ਚੌਕ ਮਹਿਤਾ, 11 ਦਸੰਬਰ (ਜੋਗਿੰਦਰ ਸਿੰਘ ਮਾਣਾ)- ਪੰਜਾਬ ਚ, ਚੋਣ ਬਿਗੁਲ ਵੱਜਣ ਚ, ਕੁੱਝ ਦਿਨ ਹੀ ਬਾਕੀ ਹਨ ਤੇ ਸਿਆਸੀ ਧਿਰਾਂ ਪੂਰੀ ਤਰਾਂ ਕਮਰ ਕੱਸੇ ਕੱਸ ਲਏ ਹਨ ਤੇ ਆਮ ਆਦਮੀ ਪਾਰਟੀ ਵੱਲੋਂ ਪਿੰਡਾ ਚ, ਦਸਤਖਤ ਦੇਣ ਨਾਲ ਲੋਕਾਂ ਦੇ ਚਿਹਰਿਆ ਤੇ ਰੋਣਕ ਪਰਤ ਆਈ ਹੈ।ਜਿਸਦੇ ਚਲਦਿਆ ਅੱਜ ਹਲਕਾ ਮਜੀਠਾ ਅੰਦਰ ਪੈਦੇ ਪਿੰਡ ਮੱਤੇਵਾਲ ਵਿਖੇ ਆਪ ਦੇ ਸਰਗਰਮ ਵਲੰਟੀਅਰਾਂ ਦਾ …
Read More »ਪੰਜਾਬੀ
ਆਸਟਰੇਲੀਆ ਦੇ ਕ੍ਰਾਂਤੀਕਾਰੀ ਯੂਨਿਟ ਦੀ ਪ੍ਰਧਾਨ ਕੈੈਥਲੀਨ ਦਾ ਪ੍ਰਿੰ: ਤਰਸਿੱਕਾ ਵੱਲੋਂ ਨਿੱਘਾ ਸਵਾਗਤ
ਚੌੱਂਕ ਮਹਿਤਾ, 11 ਦਸੰਬਰ (ਜੋਗਿੰਦਰ ਸਿੰਘ ਮਾਣਾ)- ਸਮਾਜ ਸੇਵੀਂ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਵੱਲੋਂ ਸਮਾਜਿਕ ਬੁਰਾਈਆਂ ਖਿਲਾਫ਼ ਵਿੱਢੀ ਮੁਹਿੰਮ ਨੂੰ ਹਰ ਪਾਸੇ ਤੋਂ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਹੈ।ਅੱਜ ਆਸਟਰੇਲੀਆ ਯੂਨਿਟ ਦੀ ਪ੍ਰਧਾਨ ਕੈਥਲੀਨ ਤੇ ਮਨੀ ਦਾ ਪੰਜਾਬ ਪਹੁੰਚਣ `ਤੇ ਲਹਿਰ ਦੇ ਕੌਮੀ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵੱਲੋਂ ਨਿੱਘਾ ਸਵਾਗਤ ਕੀਤਾ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕ੍ਰਾਂਤੀਕਾਰੀ ਲਹਿਰ ਆਸਟਰੇਲੀਆ …
Read More »ਵਿਕਾਸ, ਐਸ.ਵਾਈ.ਐਲ ’ਤੇ ਹਰਿਆਣੇ ਨਾਲ ਖਲੋਣ ਵਾਲਿਆਂ ਦਾ ਵਿਰੋਧ ਅਹਿਮ ਚੋਣ ਮੁੱਦੇ ਹੋਣਗੇ- ਮਜੀਠੀਆ
ਮਜੀਠਾ, 11 ਦਸੰਬਰ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਲਈ ਵਿਕਾਸ ਅਹਿਮ ਚੋਣ ਮੁੱਦਾ ਹੋਵੇਗਾ, ਪਰ ਐਸ ਵਾਈ ਐਲ ਅਤੇ ਪੰਜਾਬ ਦੇ ਪਾਣੀਆਂ ਦੀ 70 ਸਾਲਾਂ ਤੋਂ ਕੀਤੀ ਜਾ ਰਹੀ ਲੁੱਟ ਅਤੇ ਬੇਇਨਸਾਫੀ ਲਈ ਕਾਂਗਰਸ ਨਿਸ਼ਾਨੇ ’ਤੇ ਰਹੇਗਾ ਹੀ ਸਗੋਂ ਪਾਣੀਆਂ ਲਈ ਪੰਜਾਬ ਦਾ ਵਿਰੋਧ ਕਰਦਿਆਂ ਹਰਿਆਣੇ ਨਾਲ ਖਲੋਣ ਵਾਲਿਆਂ …
Read More »ਉਘੇ ਖੇਡ ਪ੍ਰਮੋਟਰ ਤੇ ਪੱਤਰਕਾਰ ਮਨਦੀਪ ਸਿੰਘ ਢਿੱਲੋਂ ਨੂੰ ਸਦਮਾ ਨਾਨੇ ਦਾ ਦੇਹਾਂਤ
ਅੰਮ੍ਰਿਤਸਰ, 11 ਦਸੰਬਰ (ਪੰਜਾਬ ਪੋਸਟ ਬਿਊਰੋ)- ਉੱਘੇ ਖੇਡ ਪ੍ਰਮੋਟਰ ਤੇ ਪੱਤਰਕਾਰ ਮਨਦੀਪ ਸਿੰਘ ਢਿੱਲੋ (ਅਟਾਰੀ) ਤੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋ ਉਨ੍ਹਾਂ ਦੇ ਹਰਦਿਲ ਅਜ਼ੀਜ਼ ਨਾਨਾ ਜੀ ਬਾਪੂ ਅਰੂੜ ਸਿੰਘ ਰੰਧਾਵਾ (95) ਪੁੱਤਰ ਬਿਸ਼ਨ ਸਿੰਘ ਨਿਵਾਸੀ ਪਿੰਡ ਸਹਿੰਸਰਾ ਕਲਾ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਇਸ ਫਾਨੀ ਸੰਸਾਰ ਤੋ ਸਦਾ ਲਈ ਕੂਚ ਕਰ ਗਏ।ਢਿੱਲੋਂ ਪਰਿਵਾਰ ਦੇ ਨਾਲ …
Read More »ਸੰਗੀਤ ਪ੍ਰੇਮੀਆਂ ਸੜਕ ਹਾਸਦੇ ਦਾ ਸ਼ਿਕਾਰ ਹੋਏ ਅਧਿਆਪਕਾਂ ਨੂੰ ਦਿੱਤੀ ਸ਼ਰਧਾਂਜਲੀ
ਫਾਜ਼ਿਲਕਾ, 11 ਦਸੰਬਰ (ਵਿਨੀਤ ਅਰੋੜਾ) – ਸੰਗੀਤ ਕਲਾ ਕੇਂਦਰ ਫਾਜ਼ਿਲਕਾ ਵਿਚ ਇੱਕਠੇ ਹੋਏ ਸੰਗੀਤ ਪ੍ਰੇਮੀ ਉਸਤਾਦ ਕ੍ਰਿਸ਼ਨ ਸ਼ਾਂਤ, ਡਾ. ਵਿਜੈ ਪ੍ਰਵੀਣ, ਬਲਦੇਵ ਸ਼ਰਮਾ, ਮਨਜਿੰਦਰ ਤਨੇਜਾ, ਗੁਰਮੀਤ ਸਿੰਘ ਬੱਬੂ (ਯੂਕੇ), ਰਵੀਕਾਂਤ ਸ਼ਰਮਾ, ਧੀਰਜ਼ ਕੁਮਾਰ, ਸਤਸਰੂਪ ਸਿੰਘ ਦਾਰਾ, ਮਿਸਟਰ ਰਿੰਕੂ, ਹਰਸ਼ ਜੁਨੇਜਾ ਡਿੱਪੂ, ਹੈਪੀ ਡਿਲਾਇਟ, ਗੋਰਵ ਬੱਬਰ, ਹੰਸ ਵੇਦ, ਗੋਪੀ ਅਟਵਾਲ, ਪੱਪੀ ਪਾਰਸ, ਸਾਹਿਲ ਬਾਤਲਾ ਅਤੇ ਐਡਵੋਕੇਟ ਦੇਵਰਾਜ ਸ਼ਰਮਾ ਕਲਾਕਾਰਾਂ ਵੱਲੋਂ ਹਾਦਸੇ …
Read More »ਸਰਕਾਰ ਨੇ ਸੀ.ਪੀ.ਐਫ ਯੂਨੀਅਨ ਤੋਂ ਮੰਗਿਆ ਦੋ ਦਿਨ ਦਾ ਸਮਾਂ
ਫਾਜ਼ਿਲਕਾ, 11 ਦਸੰਬਰ (ਵਿਨੀਤ ਅਰੋੜਾ) ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦੀ ਮੁੜ ਬਹਾਲੀ ਲਈ ਜਲਾਲਾਬਾਦ (ਪੱ) ਦੇ ਐਸਡੀਐਮ ਦਫਤਰ ’ਚ ਲਗਾਇਆ ਪੱਕਾ ਮੋਰਚਾ ਅੱਜ ਲਗਾਤਾਰ 11ਵੇਂ ਦਿਨ ਵੀ ਜ਼ਾਰੀ ਰਿਹਾ। ਯੂਨੀਅਨ ਦੀ ਮੰਦਭਾਗੀ ਕਿਸਮਤ ਹੈ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਟੈਂਟ ਲਗਾਉਣ ਦੀ ਇਜਾਜ਼ਤ ਨਾ ਦਿੱਤੇ ਜਾਣ ਕਾਰਨ ਕਰਮਚਾਰੀ ਕੜਕਵੀ ਠੰਡ ਵਿਚ ਖੁਲ੍ਹੇ ਆਸਮਾਨ ਹੇਠਾਂ ਬੈਠਣ ਨੂੰ …
Read More »ਰੇਲ ਸਹੂਲਤਾਂ ਦੇ ਲਈ ਅਣਮਿੱਥੇ ਸਮੇਂ ਦਾ ਧਰਨਾ ਜਾਰੀ
ਫਾਜ਼ਿਲਕਾ, 11 ਦਸੰਬਰ (ਵਿਨੀਤ ਅਰੋੜਾ)- ਰੇਲਵੇ ਦੀਆਂ ਸਮਸਿਆਵਾਂ ਦੇ ਹੱਲ ਲਈ ਨਾਰਦਨ ਰੇਲਵੇ ਪੈਸੰਜਰ ਸੰਮਤੀ ਵੱਲੋਂ ਸਥਾਨਕ ਸ਼ਹੀਦ ਉਧਮ ਸਿੰਘ ਚੌਕ ਦੇ ਸਾਹਮਣੇ ਲਗਾਇਆ ਗਿਆ ਧਰਨਾ ਅੱਜ ਲਗਾਤਾਰ 11ਵੇਂ ਦਿਨ ਵੀ ਜਾਰੀ ਰਿਹਾ। ਅੱਜ 11ਵੇਂ ਦਿਨ ਫਾਜ਼ਿਲਕਾ ਵਿਧਾਨਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਮਰਬੀਰ ਸਿੰਘ ਦੀ ਅਗਵਾਈ ਵਿਚ ਪਾਰਟੀ ਦੇ ਵੱਡੀ ਗਿਣਤੀ ਵਿਚ ਵਰਕਰ ਹਰਬੰਸ ਸਿੰਘ ਵੈਰੜ, ਵੈਦ …
Read More »ਬੀ.ਐਸ.ਐਫ ਭਰਤੀ ਟ੍ਰੇਨਿੰਗ ਕੈਂਪ ਸੰਪਨ- 60 ਨੋਜ਼ਵਾਨਾਂ ਨੂੰ ਸਰਟੀਫਿਕੇਟ ਵੰਡੇ
ਫਾਜ਼ਿਲਕਾ, 11 ਦਸੰਬਰ (ਵਿਨੀਤ ਅਰੋੜਾ)- ਬੀ.ਐਸ.ਐਫ ਦੀ 90ਵੀਂ ਬਟਾਲੀਅਨ ਵੱਲੋਂ ਹੈਡਕਵਾਟਰ ਵਿਚ ਇੱਕ ਮਹੀਨੇ ਤੱਕ ਚੱਲਣ ਵਾਲੇ ਭਰਤੀ ਤੋਂ ਪਹਿਲਾਂ ਨੋਜ਼ਵਾਨਾਂ ਦੇ ਟ੍ਰੇਨਿੰਗ ਕੈਂਪ ਦੀ ਸਮਾਪਤੀ ਹੋਈ। ਕੈਂਪ ਵਿਚ 60 ਨੋਜ਼ਵਾਨਾਂ ਨੂੰ ਟ੍ਰੇਨਿੰਗ ਦਿੱਤੀ ਗਈ। ਇਸ ਮੋਕੇ ਸਮਾਗਮ ਦੇ ਮੁੱਖ ਮਹਿਮਾਨ ਡੀਆਈਜੀ ਇੱਪਨ ਪੀਵੀ ਨੇ ਨੋਜ਼ਵਾਨਾਂ ਨੂੰ ਦੇਸ਼ ਦੇ ਪ੍ਰਤੀ ਸੇਵਾਵਾਂ ਦੇ ਲਈ ਪ੍ਰੇਰਿਤ ਕੀਤਾ ਅਤੇ ਬੀਐਸਐਫ ਦੀਆਂ ਗਤੀਵਿਧੀਆਂ ਸਬੰਧੀ …
Read More »ਭਾਜਪਾ ਨੇ ਆਪ ਉਮੀਦਵਾਰ ਰੂਬੀ ਵਲੋਂ ਮੀਡੀਆ ਨੂੰ ਵਿਕਾਊ ਕਹਿਣ ਦੀ ਕੀਤੀ ਨਿੰਦਿਆ
ਅੰਮ੍ਰਿਤਸਰ, 11 ਦਸੰਬਰ (ਜਗਦੀਪ ਸਿੰਘ ਸੱਗੂ)- ਆਮ ਆਦਮੀ ਪਾਰਟੀ ਦੀ ਬਠਿੰਡਾ ਦਿਹਾਤੀ ਹਲਕੇ ਤੋ ਉਮੀਦਵਾਰ ਰੁਪਿੰਦਰ ਰੂਬੀ ਵਲੋਂ ਲੋਕਤੰਤਰ ਦੇ ਚੌਥੇ ਥੰਮ ਕਹੇ ਜਾਂਦੇ ਮੀਡੀਆ ਨੂੰ `ਵਿਕਾਊ` ਕਹਿਣ ਦੀ ਭਾਰਤੀ ਜਨਤਾ ਪਾਰਟੀ ਨੇ ਸਖ਼ਤ ਨਿੰਦਾ ਕਰਦਿਆਂ ਉਨਾਂ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ ਹੈ। ਭਾਜਪਾ ਮੀਡੀਆ ਸੈਲ ਦੇ ਸੂਬਾ ਕਨਵੀਨਰ ਜਨਾਰਧਨ ਸ਼ਰਮਾ ਅਤੇ ਜਿਲਾ ਭਾਜਪਾ ਮੀਡੀਆ ਸਕੱਤਰ ਜਾਰੀ ਬਿਆਨ …
Read More »ਸਰਕਾਰੀ ਸਕੂਲ ਅਲੀਵਾਲ ਦੇ ਦਿਲਜੀਤ ਮਾਨ ਨੇ ਰਾਜ ਪੱਧਰੀ ਮੁਕਾਬਲਿਆਂ `ਚ ਹਾਸਲ ਪਹਿਲਾ ਸਥਾਨ
ਬਟਾਲਾ, 11 ਦਸੰਬਰ (ਨਰਿੰਦਰ ਬਰਨਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੀ ਚੇਅਰਪਰਸਨ ਡਾ.ਤਜਿੰਦਰ ਕੌਰ ਧਾਲੀਵਾਲ ਦੀ ਸਰਪਰਸਤੀ ਅਧੀਨ ਮੋਹਾਲੀ ਵਿਖੇ ਸੋਲੋ ਡਾਂਸ ਦੇ ਰਾਜ ਪੱਧਰੀ ਮਾਕਬਲਿਆਂ ਵਿਚ ਪ੍ਰਿੰ.ਬਲਵਿੰਦਰਪਾਲ ਅਤੇ ਰਾਜ ਪੁਰਸਕਾਰ ਵਿਜੇਤਾ ਡਾ. ਪਰਮਜੀਤ ਸਿੰਘ ਕਲਸੀ ਦੀ ਅਗਵਾਈ ਹੇਠ ਸਰਕਾਰੀ ਸੈਕੰਡਰੀ ਸਕੂਲ ਅਲੀਵਾਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਦਿਲਜੀਤਮਾਨ ਸਿੰਘ ਨੇ ਪੰਜਾਬ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਜ਼ਿਲਾ ਗੁਰਦਾਸਪੁਰ ਦਾ …
Read More »
Punjab Post Daily Online Newspaper & Print Media