ਨਵੀਂ ਦਿੱਲੀ, 17 ਨਵੰਬਰ (ਪੰਜਾਬ ਪੋਪਸਟ ਬਿਊਰੋ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 5 ਜਨਵਰੀ 2017 ਨੂੰ ਆ ਰਹੇ 350ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ਤੇ ਮਨਾਉਣ ਦੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿਆਰੀਆਂ ਕਰ ਲਈਆਂ ਹਨ।ਉਕਤ ਦਾਅਵਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕਰਦੇ ਹੋਏ ਕਮੇਟੀ ਵੱਲੋਂ ਇਸ ਸਬੰਧ ਵਿਚ 19 ਨਵੰਬਰ ਨੂੰ ਸੈਂਟ੍ਰਲ ਪਾਰਟ ਕਨਾੱਟ ਪਲੈਸ ਅਤੇ …
Read More »ਪੰਜਾਬੀ
ਪੋ੍: ਵਿਰਸਾ ਸਿੰਘ ਵਲਟੋਹਾ ਨੂੰ ਤੀਸਰੀ ਵਾਰ ਟਿਕਟ ਮਿਲਣ ‘ਤੇ ਅਕਾਲੀ ਵਰਕਰਾਂ ਵਿੱਚ ਖੁਸ਼ ਦੀ ਲਹਿਰ
ਅਲਗੋਕੋਠੀ, 17 ਨਵੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਵਿਧਾਨ ਸਭਾ ਹਲਕਾ ਖੇਮਕਰਨ ਤੋ ਸ਼ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਝੇ ਉਮੀਦਵਾਰ ਪੋ੍ਰ: ਵਿਰਸਾ ਸਿੰਘ ਵਲਟੋਹਾ ਨੂੰ ਤੀਸਰੀ ਵਾਰ ਟਿਕਟ ਮਿਲਣ ਤੇ ਵਰਕਰਾਂ ਅੰਦਰ ਖੁਸ਼ੀ ਦੀ ਲਹਿਰ ਦੋੜ ਗਈ ।ਇਸ ਸੰਬਧੀ ਜਾਨਕਾਰੀ ਦਿੰਦੇ ਹੋਏ ਸਰਪੰਚ ਜਰਮਲ ਸਿੰਘ ਵਲਟੋਹਾ, ਸਰਪੰਚ ਸੁਖਵਿੰਦਰ ਸਿੰਘ ਮਹਿਲ ਕਲੰਜਰ, ਸਰਪੰਚ ਸਾਰਜ ਸਿੰਘ ਦਾਸੂਵਾਲ, ਸਰਪੰਚ …
Read More »ਜਥੇਦਾਰ ਨੇ ਕੈਲੀਫੋਰਨੀਆ ‘ਚ ਭਾਰਤੀ ਮੂਲ ਦੇ ਕਾਕਾ ਗੁਰਨੂਰ ਸਿੰਘ ਦੀ ਹੱਤਿਆ ਨੂੰ ਅਤਿ ਦੁੱਖਦਾਈ ਦੱਸਿਆ
ਅੰਮ੍ਰਿਤਸਰ 17 ਨਵੰਬਰ (ਗੁਰਪ੍ਰੀਤ ਸਿੰਘ ਸੱਗੂ)- ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪਿਛਲੇ ਦਿਨੀ ਅਮਰੀਕਾ ਵਿਚ ਕੈਲੀਫੋਰਨੀਆ ਦੇ ਇਲਾਕੇ ਕੈਨਡਿਨਸਕੀ ਵਿਚ ਭਾਰਤੀ ਮੂਲ ਦੇ ਵਿਦਿਆਰਥੀ ਕਾਕਾ ਗੁਰਨੂਰ ਸਿੰਘ ਨੂੰ ਆਪਣੇ ਘਰ ਦੇ ਬਾਹਰ ਕਿਸੇ ਧਰਮ ਤੋਂ ਵਿਹੂਣੇ ਸ਼ਰਾਰਤੀ ਅਨਸਰ ਵੱਲੋਂ ਗੋਲੀ ਮਾਰ ਕੇ ਹੱਤਿਆ ਕਰਨ ਦੀ ਅਤਿ ਘਿਨਾਉਣੀ ਹਰਕਤ ਨੂੰ ਅਤਿ ਦੁੱਖਦਾਈ ਦੱਸਿਆ ਹੈ। ਉਨਾਂ ਨੇ ਕਿਹਾ …
Read More »ਗਤਕੇ ‘ਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸੈਕੰ. ਪਬਲਿਕ ਸਕੂਲ ਜੀ.ਟੀ ਰੋਡ ਦੀ ਹਰਸੀਰਤ ਅੱਵਲ
ਅੰਮ੍ਰਿਤਸਰ, 16 ਨਵੰਬਰ (ਜਗਦੀਪ ਸਿੰਘ ਸੱਗੂ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਪ੍ਰਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ ਰੋਡ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਹਰਸੀਰਤ ਕੌਰ ਨੇ ਪਿਛਲੇ ਦਿਨੀਂ ਗਤਕਾ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਪੰਜਾਬੀ ਬਾਗ ਨਵੀਂ ਦਿੱਲੀ ਵਿਖੇ ਕਰਵਾਏ ਗਏ ਦੂਜੇ ਨੈਸ਼ਨਲ ਗਤਕਾ ਚੈਂਪਿਅਨਸ਼ਿਪ ਵਿੱਚੋਂ ਟੀਮ ਤੇ ਵਿਅਕਤੀਗਤ ਮੁਕਾਬਲੇ ਦੋਨਾਂ …
Read More »ਪਰਵਾਸੀ ਪੰਜਾਬੀਆਂ ਦੇ ਮਸਲਿਆਂ ਨੂੰ ਸਿਆਸੀ ਪਾਰਟੀਆਂ ਆਪਣੇ ਚੋਣ ਮੈਨੀਫੈਸਟੋ ਦਾ ਹਿਸਾ ਬਣਾਉਣ- ਚਾਹਲ
ਜਲੰਧਰ, 16 ਨਵੰਬਰ (ਪ.ਪ)- ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਨੇ ਅਗਲੇ ਸਾਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜ ਰਹੀਆਂ ਸਮੂਹ ਸਿਆਸੀ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਵਾਸੀ ਪੰਜਾਬੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਤੇ ਉਹਨਾਂ ਦੇ ਹਲ ਲਈ ਆਪੋ ਆਪਣੀ ਰਣਨੀਤੀ ਦਾ ਐਲਾਨ ਆਪੋ ਆਪਣੀ ਪਾਰਟੀ ਦੇ ਚੋਣ ਮੈਨੀਫੈਸਟੋ ਵਿਚ ਕਰਨ ਤਾਂ ਕਿ ਪਰਵਾਸੀ ਪੰਜਾਬੀਆਂ ਨੂੰ ਇਸ ਗਲ …
Read More »ਕਾਰਪੋਰੇਟ ਘਰਾਣਿਆਂ ਲਈ ਮੋਦੀ ਸਰਕਾਰ ਨੇ ਨੋਟਬੰਦੀ ਦਾ ਜਾਰੀ ਕੀਤਾ ਤੁਗਲਕੀ ਫਰਮਾਨ- ਸਮਰਬੀਰ
ਫਾਜ਼ਿਲਕਾ, 16 ਨਵੰਬਰ (ਵਿਨੀਤ ਅਰੋੜਾ)- 100 ਤੋਂ ਵੱਧ ਵਡੇ ਕਾਰਪੋਰੇਟ ਘਰਾਣਿਆ (ਅਰਬਪਤੀਆਂ) ਤੇ ਬੈਂਕ ਦਾ 12ਲੱਖ ਕਰੋੜ ਦਾ ਕਰਜ਼ ਹੈ। ਜਿਸ ਨੂੰ ਸਭ ਜਾਣਦੇ ਹਨ ਕਿ ਇਹ ਪੈਸਾ ਕਿਸੇ ਸਰਕਾਰ, ਮੰਤਰੀ ਜਾਂ ਬੈਂਕ ਦੀ ਆਪਣੀ ਸੰਪਤੀ ਨਹੀਂ। ਇਹ ਆਮ ਜਨਤਾ ਦੀ ਕਮਾਈ ਦਾ ਪੈਸਾ ਹੈ। ਜਿਸਦਾ ਵਿਆਹ ਇੱਕ ਲੱਖ ਚੋਦਾ ਹਜ਼ਾਰ ਕਰੋੜ ਇਸ ਸਾਲ ਬਜਟ ਵਿਚ ਮਾਫ਼ ਕਰ ਦਿੱਤਾ ਗਿਆ। …
Read More »500 ਤੇ 1000 ਰੁਪਏ ਦੇ ਨੋਟ ਬਦਲਵਾਉਣ ਸਬੰਧੀ ਲਈ ਲੱਗੀਆਂ ਲੰਬੀਆਂ ਲੰਬੀਆਂ ਲਾਈਨਾਂ
ਫਾਜ਼ਿਲਕਾ, 16 ਨਵੰਬਰ (ਵਿਨੀਤ ਅਰੋੜਾ)- ਕੇਂਦਰ ਸਰਕਾਰ ਵੱਲੋਂ 500 ਅਤੇ 1000 ਰੁਪਏ ਦੇ ਨੋਟ ਬੰਦ ਕੀਤੇ ਜਾਣ ਸਬੰਧੀ ਕੀਤੇ ਐਲਾਣ ਅਤੇ ਲੋਕਾਂ ਨੂੰ ਨੋਟ ਬਦਲਵਾਉਣ ਸਬੰਧੀ 50 ਦਿਨਾਂ ਦਾ ਸਮਾਂ ਦਿੱਤੇ ਜਾਣ ਸਬੰਧੀ ਜਾਰੀ ਕੀਤੇ ਹੁਕਮ ਤੋਂ ਬਾਅਦ ਅੱਜ ਇੱਕ ਹਫ਼ਤਾ ਬੀਤ ਜਾਣ ਤੋਂ ਬਾਅਦ ਵੀ ਬੈਂਕਾਂ ਦੇ ਬਾਹਰ ਭੀੜ ਜਿਓ ਦੀ ਤਿਓ ਲੱਗੀ ਹੋਈ ਹੈ ਅਤੇ ਹਰ ਰੋਜ਼ ਸਵੇਰੇ …
Read More »ਡੀ.ਏ.ਵੀ ਹਾਈ ਸਕੂਲ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਹੋਈ
ਫਾਜ਼ਿਲਕਾ, 16 ਨਵੰਬਰ (ਵਿਨੀਤ ਅਰੋੜਾ)- ਡੀ.ਏ.ਵੀ ਹਾਈ ਸਕੂਲ ਫਾਜ਼ਿਲਕਾ ਵਿਚ ਅੱਜ ਸਕੂਲ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਹੋਈ।ਮੀਟਿੰਗ ਦੌਰਾਨ ਸਰਵ ਸੰਮਤੀ ਨਾਲ ਜਤਿੰਦਰ ਨਾਥ ਝਾਂਬ ਨੂੰ ਪ੍ਰਬੰਧਕੀ ਕਮੇਟੀ ਦਾ ਸਰਪ੍ਰਸਤ ਨਿਯੁਕਤ ਕੀਤਾ ਗਿਆ।ਇਸ ਤੋਂ ਇਲਾਵਾ ਗੁਰਾਦਿੱਤਾ ਰਾਮ ਜਸੂਜਾ ਨੂੰ ਪ੍ਰਧਾਨ, ਕਿਸ਼ੋਰ ਚੰਦ ਪੁੰਛੀ ਨੂੰ ਸੀਨੀਅਰ ਮੀਤ ਪ੍ਰਧਾਨ, ਅਸ਼ਵਨੀ ਕੁਮਾਰ ਝਾਂਬ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਜਦਕਿ ਕ੍ਰਿਸ਼ਨ ਲਾਲ ਜਸੂਜਾ …
Read More »ਸਬ ਸਟੇਸ਼ਨ ਸਟਾਫ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ
ਫਾਜ਼ਿਲਕਾ, 16 ਨਵੰਬਰ (ਵਿਨੀਤ ਅਰੋੜਾ)- ਸਬ ਸਟੈਸ਼ਨ ਸਟਾਫ਼ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਸੂਬਾਈ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਤੇ ਉਪਮੰਡਲ ਪੀ ਐਡ ਐਮ ਮਲੋਟ ਵੱਲੋਂ ਮੰਡੀ ਅਰਨੀਵਾਲਾ ਵਿਚ ਮੀਟਿੰਗ ਕਰਕੇ ਚੋਣ ਕੀਤੀ ਗਈ। ਮੀਟਿੰਗ ਦੌਰਾਨ ਜਸਵੰਤ ਸਿੰਘ ਨੂੰ ਪ੍ਰਧਾਨ, ਨਾਨਕ ਸਿੰਘ ਨੂੰ ਮੀਤ ਪ੍ਰਧਾਨ, ਸੋਮਵੀਰ ਡੱਬਵਾਲੀ ਢਾਬ ਨੂੰ ਸਕੱਤਰ, ਦੇਵ ਦੱਤ ਕੰਧਵਾਲਾ ਹਾਜ਼ਰ ਖਾਂ ਨੂੰ ਸਹਾਇਕ ਸਕੱਤਰ, ਵਿਨੋਦ ਕੁਮਾਰ ਅਰਨੀਵਾਲਾ ਨੂੰ …
Read More »ਸਰਹੱਦੀ ਸਾਦਕੀ ਚੌਕੀ ‘ਤੇ ਸੈਂਕੜੇ ਬੱਚਿਆਂ ਨੇ ਪੇਸ਼ ਕੀਤਾ ਸਭਿਆਚਾਰਕ ਪ੍ਰੋਗਰਾਮ
ਫਾਜ਼ਿਲਕਾ, 16 ਨਵੰਬਰ (ਵਿਨੀਤ ਅਰੋੜਾ)-ਰਾਸ਼ਟਰੀ ਬਾਲ ਦਿਵਸ ਦੇ ਮੌਕੇ ਤੇ ਚੱਲ ਰਹੇ ਸਮਾਗਮਾਂ ਦੇ ਤਹਿਤ ਫਾਜ਼ਿਲਕਾ ਦ ਵੱਖ ਵੱਖ ਸਕੂਲਾਂ ਦੇ ਛੋਟੇ ਛੋਟੇ ਬੱਚਿਆਂ ਨੇ ਭਾਰਤ ਪਾਕਿਸਤਾਨ ਸਰਹੱਦ ਦੀ ਸਾਦਕੀ ਚੌਕੀ ਤੇ ਜਾਕੇ ਬਾਲ ਦਿਵਸ ਮਨਾਇਆ। ਸਥਾਨਕ ਸਰਵਹਿਤਕਾਰੀ ਵਿਦਿਆ ਮੰਦਰ ਸਕੂਲ ਦੇ ਸੈਂਕੜਿਆਂ ਬੱਚ ਹੱਥਾਂ ਵਿਚ ਤਿਰੰਗਾ ਲੈਕੇ ਬੈਂਡ ਦੇ ਨਾਲ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਜੈਕਾਰੇ …
Read More »
Punjab Post Daily Online Newspaper & Print Media