚੌਕੀ ਇੰਚਾਰਜ਼ ਦੇ ਸਾਹਿਬ ਸਿੰਘ ਚੌਕੀ ਛੇਹਰਟਾ ਸਿਟੀ ਅਮ੍ਰਿਤਸਰ ਨੂੰ ਰਿਸ਼ਵਤ ਲੈਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ ।ਕਰਤਾਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ 1314 ਗੁਰੂ ਨਾਨਕ ਕਲੋਨੀ ਬੈਕ ਸਾਇਡ ਗੁਰਦੁਆਰਾ ਭਾਈ ਮਨੀ ਸਿੰਘ, ਤਰਨਤਾਰਨ ਪਾਸੋ ਬਲਜੀਤ ਸਿੰਘ ਪੁਤਰ ਅਵਤਾਰ ਸਿੰਘ ਨੇ 60000 ਰੁਪਏ ਲੈ ਕਰ ਆਪਣਾ ਮੋਟਰਸਾਇਕਲ ਸ਼ਿਕਾਇਤਕਰਤਾ ਨੂੰ ਵੇਚ …
Read More »ਭਿਅੰਕਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਰਜਵਾਹੇ ਦੀ ਸਫਾਈ ਜਲਦ ਕਰਵਾਉਣ ਦੀ ਮੰਗ
ਧੂਰੀ, 7 ਫਰਵਰੀ (ਪ੍ਰਵੀਨ ਗਰਗ)- ਸਥਾਨਕ ਸਿੰਗਲ ਫਾਟਕਾਂ ਦੇ ਨਾਲ ਲਗਦਾ ਰਜਵਾਹਾ ਭਿਅੰਕਰ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਜਿਸ ਦੀ ਸਫਾਈ ਜਲਦ ਤੋ ਜਲਦ ਕਰਵਾਉਣ ਅਤੇ ਉਸ ਵਿੱਚ ਪਾਣੀ ਛੱਡਣ ਦੀ ਇਲਾਕਾ ਵਾਸੀਆਂ ਵਲੋਂ ਮੰਗ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਕਈ ਮਹੀਨੀਆਂ ਤੋ ਨਾਂ ਤਾ ਇਸ ਦੀ ਸਫਾਈ ਹੋਈ ਹੈ ਅਤੇ ਨਾਂ ਹੀ ਪਾਣੀ ਛੱਡਿਆ …
Read More »
Punjab Post Daily Online Newspaper & Print Media