ਫਾਜ਼ਿਲਕਾ, 6 ਦਸੰਬਰ (ਵਿਨੀਤ ਅਰੋੜਾ) – ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾ ਤੇ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਜਿਲੇ ਦੇ ਰਿਹਾਇਸ਼ੀ ਅਧਿਕਾਰੀਆਂ ਨੂੰ ਉਨਾਂ ਦੇ ਸਟੇਸ਼ਨਾਂ ਤੋਂ ਦੂਜੇ ਸਟੇਸ਼ਨਾਂ ਤੇ ਭੇਜਣ ਦੇ ਸਿਲਸਿਲੇ ਵਿਚ ਫਾਜ਼ਿਲਕਾ ਤੋਂ ਜਿਲਾ ਸਿਖਿਆ ਅਧਿਕਾਰੀ (ਐ.ਸਿ.) ਹਰੀ ਚੰਦ ਕੰਬੋਜ਼ ਨੂੂੰ ਵਾਧੂ ਚਾਰਜ ਤੋਂ ਭਾਰ ਮੁਕਤ ਕਰਦਿਆਂ ਉਨਾਂ ਨੂੰ ਪਿੱਤਰੀ ਸਕੂਲ ਵਿਚ ਵਾਪਸ ਭੇਜਿਆ ਗਿਆ।ਉਨਾਂ ਦੀ …
Read More »ਪੰਜਾਬੀ
ਸਰਕਾਰੀ ਥਰਮਲ ਪਲਾਟਾਂ ਨੂੰ ਬੰਦ ਕਰ ਹਜ਼ਾਰਾਂ ਕਿਰਤੀਆਂ ਨੂੰ ਘਰ ਤੋਰਨ ਦੀ ਤਿਆਰੀ -ਦੀਪਕ ਬਾਂਸਲ
ਬਠਿੰਡਾ, 6 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਸਰਕਾਰ ਵੱਲੋਂ ਬਠਿੰਡਾ ਚ ਪੈਂਦੇ ਗੁਰੂ ਨਾਨਕ ਥਰਮਲ ਪਲਾਂਟ,ਅਤੇ ਲਹਿਰਾ ਮਹੁੱਬਤ ਸਥਿਤ ਗੁਰੂ ਹਰਗੋਬਿੰਦ ਜਿਹੇ ਸਰਕਾਰੀ ਬਿਜਲੀ ਉਤਪਾਦਨ ਘਰਾਂ ਨੂੰ ਬੰਦ ਕਰ ਹਜ਼ਾਰਾਂ ਕਿਰਤੀਆਂ ਨੂੰ ਘਰ ਤੋਰਨ ਦਾ ਮਨ ਬਣਾ ਚੁੱਕੀ ਹੈ ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਬਠਿੰਡਾ ਸ਼ਹਿਰੀ ਤੋਂ ਉਮੀਦਵਾਰ ਦੀਪਕ ਬਾਂਸਲ ਨੇ ਕੀਤਾ ਉਨਾਂ …
Read More »ਸਿਰਕੀਬੰਧ ਭਾਈਚਾਰੇ ਵਲੋਂ ਸਿਰਕੀਬੰਧ ਬੋਰਡ ਬਣਾਉਣ ਸਬੰਧੀ ਸਰਕਾਰ ਨੂੰ ਅਪੀਲ
ਬਠਿੰਡਾ, 6 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਅਮਰਪੁਰਾ ਬਸਤੀ ਵਿਖੇ ਸਥਿੱਤ ਪੰਚਾਇਤੀ ਧਰਮਸਾਲਾ ਵਿਚ ਸਿਰਕੀਬੰਧ ਲੋਕ ਭਲਾਈ ਸਭਾ ਦੀ ਇਕ ਮੀਟਿੰਗ ਸਭਾ ਦੇ ਪ੍ਰਧਾਨ ਹਰਜਿੰਦਰ ਸਿੰਘ ਟੋਨੀ ਅਤੇ ਸਿਰਕੀਬੰਧ ਨੌਜਵਾਨ ਸਭਾ ਪੰਜਾਬ ਦੇ ਪ੍ਰਧਾਨ ਜਗੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਭਾਈਚਾਰੇ ਦੇ ਮੋਹਤਵਰਾਂ ਤੋਂ ਇਲਾਵਾ ਆਮ ਲੋਕਾਂ ਨੇ ਵੱਡੀ ਗਿਣਤੀ ਵਿਚ ਸਮੂਲੀਅਤ ਕੀਤੀ। ਇਸ ਮੀਟਿੰਗ …
Read More »ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਸਿਲਵਰ ਜੁਬਲੀ ਸਮਾਗਮ ਯਾਦਗਰੀ ਰਿਹਾ
ਬਠਿੰਡਾ, 6 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਦਿਆ ਦੇ ਖੇਤਰ ਵਿੱਚ ਚਾਨਣ ਮੁਨਾਰਾ ਬਠਿੰਡਾ ਦੀ ਸੰਸਥਾ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਕਮਲਾ ਕਲੋਨੀ ਵਿੱਚ ਸਕੂਲ ਦੀ ਤਰੱਕੀ ਭਰੇ 25 ਵਰਖ਼ੇ ਪੂਰੇ ਹੋਣ ਦੀ ਖ਼ੁਸੀ ਵਿੱਚ ‘ਸਿਲਵਰ ਜੁਬਲੀ ਅਤੇ ‘ਸਲਾਨਾ ਇਨਾਮ ਵੰਡ’ ਸਮਾਰੋਹ ਕਰਵਾਇਆ ਗਿਆ। ਦਿਨ ਭਰ ਚੱਲੇ ਇਸ ਬਹੁ-ਭਾਂਤੇ ਰੰਗਾਂ ਰੰਗ ਪ੍ਰੋਗਰਾਮ ਵਿੱਚ ਸਕੂਲ ਦੇ …
Read More »ਸਿਰੀਏਵਾਲਾ ਦੀਆਂ ਵਿਦਿਆਰਥਣਾਂ ਵਲੋਂ ਦੋ ਰੋਜ਼ਾ ਵਿਦਿਅਕ ਯਾਤਰਾ
ਬਠਿੰਡਾ, 6 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਲ਼ੈਫ. ਸ਼ਹੀਦ ਜਸਮੇਲ ਸਿੰਘ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਸਿਰੀਏਵਾਲਾ ਦੀਆਂ 50 ਵਿਦਿਆਰਥਣਾਂ ਨੇ ਦੋ ਰੋਜ਼ਾ ਵਿਦਿਅਕ ਯਾਤਰਾ ਕੀਤੀ ਟੂਰ ਇੰਚਾਰਜ ਹੰਸ ਸਿੰੰਘ ਸੋਹੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਯਾਤਰਾ ਦੌਰਾਨ ਗੁਰਦੁਆਰਾ ਮਿਹਤੇਆਣਾ, ਰਾੜ੍ਹਾ ਸਾਹਿਬ ਅਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕੀਤੇ।ਚੱਪੜ-ਚਿੜੀ੍ਹ ਵਿਖੇ ਫਤਿਹੇ ਮੀਨਾਰ, ਬਾਬਾ ਬੰਦਾ ਸਿੰਘ ਬਹਾਦਰ, ਸਰਹਿੰਦ ਦੀ ਜੰਗ …
Read More »ਸ਼ਹੀਦ ਸੁਖਰਾਜ ਸਿੰਘ ਨਮਿਤ ਅੰਤਿਮ ਅਰਦਾਸ ਦਾਣਾ ਮੰਡੀ ਵਿੱਚ 8 ਦਸੰਬਰ ਨੂੰ
ਬਟਾਲਾ, 6 ਦਸੰਬਰ (ਨਰਿੰਦਰ ਬਰਨਾਲ)- ਭਾਰਤੀ ਫੌਜ ਦੇ ਬਹਾਦਰ ਜਵਾਨ ਸ਼ਹੀਦ ਸੁਖਰਾਜ ਸਿੰਘ ਦੇ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ 8 ਦਸੰਬਰ ਨੂੰ ਬਟਾਲਾ ਦੀ ਦਾਣਾ ਮੰਡੀ ਵਿਖੇ ਕੀਤੀ ਜਾਵੇਗੀ। ਭਾਰਤੀ ਫੌਜ ਦੇ ਜਵਾਨ ਸੁਖਰਾਜ ਸਿੰਘ ਬੀਤੀ 29 ਨਵੰਬਰ ਨੂੰ ਜੰਮੂ ਕਸ਼ਮੀਰ ਦੇ ਨਗਰੋਟਾ ਵਿਖੇ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਸਨ।ਸ਼ਹੀਦ …
Read More »ਸੁਪਰ ਸਟਾਰ ਰਾਜੇਸ਼ ਖੰਨਾ ਦੀ ਯਾਦ ਵਿੱਚ ਟੈਲੀ ਫਿਲਮ ਐਵਾਰਡ ਸਮਾਰੋਹ ਕਰਵਾਇਆ
ਅੰਮ੍ਰਿਤਸਰ, 6 ਦਸੰਬਰ (ਜਗਦੀਪ ਸਿੰਘ ਸੱਗੂ) – ਬਾਲੀਵੁੱਡ ਦੇ ਪਹਿਲੇ ਸੁਪਰਸਟਾਰ ਰਾਜੇਸ਼ ਖੰਨਾ ਦੀ ਯਾਦ ਨੂੰ ਸਮਰਪਿਤ ਆਰ.ਐਮ.ਜੀ ਫਿਲਮ ਪ੍ਰੋਡਕਸ਼ਨ ਵਲੋਂ ‘ਰਾਜੇਸ਼ ਖੰਨਾ ਮੈਮੋਰੀਅਲ ਟੈਲੀਫਿਲਮ ਕਲਾਕਾਰ ਐਵਾਰਡ-2016’ ਕਰਵਾਇਆ ਗਿਆ।ਸਮਾਜਿਕ ਬੁਰਾਈਆਂ ਦੇ ਖਿਲਾਫ ਸੰਦੇਸ਼ ਦਿੰਦੀਆਂ ਵਧੀਆ ਟੈਲੀ ਫਿਲਮਾਂ ਦੇ 20 ਕਲਾਕਾਰਾਂ ਨੂੰ ਇਸ ਸਮਾਰੋਹ ਵਿਚ ਸਨਮਾਨਿਤ ਕੀਤਾ ਗਿਆ।ਸਮਾਜਿਕ ਮੁੱਦਿਆਂ ‘ਤੇ ਵਾਰ ਕਰਦੀਆਂ ਪੰਜਾਬ ਵਿਚ ਬਣਾਈਆਂ ਗਈਆਂ 30 ਫਿਲਮਾਂ ਦਾ ਰਿਵਿਊ ਕਰਨ …
Read More » ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਪੱਛਮੀ ਵਿੱਚ ਦਫਤਰ ਦਾ ਦਾ ਉਦਘਾਟਨ
ਅੰਮ੍ਰਿਤਸਰ, 6 ਦਸੰਬਰ (ਜਗਦੀਪ ਸਿੰਘ ਸੱਗੂ) – ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਪੱਛਮੀ ਵਿੱਚ ਦਫਤਰ ਦਾ ਉਦਘਾਟਨ ਅਕਾਲ ਪੁਰਖ ਦਾ ਓਟ ਆਸਰਾ ਲੈਣ ਤੋਂ ਬਾਅਦ ਆਪਣੇ ਵਲੰਟੀਅਰ ਬੂਟਾ ਰਾਮ ਅਤੇ ਗੁਲਜ਼ਾਰ ਸਿੰਘ ਦੇ ਕੋਲੋ ਕਰਵਾਇਆ ਗਿਆ। ਇਸ ਸਮੇਂ ਗੱਲਬਾਤ ਕਰਦਿਆਂ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਹੋਤਾ (ਗੋਲਡ ਮੈਡਲਿਸਟ) ਨੇ ਕਿਹਾ ਕਿ ਭਾਵੇਂ ਉਹਨਾਂ ਵੱਲੋਂ ਵਲੰਟੀਅਰਾਂ ਨਾਲ ਮਿਲ …
Read More »ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਨਗੋਤਾ (ਧਾਰ) ਵਿਖੇ ਲੀਗਲ ਲਿਟਰੇਸੀ ਸੈਮੀਨਾਰ ਦਾ ਆਯੋਜਨ
ਪਠਾਨਕੋਟ, ੫ ਦਸੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੀਮਤੀ ਅਮਨਦੀਪ ਕੌਰ ਚਾਹਲ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਦੀਆਂ ਹਦਾਇਤਾ ਅਨੁਸਾਰ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਨਗੋਤਾ (ਧਾਰ) ਵਿਖੇ ਲੀਗਲ ਲਿਟਰੇਸੀ ਸੈਮੀਨਾਰ ਦਾ ਆਯੋਜਨ ਪੈਨਲ ਲਾਇਅਰ ਮਿਸ ਆਰਤੀ ਤੱਤਿਆਲ ਅਤੇ ਮਿਸ ਆਸਾ ਮਹਾਜਨ ਅਤੇ ਸ੍ਰੀ ਜਗੋਦਿਰ ਪਾਲ ਲੀਗਲ ਅਡਵਾਇਜਰ ਵਲੋ ਕੀਤਾ ਗਿਆ।150 ਸਕੂਲੀ ਬੱਚੇ ਸ਼ਾਮਲ ਸਨ। ਇਸ ਮੌਕੇ ਪੈਨਲ ਲਾਇਅਰ ਮਿਸ …
Read More »ਰਣਜੀਤ ਸਿੰਘ ਚੀਮਾ ਦਾ ਨਾਮ ਪੱਟੀ ਹਲਕੇ ਦੇ ਉਮੀਦਵਾਰ ਵਜੋ ਆਉਣ ‘ਤੇ ਪੂਰੇ ਹਲਕੇ ‘ਚ ਖੁਸ਼ੀ ਦੀ ਲਹਿਰ- ਸੰਧੂ
ਪੱਟੀ, 5 ਅਗਸਤ (ਰਣਜੀਤ ਸਿੰਘ ਮਾਹਲਾ) – ਆਮ ਆਦਮੀ ਪਾਰਟੀ ਵੱਲੋ ਪੱਟੀ ਹਲਕੇ ਦੇ ਉਮੀਦਵਾਰ ਵਜੋ ਰਣਜੀਤ ਸਿੰਘ ਚੀਮਾ ਦਾ ਨਾਮ ਆਉਣ ਤੇ ਪੂਰੇ ਹਲਕੇ ਵਿੱਚ ਖੁਸ਼ੀ ਦੀ ਲਹਿਰ ਮਿਲ ਰਹੀ ਹੈ।ਆਪ ਦੇ ਵਰਕਰਾ ਨੇ ਪ੍ਰਚਾਰ ਦੀਆਂ ਗਤੀਵਿਧੀਆ ਵੀ ਵਧਾ ਦਿੱਤੀਆਂ ਹੈ।ਪ੍ਰਚਾਰ ਦੀਆ ਗਤੀਵਿਧੀਆ ਨੂੰ ਅੱਗੇ ਵਧਾਉਦੇ ਹੋਏ ਸਰਤਾਜ ਸਿੰਘ ਸੰਧੂ ਨੇ ਰਣਜੀਤ ਸਿੰਘ ਚੀਮਾ ਦਾ ਸਵਾਗਤ ਕੀਤਾ ਤੇ ਅਗਲੀ …
Read More »
Punjab Post Daily Online Newspaper & Print Media