ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ ਸੱਗੂ) – ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸ. ਗੁਲਜ਼ਾਰ ਸਿੰਘ ਰਣੀਕੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੀ ਅਗਵਾਈ ਹੇਠ ਅਗਾਂਹਵਧੂ ਕਿਸਾਨਾਂ ਲਈ ਡੇਅਰੀ ਵਿਕਾਸ ਵਿਭਾਗ ਵੱਲੋਂ ਛੇ ਹਫ਼ਤਿਆਂ ਦਾ ਡੇਅਰੀ ਸਿਖਲਾਈ ਕੋਰਸ ਚਲਾਇਆ ਜਾਵੇਗਾ। ਇਸ ਕੋਰਸ ਅਧੀਨ ਕਿਸਾਨਾਂ ਨੂੰ ਅਗਾਂਹਵਧੂ ਤਕਨੀਕਾਂ, ਪਸ਼ੂਆਂ ਦੀ ਖਾਧ-ਖੁਰਾਕ, ਬਨਾਉਟੀ ਗਰਭਦਾਨ, …
Read More »ਪੰਜਾਬੀ
ਪ੍ਰਵਾਸੀ ਸਮਾਜ ਦੇ ਲੋਕਾਂ ਨੂੰ ਹੁਣ ਹੋ ਸਕਣਗੇ ਜਾਤੀ ਸਰਟੀਫਿਕੇਟ ਜਾਰੀ- ਆਰ. ਸੀ ਯਾਦਵ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ ਸੱਗੂ) – ਪੰਜਾਬ ਵਿਚ ਦੂਜੇ ਸੂਬਿਆਂ ਤੋਂ ਪ੍ਰਵਾਸ ਕਰ ਰਹੇ ਪ੍ਰਵਾਸੀ ਸਮਾਜ ਦੇ ਅਨੁਸੂਚਿਤ ਜਾਤੀਆਂ ਦੇ ਵਿਅਕਤੀਆਂ ਨੂੰ ਪਿਛਲੇ ਕਾਫੀ ਸਮੇਂ ਤੋਂ ਜਾਤੀ ਸਰਟੀਫਿਕੇਟ ਜਾਰੀ ਕਰਨੇ ਬੰਦ ਕਰ ਦਿੱਤੇ ਗਏ ਸਨ ਪਰੰਤੂ ਹੁਣ ਪੰਜਾਬ ਰਾਜ ਪ੍ਰਵਾਸੀ ਭਲਾਈ ਬੋਰਡ ਦੇ ਅਣਥੱਕ ਯਤਨਾਂ ਸਦਕਾ ਪੰਜਾਬ ਸਰਕਾਰ ਦੇ ਭਲਾਈ ਵਿਭਾਗ ਦੇ ਰਿਜ਼ਰਵੇਸ਼ਨ ਸੈੱਲ ਵੱਲੋਂ ਵੱਖ-ਵੱਖ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ …
Read More »ਮੋਬਾਈਲ ਕੰਪਨੀ ‘OPPO’ ‘ ਮੋਬਾਈਲਜ਼’ ਵਲੋਂ ਸੀ. ਕੇ. ਡੀ.ਇੰਸਟੀਚਿਊਟ ਦੇ ਵਿਦਿਆਰਥੀਆਂ ਲਈ ਜਾਬ ਆਫਰਜ਼
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ ਸ’ਗੂ) – ਵਿਦਿਅਕ ਅਤੇ ਪਲੇਸਮੈਂਟ ਖੇਤਰ ਵਿਚ ਮੋਹਰੀ ਸੀ. ਕੇ. ਡੀ. ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ (ਅੰਮ੍ਰਿਤਸਰ) ਇੱਕ ਤੋਂ ਬਾਅਦ ਇੱਕ ਲਗਾਤਾਰ ਭਰਤੀ ਡਰਾਈਵ ਦਾ ਸਫਲਤਾਪੂਰਵਕ ਆਯੋਜਨ ਕਰਦਿਆਂ ਵਿਦਿਆਰਥੀਆਂ ਨੂੰ ਇਕ ਉੱਜਵਲ ਭਵਿੱਖ ਦਾ ਅਗਾਜ਼ ਦੇਣ ਲਈ ਯਤਨਸ਼ੀਲ ਰਿਹਾ ਹੈ।ਹਾਲ ਵਿਚ ਹੀ ਸੀ. ਕੇ. ਡੀ. ਕਾਲਜ ਵਿਖੇ ਅੋ.ਪੋ. ਮੋਬਾਈਲਜ਼ ਵਲੋਂ ਜਾਇੰਟ ਪਲੇਸਮੈਂਟ ਦਾ ਆਯੋਜਨ ਕੀਤਾ …
Read More »ਕੋਟ ਖਾਲਸਾ ਵਿਖੇ ਦਿਮਾਗੀ ਰੋਗਾਂ ਅਤੇ ਲਗਾਇਆ ਗਿਆ ਨਸ਼ਾ ਛਡਾਊ ਕੈਂਪ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ ਸੱਗੂ) – ਸਥਾਨਕ ਗੁਰਦੁਆਰਾ ਬੋਹੜਾ ਵਾਲਾਂ ਮੇਨ ਚੌਂਕ ਕੋਟ ਖਾਲਸਾ ਵਿਖੇ ਭਾਰਤੀ ਵਾਲਮੀਕਿ ਯੂਥ ਸੈਨਾ, ਕੋਟ ਖਾਲਸਾ ਵੈਲਫੇਅਰ ਸੁਸਾਇਟੀ ਅਤੇ ਇਲਾਕਾਨਿਵਾਸੀਆਂ ਵਲੋਂ ਚੇਅਰਮੈਨ ਡਾ. ਵਿਜੇ ਕੁਮਾਰ ਕੋਟ ਖਾਲਸਾ ਦੀ ਅਗਵਾਈ ਵਿਚ ਦਿਮਾਗੀ ਰੋਗਾਂ ਅਤੇ ਨਸ਼ਾ ਛਡਾਊ ਕੈਂਪ ਉਘੇ ਮਾਨਸਿਕ ਰੋਗਾਂ ਦੇ ਮਾਹਿਰ ਡਾ. ਹਰਜੋਤ ਸਿੰਘ ਮੱਕੜ ਦੀ ਦੇਖ ਰੇਖ ਵਿਖੇ ਲਗਾਇਆ ਗਿਆ।ਜਿਸ ਵਿਚ ਲਗਭਗ 100 …
Read More » ਹੈਲਥ ਅਵੈਅਰਨੇਸ ਸੁਸਾਇਟੀ ਦੇ ਯੋਗਾ ਕੈਂਪ ਵਿੱਚ ਨੌਵੇਂ ਦਿਨ ਸਿੰਗਲਾ ਨੇ ਜਯੋਤੀ ਜਗਾਈ
ਬਠਿੰਡਾ, 24 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਇੰਟਰਨੈਸ਼ਨਲ ਯੋਗਾ ਡੇਂ ਦੇ ਸਬੰਧ ਵਿੱਚ ਹੈਲਥ ਅਵੇਅਰਨੈਸ ਸੁਸਾਇਟੀ ਦੁਆਰਾਂ ਮਾਡਲ ਟਾਊਨ ਦਾਦੀ ਪੌਤੀ ਪਾਰਕ ਵਿਖੇ ਲਗਾਏ ਯੋਗਾ ਕੈਂਪ ਦੇ ਨੌਵੇ ਦਿਨ ਮੌਕੇ ਜੌਤੀ ਪ੍ਰਚਲਿਤ ਕਰਨ ਲਈ ਸੰਸਦੀ ਸਕੱਤਰ ਤੇ ਐਮ ਐਲ ਏ ਸਰੂਪ ਚੰਦ ਸਿੰਗਲਾ ਵਿਸ਼ੇਸ ਤੌਰ ”ਤੇ ਪਹੁੰਚੇ। ਇਸ ਮੌਕੇ ਸਿੰਗਲਾ ਵੱਲੋਂ ਸੁਸਾਇਟੀ ਦੇ ਇਸ ਉਪਰਾਲੇ ਦੀ ਸਲਾਘਾਂ …
Read More »ਬੱਸ ਕਾਰ ਦੀ ਟੱਕਰ ਵਿਚ ਇਕ ਦੀ ਮੌਤ
ਬਠਿੰਡਾ, 24 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਗੋਨਿਆਨਾ ਰੋਡ ‘ਤੇ ਨਜ਼ਦੀਕ ਵਿਸ਼ਵਕਰਮਾ ਭਵਨ ਨਿਉ ਖੱਟੜਾ ਕੰਪਨੀ ਦੀ ਬੱਸ ਨੰਬਰ ਪੀ.ਬੀ 03 ਐਫ਼ 9725 ਅਤੇ ਅਲਟੋ ਕਾਰ ਪੀ.ਬੀ 10 ਬੀ.ਕੇ 9183 ਦੀ ਆਮਣੇ ਸਾਹਮਣੇ ਜੋਰਦਾਰ ਟੱਕਰ ਵਿਚ ਦੋ ਦੇ ਜ਼ਖਮੀ ਹੋਣ ‘ਤੇ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਹਾਈਵੇ ਇੰਚਾਰਜ ਸਮੇਤ ਹੋਰ ਮੈਂਬਰ ਪੁੱਜੇ, ਜ਼ਖ਼ਮੀਆਂ ਨੂੰ ਤੁਰੰਤੂ …
Read More »ਬੀ.ਬੀ.ਏ ਸਮੈਸਟਰ ਤੀਜਾ ਦੇ ਨਤੀਜੇ ਸ਼ਾਨਦਾਰ
ਬਠਿੰਡਾ, 24 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬੀ ਯੂਨੀਵਰਸਿਟੀ ਵੱਲੋਂ ਐਲਾਨੇ ਨਤੀਜਿਆਂ ਵਿੱਚੋਂ ਗੁਰੂਕੁਲ ਕਾਲਜ, ਬਠਿੰਡਾ (ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਤ) ਦੇ ਬੀ.ਬੀ.ਏ.ਭਾਗ ਦੂਜਾ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ। ਕਾਲਜ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਬੀ.ਬੀ.ਏ ਸਮੈਸਟਰ ਤੀਜਾ ਦੇ ਨਤੀਜੇ ਵਿੱਚੋਂ ਸੁਖਪ੍ਰੀਤ ਕੌਰ ਨੇ 76ਪ੍ਰਤੀਸ਼ਤ ਅੰਕ ਹਾਸਿਲ ਕੀਤੇ ਅਤੇ ਜਮਾਤ ਵਿੱਚ ਪਹਿਲੇ ਸਥਾਨ ਤੇ ਰਹੀ। ਗਗਨਦੀਪ ਕੌਰ ਨੇ …
Read More »ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਦਾ ਵਫ਼ਦ ਬੰਦ ਪਈਆਂ ਟਰੇਡਾਂ ਨੂੰ ਚਲਾਉਣ ਸਬੰਧੀ ਮੁੱਖ ਮੰਤਰੀ ਨੂੰ ਮਿਲਿਆ
ਬਠਿੰਡਾ, 24 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ,ਬਠਿੰਡਾ ਵਿਖੇ ਪਿਛਲੇ ਸਾਲ ਤੋ ਬੰਦ ਪਈਆ ਕਈ ਟਰੇਡਾ ਨੂੰ ਚਲਾਉਣ ਸਬੰਧੀ ਇਕ ਵਫਦ ਮਾਨਯੋਗ ਮੁੱਖ ਮੰਤਰੀ ਪ੍ਰਕਾਸ਼ ਸਿੰਘ,ਬਾਦਲ ਪੰਜਾਬ ਸਰਕਾਰ ਨੂੰ ਮਿਲਿਆ ਸੀ ਅਤੇ ਉਨ੍ਹਾਂ ਵੱਲੋ ਇਸ ਵਫਦ ਨੂੰ ਇਹ ਯਕੀਨ ਦਿਵਾਇਆ ਸੀ ਕਿ ਇਸ ਦਾਖਲਾ ਸੈਸਨ(2016) ਵਿਚ ਇਹ ਬੰਦ ਟਰੇਡਾ ਚਾਲੂ ਕਰ ਦਿੱਤੀਆ ਜਾਣਗੀਆ। ਆਪਣੇ …
Read More »ਕਾਂਗਰਸ ਹਾਈ ਕਮਾਂਡ ਵਲੋਂ ਜਿੱਤਣ ਦੀ ਸਮਰੱਥਾ ਰੱਖਦੇ ਆਗੂੂ ਨੂੰ ਦਿੱਤੀ ਜਾਵੇਗੀ ਪਾਰਟੀ ਟਿਕਟ – ਡਾ. ਰਾਮ ਲਾਲ ਜੱਸੀ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ ਸੱਗੂ) – 2017 ‘ਚ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ ਅਤੇ ਕਾਂਗਰਸ ਹਾਈ ਕਮਾਂਡ ਵੱਲੋ ਪਾਰਟੀ ਟਿਕਟ ਜਿੱਤਣ ਦੀ ਸਮਰੱਥਾ ਰੱਖਦੇ ਆਗੂੂ ਨੂੰ ਬੜੀ ਸੋਚ ਵਿਚਾਰ ਕੇ ਦਿੱਤੀ ਜਾਵੇਗੀ।ਇਹ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਡਾ. ਰਾਮ ਲਾਲ ਜੱਸੀ ਨੇ ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਵਿਖੇ ਹਲਕਾ ਰਾਜਾਸਾਂਸੀ ਦੇ …
Read More » ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਐਸ.ਜੀ.ਪੀ.ਸੀ ਦੀ ਨੌਕਰੀ ਛੱਡਣ ਵਾਲੇ ਰਮਨਦੀਪ ਸਿੰਘ ‘ਆਪ’ ‘ਚ ਸ਼ਾਮਲ
ਅਮ੍ਰਿਤਸਰ, 24 ਜੂਨ (ਜਗਦੀਪ ਸਿੰਘ ਸੱਗੂ) – ਬਰਗਾੜੀ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸੀਆਂ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਅਬੀ ਦੇ ਵਿਰੁੱਧ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ( ਐਸਜੀਪੀਸੀ) ਦੀ ਨੌਕਰੀ ਤੋਂ ਅਸਤੀਫਾ ਦੇਣ ਤੋਂ ਬਾਅਦ ਚਰਚਾ ਵਿੱਚ ਆਏ ਰਮਨਜੀਤ ਸਿੰਘ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ ਹਨ। । ਰਮਨਦੀਪ ਸਿੰਘ ਨੇ ‘ਆਪ’ ਦੇ ਸੰਗਠਨਾਤਮਕ ਮਾਮਲੀਆਂ ਦੇ ਰਾਸ਼ਟਰੀ ਸਕੱਤਰ …
Read More »
Punjab Post Daily Online Newspaper & Print Media