ਅੰਮ੍ਰਿਤਸਰ, 27 ਜੁਲਾਈ (ਜਗਦੀਪ ਸਿੰਘ ਸੱਗੂ) – ਕਿਸਾਨਾਂ ਤੇ ਮਜ਼ਦੂਰ ਭਰਾਵਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਆਮ ਆਦਮੀ ਪਾਰਟੀ ਵਲੋਂ ਬਣਾਏ ਗਏ ਕਿਸਾਨ ਤੇ ਮਜ਼ਦੂਰ ਵਿੰਗ ਦੀਆਂ ਸਰਗਰਮੀਆਂ ਵਧਾਉਣ ਲਈ ਵੱਖ ਵੱਖ ਇਲਾਕਿਆਂ ਦੇ ਜੋਨ ਇੰਚਾਰਜ਼ਾਂ ਦੀਆਂ ਨਿਯੁੱਕਤੀਆਂ ਦਾ ਸਿਲਸਿਲਾ ਜਾਰੀ ਹੈ।’ਆਪ’ ਦੇ ਮੀਡੀਆ ਇੰਚਾਰਜ ਗੁਰਭੇਜ ਸਿੰਘ ਵਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਅੱਜ ਅੰਮ੍ਰਿਤਸਰ ਜ਼ੋਨ ਇੰਚਾਰਜ ਗੁਰਿੰਦਰ ਸਿੰਘ ਬਾਜਵਾ …
Read More »ਪੰਜਾਬੀ
ਅੱਜ ਦੀਆਂ ਸੁਰਖੀਆਂ…..
📝 *ਅੱਜ ਦੀਆਂ ਸੁਰਖੀਆਂ…..* ਮਿਤੀ : 28 ਜੁਲਾਈ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 *ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ਪੰਜਾਬ ਬਿਜਲੀ ਰੈਗੂਲੇਟਰੀ ਅਥਾਰਟੀ ਵਲੋਂ ਸਮਾਲ ਇੰਡਸਟਰੀ ਨੂੰ ਰਾਹਤ- ਪ੍ਰਤੀ ਯੂਨਿਟ ਰੇਟ 0.36 ਪੈਸੇ ਘਟਾਇਆ। ▶ ਨਹੀਂ ਵਧਣਗੇ ਘਰੇਲੂ ਬਿਜਲੀ ਦੇ ਰੇਟ – ਬੀ.ਪੀ.ਐਲ ਪਰਿਵਾਰਾਂ ਨੂੰ 200 ਯੂਨਿਟ ਫ੍ਰੀ …
Read More »ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਦਾ ਅਹਿਮ ਉਪਰਾਲਾ -ਹਲਕਾ ਜੋਗਾ ਦੀ ਬਣਾਈ ਵੈੱਬਸਾਈਟ
ਅੰਮ੍ਰਿਤਸਰ, 26 ਜੁਲਾਈ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਵੱਲੋਂ ਤਿਆਰ ਕੀਤੀ ਗਈ ਹਲਕਾ ਜੋਗਾ (ਮਾਨਸਾ) ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ਦਾ ਮੁਆਇਨਾ ਕੀਤਾ। ਵੈੱਬਸਾਈਟ ਬਾਰੇ ਜਾਣਕਾਰੀ ਦਿੰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਗਪਚਹੳਲਕੳਜੋਗੳ.ਚੋਮ ਦੇ ਨਾਮ ਨਾਲ ਤਿਆਰ ਕੀਤੀ ਗਈ ਵੈੱਬਸਾਈਟ ਵਿਚ ਸੰਗਤਾਂ ਜ਼ਿਲ੍ਹਾ ਮਾਨਸਾ …
Read More »ਗ੍ਰੇਟ ਸਪੋਰਟਸ ਕਲੱਬ ਵੱਲੋਂ ਜਥੇ: ਰਣੀਕੇ ‘ਵਿਕਾਸ ਪੁਰਸ਼’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 26 ਜੁਲਾਈ (ਜਗਦੀਪ ਸਿੰਘ ਸੱਗੂ)- ਵਿਧਾਨ ਸਭਾ ਹਲਕਾ ਅਟਾਰੀ ਦੇ ਅਧੀਨ ਪੈਦੇ ਪਿੰਡ ਤਾਜ਼ੇਚੱਕ ਵਿੱਖੇ ਗ੍ਰੇਟ ਸਪੋਰਟਸ ਐਂਡ ਕਲਚਰ ਕਲੱਬ ਦੇ ਪ੍ਰਧਾਨ ਨਵਦੀਪ ਸਿੰਘ ਸਹੋਤਾ ਦੀ ਅਗਵਾਈ ਹੇਠ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ।ਜਿਸ ਵਿਚ ਪੰਜਾਬ ਦੀ ਸਿਰਮੋਰ ਖੇਡ ਸੰਸਥਾ ਗ੍ਰੇਟ ਸਪੋਰਟਸ ਕਲੱਬ ਵੱਲੋਂ ਹਲਕਾ ਅਟਾਰੀ ‘ਚ ਕੀਤੇ ਅਥਾਹ ਵਿਕਾਸ ਕਾਰਜ਼ਾਂ ਦੇ ਸਬੰਧ ਵਿਚ ਹਲਕੇ ਦੇ ਹਰਮਨ ਪਿਆਰੇ ਵਿਧਾਇਕ ਅਤੇ …
Read More »25000 ਸੋਲਰ ਸਟਰੀਟ ਲਾਈਟਾਂ ਲਗਾਉਣ ਲਈ ਸਬਸਿਡੀ ਦੀ ਮੰਨਜੂਰੀ ਮਿਲੀ ਡੀ.ਸੀ ਅਮਿਤ ਕੁਮਾਰ
ਪਠਾਨਕੋਟ, 26 ਜੁਲਾਈ (ਪ.ਪ)- ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਪੇਡਾ ਵੱਲੋਂ ਸੂਬੇ ਦੇ ਪਿੰਡਾਂ ਅੰਦਰ ਸੋਲਰ ਸਟਰੀਟ ਲਾਈਟਾਂ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਇਹ ਜਾਣਕਾਰੀ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ ਦਿੰਦਿਆ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇਸ ਪ੍ਰੋਗਰਾਮ ਦੇ ਅਧੀਨ 25000 ਸੋਲਰ ਸਟਰੀਟ ਲਾਈਟਾਂ ਲਗਾਉਣ ਲਈ ਸਬਸਿਡੀ ਦੀ ਮੰਨਜੂਰੀ ਪ੍ਰਾਪਤ ਹੋ ਚੁੱਕੀ ਹੈ। ਡਿਪਟੀ ਕਮਿਸਨਰ ਨੇ ਦੱਸਿਆ ਕਿ ਇਸ …
Read More »ਅਮਰਨਾਥ ਯਾਤਰਾ ਲਈ ਲੰਗਰ ਭੰਡਾਰਾ ਲੈ ਕੇ ਗਏ ਸ਼ਰਧਾਲੂ ਦਹਿਸ਼ਤ ਦੇ ਸਾਏ ਹੇਠ 20 ਦਿਨਾਂ ਬਾਅਦ ਹੀ ਪੱਟੀ ਪਰਤੇ
ਪੱਟੀ, 26 ਜੁਲਾਈ (ਅਵਤਾਰ ਸਿੰਘ ਢਿੱਲੋਂ)- ਕਸ਼ਮੀਰ ਵਿਚ ਬੁਰਹਾਨ ਵਾਨੀ ਦੀ ਮੌਤ ਤੋਂ ਬਾਦ ਕਸ਼ਮੀਰ ਦੇ ਹਾਲਾਤ ਇੰਨੇ ਵਿਗੜ ਗਏ ਹਨ ਕਿ ਲੋਕ ਅੱਤਵਾਦ ਦੇ ਸਾਏ ਵਿਚ ਦਿਨ ਗੁਜ਼ਾਰਨ ਲਈ ਮਜ਼ਬੂਰ ਹਨ ਅਤੇ ਕਈ ਲੋਕ ਜੋ ਅਮਰਨਾਥ ਯਾਤਰਾ ਲਈ ਗਏ ਸਨ ਉਹ ਅੱਜ ਵੀ ਰਸਤੇ ਵਿਚ ਫਸੇ ਹੋੋਏ ਹਨ ਇਨਾਂ ਗੱਲਾਂ ਦਾ ਖੁਲਾਸਾ ਅੱਜ ਤੋਂ ਪੱਟੀ ਤੋਂ ਅਮਰਨਾਥ ਯਾਤਰਾ ਲਈ …
Read More »ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੁਲਿਸ ਦੀ ਭਰਤੀ ਲਈ ਟਰਾਇਲ ਅੱਜ ਤੋਂ – ਜਸਦੀਪ ਸਿੰਘ
ਅੰਮ੍ਰਿਤਸਰ, 26 ਜੁਲਾਈ (ਜਗਦੀਪ ਸਿੰਘ ਸੱਗੂ)- ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੁਲਿਸ ਦੀ ਭਰਤੀ ਲਈ ਸਰੀਰਕ ਟਰਾਇਲ ਅਤੇ ਡੋਪ ਟੈਸਟ ਦਾ ਕੰਮ ਭਲਕੇ 27 ਜੁਲਾਈ ਨੂੰ ਸਵੇਰੇ 5.30 ਵਜੇ ਤੋਂ ਸ਼ੁਰੂ ਹੋ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ (ਦਿਹਾਤੀ) ਅੰਮ੍ਰਿਤਸਰ ਸ੍ਰੀ ਜਸਦੀਪ ਸਿੰਘ ਨੇ ਦੱਸਿਆ ਕਿ ਰੋਜ਼ਾਨਾ 400 ਤੋਂ 600 ਤੱਕ ਉਮੀਦਵਾਰਾਂ ਦਾ ਸਰੀਰਕ ਅਤੇ ਡੋਪ ਟੈਸ਼ਟ ਹੋਵੇਗਾ। ਉਨ੍ਹਾਂ ਦੱਸਿਆ ਕਿ …
Read More »ਜਿਲ੍ਹੇ ਦੇ ਕਿਸਾਨਾਂ ਕੋਲ ਕਲੋਨਲ ਸਫੈਦੇ ਦੇ ਬੂਟੇ ਲਗਾਉਣ ਦਾ ਸੁਨਹਿਰੀ ਮੌਕਾ-ਡੀ. ਸੀ
ਅੰਮ੍ਰਿਤਸਰ, 26 ਜੁਲਾਈ (ਜਗਦੀਪ ਸਿੰਘ ਸੱਗੂ)- ਪੰਜਾਬ ਵਣ ਵਿਭਾਗ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਪ੍ਰਾਜੈਕਟ ਤਹਿਤ ਵਧੀਆ ਕਿਸਮ ਦੇ ਕਲੋਨਲ ਸਫੈਦੇ ਦੇ ਬੂਟੇ ਕਿਸਾਨਾਂ ਨੂੰ ਮੁਫ਼ਤ ਸਪਲਾਈ ਕੀਤੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਦੱਸਿਆ ਕਿ ਕਲੋਨਲ ਸਫੈਦੇ ਦੇ ਬੂਟੇ ਜਲਦੀ ਵਧਣ ਕਾਰਨ ਜ਼ਿਆਦਾ ਪੈਦਾਵਾਰ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਬੂਟੇ ਤਕਰੀਬਨ 5 …
Read More »ਅਕਾਲੀ ਬੀਬੀ ਸਰਬਜੀਤ ਕੌਰ ਨੇ ਜਿੱਤੀ ਪਿੰਡ ਫਰਵਾਲੀ ਦੀ ਸਰਪੰਚੀ ਚੋਣ
ਸੰਦੌੜ, 26 ਜੁਲਾਈ (ਹਰਮਿੰਦਰ ਸਿੰਘ ਭੱਟ)- ਚੋਣ ਕਮਿਸ਼ਨ ਦੇ ਹੁਕਮਾਂ ਤੇ ਹੋਈ ਪਿੰਡ ਫਰਵਾਲੀ ਦੀ ਸਰਪੰਚੀ ਦੀ ਅੱਜ ਚੋਣ ਹੋਈ ਜਿਸ ਵਿਚ ਬੀਬੀ ਸਰਬਜੀਤ ਕੌਰ ਨੇ ਬੀਬੀ ਸੁਖਵਿੰਦਰ ਕੌਰ ਨੂੰ ਹਰਾ ਕੇ ਪਿੰਡ ਫਰਵਾਲੀ ਦੀ ਸਰਪੰਚ ਹੋਣ ਦਾ ਮਾਣ ਹਾਸਲ ਕੀਤਾ ਹੈ ਪ੍ਰਾਪਤ ਨਤੀਜੇ ਮੁਤਾਬਿਕ ਬੀਬੀ ਸੁਖਵਿੰਦਰ ਕੌਰ ਨੂੰ 436 ਵੋਟਾਂ ਅਤੇ ਜੇਤੂ ਰਹੇ ਬੀਬੀ ਸਰਬਜੀਤ ਕੌਰ ਨੂੰ 628 ਵੋਟਾਂ …
Read More »ਸਮਾਜ ਸੇਵੀ ਨੇ ਲੋੜਵੰਦ ਲੜਕੀ ਦੇ ਵਿਆਹ ਮੌਕੇ ਦਿੱਤਾ ਸ਼ਗਨ
ਸੰਦੌੜ, 26 ਜੁਲਾਈ (ਹਰਮਿੰਦਰ ਸਿੰਘ ਭੱਟ)- ਪਿੰਡ ਸ਼ੇਰਗੜ ਚੀਮਾ ਦੇ ਸਮਾਜ ਸੇਵੀ ਹਰੀ ਸਿੰਘ ਚੀਮਾ ਨੇ ਪਿੰਡ ਅੰਦਰ ਲੋੜਬੰਦ ਪਰਿਵਾਰ ਦੀਆਂ ਲੜਕੀਆਂ ਦੇ ਲਈ ਸਗਨ ਸਕੀਮ ਸੁਰੂ ਕੀਤੀ ਗਈ ਹੈ ਇਸ ਲੜੀ ਤਹਿਤ ਬੀਬੀ ਆਇਸਾ ਪ੍ਰਵੇਜ ਦੇ ਵਿਆਹ ਮੌਕੇ ਉਸ ਨੂੰ ਸ਼ਗਨ ਦਿੱਤਾ ਗਿਆ।ਇਸ ਮੌਕੇ ਪਰਿਵਾਰ ਵਾਲਿਆਂ ਨੇ ਸਮਾਜ ਸੇਵੀ ਸਾਬਕਾ ਸਰਪੰਚ ਹਰੀ ਸਿੰਘ ਚੀਮਾ ਦਾ ਧੰਨਵਾਦ ਕੀਤਾ।ਸਾਬਕਾ ਸਰਪੰਚ ਹਰੀ …
Read More »
Punjab Post Daily Online Newspaper & Print Media