ਫਾਜ਼ਿਲਕਾ, 12 ਦਸੰਬਰ (ਵਿਨੀਤ ਅਰੋੜਾ) – ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਬਲੱਡ ਸੁਸਾਇਟੀ ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਫਾਜ਼ਿਲਕਾ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੀਜੇਐਮ ਕੇ.ਕੇ.ਬਾਂਸਲ ਅਤੇ ਬਾਲਾ ਜੀ ਜਲ ਸੇਵਾ ਮੰਡਲ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਖੂਨਦਾਨ ਕੈਂਪ ਸਥਾਨਕ ਸ਼੍ਰੀ ਬਾਲਾ ਜੀ ਧਾਮ ਵਿਚ ਲਗਾਇਆ ਗਿਆ। ਜਿਸ ਵਿਚ 151 ਯੂਨਿਟ ਖੂਨਦਾਨ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਪ੍ਰੈਸ …
Read More »ਪੰਜਾਬੀ
ਬੀ.ਐਸ.ਐਫ ਨੇ ਸਰਹੱਦੀ ਪਿੰਡ ਵਿਚ ਲਗਾਇਆ ਮੁਫ਼ਤ ਜਾਂਚ ਕੈਂਪ
ਫਾਜ਼ਿਲਕਾ, 12 ਦਸੰਬਰ (ਵਿਨੀਤ ਅਰੋੜਾ) – ਬੀਐਸਐਫ ਦੀ 90ਵੀਂ ਬਟਾਲੀਅਨ ਵੱਲੋਂ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲਗਦੇ ਪਿੰਡ ਬਾਰੇਕਾਂ ਵਿਚ ਮੈਡੀਕਲ ਕੈਂਪ ਪ੍ਰੋਗਰਾਮ ਦੇ ਤਹਿਤ ਪਿੰਡਾਂ ਦੇ ਵਾਸੀਆਂ ਲਈ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ।ਜਾਣਕਾਰੀ ਦਿੰਦੇ ਹੋਏ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਬੀਐਸਐਫ ਦੇ ਐਸ.ਐਮ.ਓ. ਡਾ. ਖੁਰਸ਼ੀਦ ਆਲਮ ਅਤੇ ਗੀਜਾਲਾ ਰੋਸ਼ਨ ਦੇ ਸਹਿਯੋਗ ਨਾਲ 300 ਮਰੀਜ਼ਾਂ …
Read More »ਸ਼ਹਿਰ ਵਿਚ ਵਿਕਾਸ ਦੇ ਵੱਡੇ ਪ੍ਰੋਜੈਕਟਾਂ ਦਾ ਜਲਦੀ ਕੀਤਾ ਜਾਵੇਗਾ ਉਦਘਾਟਨ – ਜਿਆਣੀ
ਫਾਜ਼ਿਲਕਾ, 12 ਦਸੰਬਰ (ਵਿਨੀਤ ਅਰੋੜਾ) – ਸ਼ਹਿਰ ਵਿਚ ਵਿਕਾਸ ਦੇ ਵੱਡੇ ਪ੍ਰੋਜੈਕਟਾਂ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਿਆ ਹੈ ਅਤੇ ਇਨ੍ਹਾਂ ਪੋ੍ਰਜੈਕਟਾਂ ਦਾ ਜਲਦੀ ਹੀ ਉਦਘਾਟਨ ਕੀਤਾ ਜਾਵੇਗਾ।ਇਹ ਵਿਚਾਰ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਵਿਕਾਸ ਕੰਮਾਂ ਦੀ ਸ਼ੁਰੂਆਤ ਦੌਰਾਨ ਪ੍ਰਗਟ ਕੀਤੇ। ਇਸ ਮੌਕੇ ਨਗਰ ਕੌਂਸਲ ਫਾਜ਼ਿਕਲਾ …
Read More »ਨਵੀਨੀਕਰਨ ਤੋਂ ਬਾਅਦ ਇਤਿਹਾਸਕ ਕਿਲ੍ਹਾ ਗੋਬਿੰਦਗੜ੍ਹ ਲੋਕਾਂ ਨੂੰ ਸਮਰਪਿਤ
ਅੰਮਿ੍ਤਸਰ, 12 ਦਸੰਬਰ (ਸੁਖਬੀਰ ਸਿੰਘ) – ਨਵੀਨੀਕਰਨ ਦਾ ਪਹਿਲਾ ਪੜਾਅ ਮੁਕੰਮਲ ਹੋਣ ਤੋਂ ਬਾਅਦ ਇਤਿਹਾਸਕ ਕਿਲ੍ਹਾ ਗੋਬਿੰਦਗੜ੍ਹ ਇਕ ਸ਼ਾਨਦਾਰ ਸਮਾਗਮ ਦੌਰਾਨ ਅੱਜ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ। ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਤੇ ਸ੍ਰੀ ਅਨਿਲ ਜੋਸ਼ੀ, ਰਾਜ ਸਭਾ ਮੈਂਬਰ ਸ੍ਰੀ ਸ਼ਵੇਤ ਮਲਿਕ, ਜਨਰਲ ਜੇ.ਜੇ ਸਿੰਘ, ਪ੍ਰਸਿੱਧ ਬਾਲੀਵੁੱਡ ਹਸਤੀਆਂ ਅਤੇ ਆਗੂ ਇਸ …
Read More »ਉਪ ਮੁੱਖ ਮੰਤਰੀ ਬਾਦਲ ਨੇ ‘ਹੌਪ-ਆਨ ਹੌਪ ਆਫ’ ਡਬਲ ਡੈਕਰ ਬੱਸਾਂ ਦੀ ਕੀਤੀ ਸ਼ੁਰੂਆਤ
ਧਾਰਮਿਕ ਅਕੀਦੇ ਤੇ ਸੈਰ ਸਪਾਟੇ ਦਾ ਸਭ ਤੋਂ ਵੱਡਾ ਕੇਂਦਰ ਬਣੇਗਾ ਅੰਮਿ੍ਤਸਰ- ਸੁਖਬੀਰ ਸਿੰਘ ਬਾਦਲ ਅੰਮਿ੍ਤਸਰ, 12 ਦਸੰਬਰ (ਸੁਖਬੀਰ ਸਿੰਘ) – ਪਵਿੱਤਰ ਨਗਰੀ ਅੰਮਿ੍ਰਤਸਰ ਨੂੰ ਉੱਤਰੀ ਭਾਰਤ ’ਚ ਧਾਰਮਿਕ ਅਕੀਦੇ ਅਤੇ ਸੈਰ ਸਪਾਟੇ ਦੇ ਸਭ ਤੋਂ ਵੱਡੇ ਕੇਂਦਰ ਵਜੋਂ ਵਿਕਸਤ ਕੀਤਾ ਜਾਵੇਗਾ।ਇਹ ਪ੍ਰਗਟਾਵਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਸਥਾਨਕ ਐਂਟਰੀ ਗੇਟ ’ਤੇ ਸ਼ਹਿਰ ਵਿਚ ਸੈਲਾਨੀਆਂ ਲਈ ‘ਹੌਪ-ਆਨ …
Read More »ਜਲ-ਥਲੀ ਬੱਸ ਦਾ ਹਰੀਕੇ ਪੱਤਣ ‘ਤੇ ਉਦਘਾਟਨ ਕਰ ਕੇ ਵਾਅਦਾ ਕੀਤਾ ਪੂਰਾ – ਸੁਖਬੀਰ ਬਾਦਲ
ਹਰੀਕੇ, 12 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਉਤਰੀ ਭਾਰਤ ਦੇ ਆਪਣੀ ਕਿਸਮ ਦੇ ਪਹਿਲੇ ਸੁਪਨਮਈ ਪ੍ਰੋਜੈਕਟ- ਜਲ-ਥਲੀ ਬੱਸ ਦਾ ਮੱਖੂ ਨੇੜੇ ਹਰੀਕੇ ਪੱਤਣ ਵਿਖੇ ਉਦਘਾਟਨ ਕੀਤਾ ਅਤੇ ਮੀਡੀਆ ਨਾਲ ਖੁਦ ਬੱਸ ਵਿਚ ਬੈਠ ਕੇ ਸਤਲੁਜ-ਬਿਆਸ ਦਰਿਆ ਦੇ ਸੰਗਮ ਉਤੇ ਹਰੀਕੇ ਝੀਲ ਵਿਚ ਇਸ ਬੱਸ ਰਾਹੀਂ ਗੇੜਾ ਵੀ ਲਗਾਇਆ। ਇਸ ਮੌਕੇ …
Read More »ਕਥਾਕਾਰ ਜਸਵੀਰ ਰਾਣਾ ਨਾਲ ਕਥਾ ਸੰਵਾਦ ਰਚਾਇਆ
ਅੰਮ੍ਰਿਤਸਰ, 12 ਦਸੰਬਰ (ਦੀਪ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਅਤੇ ਏਕਮ ਸਹਿਤ ਮੰਚ ਦੇ ਸਾਂਝੇ ਉਪਰਾਲੇ ਨਾਲ ਸਥਾਨਕ ਵਿਰਸਾ ਵਿਹਾਰ ਦੇ ਨਾਨਕ ਸਿੰਘ ਸੈਮੀਨਾਰ ਹਾਲ `ਚ ਪੰਜਾਬੀ ਜੁਬਾਨ ਦੇ ਨਾਮਵਰ ਕਥਾਕਾਰ ਜਸਵੀਰ ਰਾਣਾ ਨਾਲ ਸਹਿਤਕ ਸੰਵਾਦ ਰਚਾਇਆ ਗਿਆ। ਪ੍ਰੋ: ਸਤਨਾਮ ਕੌਰ ਰੰਧਾਵਾ ਵਲੋਂ ਮਹਿਮਾਨ ਸਹਿਤਕਾਰ ਦੀ ਜਾਣ-ਪਛਾਣ ਅਤੇ ਅਰਤਿੰਦਰ ਸੰਧੂ ਵਲੋਂ ਕਹੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਹੋਏ ਇਸ ਸਹਿਤਕ …
Read More »ਨਸ਼ਿਆਂ ਦਾ ਤਿਆਗ ਕਰਕੇ ਵਧੀਆ ਸਮਾਜ ਸਿਰਜਣ ਦੀ ਲੋੜ- ਸਿਵੀਆਂ
ਬਠਿੰਡਾ, 12 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੈਸੇ ਵਾਲੇ ਮਨੁੱਖ ਨੂੰ ਅਮੀਰ ਨਹੀ ਕਿਹਾ ਜਾ ਸਕਦਾ ਸਗੋਂ ਅਮੀਰ ਉਹ ਹੈ ਜਿਸ ਦੇ ਅੰਦਰ ਗੁਰਬਾਣੀ ਵੱਸੀ ਹੋਵੇ ਤੇ ਉਹ ਆਪਣਾ ਜੀਵਨ ਗੁਰੂ ਫਲਸਫੇ ਅਨੁਸਾਰ ੳੱੁਚੀ ਸੋਚ ਨੂੰ ਲੈ ਕੇ ਨਿਰਵਾਹ ਕਰ ਰਿਹਾ ਹੋਵੇ।ਨਸ਼ੇ ਮਨੁੱਖ ਦੀ ਸੋਚ ਨੂੰ ਨੀਵੀਂ ਪੱਧਰ ਤੱਕ ਲੈ ਜਾਂਦੇ ਹਨ।ਨਸ਼ਾ ਵਿਅਕਤੀ ਨੂੰ ਆਰਥਿਕ ਤੌਰ ’ਤੇ …
Read More »ਵਿਰਾਸਤ ਮੇਲੇ ਦੇ ਦੂਸਰੇ ਦਿਨ ਬੱਚਿਆਂ ਦੀ ਕੋਰੀਓਗ੍ਰਾਫੀ ਨੇ ਦਰਸਕ ਕੀਲੇ
ਬਠਿੰਡਾ, 12 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਡੇਸ਼ਨ ਰਜ਼ਿ ਬਠਿੰਡਾ ਵੱਲੋਂ ਲਗਾਏ ਜਾ ਰਹੇ ਤਿੰਨ ਰੋਜ਼ਾ ਵਿਰਾਸਤੀ ਮੇਲੇ ਦੇ ਦੂਸਰੇ ਦਿਨ ਪੰਜਾਬੀ ਲੋਕ ਗਾਇਕਾਂ ਨੇ ਆਪਣੀ ਕਲ੍ਹਾ ਦਾ ਪ੍ਰਦਰਸ਼ਨ ਕੀਤਾ।ਦੁਪਹਿਰ ਤੱਕ ਸਕੂਲਾਂ ਦੇ ਬੱਚਿਆਂ ਨੇ ਕੋਰੀਓਗ੍ਰਾਫੀ, ਲੋਕ ਗੀਤ, ਭੰਡਾਂ ਦੀ ਪੇਸ਼ਕਾਰੀ ਅਤੇ ਪੰਜਾਬੀ ਨਾਟਕ ਪੇਸ਼ ਕੀਤੇ।ਸਰਕਾਰੀ ਐਲੀਮੈਟਰੀ ਸਕੂਲ ਮੀਆਂ ਵੱਲੋਂ ਭੰਡਾਂ ਦੀ ਪੇਸ਼ਕਾਰੀ, …
Read More »ਡਾ: ਅਮਰਿੰਦਰ ਸਿੰਘ ਸੰਧੂ ਦੀ ਯਾਦ ਵਿਚ ਮੈਡੀਕਲ ਕੈਂਪ ਆਯੋਜਿਤ
ਬਠਿੰਡਾ, 12 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ਼ਹੀਦ ਭਾਈ ਮਤੀ ਦਾਸ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਡਾ: ਅਮਰਿੰਦਰ ਸਿੰਘ ਸੰਧੂ ਯਾਦਗਾਰੀ ਸੁਸਾਇਟੀ ਬਠਿੰਡਾ ਵਲੋਂ ਡਾ: ਅਮਰਿੰਦਰ ਸਿੰਘ ਸੰਧੂ ਦੀ ਯਾਦ ’ਚ ਮੈਡੀਕਲ ਕੈਂਪ ਲਗਾਇਆ ਗਿਆ। ਮੈਡੀਕਲ ਕੈਂਪ ਦੇ ਉਦਘਾਟਨ ਦੀ ਅਰਦਾਸ ਮੁੱਖ ਗੰ੍ਰਥੀ ਭਾਈ ਕੁਲਵੰਤ ਸਿੰਘ ਵਲੋਂ ਕੀਤੀ ਗਈ।ਇਸ ਮੌਕੇ ਸ਼ਹਿਰ ਦੇ ਵੱਖ ਵੱਖ ਬੀਮਾਰੀਆਂ ਦੇ ਮਾਹਿਰ …
Read More »
Punjab Post Daily Online Newspaper & Print Media