ਅੰਮ੍ਰਿਤਸਰ, 16 ਦਸੰਬਰ (ਸੁਖਬੀਰ ਸਿੰਘ)- ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੂੰ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਇਸ ਵੱਲੋਂ 5 ਕਿਲੋਗ੍ਰਾਮ ਹੈਰੋਇਨ ਅਤੇ 50 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਸਮੇਤ ਇਕ ਨਸ਼ਾ ਤਸਕਰ ਨੂੰ ਕਾਬੂ ਕਰ ਲਿਆ ਗਿਆ।ਆਈ. ਜੀ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਸ੍ਰੀ ਐਮ. ਐਮ ਫਾਰੂਕੀ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ …
Read More »ਪੰਜਾਬੀ
ਰੀਡਰ ਮਨਜੀਤ ਸਿੰਘ ਪਦ ਉਨਤ ਹੋ ਕੇ ਏ.ਐਸ.ਆਈ ਬਣੇ
ਖਾਲੜਾ/ ਬੀੜ ਸਾਹਿਬ/ ਭਿੱਖੀਵਿੰਡ, 16 ਦਸੰਬਰ (ਭਾਟੀਆ, ਬਖਤਾਵਰ, ਕੁਲਿਿਵੰਦਰ ਕੰਬੋਕੇ)- ਡੀ.ਐਸ.ਪੀ ਦਫਤਰ ਭਿੱਖੀਵਿੰਡ ਵਿਖੇ ਡਿਊਟੀ ਨਿਭਾਅ ਰਹੇ ਰੀਡਰ ਮਨਜੀਤ ਸਿੰਘ ਨੂੰ ਚੰਗੀਆਂ ਸੇਵਾਵਾਂ ਨਿਭਾਉਣ ਕਰਕੇ ਪੰਜਾਬ ਸਰਕਾਰ ਵੱਲੋਂ ਤਰੱਕੀ ਦੇ ਕੇ ਏ.ਐਸ.ਆਈ ਬਣਾਇਆ ਗਿਆ।ਡੀ.ਐਸ.ਪੀ ਭਿੱਖੀਵਿੰਡ ਜੈਮਲ ਸਿੰਘ ਨਾਗੋਕੇ, ਏ.ਐਸ.ਆਈ ਚਰਨ ਸਿੰਘ ਵੱਲੋਂ ਮਨਜੀਤ ਸਿੰਘ ਨੂੰ ਏ.ਐਸ.ਆਈ ਦੇ ਸਟਾਰ ਲਗਾ ਕੇ ਵਧਾਈ ਦਿੱਤੀ ਗਈ।ਹੈਡ ਕਾਂਸਟੇਬਲ ਗੁਰਦੀਪ ਸਿੰਘ, ਹੈਡ ਕਾਂਸਟੇਬਲ ਸਤਨਾਮ ਸਿੰਘ, …
Read More »ਪਿੰਡ ਮਾੜੀ ਕੰਬੋਕੇ ਵਿਖੇ ਸਮਾਜਸੇਵੀ ਡਾ: ਲਖਨਪਾਲ ਨੇ ਵਿਦਿਆਰਥੀਆਂ ਨੂੰ ਵੰਡੀਆਂ ਕੋਟੀਆਂ
ਖਾਲੜਾ/ ਬੀੜ ਸਾਹਿਬ/ ਭਿੱਖੀਵਿੰਡ, 16 ਦਸੰਬਰ – (ਭਾਟੀਆ, ਬਖਤਾਵਰ, ਕੁਲਿਿਵੰਦਰ ਕੰਬੋਕੇ)- ਕਸਬਾ ਖਾਲੜਾ ਤੋਂ ਦੂਰੀ ਥੋੜੀ ‘ਤੇ ਪੈਂਦੇ ਪਿੰਡ ਮਾੜੀ ਕੰਬੋਕੇ ਦੇ ਸਰਕਾਰੀ ਹਾਈ ਸਕੂਲ ਵਿਖੇ ਪ੍ਰਸਿੱਧ ਸਮਾਜਸੇਵੀ ਡਾ: ਤਰੇਸਮ ਸਿੰਘ ਲਖਨਪਾਲ, ਜਗਮਲ ਸਿੰਘ, ਸਾਹਿਬ ਸਿੰਘ ਕੰਬੋਕੇ, ਪਲਵਿੰਦਰ ਸਿੰਘ ਕੰਬੋਕੇ, ਸੰਦਲ ਕੁਮਾਰ, ਗੁਰਵਿੰਦਰ ਸਿੰਘ, ਗੁਰਸੇਵਕ ਸਿੰਘ ਬੱਬਲਾ, ਗੁਰਦਾਸ ਸਿੰਘ, ਰਣਜੀਤ ਸਿੰਘ, ਬਲਜੀਤ ਸਿੰਘ, ਸਿਮਰਜੀਤ ਸਿੰਘ ਲਖਨਪਾਲ ਵੱਲੋਂ 150 ਲੋੜਵੰਦ ਵਿਦਿਆਰਥੀਆਂ …
Read More » ਹਲਕਾ ਮਜੀਠਾ ਤੋਂ ਐਲਾਨੇ ਆਪ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਸ੍ਰੀ ਹਰਮੰਦਿਰ ਸਾਹਿਬ ਹੋਏ ਨਤਮਸਤਕ
ਅੰਮ੍ਰਿਤਸਰ, 16 ਦਸੰਬਰ (ਜਗਦੀਪ ਸਿੰਘ ਸੱਗੂ)- ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਮਜੀਠਾ ਤੋਂ ਐਲਾਨੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਸ੍ਰੀ ਹਰਮੰਦਿਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਪੰਜਾਬ ਦੀ ਨੋਜੁਵਾਨੀ ਨੂੰ ਨਸ਼ੇ ਦੀ ਭੈੜੀ ਅਲਾਮਤ ਤੋਂ ਬਚਾਉਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।ਇਸ ਉਪਰੰਤ ਗੱਲ ਬਾਤ ਕਰਦਿਆਂ ਉਹਨਾਂ ਕਿਹਾ ਕਿ ਮਜੀਠਾ ਹਲਕੇ ਤੋਂ ਟਿਕਟ …
Read More »ਗੋਪਾਲ ਸਿੰਘ ਪੁਰਬਾ ਨੂੰ ਵੱਖ-ਵੱਖ ਸ਼ਖਸੀਅਤਾਂ ਵੱਲੋਂ ਭਰਪੂਰ ਸ਼ਰਧਾਜਲੀਆਂ ਭੇਟ
ਪੱਤਰਕਾਰ ਜੋਗਿੰਦਰ ਮਾਣਾ ਨਾਲ ਪ੍ਰਗਟਾਇਆ ਦੁੱਖ ਚੌਂਕ ਮਹਿਤਾ, 16 ਦਸੰਬਰ (ਵਿਸ਼ੇਸ਼ ਪ੍ਰਤੀਨਿੱਧ – ਸੁਖਬੀਰ ਸਿੰਘ) – ਪਿਛਲੀ ਦਿਨੀ ਅਚਾਨਕ ਸਦੀਵੀ ਵਿਛੋੜਾ ਦੇ ਗਏ ਪੱਤਰਕਾਰ ਜੋਗਿੰਦਰ ਮਾਣਾ ਦੇ ਵੱਡੇ ਗੋਪਾਲ ਸਿੰਘ ਪੁਰਬਾ ਦੀ ਯਾਦ ਵਿੱਚ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅੰਤਿਮ ਅਰਦਾਸ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿਖੇ ਹੋਈ।ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕੀਤਾ ਤੇ ਕਥਾ ਵਾਖਿਆਣ …
Read More »ਸਾਬਕਾ ਟਰਾਂਸਪੋਰਟ ਮੰਤਰੀ ਰਘਬੀਰ ਸਿੰਘ ਸੁਖਬੀਰ ਬਾਦਲ ਦੀ ਹਾਜ਼ਰੀ ਵਿੱਚ ਮੁੜ ਅਕਾਲੀ ਦਲ ਵਿੱਚ ਸ਼ਾਮਿਲ
ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ ਬਿਊਰੋ)-ਸਾਬਕਾ ਟਰਾਂਸਪੋਰਟ ਮੰਤਰੀ ਸ. ਰਘਬੀਰ ਸਿੰਘ ਕਪੂਰਥਲਾ, ਜੋ ਕਿ ਕੁੱਝ ਅਰਸਾ ਪਹਿਲਾਂ ਪੰਜਾਬ ਪੀਪਲਜ਼ ਪਾਰਟੀ ਵਿੱਚ ਚਲੇ ਗਏ ਸਨ, ਅੱਜ ਮੁੜ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਅੰਮ੍ਰਿਤਸਰ ਵਿਖੇ ਸ. ਬਿਕਰਮ ਸਿੰਘ ਮਜੀਠੀਆ ਦੀ ਰਿਹਾਇਸ਼ ਵਿਖੇ ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ …
Read More »ਪੰਜਾਬ ਡਾਕ ਸਰਕਲ ਵੱਲੋਂ ਸਪੀਡਪੋਸਟ ਅਤੇ ਐਕਸਪ੍ਰੈੱਸ ਪਾਰਸਲ ਹੁਣ ਹਵਾਈ ਰਸਤਿਉਂ
ਚੰਡੀਗੜ੍ਹ, 15 ਦਸੰਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਡਾਕ ਸਰਕਲ ਨੇ ਅੱਜ ਸਪੀਡ ਪੋਸਟ ਅਤੇ ਐਕਸਪ੍ਰੈੱਸ ਪਾਰਸਲ ਵਰਗੀਆਂ ਤਰਜੀਹੀ ਡਾਕ ਸੇਵਾਵਾਂ ਚੰਡੀਗੜ੍ਹ ਅਤੇ ਮੁੰਬਈ, ਬੰਗਲੁਰੂ, ਹੈਦਰਾਬਾਦ, ਚੇਨਈ ਅਤੇ ਕੋਲਕਾਤਾ ਵਰਗੇ ਮਹਾਨਗਰਾਂ ਦਰਮਿਆਨ ਹਵਾਈ ਰਸਤਿਉਂ ਚਲਾਉਣ ਵਰਗਾ ਇਤਿਹਾਸਕ ਕਦਮ ਚੁੱਕਿਆ ਹੈ| ਪੰਜਾਬ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪੋਸਟ ਮਾਸਟਰ ਜਨਰਲ ਸ਼੍ਰੀ ਪੀ. ਕੇ ਸਵਾਈਂ ਨੇ ਅੱਜ ਇਨ੍ਹਾਂ ਸਾਰੇ ਸ਼ਹਿਰਾਂ ਲਈ ਹਵਾਈ …
Read More »ਸਿਹਤ ਸੰਭਾਲ ਜ਼ਰੂਰਤਾਂ ਕੁਆਲਟੀ ਮਿਆਰਾਂ ਉੱਤੇ ਪੂਰੀਆਂ ਉਤਰਨ ਵਾਲੀਆਂ ਹੋਣ- ਜੇ.ਪੀ ਨੱਡਾ
ਨਵੀਂ ਦਿੱਲੀ, 15 ਦਸੰਬਰ (ਪੰਜਾਬ ਪੋਸਟ ਬਿਊਰੋ)- ਸਿਹਤ ਸੰਭਾਲ ਪ੍ਰਤੀ ਇਕ ਸਮੁੱਚਾ ਰਵੱਈਆ ਅਪਣਾਉਂਦੇ ਹੋਏ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਭਾਰਤ ਵਿਚ ਇਹ ਸੇਵਾਵਾਂ ਸਹਿਣਯੋਗ, ਪਹੁੰਚਯੋਗ ਅਤੇ ਕੁਆਲਟੀ ਦੇ ਮਿਆਰਾਂ ਉਤੇ ਪੂਰੀਆਂ ਉੱਤਰਨ ਵਾਲੀਆਂ ਹੋਣੀਆਂ ਚਾਹੀਦੀਆਂ ਹਨ।ਇਹ ਸ਼ਬਦ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਸ੍ਰੀ ਜੇ ਪੀ ਨੱਡਾ ਨੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ ਆਈ ਆਈ) ਵਲੋਂ 13ਵੇਂ ਭਾਰਤੀ …
Read More »ਦੂਰਦਰਸ਼ਨ ਜਲੰਧਰ ਵੱਲੋਂ ਸਟ੍ਰਿੰਗਰਾਂ ਲਈ ਅਰਜ਼ੀਆਂ ਦੀ ਮੰਗ
ਨਵੀਂ ਦਿੱਲੀ, 15 ਦਸੰਬਰ (ਪੰਜਾਬ ਪੋਸਟ ਬਿਊਰੋ)- ਦੂਰਦਰਸ਼ਨ ਕੇਂਦਰ ਜਲੰਧਰ ਵੱਲੋਂ ਦ੍ਰਿਸ਼ ਕਵਰੇਜ ਦਾ ਤਜ਼ਰਬਾ ਰੱਖਣ ਵਾਲੇ ਸਟ੍ਰਿੰਗਰਾਂ /ਕੈਮਰਾਮੈਨਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ । ਇਹ ਸਟ੍ਰਿੰਗਰ ਬਰਨਾਲਾ (1), ਫਰੀਦਕੋਟ (1), ਫਤਿਹਗੜ੍ਹ ਸਾਹਿਬ (1), ਫਾਜ਼ਿਲਕਾ (1) ਫਿਰੋਜ਼ਪੁਰ (1), ਪਠਾਨਕੋਟ (1), ਗੁਰਦਾਸਪੁਰ (1), ਹੁਸ਼ਿਆਰਪੁਰ (1), ਕਪੂਰਥਲਾ (1), ਮਾਨਸਾ (1), ਮੋਗਾ (1), ਮੁਕਤਸਰ (1), ਨਵਾਂਸ਼ਹਿਰ (1), ਰੋਪੜ (1), ਬਠਿੰਡਾ (1), …
Read More » ਹੁਨਰ ਵਿਕਾਸ ਅਤੇ ਨੋਕਰੀਆਂ ਦਾ ਸਿਰਜਨ ਭਾਰਤ ਲਈ ਅਹਿਮ -ਰਾਸ਼ਟਰਪਤੀ
ਦਿੱਲੀ, 15 ਦਸੰਬਰ (ਪੰਜਾਬ ਪੋਸਟ ਬਿਊਰੋ)- ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਮੱਧ ਪ੍ਰਦੇਸ਼ ਦੇ ਛਿੰਦਵਾੜਾ ਵਿੱਚ ਸੀ ਆਈ ਆਈ ਛਿੰਦਵਾੜਾ ਹੁਨਰ ਸਿਖਲਾਈ ਕੇਂਦਰ ਨੇ ਸਲਾਨਾ ਦਿਵਸ ਸਮਾਰੋਹ ਨੂੰ ਸੰਬੋਧਿਤ ਕੀਤਾ। ਇਸ ਮੌਕੇ ਤੇ ਸੰਬੋਧਿਤ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਦੁਨੀਆ ਵਿੱਚ ਦੂਜੀ ਸਭ ਤੋਂ ਵੱਧ ਵਸੋਂ ਵਾਲੇ ਦੇਸ਼ ਦੇ ਰੂਪ ਵਿੱਚ ਭਾਰਤ ਨੂੰ ਆਉਣ ਵਾਲੇ ਸਾਲਾਂ ਵਿੱਚ ਇੱਕ ਵੱਡੀ …
Read More »
Punjab Post Daily Online Newspaper & Print Media