ਗਹਿਰੀ ਮੰਡੀ, 10 ਅਕਤੂਬਰ (ਡਾ. ਨਰਿੰਦਰ ਸਿੰਘ) – ਇਥੋਂ ਨੇੜਲੇ ਪਿੰਡ ਵਡਾਲਾ ਜੌਹਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਮਲੀਲਾ ਬੜੇ ਵਧੀਆ ਤਰੀਕੇ ਨਾਲ ਕਰਵਾਈ ਗਈ।ਸਾਰੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ੫ ਦਿਨ ਲਗਾਤਾਰ ਕਰਵਾਈ ਗਈ ਰਾਮ ਲੀਲਾ ਵੇਖਣ ਲਈ ਨੇੜਲੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਸ਼ਮੂਲੀਆ ਕੀਤੀ ਅਤੇ ਪੰਜੇ ਦਿਨ ਚਾਹ ਅਤੇ ਮਠਿਾਈਆਂ ਵਰਤਦੀਆਂ ਰਹੀਆਂ।ਰਾਮ ਲੀਲਾ ਦੌਰਾਨ ਵੱਖ …
Read More »ਪੰਜਾਬੀ
ਸੋਨੂੰ ਦੇਵਾ ਮੰਦਰ ਵਿਚ ਦੇਵ ਚੁੱਘ ਅਤੇ ਹੈਪੀ ਡਿਲਾਇਟ ਦੇ ਭਜਨਾਂ ਤੇ ਨੱਚੇ ਸ਼ਰਧਾਲੂ
ਫਾਜ਼ਿਲਕਾ, 10 ਅਕਤੂਬਰ (ਵਿਨੀਤ ਅਰੋੜਾ)- ਸਥਾਨਕ ਰਾਧਾ ਸਵਾਮੀ ਕਲੋਨੀ ਵਿਚ ਸਥਿਤ ਇੱਛਾ ਪੂਰਨ ਜੈ ਮਾਂ ਵੈਸ਼ਨਵੀ ਮੰਦਰ ਵਿਚ ਪਰਮ ਪੂਜਨੀਕ ਸੋਨੂੰ ਦੇਵਾ ਜੀ ਦੀ ਅਗਵਾਈ ਵਿਚ ਮਹਾਮਾਈ ਦੇ ਪਵਿੱਤਰ ਨਵਰਾਤਿਆਂ ਦੇ ਮੌਕੇ ਤੇ ‘ਆਏ ਨਵਰਾਤੇ ਮਾਤਾ ਦੇ’ ਦੇ ਤਹਿਤ ਦੁਰਗਾ ਅਸ਼ਟਮੀ ਦੇ ਮੌਕੇ ਤੇ ਵਿਸ਼ਾਲ ਭਗਵਤੀ ਜਾਗਰਨ ਕਰਵਾਇਆ ਗਿਆ। ਜਾਗਰਨ ਦੀ ਸ਼ੁਰੂਆਤ ਵਿਚ ਪੂਜਨ ਰਾਜ ਕੁਮਾਰ ਕਾਠਪਾਲ ਸ਼੍ਰੀ ਹਨੂੰਮਾਨਗੜ੍ਹ ਵਾਲੇ …
Read More »ਮਗਨਰੇਗਾ ਕਰਮਚਾਰੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਦਿੱਤਾ ਧਰਨਾ
ਫਾਜ਼ਿਲਕਾ, 10 ਅਕਤੂਬਰ (ਵਿਨੀਤ ਅਰੋੜਾ)- ਮਗਨਰੇਗਾ ਕਰਮਚਾਰੀ ਯੂਨੀਅਨ ਫਾਜ਼ਿਲਕਾ ਵੱਲੋਂ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦ ਸਾਹਮਣੇ ਸ਼ੁਰੂ ਕੀਤਾ ਗਿਆ ਜ਼ਿਲ੍ਹਾ ਪੱਧਰੀ ਧਰਨਾ ਅੱਜ ਚੋਥੇ ਦਿਨ ਵਿਚ ਦਾਖ਼ਲ ਹੋ ਗਿਆ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਸੂਬਾਈ ਜਨਰਲ ਸਕੱਤਰ ਅਮ੍ਰਤਪਾਲ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਸਨੀ ਕੁਮਾਰ ਨੇ ਦੱਸਿਆ ਕਿ ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਐਕਸ਼ਨ ਤੋਂ ਘਬਰਾਈ ਸਰਕਾਰ ਦੇ ਇਸ਼ਾਰੇ ਤੇ ਪੁਲਸ …
Read More »ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਦੀ ਮੀਟਿੰਗ ਹੋਈ
ਫਾਜ਼ਿਲਕਾ, 10 ਅਕਤੂਬਰ (ਵਿਨੀਤ ਅਰੋੜਾ)- ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਦੀ ਇੱਕ ਮੀਟਿੰਗ ਸਥਾਨਕ ਪ੍ਰਤਾਪ ਬਾਗ ਵਿਚ ਜ਼ਿਲ੍ਹਾ ਪ੍ਰਧਾਨ ਦੁਰਗੋ ਬਾਈ ਦੀ ਪ੍ਰਧਾਨਗੀ ਵਿਚ ਹੋਈ। ਜਿਸ ਵਿਚ ਪੰਜਾਬ ਦੇ ਸੂਬਾਈ ਸਕੱਤਰ ਜੀਤ ਕੌਰ ਦਾਦ ਲੁਧਿਆਣੇ ਵਾਲੇ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ ਅਤੇ ਆਸ਼ਾ ਵਰਕਰਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਫੈਸਲਾ ਲਿਆ ਗਿਆ …
Read More »ਰਾਮ ਚਰਿਤ ਮਾਨਸ ਪਾਠ ਪੜ੍ਹਨ ਤੇ ਸੁਣਨ ਨਾਲ ਦੂਰ ਹੁੰਦੀਆਂ ਹਨ ਸਾਰੀਆਂ ਰੁਕਾਵਟਾਂ – ਭਾਈ ਨਰੇਸ਼
ਫਾਜ਼ਿਲਕਾ, 10 ਅਕਤੂਬਰ (ਵਿਨੀਤ ਅਰੋੜਾ)- ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਫਾਜ਼ਿਲਕਾ ਵਿਚ ਚੱਲ ਰਹੇ ਰਾਮ ਚਰਿਤ ਮਾਨਸ ਦੇ 151 ਪਾਠਾਂ ਦਾ ਅੱਜ ਸਮਾਪਨ ਹੋਇਆ। ਪ੍ਰੋਗਰਾਮ ਵਿਚ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਤਹ ਮੰਤਰੀ ਸੁਰਜੀਤ ਕੁਮਾਰ ਜਿਆਣੀ, ਸਾਬਕਾ ਜ਼ਿਲ੍ਹਾ ਯੁਵਾ ਪ੍ਰਧਾਨ ਵਿਨੋਦ ਜਾਂਗਿੜ, ਭਾਜਪਾ ਮੰਡਲ ਪ੍ਰਧਾਨ ਜਗੀਸ਼ ਸੇਤੀਆ, ਨਗਰ ਕੌਂਸਲ ਪ੍ਰਧਾਨ ਰਕੇਸ਼ ਧੂੜੀਆ, ਚੇਅਰਮੈਨ ਡਾ. ਰਮੇਸ਼ ਵਰਮਾ, ਬਲਜੀਤ ਸਹੋਤਾ …
Read More »ਆਪਣੀਆਂ ਮੰਗਾਂ ਨੂੰ ਲੈ ਕੇ ਸਿਹਤ ਮੰਤਰੀ ਦੇ ਦਫ਼ਤਰ ਪਹੁੰਚੀਆਂ ਆਂਗਨਵਾੜੀ ਵਰਕਰ
ਫਾਜ਼ਿਲਕਾ, 10 ਅਕਤੂਬਰ (ਵਿਨੀਤ ਅਰੋੜਾ)- ਆਂਗਨਵਾੜੀ ਵਰਕਰ ਯੂਨੀਅਨ ਦੀ ਇਕਾਈ ਜ਼ਿਲ੍ਹਾ ਫਾਜ਼ਿਲਕਾ, ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ, ਫਿਰੋਜ਼ਪੁਰ ਦੀਆਂ ਮੈਂਬਰਾਂ ਨੇ ਆਪਣੀਆਂ ਮੰਗਾਂ ਨੂੰ ਸਵੀਕਾਰ ਨਾ ਕੀਤੇ ਜਾਣ ਤੇ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਦਫ਼ਤਰ ਦੇ ਸਾਹਮਣੇ ਆਪਣਾ ਵਿਰੋਧ ਪ੍ਰਗਟ ਕੀਤਾ। ਸੰਬੋਧਤ ਕਰਦੇ ਹੋਏ ਆਂਗਨਵਾੜੀ ਵਰਕਰ ਯੂਨੀਅਨ ਦੀ ਪੰਜਾਬ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ …
Read More »ਆਲ ਇੰਡੀਆ ਗ੍ਰਾਮੀਨ ਪੋਸਟਲ ਇੰਪਲਾਇਜ਼ ਯੂਨੀਅਨ ਦੀ ਮੀਟਿੰਗ ਹੋਈ
ਫਾਜ਼ਿਲਕਾ, 10 ਅਕਤੂਬਰ (ਵਿਨੀਤ ਅਰੋੜਾ)- ਆਲ ਇੰਡੀਆ ਗ੍ਰਾਮੀਨ ਪੋਸਟਲ ਇੰਪਲਾਇਜ਼ ਯੂਨੀਅਨ ਫਾਜ਼ਿਲਕਾ ਵੱਲੋਂ ਓਮ ਪ੍ਰਕਾਸ਼ ਸ਼ਰਮਾ ਡਵਿਜ਼ਨ ਸਕੱਤਰ ਦੇ ਹੁਕਮਾਂ ਤਹਿਤ ਅੱਜ ਸਥਾਨਕ ਮੁੱਖ ਡਾਕਘਰ ਵਿਚ ਸਾਂਝੀ ਮੀਟਿੰਗ ਬੁਲਾਈ ਗਈ। ਜਿਸ ਵਿਚ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਪੇਂਡੂ ਡਾਕ ਸੇਵਕਾਂ ਨੂੰ ਵਧਿਆ ਹੋਇਆ ਬੋਨਸ ਨਾ ਦੇਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਯੂਨੀਅਨ ਦੇ ਸਰਕਲ ਅਹੁੱਦੇਦਾਰਾਂ ਅਤੇ ਯੂਨੀਅਨ ਦੇ …
Read More »ਪੱਤਰਕਾਰ ਤੇ ‘ਸਫ਼ਲਤਾ ਦਾ ਸਕਸੈਸ’ ਅਕੈਡਮੀ ਦੇ ਸੰਚਾਲਕ ਵਿਨੀਤ ਅਰੋੜਾ ਦੀ ਦਾਦੀ ਦਾ ਦਿਹਾਂਤ
ਫਾਜ਼ਿਲਕਾ, 10 ਅਕਤੂਬਰ (ਵਨੀਤ ਅਰੋੜਾ)- ਪੱਤਰਕਾਰ ਅਤੇ ਸਫ਼ਲਤਾ ਦਾ ਸਕਸੈਸ ਅਕੈਡਮੀ ਦੇ ਸੰਚਾਲਕ ਵਿਨੀਤ ਅਰੋੜਾ ਦੀ ਦਾਦੀ ਅਤੇ ਹਨੂੰਮਾਨ ਮੰਦਰ ਫਾਜ਼ਿਲਕਾ ਦੇ ਸਾਬਕਾ ਮੀਤ ਪ੍ਰਧਾਨ ਸਵ: ਓਮ ਪ੍ਰਕਾਸ਼ ਅਰੋੜਾ ਅਤੇ ਨਿਊ ਜਨਤਾ ਮਾਡਲ ਸਕੂਲ ਫਾਜ਼ਿਲਕਾ ਦੀ ਪ੍ਰਿੰਸੀਪਲ ਊਸ਼ਾ ਸੇਠੀ ਦੀ ਮਾਤਾ ਸ਼ੀਲਾ ਦੇਵੀ ਜਿਨ੍ਹਾਂ ਦਾ ਕੱਲ ਅਚਾਨਕ ਦੇਹਾਂਤ ਹੋ ਗਿਆ ਸੀ, ਦਾ ਅੱਜ ਗਮਗੀਨ ਮਹੋਲ ਵਿਚ ਸਥਾਨਕ ਸ਼ਿਵਪੁਰੀ ਵਿਚ ਅੰਤਿਮ …
Read More »ਪ੍ਰਵਾਸੀ ਪੱਤਰਕਾਰ ਡਾ. ਸ਼ਾਰਦਾ ਨਾਲ ਵਿਸ਼ੇਸ਼ ਵਾਰਤਾ
ਅੰਮ੍ਰਿਤਸਰ, 10 ਅਕਤੂਬਰ (ਜਗਦੀਪ ਸਿੰਘ ਸੱਗੂ) – ਜਨਵਾਦੀ ਲੇਖਕ ਸੰਘ ਅੰਮ੍ਰਿਤਸਰ ਦੇ ਵਿਸ਼ੇਸ਼ ਸੱਦੇ ਤੇ ਆਪਣੀ ਇੱਕ ਰੋਜ਼ਾ ਫੇਰੀ ਤੇ ਆਏ ਟੋਰਾਂਟੋ ਕਨੇਡਾ ਵਾਸੀ ਪ੍ਰਮੁੱਖ ਪੱਤਰਕਾਰ ਅਤੇ ਰਾਜਨੀਤਕ ਵਿਸ਼ਲੇਸ਼ਣਕਾਰ ਡਾ. ਸ਼ਾਰਦਾ ਨਾਲ ਵਿਸ਼ੇਸ਼ ਭੇਟ-ਵਾਰਤਾ ਕੀਤੀ ਗਈ। ਸ੍ਰੀ ਦੇਵ ਦਰਦ ਦੇ ਗ੍ਰਹਿ ਇਸਲਾਮਾਬਾਦ ਵਿਖੇ ਸੰਖੇਪ ਪਰ ਅਰਥਭਰਪੂਰ ਇਸ ਮਹਿਫਲ ਦਾ ਆਗਾਜ਼ ਕਰਦਿਆਂ ਦੀਪ ਦਵਿੰਦਰ ਸਿੰਘ ਨੇ ਮਹਿਮਾਨ ਵਿਦਵਾਨ ਦੀ ਜਾਣ-ਪਹਿਚਾਣ ਕਰਵਾਉਂਦਿਆਂ …
Read More » ਜ਼ਿਲ੍ਹਾ ਬਠਿੰਡਾ ਵਿੱਚ ਪਟਾਕੇ ਵੇਚਣ ਲਈ 5 ਥਾਵਾਂ ਕੀਤੀਆਂ ਨਿਰਧਾਰਤ
ਬਠਿੰਡਾ, 10 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਦਿਵਾਲੀ ਦੇ ਤਿਉਹਾਰ ਦੌਰਾਨ ਕਿਸੇ ਅਣ-ਸੁਖਾਵੀਂ ਘਟਨਾ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਬਠਿੰਡਾ ਵੱਲੋਂ ਸ਼ਹਿਰ ਵਿੱਚ ਪਟਾਕੇ ਵੇਚਣ ਲਈ 5 ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਕਿਹਾ ਸ਼ਹਿਰ ਵਿਚ ਸਥਿਤ ਬਹੁਮੰਤਵੀ ਸਟੇਡੀਅਮ, ਸਰਕਾਰੀ ਰਜਿੰਦਰਾ ਕਾਲਜ, ਗੁਰੂ ਨਾਨਕ ਦੇਵ ਥਰਮਲ ਪਲਾਂਟ ਸਟੇਡੀਅਮ, ਰੇਲਵੇ ਦੁਸਿਹਰਾ ਗਰਾਊਂਡ ਸਟੇਡੀਅਮ ਅਤੇ ਦੇਸ …
Read More »
Punjab Post Daily Online Newspaper & Print Media