ਸਾਹਿਬ ਸੇਵਾ ਸੁਸਾਇਟੀ ਸੰਦੌੜ ਵਿਖੇ ਕੀਤਾ ਗਿਆ ਸਨਮਾਨਿਤ ਸੰਦੌੜ, 26 ਜੁਲਾਈ (ਹਰਮਿੰਦਰ ਸਿੰਘ ਭੱਟ)- ਕੋਰੇ ਕਾਗ਼ਜ਼ ਦੀ ਹਿੱਕ ਤੇ ਝਰੀਟੇ ਮੇਰੇ ਸਭਿਆਚਾਰ ਗੀਤਾਂ ਵਿਚ ਸਮਾਜ ਦਾ ਅਕਸ ਝਲਕਦਾ ਹੈ।ਇਸੇ ਕਰ ਕੇ ਮੇਰੇ ਗੀਤਾਂ ਨੂੰ ਸਰੋਤਿਆਂ ਨੇ ਦਿਲੋਂ ਪਿਆਰ ਬਖ਼ਸ਼ਿਆਂ ਹੈ, ਮੈਂ ਮੇਰੇ ਰੱਬ ਵਰਗੇ ਸਰੋਤਿਆਂ ਦਾ ਹਮੇਸ਼ਾ ਰਿਣੀ ਰਹਾਂਗਾ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸਿਰਮੌਰ ਸਾਹਿੱਤਕਾਰ ਤੇ ਗੀਤਕਾਰ ਪ੍ਰੀਤ ਸੰਘਰੇੜੀ ਨੇ ਇੱਥੇ …
Read More »ਪੰਜਾਬੀ
ਐਸ.ਐਸ.ਡੀ ਗਰਲਜ਼ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ
ਬਠਿੰਡਾ, 26 ਜੁਲਾਈ (ਅਵਤਾਰ ਸਿੰਘ ਕੈਂਥ)-ਸਥਾਨਕ ਐਸ.ਐਸ.ਡੀ. ਕਾਲਜ ਦੇ ਕਾਮਸਰ ਡਿਪਾਟਮੈਂਟ ਵਿਚ ਚੱਲ ਰਹੇ ਪੀ ਜੀ ਕੋਰਸ ਐਮ ਕਾਮ ਸਮੈਸਟਰ ਤੀਜੇ ਦਾ ਨਤੀਜਾ 100 ਪ੍ਰਤੀਸ਼ਤ ਰਿਹਾ । ਜਿਸ ਵਿਚ ਪਹਿਲਾ ਸਥਾਨ ਮਨਪ੍ਰੀਤ ਕੌਰ ਨੇ 8.89 ਸੀ ਜੀ ਪੀ ਪ੍ਰਾਪਤ ਕੀਤਾ, ਜਦਕਿ ਦੂਜੇ ਸਥਾਨ ‘ਤੇ ਸੂਲੀਜੀਕਾ ਮਿੱਤਲ ਅਤੇ ਹਰਜੋਤ ਕੌਰ ਨੇ 8.70 ਸੀ ਜੀ ਪੀ ਵੀ ਅਤੇ ਦਲਜੀਤ ਕੌਰ ਅਤੇ ਪ੍ਰਤੀਬਾਲਾ …
Read More »ਪੰਜਾਬੀ ਸਾਹਿਤ ਸਭਾ ਸਮਰਾਲਾ ਵੱਲੋਂ ਬੀਬੀ ਭੁਪਿੰਦਰ ਕੌਰ ਦਾ ਸਨਮਾਨ
ਸਮਰਾਲਾ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਵੱਲੋਂ ਸ਼ੁਰੂ ਕੀਤੀ ਗਈ ਨਵੀਂ ਪਿਰਤ, ਲੇਖਕਾਂ ਦੀਆਂ ਪਤਨੀਆਂ ਦਾ ਸਨਮਾਨ ਦਾ ਅਰੰਭ ਕਰਦਿਆਂ ਪੰਜਾਬੀ ਤੇ ਹਿੰਦੀ ਦੇ ਸ਼ਾਇਰ ਤੇ ਪੱਤਰਕਾਰ ਜਗਦੀਸ਼ ਨੀਲੋਂ ਦੀ ਪਤਨੀ ਬੀਬੀ ਭੁਪਿੰਦਰ ਕੌਰ ਦਾ ਸਨਮਾਨ ਇੱਕ ਭਰਵੇਂ ਸਮਾਗਮ ਦੌਰਾਨ ਕੀਤਾ ਗਿਆ।ਸਨਮਾਨ ਸਮਾਰੋਹ ਵਿਚ ਡਾ. ਨਹਰਪਾਲ ਸਿੰਘ ਪੰਨੂੰ, ਡਾ. ਯੋਗਰਾਜ ਸਿੰਘ ਤੇ ਸਵਰਨਜੀਤ ਸਵੀ …
Read More »ਕਾਰਗਿਲ ਵਿਜੇ ਦਿਵਸ ਮੌਕੇ ਮਾਧਵ ਵਿਦਿਆ ਨਿਕੇਤਨ ਵਿਖੇ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ
ਅੰਮ੍ਰਿਤਸਰ, 26 ਜੁਲਾਈ (ਜਗਦੀਪ ਸਿੰਘ ਸੱਗੂ) – ਕਾਰਗਿਲ ਵਿਜੇ ਦਿਵਸ ਮੌਕੇ ਸਥਾਨਕ ਮਾਧਵ ਵਿਦਿਆ ਨਿਕੇਤਨ ਸਕੂਲ ਵਿਖੇ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਘੇਟ ਕੀਤੀਆਂ ਗਈਆਂ। ਸਵੇਰ ਦੀ ਸਭਾ ਵਿੱਚ ਪ੍ਰਿੰਸ਼ੀਪਲ ਰਮੇਸ਼ ਕੁਮਾਰ ਠਾਕੁਰ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਅਤੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਕਾਰਗਿਲ ਸ਼ਹੀਦਾਂ ਮਨੋਜ ਕੁਮਾਰ ਪਾਂਡੇ, ਅਨੁਜ ਨਈਅਰ, ਯੋਗਿੰਦਰ ਸਿੰਘ …
Read More » ਮਾਰਕੀਟ ਕਮੇਟੀ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ ਤੀਸਰੇ ਹਫਤੇ ‘ਚ ਦਾਖਿਲ
ਅਲਗੋਂ ਕੋਠੀ, 26 ਜੁਲਾਈ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੁਤ)- ਮਾਰਕੀਟ ਕਮੇਟੀ ਯੁਨੀਅਨ ਪੰਜਾਬ ਦੇ ਸੱਦੇ ‘ਤੇ ਮੁਲਾਜਮਾਂ ਦੀ ਹੜਤਾਲ ਅੱਜ ਤੀਸਰੇ ਹਫਤੇ ਵਿੱਚ ਦਾਖਿਲ ਹੋ ਗਈ ਹੈ।ਤਰਨ ਤਾਰਨ ਦਫਤਰ ਵਿੱਖੇ ਮਾਰਕੀਟ ਕਮੇਟੀ ਯੁਨੀਅਨ ਜਿਲਾ ਤਰਨ ਤਾਰਨ ਦੇ ਮੁਲਾਜਮਾਂ ਦੀਆਂ ਹੱਕੀਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਕਲਮ ਛੋੜ ਹੜਤਾਲ ਵਿੱਚ ਜਿਲੇ ਦੀਆਂ ਸਾਰੀਆਂ ਮਾਰਕੀਟ ਕਮੇਟੀਆਂ ਦੇ ਮੁਲਾਜਮਾਂ ਨੇ ਭਾਰੀ ਗਿਣਤੀ …
Read More »ਅੱਜ ਦੀਆਂ ਸੁਰਖੀਆਂ…..
📝 *ਅੱਜ ਦੀਆਂ ਸੁਰਖੀਆਂ…..* ਮਿਤੀ : 27 ਜੁਲਾਈ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 *ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਜੰਮੂ ਕਸ਼ਮੀਰ ਦੇ ਕੂਪਵਾੜਾ ਸੈਕਟਰ ਦੇ ਨੋਗਾਮ ਵਿਖੇ ਲਾਈਨ ਆਫ ਕੰਟਰੋਲ ਨੇੜੇ ਮੁਕਾਬਲਾ – ਸੁਰੱਖਿਆ ਜਵਾਨਾਂ ਨੇ 4 ਪਾਕਿਸਤਾਨੀ ਘੁਸਪੈਠੀਏ ਕੀਤੇ ਢੇਰ – 1 ਜਿੰਦਾ ਫੜਿਆ। ▶ ਜਿੰਦਾ …
Read More »ਜਹਾਂਗੀਰ ਪਿੰਡ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਥੇਦਾਰ ਨੇ ਲਿਆ ਕਰੜਾ ਨੋਟਿਸ
ਅੰਮ੍ਰਿਤਸਰ 25 ਜੁਲਾਈ (ਪੰਜਾਬ ਪੋਸਟ ਬਿਊਰੋ) – ਥਾਣਾ ਕੰਬੋਅ ਦੇ ਘੇਰੇ ਅੰਦਰ ਆਉਦੇ ਪਿੰਡ ਜਹਾਂਗੀਰ ਵਿੱਚ ਸ੍ਰੀ ਗੁਰੂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਕਿਸੇ ਸ਼ਰਾਰਤੀ ਅਨਸਰਾਂ ਵਲੋਂ ਕੀਤੀ ਗਈ ਹੈ।ਸ਼੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਨੂੰ ਰੋਕਣ ਲਈ ਨਾ ਹੀ ਪ੍ਰਸ਼ਾਸਨ ਨੇ ਕੋਈ ਪੁਖਤਾ ਕਦਮ ਚੁੱਕੇ ਅਤੇ ਨਾ ਹੀ ਰਾਜਨੀਤਕ ਨੇਤਾਵਾਂ ਨੇ ਇਸ ਦੇ ਸੰਬੰਧ …
Read More »’ਵਾਹ ਜੀ ਵਾਹ’ ਮਲੂਕਾ ਤੇ ਸਿੰਗਲਾ ਪਰਿਵਾਰ ਬਠਿੰਡਾ ਇਸਤਰੀ ਅਕਾਲੀ ਦਲ ‘ਤੇ ਕਾਬਜ
ਮਿਹਨਤੀ ਵਰਕਰਾਂ ਨੂੰ ਫਿਰ ਵਿਖਾਇਆ ਠੇਂਗਾ, ਨਹੀ ਰਿਹਾ ਭਰੋਸਾ? ਬਠਿੰਡਾ, 25 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਵੱਲੋਂ ਐਤਵਾਰ ਨੂੰ ਜ਼ਿਲਾ ਬਠਿੰਡਾ ਸ਼ਹਿਰੀ ਅਤੇ ਪੇਂਡੂ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ।ਜਿਸ ਵਿੱਚ ਬਾਦਲ ਪਰਿਵਾਰ ਵਾਂਗੂ ਮੰਤਰੀਆਂ ਨੇ ਆਪਣੇ ਪਰਿਵਾਰਵਾਦ ਨੂੰ ਹਾਵੀ ਕੀਤਾ? ਜ਼ਿਕਰਯੋਗ ਹੈ ਕਿ ਮਹੱਤਵਪੂਰਣ ਅਹੁਦਿਆਂ ਤੇ ਅਕਾਲੀ ਦਲ ਦੁਆਰਾ ਪੰਚਾਇਤ ਮੰਤਰੀ ਸਿਕੰਦਰ …
Read More »ਮਾਪੇ ਦਿਵਸ’ ਸ਼ਰਧਾ ਅਤੇ ਧੁਮ ਧਾਮ ਨਾਲ ਮਨਾਇਆ
ਬਠਿੰਡਾ, 25 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਰ.ਬੀ.ਡੀ.ਏ.ਵੀ.ਸੀਨੀ.ਸਕੈਂ.ਪਬਲਿਕ ਸਕੂਲ ਬਠਿੰਡਾ ਵਿਖੇ ‘ਮਾਪੇ ਦਿਵਸ’ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਮੌਕੇ ਹਿੰਦੀ ਅਤੇ ਪੰਜਾਬੀ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਨੌਵੀਂ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੇ ਬੱਚਿਆਂ ਨੇ ਭਾਗ ਲਿਆ।ਪ੍ਰੋਗਰਾਮ ਦੀ ਸ਼ੁਰੂਆਤ ਵੇਦ ਮੰਤਰਾਂ ਨਾਲ ਕੀਤੀ ਗਈ।ਬੱਚਿਆਂ ਵੱਲੋਂ ਪੇਸ਼ ਕੀਤੀਆਂ ਕਈ ਕਵਿਤਾਂਵਾਂ ਉਹਨਾਂ ਦੇ ਹਾਉਸ ਅਧਿਆਪਿਕਾਂ …
Read More »ਇਸਤਰੀ ਅਕਾਲੀ ਦਲ ਜਿਲ੍ਹਾ ਬਠਿੰਡਾ ਸਹਿਰੀ ਅਤੇ ਦਿਹਾਤੀ ਦੀ ਦੂਜੀ ਸੂਚੀ ਜਾਰੀ
ਬਠਿੰਡਾ, 25 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਜਿਲ੍ਹਾ ਬਠਿੰਡਾ ਦੀ ਜਿਲ੍ਹਾ ਸਹਿਰੀ ਪ੍ਰਧਾਨ ਬੀਬੀ ਗੁਰਵਿੰਦਰ ਪਾਲ ਕੌਰ ਢਿੱਲੋਂ ਅਤੇ ਜਿਲ੍ਹਾ ਦਿਹਾਤੀ ਪ੍ਰਧਾਨ ਡਾ ਪਰਨੀਤ ਕੌਰ ਦਿਉਲ ਨੇ ਜਿਲ੍ਹਾ ਜੱਥੇਦਾਰ ਸ਼੍ਰੋਮਣੀ ਅਕਾਲੀ ਦਲ ਸ. ਸ਼ਿੰਕਦਰ ਸਿੰਘ ਮਲੂਕਾ ਅਤੇ ਜਿਲ੍ਹਾ ਸਹਿਰੀ ਪ੍ਰਧਾਨ ਬਠਿੰਡਾ ਸ਼੍ਰੀ ਸਰੂਪ ਚੰਦ ਸਿੰਗਲਾ ਅਤੇ ਸਾਰੇ ਜਿਲ੍ਹੇ ਦੇ ਵਿਧਾਇਕਾ ਅਤੇ ਹਲਕਾ ਇੰਚਾਰਜਾ …
Read More »
Punjab Post Daily Online Newspaper & Print Media