Wednesday, November 25, 2026

ਪੰਜਾਬੀ

ਖ਼ਾਲਸਾ ਕਾਲਜ ਵਿਖੇ ਦਾਖਲੇ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ

ਅੰਮ੍ਰਿਤਸਰ, 12 ਜੁਲਾਈ (ਸੁਖਬੀਰ ਖੁਰਮਣੀਆ) – ਇਤਿਹਾਸਕ ਖ਼ਾਲਸਾ ਕਾਲਜ ਇਸ ਸਾਲ ਵੀ ਵਿਦਿਆਰਥੀਆਂ ਦੀ ਵੱਖ-ਵੱਖ ਕੋਰਸਾਂ ਵਿੱਚ ਦਾਖਲੇ ਦੀ ਪਹਿਲੀ ਪਸੰਦ ਬਣ ਗਿਆ ਹੈ। ਇਹ ਗੁਰੂੁ ਨਾਨਕ ਦੇਵ ਯੂਨੀਵਰਸਿਟੀ ਦਾ ਇਕੋ-ਇਕ ਖ਼ੁਦਮੁਖਤਿਆਰ ਕਾਲਜ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਕਾਲਜ ਵਿੱਚ ਬਹੁਤ ਸਾਰੇ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਵਿੱਚ ਬੀ. ਐੱਸ. …

Read More »

ਪਾਣੀ ਖੜ੍ਹਾ ਹੋਣ ‘ਤੇ ਸਰਕਾਰੀ ਦਫ਼ਤਰਾਂ, ਵਰਕਸ਼ਾਪਾਂ ਤੇ ਹਸਪਤਾਲਾਂ ਦੇ ਹੋਣਗੇ ਚਲਾਨ- ਵਰੁਣ ਰੂਜ਼ਮ

ਅੰਮ੍ਰਿਤਸਰ, 11 ਜੁਲਾਈ (ਜਗਦੀਪ ਸਿੰਘ ਸੱਗੂ) – ਸਰਕਾਰੀ ਦਫ਼ਤਰਾਂ, ਦੁਕਾਨਾਂ, ਵਰਕਸ਼ਾਪਾਂ ਅਤੇ ਹਸਪਤਾਲਾਂ ਆਦਿ ਵਿਚ ਪਾਣੀ ਖੜ੍ਹਾ ਪਾਇਆ ਗਿਆ ਤਾਂ ਇਨ੍ਹਾਂ ਦੇ ਚਲਾਨ ਕੀਤੇ ਜਾਣਗੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਮੀਟਿੰਗ ਹਾਲ ਵਿਚ ਡੇਂਗੂ ਟਾਸਕ ਫੋਰਸ ਦੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜੁਲਾਈ ਮਹੀਨਾ ਡੇਂਗੂ ਵਿਰੋਧੀ ਮਹੀਨੇ ਦੇ ਤੌਰ ‘ਤੇ ਮਨਾਇਆ ਜਾ …

Read More »

ਸਿਵਲ ਸਰਜਨ ਵੱਲੋਂ ਜ਼ਿਲ੍ਹਾ ਪੱਧਰੀ ਦਸਤ ਰੋਕੂ ਪੰਦਰਵਾੜੇ ਦੀ ਸ਼ੁਰੂਆਤ

ਅੰਮ੍ਰਿਤਸਰ, 11 ਜੁਲਾਈ (ਜਗਦੀਪ ਸਿੰਘ ਸੱਗੂ) – ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਭਵਿੱਖ ਤਾਂ ਹੀ ਰੋਸ਼ਨ ਹੋਵੇਗਾ ਜੇਕਰ ਉਹ ਤੰਦਰੁਸਤ ਹੋਵੇਗਾ। ਇਹ ਪ੍ਰਗਟਾਵਾ ਸਿਵਲ ਸਰਜਨ ਡਾ. ਪ੍ਰਦੀਪ ਚਾਵਲਾ ਨੇ ਸੀ. ਐਚ. ਸੀ ਮਾਨਾਵਾਲਾ ਵਿਖੇ ਜ਼ਿਲ੍ਹਾ ਪੱਧਰੀ ਤੀਬਰ ਦਸਤ ਰੋਕੂ ਪੰਦਰਵਾੜੇ ਦੀ ਸ਼ੁਰੂਆਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ 11 ਤੋਂ 23 ਜੁਲਾਈ ਤੱਕ ਚਲਾਏ ਜਾ ਰਹੇ ਇਸ ਪੰਦਰਵਾੜੇ ਦਾ …

Read More »

ਭਰੂਣ ਹੱਤਿਆ ਖਿਲਾਫ਼ ਵਿਸ਼ਾਲ ਸੈਮੀਨਾਰ ਭਲਕੇ

ਅੰਮ੍ਰਿਤਸਰ, 11 ਜੁਲਾਈ (ਜਗਦੀਪ ਸਿੰਘ ਸੱਗੂ) – ਪੰਜਾਬ ਰਾਜ ਸਮਾਜ ਭਲਾਈ ਬੋਰਡ ਚੰਡੀਗੜ੍ਹ ਦੀਆਂ ਹਦਾਇਤਾਂ ‘ਤੇ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ, ਬਲਾਕ ਹਰਸ਼ਾ ਛੀਨਾ ਵੱਲੋਂ ਵਿਹੜਾ ਸ਼ਗਨਾਂ ਦਾ ਪੈਲੇਸ, ਫਤਹਿਗੜ੍ਹ ਚੂੜੀਆਂ ਰੋਡ, ਨਜ਼ਦੀਕ ਪਿੰਡ ਚੇਤਨਪੁਰਾ ਵਿਖੇ 13 ਜੁਲਾਈ 2016 ਨੂੰ ਸਵੇਰੇ 10.30 ਵਜੇ ਭਰੂਣ ਹੱਤਿਆ ਖਿਲਾਫ਼ ਇਕ ਵਿਸ਼ਾਲ ਸੈਮੀਨਾਰ ਕਰਵਾਇਆ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ, ਬਲਾਕ ਹਰਸ਼ਾ …

Read More »

ਨਾਮਵਰ ਸ਼ਾਇਰ ਡਾ. ਰਵਿੰਦਰ ਨਾਲ ਰਚਾਇਆ ਕਾਵਿ-ਸੰਵਾਦ

ਅੰਮ੍ਰਿਤਸਰ, 11 ਜੁਲਾਈ (ਦੀਪ ਦਵਿੰਦਰ)- ਪੰਜਾਬੀ ਸਾਹਿਤ ਅਕੈਡਮੀ ਚੰਡੀਗੜ੍ਹ ਵੱਲੋਂ ਕਰਵਾਏ ਜਾ ਰਹੇ ਸਾਹਿਤਕ ਸਮਾਗਮਾਂ ਦੀ ਲੜੀ ਤਹਿਤ ਏਕਮ ਸਾਹਿਤਕ ਮੰਚ ਅਤੇ ਵਿਰਸਾ ਵਿਹਾਰ ਸੋਸਾਇਟੀ ਦੀ ਪਹਿਲ ਕਦਮੀ ਨਾਲ ਪੰਜਾਬੀ ਜ਼ੁਬਾਨ ਦੇ ਸਥਾਪਿਤ ਸ਼ਾਇਰ ਡਾ. ਰਵਿੰਦਰ ਨਾਲ ਕਾਵਿ-ਸੰਵਾਦ ਰਚਾਇਆ ਗਿਆ। ਸਥਾਨਕ ਵਿਰਸਾ ਵਿਹਾਰ ਦੇ ਸz: ਨਾਨਕ ਸਿੰਘ ਸੈਮੀਨਾਰ ਹਾਲ ਵਿੱਚ ਰਚਾਏ ਇਸ ਅਰਥ ਭਰਪੂਰ ਸਾਹਿਤਕ ਸਮਾਗਮ ਵਿੱਚ ਮੈਡਮ ਅਰਤਿੰਦਰ ਸੰਧੂ …

Read More »

ਬਾਦਲਾਂ ਦੇ ਕੈਲਫੋਰਨੀਆ ਦਾ ਵਿਕਾਸ – ਦੋ ਦਿਨਾਂ ਬਾਅਦ ਵੀ ਨਹੀ ਹੋ ਸਕੀ ਬਰਸਾਤੀ ਪਾਣੀ ਦੀ ਨਿਕਾਸੀ- ਜੱਸੀ

ਬਠਿੰਡਾ, 11 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਪਿਛਲੇ ਦੱਸ ਸਾਲ ਦੇ ਕਾਰਜ ਕਾਲ ਦੌਰਾਨ ਅਕਾਲੀ ਸਰਕਾਰ ਵੱਲੋ ਭਾਵੇ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਨਾਂ ਦਾਅਵਿਆ ਵਿਚ ਕਿੰਨੀ ਸੰਚਾਈ ਹੈ ਪਰ ਇਨਾਂ ਦਾਅਵਿਆ ਦੀ ਪੋਲ ਦੋ ਘੰਟਿਆ ਦੀ ਮੀਹ ਨੇ ਖੋਲ ਕੇ ਰੱਖ ਦਿੱਤੀ। ਇਨਾਂ ਗੱਲਾਂ ਦਾ ਪ੍ਰਗਟਾਂਵਾ ਸਾਬਕਾ ਮੰਤਰੀ ਅਤੇ ਜਨਰਲ ਸਕੱਤਰ, ਪੰਜਾਬ …

Read More »

ਡਾ. ਸਨੇਹ ਬਾਂਸਲ ਇਨਰਵਹੀਲ ਕਲੱਬ ਬਠਿੰਡਾ ਦੀ ਪ੍ਰਧਾਨ ਬਣੀ

ਬਠਿੰਡਾ,11 ਜੁਲਾਈ (ਅਵਤਾਰ ਸਿੰਘ ਕੈਂਥ) -ਲੜਕੀਆਂ ਅਤੇ ਔਰਤਾਂ  ਦੇ ਹੱਕਾਂਂ ਲਈ ਲੜਦੇ ਹੋਏ ਸਮਾਜ ਸੇਵਾ ਵਿੱਚ ਵਿਸ਼ੇਸ਼ ਯੋਗਦਾਨ ਦੇਣ ਵਾਲੀਆਂ  ਔਰਤਾਂਂ ਵੱਲੋਂ ਗਠਤ ਇਨਰਵਹੀਲ ਕਲੱਬ ਵੱਲੋਂ ਇੰਸਟਾਲੇਸ਼ਨ ਸਮਾਰੋਹ ਦਾ ਅਯੋਜਿਨ ਕੀਤਾ ਗਿਆ।ਸਮਾਰੋਹ ਵਿੱਚ ਸਿਰਸਾ ਤੋਂ ਇਨਰਵਹੀਲ ਕਲੱਬ 309 ਦੀ ਚੇਅਰਮੈਨ ਕਿਰਨ ਤਨੇਜਾ, ਪਾਸਟ ਡਿਸਟਰਿਕ ਪ੍ਰਧਾਨ  ਲੁਧਿਆਣਾ, ਅਜਿੰਦਰ ਚੀਮਾ ਅਤੇ ਮਨੋਰਮਾ ਵਿਜ ਵਿਸ਼ੇਸ਼ ਤੌਰ ਤੇ ਮੌਜੂਦ ਹੋਈ।ਸਮਾਰੋਹ ਦੀ ਸ਼ੁਰੁਆਤ ਆਏ ਹੋਏ …

Read More »

ਹਫ਼ਤਾਵਾਰੀ ਧਾਰਮਿਕ ਸਮਾਗਮ ਆਯੋਜਿਤ

ਬਠਿੰਡਾ, 11 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਸਥਾਨਕ ਸ਼ਹਿਰ ਦੀ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੋ ਕਿ ਹਰ ਐਤਵਾਰ ਦੀ ਐਤਵਾਰ ਘਰ ਘਰ ”ਆਪੁ ਜਪਹੁ ਅਵਰਾ ਨਾਮੁ ਜਪਾਵਹੁ” ਦੇ ਮਹਾਂ ਵਾਕ ਅਨੁਸਾਰ ਹਫ਼ਤਾਵਾਰੀ ਸਮਾਗਮ ਕਰਦੀ ਆ ਰਹੀ ਹੈ।ਇਸ ਹਫ਼ਤਾਵਾਰੀ ਦਾ ਸਮਾਗਮ ਬਲਬੀਰ ਸਿੰਘ, ਬਸੰਤ ਬਿਹਾਰ ਗਲੀ ਨੰਬਰ-8 ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ …

Read More »

ਵਿਸ਼ਵ ਜਨਸੰਖਿਆ ਦਿਵਸ ‘ਤੇ ਵਿਸ਼ੇਸ਼ ਸਭਾ

ਬਠਿੰਡਾ, 11 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਸੰਤ ਕਬੀਰ ਕਾਨਵੈਂਟ ਸਕੂਲ ਵਿਚ ਵਿਸ਼ਵ ਜਨਸੰਖਿਆ ਦਿਵਸ  ਮਨਾਇਆ ਗਿਆ। ਇਸ ਮੌਕੇ ‘ਤੇ ਸਕੂਲ ਦੇ ਵਿਦਿਆਰਥੀਆਂ ਵਿਚ ਭਾਸ਼ਣ ਪ੍ਰਤੀਯੋਗਤਾ ਵੀ ਆਯੋਜਿਤ ਹੋਈ। ਸਕੂਲ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਅੰਜੂ ਡੋਗਰਾ ਦੁਆਰਾ ਵਧਦੀ ਅਬਾਦੀ ਤੇ ਆਪਣੇ ਵਿਚਾਰ ਦਰਸਾਏ ਗਏ ਉਨ੍ਹਾਂ ਕਿਹਾ ਕਿ ਜਨਸੰਖਿਆ ਕਿਵੇਂ ਵਧਦੀ ਜਾ ਰਹੀ ਹੈ ਅਤੇ ਇਸ ਦੀ ਰੋਕਥਾਮ ਲਈ ਕੀ …

Read More »

ਨਾਲੇ ਵਿਚ ਪਿਆ ਪਾੜ, 200 ਏਕੜ ਫਸਲ ਪਾਣੀ ‘ਚ ਡੁੱਬੀ

ਬਠਿੰਡਾ, 11 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਪਿੰਡ ਕੋਟ ਸ਼ਮੀਰ ਅਤੇ ਗਹਿਰੀ ਦੀ ਹੱਦ ਵਿੱਚੋਂ ਦੀ ਲੰਘਦਾ ਗੰਦੇ ਨਾਲੇ ਦਾ ਪਾਣੀ ਟੁੱਟ ਗਿਆ ਜਿਸ ਨਾਲ ਆਸ ਪਾਸ ਦੇ ਕੋਟ ਸ਼ਮੀਰ ਤੇੇ ਗਹਿਰੀ ਭਾਗੀ ਦੇ ਕਿਸਾਨਾਂ ਦੀ 200 ਏਕੜ ਦੇ ਕਰੀਬ ਫਸਲ ਚ ਪਾਣੀ ਭਰ ਗਿਆ। ਗੰਦਾ ਨਾਲਾ ਟੁੱਟਣ ਦੀ ਇਹ ਦੂਜੀ ਘਟਨਾ ਹੈ। ਇੱਕ ਮਹੀਨਾਂ ਪਹਿਲਾਂ ਵੀ ਇਹ …

Read More »