Wednesday, November 25, 2026

ਪੰਜਾਬੀ

ਅਜਨਾਲਾ ਵਾਸੀਆਂ ਵਲੋਂ ਔਜਲਾ ਦਾ ਸ਼ਾਹੀ ਸੁਆਗਤ

ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਲੋਕ ਸਭਾ ਹਲਕਾ ਅੰਮ੍ਰਿਤਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦਾ ਦੌਰਾ ਕੀਤਾ ਤੇ ਵੋਟਰਾਂ ਨਾਲ ਮੁਲਾਕਾਤ ਕੀਤੀ। ਇਸ ਲੜੀ ਦੇ ਤਹਿਤ ਅੱਜ ਔਜਲਾ ਅਜਨਾਲਾ ਪੁੱਜੇ।ਵਿਧਾਨ ਸਭਾ ਹਲਕਾ ਅਜਨਾਲਾ ਤੋਂ ਕਾਂਗਰਸ ਦੇ ਉਮੀਦਵਾਰ ਹਰਪ੍ਰਤਾਪ ਸਿੰਘ ਅਜਨਾਲਾ ਵੀ ਮੌਜੂਦ ਸਨ।ਔਜਲਾ ਨੂੰ ਮਿਲਣ ਲਈ ਉਮੜੇ ਜਨ ਸੈਲਾਬ ਨੂੰ ਵੇਖਦਿਆਂ …

Read More »

ਅਕਾਲੀ ਦਲ ਨੂੰ ਝਟਕਾ- ਪਿੰਡ ਭਗਵਾਨਪੁਰਾ ਦੇ ਸਰਪੰਚ ਗੁਰਮੇਜ ਸਿੰਘ ਨੇ ਸਾਥੀਆਂ ਸਮੇਤ ਕਾਂਗਰਸ `ਚ ਕੀਤੀ ਘਰ ਵਾਪਸੀ

ਅਲਗੋਕੋਠੀ, 31 ਜਨਵਰੀ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ)- ਹਲਕਾ ਖੇਮਕਰਨ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਪਿੰਡ ਭਗਵਾਨਪੁਰਾ ਦੇ ਮੌਜੂਦਾ ਸਰਪੰਚ ਗੁਰਮੇਜ ਸਿੰਘ ਨੇ ਆਪਣੇ ਸੈਕੜੇ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿਚ ਘਰ ਵਾਪਸੀ ਕਰਦੇ ਹੋਏ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ। ਸਰਪੰਚ ਗੁਰਮੇਜ ਸਿੰਘ ਨੇ ਕਿਹਾ ਕਿ ਉਹ ਪਿੰਡ …

Read More »

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਤੇ ਹੋਰ ਸ਼ਹੀਦਾਂ ਨੂੰ ਕੀਤੀਆਂ ਸ਼ਰਧਾਂਜਲੀ ਭੇਟ

ਪਠਾਨਕੋਟ, 30 ਜਨਵਰੀ (ਪੰਜਾਬ ਪੋਸਟ ਬਿਊਰੋ)- ਦੇਸ਼ ਦੀ ਸੁਤੰਤਰਤਾ ਸੰਗਰਾਮ ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦਾਂ, ਸੰਗਰਾਮੀਆਂ ਅਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਲੀਦਾਨ ਦਿਵਸ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਦੇ ਸਬੰਧ ਵਿੱਚ ਅੱਜ ਜ਼ਿਲ੍ਹਾ ਪ੍ਰਸ਼ਾਸ਼ਨ ਪਠਾਨਕੋਟ ਵੱਲੋਂ ਉਨਾਂ ਨੂੰ ਉਚੇਚੇ ਤੌਰ ’ਤੇ ਯਾਦ ਕੀਤਾ ਗਿਆ ਅਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ …

Read More »

200 ਨੌਜਵਾਨਾਂ ਨੇ ਪਲਾਸੌਰ ਦੀ ਮੁਹਿੰਮ ਨੂੰ ਸਮਰਥਨ ਦੇਣ ਦੀ ਲਈ ਸਹੁੰ ਚੁੱਕੀ

ਅੰਮ੍ਰਿਤਸਰ, 30 ਜਨਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਹਲਕਾ ਦੱਖਣੀ ਤੋਂ ਨਸ਼ਿਆ ਅਤੇ ਗੰਦਗੀ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਆਜ਼ਾਦ ਉਮੀਦਵਾਰ ਮਨਿੰਦਰ ਸਿੰਘ ਪਲਾਸੌਰ ਨੇ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਜੋਰ ਮਿਲਿਆ ਜਦੋਂ ਹਲਕੇ ਦੇ ਲੱਗਭੱਗ 200 ਨੌਜਵਾਨਾਂ ਨੇ ਧਾਰਮਿਕ ਸਥਾਨ ਬਾਬਾ ਬੋਹੜ ਸ਼ਾਹ ’ਤੇ ਜਾਕੇ ਪਲਾਸੌਰ ਦਾ ਸਾਥ ਦੇਣ ਦੀ ਸਹੁੰ ਚੁੱਕੀ। ਮਨਿੰਦਰ ਸਿੰਘ ਪਲਾਸੌਰ ਅੱਜ ਹਲਕਾ …

Read More »

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਦੁੱਧ ਦੇ ਲੰਗਰ ਦੇ ਲੰਗਰ ਲਗਾਏ

ਪੱਟੀ, 30 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਢਿੱਲੋਂ)- ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਰਜਿ ਪੱਟੀ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ 335 ਵਾਂ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਗੁਰਦੁਆਰਾ ਬਾਬਾ ਹਿੰਮਤ ਸਿੰਘ ਜੀ ਮੇਨ ਪੱਟੀ ਵਿਖੇ ਮਨਾਇਆ ਗਿਆ। ਇਸ ਸਬੰਧੀ ਸੁਸਾਇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਤੇ ਸਕੱਤਰ ਜੋਗਾ ਸਿੰਘ ਨੇ ਦੱਸਿਆ ਕਿ ਬਾਬਾ …

Read More »

ਹੈਲਪਿੰਗ ਸੁਸਾਇਟੀ ਨੇ ਕੀਤੀ ਲੋੜਵੰਦ ਦੀ ਮਦਦ

ਪੱਟੀ, 30 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਢਿੱਲੋਂ)- ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਸੁਸਾਇਟੀ ਪੱਟੀ ਵੱਲੋ ਸਮੇ-ਸਮੇ ‘ਤੇ ਲੋੜਵੰਦਾਂ ਦੀ ਇਲਾਜ ਲਈ ਆਪਣਾ ਯੋਗਦਾਨ ਪਾਇਆ ਜਾਦਾ ਹੈ। ਇਸੇ ਲੜੀ ਤਹਿਤ ਕਵਰਦੀਪ ਸਿੰਘ 5 ਸਾਲ ਜੋ ਕੇ ਕਿਡਨੀਆ ਦੀ ਬਿਮਾਰੀ ਤੋ ਪੀੜਤ ਡੀ.ਐਮ ਸੀ ਹਸਪਤਾਲ ਲੁਧਿਆਨਾ ਵਿਖੇ ਇਲਾਜ ਅਧੀਨ ਹੈ।ਇਸ ਸਬੰਧੀ ਪ੍ਰਧਾਨ ਗੁਰਪ੍ਰੀਤ ਸਿੰਘ ਪਨਗੋਟਾ ਨੇ ਦੱਸਿਆ ਕੇ ਬੱਚੇ ਦੇ …

Read More »

ਵਾਲੀਵਾਲ ਮੈਚ ਵਿੱਚ ਦਸਮੇਸ਼ ਸਕੂਲ ਕੋਟ ਬੁੱਢਾ ਦੇ ਵਿਦਿਆਰਥੀਆਂ ਦਾ ਪਹਿਲਾ ਸਥਾਨ

ਪੱਟੀ, 30 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਢਿੱਲੋਂ)- ਰੂਰਲ ਗੇਮਸ ਐਸ਼ਸੀਏਸਣ (ਦਿਹਾਤੀ) ਵੱਲੋਂ ਖਾਲਸਾ ਪਬਲਿਕ ਸਕੂਲ ਬਾਬਾ ਬੁੱਢਾ ਸਾਹਿਬ ਵਿਖੇ ਕਰਵਾਈਆਂ ਖੇਡਾਂ ਦੇ ਵਾਲੀਵਾਲ ਪ੍ਰਤੀਯੋਗਤਾ ਵਿਚ ਰਣਜੀਤ ਸਿੰਘ ਮੈਮਰੀਅਲ ਦਸਮੇਸ਼ ਪਬਲਿਕ ਸਕੂਲ ਕੋਟ ਬੁੱਢਾ ਦੇ ਵਿਦਿਆਰਥੀਆਂ ਨੇ ਵਿਰੋਧੀ ਟੀਮ ਨਾਲ ਸਖਤ ਮੁਕਾਬਲਾ ਕਰਦੇ ਹੋਏ ਜਿੱਤ ਪ੍ਰਾਪਤ ਕਰਦੇ ਪਹਿਲਾ ਸਥਾਨ ਹਾਸਲ ਕੀਤਾ। ਸਾਰੇ ਵਿਦਿਆਰਥੀ ਤੇ ਗੁਰਪ੍ਰੀਤ ਸਿੰਘ ਇੰਚਾਰਜ਼ ਜੋ ਖੇਡਾਂ …

Read More »

ਕਾਂਗਰਸ ਦਾ ਹੱਥ 60 ਸਾਲ ਤੱਕ ਗਰੀਬਾਂ ਦੇ ਗਿਰੇਬਾਨ ਫੜਦਾ ਰਿਹਾ – ਮਜੀਠੀਆ

ਜੈਂਤੀਪੁਰ, 30 ਜਨਵਰੀ (ਪੰਜਾਬ ਪੋਸਟ ਬਿਊਰੋ)- ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਦਾ ਹੱਥ ਗਰੀਬਾਂ ਨਾਲ ਨਾ ਹੋ ਕੇ 60 ਸਾਲ ਤਕ ਇਹਨਾਂ ਦੇ ਗਿਰੇਬਾਨ ਫੜਦਾ ਰਹਾ।ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੌਰਾਨ ਉਹਨਾਂ ਇੰਨੀ ਮਹਿੰਗਾਈ ਕਰ ਦਿੱਤੀ ਕਿ ਆਟਾ ਦਾਲ ਦੀ ਸਕੀਮ ਚਲਾਉਣੀ ਪਈ। ਪਿੰਡ ਭੰਗਾਲੀ ਕਲਾਂ …

Read More »

ਮਜੀਠਾ ਦੀ ਵਾਰਡ ਨੰ: 9 ‘ਚ ਜਿਕਰਯੋਗ ਰਹੀ ਔਰਤਾਂ ਦੀ ਹਾਜਰੀ

ਮਜੀਠਾ, 30 ਜਨਵਰੀ (ਪੰਜਾਬ ਪੋਸਟ ਬਿਊਰੋ)- ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿਚ ਕਸਬਾ ਮਜੀਠਾ ਦੇ ਵਾਰਡ ਨੰ: 9 ਵਿਖੇ ਰਖੀ ਗਈ ਚੋਣ ਮੀਟਿੰਗ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਈ। ਇਸ ਦੇ ਨਾਲ ਹੀ ਨਿਰੋਲ ਮਜੀਠਾ ਵਾਸੀਆਂ ਦੇ ਠਾਠਾਂ ਮਾਰਦੇ ਜਨ ਸੈਲਾਬ ਦੀ ਹਾਜਰੀ ਨੇ ਮਜੀਠੀਆ ਦੀ ਚੋਣ ਮੁਹਿੰਮ ਨੂੰ …

Read More »

ਏਅਰ ਇੰਡੀਆ ਤੇ ਜੈਟ ਏਅਰਵੇਜ਼ ਵੱਲੋਂ ਅੰਮ੍ਰਿਤਸਰ ਨਾਲ ਵਿਤਕਰਾ ਜਾਰੀ – ਅੰਮ੍ਰਿਤਸਰ ਵਿਕਾਸ ਮੰਚ

ਅੰਮ੍ਰਿਤਸਰ, 30 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ)- ਏਅਰ ਇੰਡੀਆ ਅਤੇ ਜੈਟ ਏਅਰਵੇਜ਼ ਵਲੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਿੱਧੀਆਂ ਵਿਦੇਸ਼ਾਂ ਨੂੰ ਉਡਾਣਾਂ ਚਲਾਉਣ ਲਈ ਵਿਤਕਰਾ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਇਸ ਸੰਬੰਧੀ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ’ਤੇ 2016 ਵਿੱਚ …

Read More »