ਫਾਜ਼ਿਲਕਾ, 29 ਸਤੰਬਰ (ਵਿਨੀਤ ਅਰੋੜਾ) – ਸਮੂਹ ਪੰਜਾਬ ਮਗਨਰੇਗਾ ਕਰਮਚਾਰੀ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਰਾਜ ਦੇ ਸਾਰਿਆਂ ਜ਼ਿਲ੍ਹਿਆਂ ਅਤੇ ਬਲਾਕਾਂ ਵਿਚ ਕਲਮਛੱਡ ਹੜ੍ਹਤਾਲ ਕਰਨ ਸਬੰਧੀ ਲਏ ਗਏ ਫੈਸਲੇ ਦੇ ਤਹਿਤ ਮਗਨਰੇਗਾ ਕਰਮਚਾਰੀ ਯੂਨੀਅਨ ਫਾਜ਼ਿਲਕਾ ਦੇ ਮੈਂਬਰਾਂ ਵੱਲੋਂ ਸ਼ੁਰੂ ਕੀਤੀ ਗਈ ਹੜ੍ਹਤਾਲ ਅੱਜ ਲਗਾਤਾਰ 9ਵੇਂ ਦਿਨ ਵੀ ਜਾਰੀ ਰਹੀ। ਇਸ ਮੌਕੇ ਕਰਮਚਾਰੀਆਂ ਵੱਲੋਂ ਧਰਨਾ ਦੇ ਕੇ ਅਤੇ ਜ਼ੋਰਦਾਰ ਨਾਅਰੇਬਾਜੀ …
Read More »ਪੰਜਾਬੀ
ਨਗਰ ਸੁਧਾਰ ਟਰੱਸਟ ਦੇ ਪਲਾਟਾਂ ਦੀ ਬੋਲੀ ਰੱਦ
ਫਾਜ਼ਿਲਕਾ, 29 ਸਤੰਬਰ (ਵਿਨੀਤ ਅਰੋੜਾ) – ਨਗਰ ਸੁਧਾਰ ਟਰਸਟ ਵੱਲੋਂ ਮੁੰਸ਼ੀ ਰਾਮ ਅਗਰਵਾਲ ਕਲੋਨੀ ਸਲੇਮਸ਼ਾਹ ਰੋਡ, ਐਮਸੀ ਕਲੋਨੀ ਦੇ ਨੇੜੇ ਬਣਾਏ ਰੋਜ ਅਵੈਨਯੂ ਅਤੇ ਸ਼ਹੀਦ ਭਗਤ ਸਿੰਘ ਮਾਰਕੀਟ ਦੀਆਂ ਦੁਕਾਨਾਂ ਦੀ ਵਿਕ੍ਰੀ ਲਈ ਰੱਖੀ ਗਈ ਬੋਲੀ ਅੱਜ ਰੱਦ ਕਰ ਦਿੱੱਤੀ ਗਈ। ਹੁਣ ਬੋਲੀ ਦੀ ਨਵੀਂ ਤਰੀਕ ਆਉਣ ਵਾਲੇ ਦਿਨਾਂ ਵਿਚ ਐਲਾਣ ਕੀਤੀ ਜਾਵੇਗੀ। ਨਗਰ ਸੁਧਾਰ ਟਰਸਟ ਦੇ ਚੇਅਰਮੈਨ ਡਾ. ਰਮੇਸ਼ …
Read More »ਕੇਂਦਰੀ ਸਿਹਤ ਮੰਤਰੀ ਫਾਜ਼ਿਲਕਾ ਵਿਖੇ 2 ਅਕਤੂਬਰ ਨੂੰ ਰੱਖਣਗੇ ਸਿਹਤ ਪ੍ਰੋਜੈਕਟਾਂ ਦੇ ਨੀਂਹ ਪੱਥਰ
ਫਾਜ਼ਿਲਕਾ, 29 ਸਤੰਬਰ (ਵਨੀਤ ਅਰੋੜਾ)- ਸ੍ਰੀ ਜੇ.ਪੀ. ਨੱਢਾ ਸਿਹਤ ਮੰਤਰੀ ਭਾਰਤ ਸਰਕਾਰ 2 ਅਕਤੂਬਰ 2016 ਦਿਨ ਐਤਵਾਰ ਨੂੰ ਫਾਜ਼ਿਲਕ ਵਿਖੇ 65 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਦੇ ਨਿਵੇਲਕੇ ਸਿਹਤ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਹ ਜਾਣਕਾਰੀ ਅੱਜ ਇੱਥੇ ਪੰਜਾਬ ਦੇ ਸਿਹਤ ਮੰਤਰੀ ਚੌਧਰੀ ਸੁੁਰਜੀਤ ਕੁਮਾਰ ਜਿਆਣੀ ਨੇ ਇਸ ਮੌਕੇ ਹੋਣ ਵਾਲੇ ਸਮਾਗਮ ਅਤੇ ਧੰਨਵਾਦ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ …
Read More »ਐਕਸੀਡੈਂਟ ਵਿੱਚ ਹੋਏ ਅਪੰਗ ਹੋਏ ਨੌਜਵਾਨ ਦੇ ਗਰੀਬ ਮਾਤਾ ਪਿਤਾ ਨੇ ਲਾਈ ਮਦਦ ਦੀ ਗੁਹਾਰ
ਚੌਂਕ ਮਹਿਤਾ, 29 ਸਤੰਬਰ (ਜੋਗਿੰਦਰ ਸਿੰਘ ਮਾਣਾ)- ਪਿੰਡ ਚੰਨਣਕੇ ਦੇ ਗਰੀਬ ਪਰਿਵਾਰ ਦੇ ਨੌਜਵਾਨ ਪੁੱਤਰ ਸ਼ਮਸੇਰ ਸਿੰਘ ਜੋ ਕਰੀਬ 5 ਮਹੀਨੇ ਪਹਿਲਾ ਐਕਸ਼ੀਡੈਂਟ ਦੌਰਾਨ ਦੋਵੇ ਲੱਤਾ ਗੁਆ ਚੁਕਾ ਹੈ, ਦੇ ਮਾਤਾ ਪਿਤਾ ਨੇ ਇਲਾਜ ਲਈ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਤੋ ਮਦਦ ਦੀ ਗੁਹਾਰ ਲਾਈ ਹੈ। ਦੋਵੇ ਲੱਤਾ ਗੁਆ ਚੁੱਕੇ ਸਮਸ਼ੇਰ ਸਿੰਘ ਦੀ ਮਾਤਾ ਸੁਰਿੰਦਰ ਕੌਰ ਨੇ ਦੱਸਿਆ ਕਿ ਘਰ …
Read More »ਕ੍ਰਾਂਤੀਕਾਰੀਆਂ ਲੱਡੂ ਵੰਡ ਕੇ ਮਨਾਇਆ ਸ਼ਹੀਦਭਗਤ ਸਿੰਘ ਦਾ ਜਨਮ ਦਿਨ
ਚੌਂਕ ਮਹਿਤਾ, 29 ਸਤੰਬਰ (ਜੋਗਿੰਦਰ ਸਿੰਘ ਮਾਣਾ)- ਭਾਰਤ ਮਾਂ ਦੇ ਮਹਾਨ ਸਪੂਤ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਨ ਅੱਜ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਪ੍ਰਧਾਨ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਰਜ਼ਿ ਦੀ ਅਗਵਾਈ ਹੇਠ ਖੁਜਾਲਾ ਵਿਖੇ ਲੱਡੂ ਵੰਡਕੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਮੌਕੇ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਕਿਹਾ ਕਿ ਅੱਜ ਲੋੜ ਹੈ ਸਰਦਾਰ ਭਗਤ ਸਿੰਘ ਜੀ …
Read More »ਮਜੀਠੀਆ ਨੇ ਮੁਹਾਵਾ ਹਾਦਸੇ ਦੇ ਪੀੜਤ ਬੱਚਿਆਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 29 ਸਤੰਬਰ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਸz ਬਿਕਰਮ ਸਿੰਘ ਮਜੀਠੀਆ ਨੇ ਮੁਹਾਵਾ ਹਾਦਸੇ ਦੇ ਪੀੜਤ ਬੱਚਿਆਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਇਹ ਬੇਹੱਦ ਦੁਖਦਾਈ ਘਟਨਾ ਸੀ ਅਤੇ ਪਰਮਾਤਮਾ ਅਜਿਹਾ ਦਿਨ ਕਦੇ ਨਾ ਲੈ ਕੇ ਆਵੇ। ਸ ਮਜੀਠੀਆ ਅੱਜ ਉਕਤ ਬੱਚਿਆਂ ਦੇ ਅਰਦਾਸ ਸਮਾਗਮ ਜੋ ਕਿ ਗੁਰਦਵਾਰਾ ਪਾਤਸ਼ਾਹੀ 6ਵੀ ਬਾਉਲੀ ਸਾਹਿਬ ਖਹਿਰਾ ਅਤੇ ਗੁਰਦਵਾਰਾ …
Read More »ਪਿੰਡ ਬੌਂਦਲੀ ਦਾ ਕੁਸ਼ਤੀ ਦੰਗਲ ਅਮਿੱਟ ਯਾਦਾਂ ਛੱਡਦਾ ਸਮਾਪਤ
ਸਮਰਾਲਾ, 29 ਸਤੰਬਰ (ਪੰਜਾਬ ਪੋਸਟ ਬਿਊਰੋ)- ਪਿੰਡ ਬੌਂਦਲੀ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਛਿੰਝ ਕਮੇਟੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਚੌਥਾ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ ਜਿਸ ਵਿੱਚ ਝੰਡੀ ਦੀ ਕੁਸ਼ਤੀ ਵਿੱਚ ਪਰਮਿੰਦਰ ਡੂਮਛੇੜੀ ਅਤੇ ਮਨਜੀਤ ਮਲਕਪੁਰ ਵਿਚਕਾਰ ਹੋਏ ਫਸਵੇਂ ਮੁਕਾਬਲੇ ਵਿੱਚ ਪਰਮਿੰਦਰ ਡੂਮਛੇੜੀ ਨੇ ਮਨਜੀਤ ਮਲਕਪੁਰ ਨੂੰ ਚਿੱਤ ਕੀਤਾ। ਇਸ …
Read More »ਸਮਰਾਲਾ ਵਿਖੇ ਪ੍ਰੋ. ਤਰਸੇਮ ਨਰੂਲਾ ਨਾਲ ਰੂ-ਬ-ਰੂ
ਸਮਰਾਲਾ, 29 ਸਤੰਬਰ (ਪੰਜਾਬ ਪੋਸਟ ਬਿਊਰੋ)- ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਕਮਾਡੈਂਟ ਰਸ਼ਪਾਲ ਸਿੰਘ ਅਤੇ ਸਾਬਕਾ ਐਸ.ਐਸ.ਪੀ. ਸੁਰਜੀਤ ਸਿੰਘ ਵੱਲੋਂ ਸਥਾਨਕ ਲੇਖਕਾਂ ਅਤੇ ਪਾਠਕਾਂ ਦੇ ਸਹਿਯੋਗ ਨਾਲ ਪੰਜਾਬੀ ਸ਼ਾਇਰੀ ਦੀ ਚਰਚਿਤ ਸਖ਼ਸ਼ੀਅਤ ਪ੍ਰੋ. ਤਰਸੇਮ ਨਰੂਲਾ (ਜੈਤੋ) ਨਾਲ ਰੂ-ਬ-ਰੂ ਸਮਗਾਮ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਮੁੱਖ ਮਹਿਮਾਨ ਪ੍ਰੋ. ਤਰਸੇਮ ਨਰੂਲਾ ਜੀ ਸਮੇਤ ਪ੍ਰਧਾਨਗੀ ਮੰਡਲ ਨੂੰ ਮੰਚ …
Read More »ਉਪ ਮੁੱਖ ਮੰਤਰੀ ਨੇ ਪਾਕਿਸਤਾਨ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਮੋਦੀ ਨੂੰ ਦਿੱਤੀ ਵਧਾਈ
ਹਵਾਈ ਅੱਡਾ ਸੜਕ ਦਾ ਨਾਮ ਮਦਰ ਟੈਰੇਸਾ ਦੇ ਨਾਮ ‘ਤੇ ਰੱਖਿਆ ਜਾਵੇਗਾ- ਸੁਖਬੀਰ ਬਾਦਲ ਅੰਮ੍ਰਿਤਸਰ, 29 ਸਤੰਬਰ (ਜਗਦੀਪ ਸਿੰਘ ਸੱਗੂ)- ਉਪ ਮੁੱਖ ਮੰਤਰੀ ਸ ਸੁਖਬੀਰ ਸਿੰਘ ਬਾਦਲ ਨੇ ਪਾਕਿਸਤਾਨ ਨੂੰ ਉਸ ਦੀ ਭਾਸ਼ਾ ਵਿੱਚ ਮੂੰਹ ਤੋੜਵਾਂ ਜਵਾਬ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਬੇਹੱਦ ਦਲੇਰੀ ਵਾਲਾ ਕਦਮ ਚੁੱਕਦੇ ਹੋਏ ਜੋ ਸਰਜੀਕਲ ਅਪਰੇਸ਼ਨ ਕੀਤਾ …
Read More »ਵਰਲਡ ਹਾਰਟ ਡੇ ਮੌਕੇੇ ਦਿੱਲ ਦੀਆਂ ਬੀਮਾਰੀਆਂ ਤੋ ਬਚਾਓ ਸੰਬੰਧੀ ਸੈਮੀਨਾਰ
ਅੰਮ੍ਰਿਤਸਰ, 29 ਸਤੰਬਰ (ਜਗਦੀਪ ਸਿੰਘ ਸੱਗੂ)n – ਵਰਲਡ ਹਾਰਟ ਡੇ ਦੇ ਮੌਕੇ ਤੇ ਚੀਫ ਖਾਲਸਾ ਦੀਵਾਨ ਦੇ ਕਲਗੀਧਰ ਆਡੀਟੋਰਿਯਮ ਵਿਖੇ ਯੁਨਾਇਟੇਡ ਇੰਡੀਆ ਇੰਸ਼ੋਓਰੈਂਸ ਕੰਪਨੀ ਲਿਮਿਟੇਡ ਅਤੇ ਫੋਰਟਿਸ ਐਸਕਾਰਟਸ ਹਸਪਤਾਲ ਦੇ ਸਹਿਯੋਗ ਨਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦੇਸ਼ ਸਮੇਂ ਰਹਿੰਦੇ ਦਿੱਲ ਦੀਆਂ ਬੀਮਾਰੀਆਂ ਤੋ ਬਚਾਓ ਪ੍ਰਤਿ ਜਾਗਰੁਕਤਾ ਲਿਆਉਣਾ ਸੀ। ਸੈਮੀਨਾਰ ਵਿੱਚ ਮੈਡੀਕਲ ਡਾਇਰੈਕਟਰ ਫੋਰਟਿਸ ਐਸਕਾਰਟਸ ਹਸਪਤਾਲ ਡਾ: ਐਚ …
Read More »
Punjab Post Daily Online Newspaper & Print Media