Wednesday, November 25, 2026

ਪੰਜਾਬੀ

ਪੰਚ ਮਲਕੀਤ ਸਿੰਘ ਆਪਣੇ 200 ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਿਲ

ਸੰਦੌੜ, 3 ਜਨਵਰੀ (ਹਰਮਿੰਦਰ ਸਿੰਘ ਭੱਟ)- ਸੰਦੌੜ ਵਿਖੇ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਦੌੜ ਦੇ ਕਾਂਗਰਸ ਨਾਲ ਸਬੰਧਿਤ ਆਗੂ ਮੌਜੂਦਾ ਪੰਚ ਮਲਕੀਤ ਸਿੰਘ ਆਪਣੇ ਸੈਕੜੇ ਸਾਥੀਆਂ ਸਮੇਤ ਅਕਾਲੀ ਦਲ ਚ ਸ਼ਾਮਿਲ ਹੋ ਗਏ।ਇੱਥੇ ਹੋਏ ਇੱਕ ਸਮਾਗਮ ਜਿਸ ਚ ਹਲਕਾ ਮਾਲੇਰਕੋਟਲਾ ਤੋਂ ਅਕਾਲੀ ਦਲ ਦੇ ਉਮੀਦਵਾਰ ਮੁਹੰਮਦ ਓਵੈਸ ਦੇ ਭਰਾ ਸ੍ਰੀ ਮੁਹੰਮਦ ਖਬਾਬ, ਸਰਕਲ ਜੱਥੇਦਾਰ ਤ੍ਰਿਲੋਚਣ ਸਿੰਘ ਧਲੇਰ ਕਲਾਂ, ਸਾਬਕਾ …

Read More »

106 ਸਾਲ ਦੇ ਬਾਬਾ ਸਰਦੂਲ ਸਿੰਘ ਹੱਥੀਂ ਲੇਖਕ ਭੱਟ, ਸੰਦੌੜਵੀ, ਮਹਿਤੋ ਅਤੇ ਬੱਬੂ ਸੰਦੌੜ ਸਨਮਾਨਿਤ

ਸਵ. ਪੰਡਿਤ ਰਜਿੰਦਰ ਪਾਲ ਸ਼ਰਮਾ ਦੀ ਯਾਦ ਵਿਚ ਕੰਬਲ ਤੇ ਲੋਈਆਂ ਵੰਡੀਆਂ ਸੰਦੌੜ, 3 ਜਨਵਰੀ (ਹਰਮਿੰਦਰ ਸਿੰਘ)- ਸੰਦੌੜ ਵੈਲਫੇਅਰ ਕਲੱਬ ਵੱਲੋਂ ਸਵ. ਪੰਡਿਤ ਰਜਿੰਦਰ ਪਾਲ ਸ਼ਰਮਾ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰਾਂ ਆਰਥਿਕ ਪੱਖੋਂ ਕਮਜ਼ੋਰ ਪਰਵਾਰਾਂ, ਬਜ਼ੁੱਰਗਾਂ ਅਤੇ ਝੁੱਗੀਆਂ ਵਿਚ ਰਹਿਣ ਵਾਲੇ ਗ਼ਰੀਬ ਲੋਕਾਂ ਨੂੰ ਸ਼ਾਲ, ਲੋਈਆਂ, ਕੰਬਲ ਵੰਡੇ ਗਏ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਅਵਨੀਤ ਸਿੰਘ ਕਹਿਲ …

Read More »

119ਵੇਂ ਦਿਨ ਵੀ ਸੁਵਿਧਾ ਕਰਮਚਾਰੀਆਂ ਦਾ ਸੰਘਰਸ਼ ਜਾਰੀ ਰਿਹਾ

ਬਠਿੰਡਾ, 3 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੂਬੇ ਭਰ ਦੇ 30000 ਕੱਚੇ ਮੁਲਾਜ਼ਮ ਪੱਕੇ ਕਰਨ ਦਾ ਬਿਗਲ ਤਾਂ ਪੰਜਾਬ ਸਰਕਾਰ ਨੇ ਬਜਾ ਦਿੱਤਾ ਹੈ ਪਰ ਸਰਕਾਰ ਵਲੋਂ ਕੀਤੀ ਜਾ ਰਹੀ ਢਿੱਲ-ਮੱਠ ਕਾਰਨ ਮੁਲਾਜ਼ਮਾਂ ਨੂੰ ਇੰਝ ਜਾਪਤਾ ਹੈ ਕਿ ਇਹ ਸਿਰਫ਼ ਚੋਣ ਸਟੰਟ ਹੀ ਸੀ। ਪਿਛਲੇ 118 ਦਿਨਾਂ ਤੋਂ ਆਪਣੀਆਂ ਜਾਇਜ਼ ਅਤੇ ਹੱਕੀ ਮੰਗਾਂ ਦੀ ਪੂਰਤੀ ਲਈ ਰੋਸ …

Read More »

ਆਮ ਆਦਮੀ ਪਾਰਟੀ ਅੰਮ੍ਰਿਤਸਰ ਜੋਨ ਦੀ ਟੀਮ ਦਾ ਵਿਸਤਾਰ

ਅੰਮ੍ਰਿਤਸਰ, 3 ਜਨਵਰੀ (ਜਗਦੀਪ ਸਿੰਘ ਸੱਗੂ)- ਆਮ ਆਦਮੀ ਪਾਰਟੀ ਅੰਮ੍ਰਿਤਸਰ ਜੋਨ ਦੀ ਟੀਮ ਦਾ ਵਿਸਤਾਰ ਕਰਦਿਆਂ ਹੋਇਆ ਜੋਨ ਇੰਚਾਰਜ਼ ਸਰਬਜੋਤ ਸਿੰਘ ਅਤੇ ਮਾਝਾ ਜੋਨ ਮੀਡੀਆ ਇੰਚਾਰਜ਼ ਗੁਰਭੇਜ ਸਿੰਘ ਸੰਧੂ ਨੇ ਕਾਫੀ ਸਮੇਂ ਤੋਂ ਪਾਰਟੀ ਲਈ ਮਿਹਨਤ ਕਰ ਰਹੇ ਵਲੰਟੀਅਰਾਂ ਨੂੰ ਵੱਖ-ਵੱਖ ਅਹੁੱਦਿਆਂ ਦੀ ਜਿੰਮੇਵਾਰੀ ਸੋਂਪੀ ਹੈ। ਜਿਸ ਵਿੱਚ ਵਿਜੇ ਮਹਿਤਾ ਨੂੰ ਜਰਨਲ ਸਕੱਤਰ, ਜਗਦੀਪ ਸਿੰਘ ਜੋਨ ਸਕੱਤਰ, ਇਕਬਾਲ ਸਿੰਘ ਭੁੱਲਰ …

Read More »

ਅੱਜ ਦੇ ਯੁੱਗ ਵਿੱਚ ਅਜੇ ਵੀ ਜਿੰਦਾ ਹੈ ਇਮਾਨਦਾਰੀ

ਅਲਗੋਂ ਕੋਠੀ, 3 ਜਨਵਰੀ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਅੱਜ ਦੇ ਯੁੱਗ `ਚ ਇਮਾਨਦਾਰੀ ਅਜੇ ਵੀ ਜਿੰਦਾ ਹੈ, ਜਿਸ ਦੀ ਤਾਜਾ ਮਿਸਾਲ ਕਸਬਾ ਅਮਰਕੋਟ ਵਿਖੇ ਦੇਖਣ ਨੂੰ ਮਿਲੀ।ਸਥਾਨਕ ਆਰ.ਕੇ ਟੈਲੀਕਾਮ ਦੇ ਮਾਲਿਕ ਰਕੇਸ਼ ਕੁਮਾਰ ਮਲਹੋਤਰਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਸਤੇ `ਚ ਜਾਂਦੇ ਸਮੇਂ ਉਸ ਨੂੰ ਇਕ ਮੋਬਾਇਲ ਡਿਗਿਆ  ਹੋਇਆ ਮਿਲਿਆ।ਜਿਸ ਦੀ ਬੈਟਰੀ ਵੱਖ ਪਈ ਸੀ।ਉਸ ਨੇ ਬੈਟਰੀ ਪਾਈ …

Read More »

ਸੰਗਤਾਂ ਨੇ ਕਥਾ ਕੀਰਤਨ ਕਰਦਿਆਂ ਨਵੇਂ ਸਾਲ 2017 ‘ਚ ਕੀਤਾ ਪ੍ਰਵੇਸ਼

ਅੰਮ੍ਰਿਤਸਰ, 2 ਜਨਵਰੀ (ਪ੍ਰੀਤਮ ਸਿੰਘ)  ਜਿਥੇ ਨਵੇਂ ਸਾਲ ਦੇ ਸਵਾਗਤ ਲਈ ਵੱਡੇ ਵੱਡੇ ਹੋਟਲਾਂ ਵਿੱਚ ਪਾਰਟੀਆਂ ਕਰ ਕੇ ਜਸ਼ਨ ਮਾਨਏ ਜਾਂਦੇ ਹਨ, ਉਥੇ ਗੁਰੂ ਕੀਆ ਸੰਗਤਾਂ ਵਲੋਂ ਨਵੇਂ ਸਾਲ 2017 ਨੂੰ ਖੁਸ਼ਆਮਦੀਦ ਕਹਿਣ ਲਈ ਧਾਰਮਿਕ ਸਮਾਗਮ ਦਾ ਅਯੋਜਨ ਕੀਤਾ ਗਿਆ।ਸਥਾਨਕ ਕਿਸ਼ਨਗੜ੍ਹ, ਨਜ਼ਦੀਕ ਗੁ. ਸ਼ਹੀਦ ਗੰਜ ਸਾਹਿਬ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਵਿਸ਼ੇਸ਼ ਗੁਰਮਤਿ ਸਮਾਗਮ ਵਿੱਚ ਪੰਥ ਦੇ …

Read More »

ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਗ੍ਰਿਫਤਾਰ ਕਰਨ ਦੀ ਪਰਮਜੀਤ ਸਰਨਾ ਨੇ ਕੀਤੀ ਨਿਖੇਧੀ

ਅੰਮ੍ਰਿਤਸਰ, 2 ਜਨਵਰੀ (ਪੰਜਾਬ ਪੋਸਟ ਬਿਊਰੋ)- ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪੰਜਾਬ ਸਰਕਾਰ ਦੇ ਇਸ਼ਾਰਿਆ ਤੇ ਪੁਲੀਸ ਵੱਲੋ ਬਿਨਾਂ ਕਿਸੇ ਵਰੰਟ ਤੇ ਬਿਨਾਂ ਕਿਸੇ ਕੇਸ ਦੇ ਭਾਰਤੀ ਦੰਡਾਵਲੀ ਦੀ ਧਾਰਾ 107/151 ਤਹਿਤ ਗ੍ਰਿਫਤਾਰ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਗੁਰੂ ਦਾ ਜੱਸ ਗਾਉਣ ਵਾਲੇ ਇੱਕ ਧਾਰਮਿਕ ਵਿਅਕਤੀ ਦੀ ਗ੍ਰਿਫਤਾਰੀ ਬਾਦਲ ਸਰਕਾਰ ਦੇ ਕੱਫਨ …

Read More »

ਸਿਵਲ ਸਰਜਨ ਤੇ ਸਿਵਲ ਹਸਪਤਾਲ ਦੇ ਸਾਰੇ ਮੁਲਾਜਮਾ ਨੂੰ ਨਵੇਂ ਸਾਲ `ਤੇ ਚੰਗੇ ਵਤੀਰੇ ਸੰਬਧੀ ਸੁੰਹ ਚੁਕਾਈ

  ਪਠਾਨਕੋਟ, 2 ਜਨਵਰੀ (ਪੰਜਾਬ ਪੋਸਟ ਬਿਊਰੋ)- ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਆਮ ਲੋਕਾਂ ਨੂੰ ਨਵੇਂ ਸਾਲ ਤੇ ਹੋਰ ਬਹਿਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ ਨਾਲ ਮਰੀਜਾਂ ਅਤੇ ਹੋਰਨਾਂ ਲੋਕਾਂ ਨਾਲ ਚੰਗਾ ਵਿਹਵਾਰ ਕਰਨ, ਲੋਕਾਂ ਨੂੰ ਚੰਗੀਆ ਸੇਵਾਵਾਂ ਦੇਣ, ਹਰ ਕੰਮ ਨੂੰ ਜਿੰਮੇਵਾਰੀ ਨਾਲ ਨਿਭਾਉਣ ਅਤੇ ਹਰ ਸਵਾਲ ਦਾ ਸਹੀ ਤੇ ਸੰਤੋਸ਼ਜਨਕ ਜਵਾਬ ਦੇਣ ਸੰਬਧੀ ਜ਼ਿਲ੍ਹਾ ਸਿਹਤ …

Read More »

.ਬਹੁਮੰਜਿਲੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਅਰੰਭ – ਡੀ.ਸੀ ਆਫਿਸ ਸ਼ਿਫਟ

ਪਠਾਨਕੋਟ, 2 ਜਨਵਰੀ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਇੱਕੋ ਛੱਤ ਥੱਲ੍ਹੇ ਸਾਰੀਆਂ ਸਰਕਾਰੀ ਸੇਵਾਵਾਂ ਮੁਹਈਆ ਕਰਵਾਉਣ ਲਈ ਮਲਿਕਪੁਰ ਨੇੜੇ 45 ਕਰੋੜ 79 ਲੱਖ 63 ਹਜ਼ਾਰ ਰੁਪਏ ਦੀ ਲਾਗਤ ਨਾਲ 19 ਏਕੜ ਵਿੱਚ ਉਸਾਰੇ ਗਏ ਬਹੁਮੰਜਿਲੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦਾ ਅਰੰਭ ਅੱਜ ਡੀ.ਸੀ ਆਫਿਸ ਸਿਫਟ ਕਰ ਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ।ਸਭ ਤੋੋਂ ਪਹਿਲਾ ਸ੍ਰੀ ਅਮਿਤ …

Read More »

ਸ੍ਰੀ ਮੁਖਤਾਰ ਅੱਬਾਸ ਨਕਵੀ ਨੇ ਭਾਰਤ ਦੀ ਹੱਜ ਕਮੋਟੀ ਦੇੇ ਮੋਬਾਈਲ ਐਪ ਦੀ ਸ਼ੁਰੂਆਤ

ਕੀਤੀ ਹੱਜ ਲਈ ਆਵੇਦਨ ਕਰਨ ਲਈ ਆਖਰੀ ਤਰੀਕ 24 ਜਨਵਰੀ 2017 ਨਵੀਂ ਦਿੱਲੀ, 2 ਜਨਵਰੀ (ਪੰਜਾਬ ਪੋਸਟ ਬਿਊਰੋ)- ਘੱਟ ਗਿਣਤੀ ਮਾਮਲਿਆਂ (ਸੁਤੰਤਰ ਚਾਰਜ) ਅਤੇ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਸ੍ਰੀ ਮੁਖਤਾਰ ਅੱਬਾਸ ਨੱਕਵੀ ਨੇ ਭਾਰਤ ਦੀ ਹੱਜ ਕਮੇਟੀ ਦੇ ਐਪ ਦੀ ਅੱਜ ਮੁੰਬਈ ਦੇ ਹੱਜ ਹਾਊਸ ਵਿਖ ੇਸ਼ੁਰੂਆਤ ਕੀਤੀ।ਇਸ ਸਮੇਂ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰੀ ਹੈ ਕਿ …

Read More »