Wednesday, November 25, 2026

ਪੰਜਾਬੀ

ਮੋਹਰੀ ਰਹੀ ਹੋਣਹਾਰ ਵਿਦਿਆਰਥਣ ਸੰਦੀਪ ਬਣਨਾ ਚਾਹੁੰਦੀ ਹੈ ਸੀ.ਏ

ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ ਬਿਊਰੋ)- ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਐਲਾਨੇ ਗਏ ਦਸਵੀਂ ਦੇ ਨਤੀਜੇ ਦੋਰਾਨ ਮੋਹਰੀ ਰਹੀ ਨਿਊ ਲਾਇਟ ਪਬਲਿਕ ਸੀਨੀ: ਸੈਕੰ: ਸਕੂਲ ਸੇਵਾ ਨਗਰ ਪੁਤਲੀਘਰ ਦੀ ਵਿਦਿਆਰਥਣ ਸੰਦੀਪ ਕੋਰ ਪੁੱਤਰੀ ਹਰਜੀਤ ਸਿੰਘ ਦਾ ਉੱਘੀ ਸਮਾਜ ਸੇਵਿਕਾ ਆਸ਼ੂ ਕੋਟ ਖਾਲਸਾ ਤੇ ਉੱਘੇ ਖੇਡ ਪ੍ਰਮੋਟਰ ਬਲਜਿੰਦਰ ੰਿਸੰਘ ਮੱਟੂ ਤੇ ਹੋਰਨਾਂ ਵਲੋਂ ਗਰਮਜੌਸ਼ੀ ਨਾਲ ਸਵਾਗਤ ਕਰਦੇ ਹੋਏ ਉਸ ਦਾ …

Read More »

ਅੰਗਹੀਣਾਂ ਦੇ 3 ਫੀਸਦੀ ਕੋਟੇ ਤਹਿਤ ਕਮਿਸ਼ਨਰ ਨਗਰ ਨਿਗਮ ਨਾਲ ਗੱਲਬਾਤ- ਮੰਗਲ ਸਿੰਘ ਗਿੱਲ

ਅੰਮ੍ਰਿਤਸਰ, 26 ਮਈ (ਜਗਦੀਪ ਸਿੰਘ ਸੱਗੂ)- ਨਗਰ ਨਿਗਮ ਅੰਮ੍ਰਿਤਸਰ ਵਿੱਚ ਸਾਲ 2008 ਵਿੱਚ ਮੁਹੱਲਾ ਸੁਧਾਰ ਕਮੇਟੀਆਂ ਵਿੱਚ ਕੀਤੀ ਆਪਸੀ ਭਾਈ ਭਤੀਜਾਵਾਦ ਦੀ ਭਰਤੀ ਵਿੱਚ ਅੰਗਹੀਣਾਂ ਦੇ 3 ਫੀਸਦੀ ਕੋਟੇ ਨੂੰ ਬਿਲਕੁੱਲ ਹੀ ਅਣਗੋਲਿਆਂ ਕੀਤਾ ਗਿਆ।ਇਹ ਗੱਲ ਮੰਗਲ ਸਿੰਘ ਗਿੱਲ ਸੂਬਾ ਪ੍ਰਧਾਨ ਅੰਗਹੀਣ ਭਲਾਈ ਯੂਨੀਅਨ ਪੰਜਾਬ ਨੇ ਕਮਿਸ਼ਨਰ ਨਗਰ ਨਿਗਮ ਨਾਲ ਡੈਪੂਟੇਸ਼ਨ ਮੁਲਾਕਾਤ ਦੌਰਾਨ ਕਹੀ।ਗਿੱਲ ਨੇ ਕਿਹਾ ਕਿ 2008 ਦੀ ਭਰਤੀ …

Read More »

ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ 10ਵੀਂ ਦਾ ਨਤੀਜਾ 100 ਫ਼ੀਸਦ

ਬਠਿੰਡਾ, 26 ਮਈ (ਜਸਵਿੰਦਰ ਸਿਘ ਜੱਸੀ, ਅਵਤਾਰ ਸਿੰਘ ਕੈਂਥ)- ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ 10 ਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਦੋ ਵਿਦਿਆਰਥੀਆਂ ਨੇ 96 ਪ੍ਰਤੀਸ਼ਤ ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਦੀਆਂ ਦੋ ਵਿਦਿਆਰਥਣਾਂ ਗੁਰਲੀਨ ਕੌਰ ਪੁੱਤਰ ਹੰਸ ਸਿੰਘ ਅਤੇ ਹਰਸਿਮਰਨ ਕੌਰ ਨੇ 650 ਵਿੱਚੋਂ 622 ਅੰਕ ਭਾਵ 90 ਪ੍ਰਤੀਸ਼ਤ ਨੰਬਰ ਪ੍ਰਾਪਤ ਕਰਕੇ ਪਹਿਲੇ ਸਥਾਨ …

Read More »

ਨਸ਼ਾ ਛੁਡਾਊ ਕੇਂਦਰ ਖੋਲ੍ਹਣਾ ਬਾਦਲ ਸਰਕਾਰ ਦੇ ਮੱਥੇ ਉੱਪਰ ਕਲੰਕ – ਪ੍ਰੋ: ਬਲਜਿੰਦਰ ਕੌਰ

ਬਠਿੰਡਾ, 26 ਮਈ (ਜਸਵਿੰਦਰ ਸਿਘ ਜੱਸੀ, ਅਵਤਾਰ ਸਿੰਘ ਕੈਂਥ)- ਗੁਰੂਆਂ ਪੀਰਾਂ ਦੀ ਜਿਸ ਪਵਿੱਤਰ ਧਰਤੀ ‘ਤੇ ਮਹਾਨ ਮਾਤਾ ਗੁੱਜਰ ਕੌਰ ਤੇ ਮਾਈ ਭਾਗੋ ਵਰਗੀਆਂ ਮਾਤਾ ਨੇ ਸ਼ਹੀਦੀਆਂ ਪਾਈਆਂ, ਅੱਜ ਉਸ ਧਰਤੀ ‘ਤੇ ਕੁੜੀਆਂ ਲਈ ਨਸ਼ਾ ਛੁਡਾਉ ਕੇਂਦਰ ਖੋਲ੍ਹਣਾ ਬਾਦਲ ਸਰਕਾਰ ਦੇ ਮੱਥੇ ਉੱਪਰ ਕਲੰਕ ਹੈ ਤੇ ਬਾਦਲ ਸਰਕਾਰ ਦੀ 9 ਸਾਲਾਂ ਦੀ ਮਾੜੀ ਸਰਕਾਰ ਦੇ ਰਾਜ ਦਾ ਨਤੀਜਾ ਹੈ। ਇਹ …

Read More »

ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਨੌਕਰੀ ਲਈ ਚੌਣ

ਬਠਿੰਡਾ, 26 ਮਈ (ਜਸਵਿੰਦਰ ਸਿਘ ਜੱਸੀ, ਅਵਤਾਰ ਸਿੰਘ ਕੈਂਥ)- ਬੀਤੇ ਦਿਨੀ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਤੇ ਅਧੀਨ ਪੈਂਦੇ ਗੁਰੂ ਗੋਬਿੰਦ ਸਿੰਘ ਪੋਲੀਟੈਕਨਿਕ ਕਾਲਜ ਵਿਖੇ ਇੱਕ ਨੌਕਰੀ ਚੌਣ ਪ੍ਰਕਿਆ ਦੌਰਾਨ ੫ ਵਿਦਿਆਰਥੀ ਨੌਕਰੀ ਲਈ ਚੁਣੇ ਗਏ। ਏ.ਆਰ.ਐਨ ਇਨਫੋਟੈਲ ਪ੍ਰਾਈਵੇਟ ਲਿਮਟਿਡ ਨਾਮੀ ਬਹੁਰਾਸਟਰੀ ਕੰਪਨੀ ਨੇ ਲਿਖਤੀ ਪ੍ਰੀਖਿਆ ਤਕਨੀਕੀ ਪ੍ਰੀਖਿਆ ਅਤੇ ਇੰਟਰਵਿਊ ਦੇ ਜਰੀਏ ਡਿਪਲੋਮਾ ਕਰ ਚੁੱਕੇ ਇਲੈਕਟੀਕਲ ਅਤੇ ਇਲੈਕਟਰੋਨਿਕਸ ਇੰਜਨੀਰਗ ਦੇ ਵਿਦਿਆਰਥੀਆਂ …

Read More »

’ਵਰਲਡ ਨੋ ਤੰਬਾਕੂ ਡੇਅ’ ਸਬੰਧੀ ਸਪੈਸ਼ਲ ਚੈਕਿੰਗ ਮੁਹਿੰਮ ਦੌਰਾਨ ਚਲਾਨ ਤੇ ਅਵੇਅਰਨੈਸ ਨੋਟਿਸ ਤਕਸੀਮ

ਬਠਿੰਡਾ, 26 ਮਈ (ਜਸਵਿੰਦਰ ਸਿਘ ਜੱਸੀ, ਅਵਤਾਰ ਸਿੰਘ ਕੈਂਥ)- ਸਿਵਲ ਸਰਜਨ ਦੀ ਅਗਵਾਈ ਹੇਠ 31 ਮਈ ਨੂੰ ”ਵਰਲਡ ਨੋ ਤੰਬਾਕੂ ਡੇਅ” ਮਨਾਉਣ ਸਬੰਧੀ ਜਿਲ੍ਹੇ ਵਿਚ ਸਪੈਸ਼ਲ ਚੈਕਿੰਗ ਮੁਹਿੰਮ ਚਾਲੂ ਕਰਨ ਉਪਰੰਤ ਸਰਕਾਰੀ ਅਦਾਰਿਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਕੋਟਪਾ ਐਕਟ 2003 ਦੀ ਪਾਲਣਾ ਕਰਨ ਅਤੇ ਉਨ੍ਹਾਂ ਵਲੋਂ ਕੀਤੇ ਚਲਾਨ,ਦੁਕਾਨਦਾਰਾਂ ਨੂੰ ਦਿੱਤੇ ਗਏ ਅਵੇਅਰਨੈਸ ਨੌਟਿਸ ਦੀ ਰਿਪੋਰਟ ਹਰ ਰੋਜ਼ ਸਿਹਤ …

Read More »

ਗੁਰੂੂ ਗੋਬਿੰਦ ਸਿੰਘ ਰਿਫਾਇਨਰੀ ਰਾਮਾਂ ਮੰਡੀ ਵਿਖੇ 173 ਯੂਨਿਟ ਖੂਨਦਾਨ

ਬਠਿੰਡਾ, 26 ਮਈ (ਜਸਵਿੰਦਰ ਸਿਘ ਜੱਸੀ, ਅਵਤਾਰ ਸਿੰਘ ਕੈਂਥ)- ਡਾ: ਆਰ.ਐਸ ਰੰਧਾਵਾ ਸਿਵਲ ਸਰਜਨ ਦੀ ਦੇਖਰੇਖ ਹੇਠ ਅਤੇ ਡਾ: ਇੰਦਰਦੀਪ ਸਿੰਘ ਸਰਾਂ ਬੀ.ਟੀ.ਓ ਦੀ ਅਗਵਾਈ ਵਿਚ ਬਲੱਡ ਬੈਂਕ ਸਿਵਲ ਹਸਪਤਾਲ ਦੀ ਟੀਮ ਵਲੋਂ ਗੁਰੂੂ ਗੋਬਿੰਦ ਸਿੰਘ ਰਿਫਾਇਨਰੀ ਰਾਮਾ ਮੰਡੀ ਵਿਖੇ ਖੂਨਦਾਨ ਦੇ ਸਪੈਸ਼ਲ ਕੈਂਪ ਲਗਾਉਣ ਮੌਕੇ ਮੁਲਾਜਮਾਂ ਵਲੋਂ ਦੋ ਦਿਨਾਂ ਵਿਚ 173 ਯੂਨਿਟ ਖੂਨਦਾਨ ਕੀਤਾ ਗਿਆ। ਡਾ: ਸਰਾਂ ਨੇ ਦੱਸਿਆ …

Read More »

ਨਸ਼ਿਆਂ ਖਿਲਾਫ਼ ਵਿਦਿਆਰਥੀ ‘ਤੇ ਅਧਿਆਪਕ ਮੈਦਾਨ ਵਿੱਚ ਉਤਰੇ

ਬਠਿੰਡਾ, 26 ਮਈ (ਜਸਵਿੰਦਰ ਸਿੰਗ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਅਮਰਪੁਰਾ ਬਸਤੀ ਦੇ ਕਿਰਨ ਪਬਲਿਕ ਸਕੂਲ ਵਿਚ ਪੰਜਾਬ ਪੁਲਿਸ ਦੇ ਮੁਖੀ ਸਵਪਨ ਸ਼ਰਮਾ ਦੁਆਰਾ ਸ਼ੁਰੂ ਕੀਤੀ ਨਸ਼ਾ ਖਿਲਾਫ਼ ਮੁਹਿੰਮ ਨਾਲ ਜੋੜਣ ਲਈ ਸਕੂਲ ਵਿਚ ਵਰਕਸ਼ਾਪ ਅਯੋਜਿਤ ਕੀਤੀ ਗਈ। ਜਿਸ ਵਿਚ ਬੱਚਿਆਂ ਨੂੰ ਨਸ਼ਿਆ ਤੋਂ ਦੂਰ ਰਹਿਣ,ਨਸ਼ਾ ਰੋਕਣ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਕਿਵੇਂ ਬੇਨਕਾਬ ਕਰਨਾ ਹੈ ਬਾਰੇ ਜਾਣਕਾਰੀ ਦਿੱਤੀ ਗਈ। …

Read More »

ਗੁਰੂਕੁਲ ਕਾਲਜ ਨੇ ਪੰਜਾਬੀ ਯੂਨੀਵਰਸਿਟੀ ਨਤੀਜਿਆਂ ਵਿੱਚ ਮਾਰੀ ਬਾਜੀ

ਬਠਿੰਡਾ, 26 ਮਈ (ਜਸਵਿੰਦਰ ਸਿੰਗ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬੀ ਯੂਨੀਵਰਸਿਟੀ ਵੱਲੋਂ ਦਿੱਤੇ ਨਤੀਜਿਆਂ ਵਿੱਚੋਂ ਗੁਰੂਕੁਲ ਕਾਲਜ, ਬਠਿੰਡਾ (ਪੰਜਾਬੀ ਯੂਨੀਵਰਸਿਟੀ ਨਾਲ ਸੰਬੰਧਤ) ਦੇ ਐਮ.ਐਸ.ਸੀ (ਆਈ.ਟੀ) ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ। ਕਾਲਜ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਐਮ.ਐਸ.ਸੀ.(ਆਈ.ਟੀ) ਸਮੈਸਟਰ ਪਹਿਲਾ ਦੇ ਨਤੀਜੇ ਵਿੱਚੋਂ ਰਾਜਵਿੰਦਰ ਸਿੰਘ ਨੇ 75.66ਪ੍ਰਤੀਸ਼ਤ ਅੰਕ ਹਾਸਿਲ ਕੀਤੇ ਅਤੇ ਜਮਾਤ ਵਿੱਚ ਪਹਿਲੇ ਸਥਾਨ ਤੇ ਰਿਹਾ। ਸੋਨੀਆ ਨੇ 71.67 …

Read More »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਨਸ਼ਿਆਂ ਦੇ ਮਾੜੇ ਪ੍ਰਭਾਵ ਨੂੰ ਦਰਸਾਉਂਦੀਂ ਜਾਗਰੂਕਤਾ ਰੈਲੀ ਅੱਜ

ਬਠਿੰਡਾ, 26 ਮਈ (ਜਸਵਿੰਦਰ ਸਿਘ ਜੱਸੀ, ਅਵਤਾਰ ਸਿੰਘ ਕੈਂਥ)- ਨਸ਼ਿਆਂ ਖਿਲਾਫ਼ ਪ੍ਰਭਾਵਸ਼ਾਲੀ ਸੁਨੇਹਾ ਦੇਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਅੱਜ 27 ਮਈ ਨੂੰ ਵਿਸ਼ਾਲ ਜਾਗਰੂਕਤਾ ਰੈਲੀ ਕੱਢੀ ਜਾ ਰਹੀ ਹੈ ਜੋ ਸਮਾਜ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਲੋਕਾਂ ਨੂੰ ਵੱਖ-ਵੱਖ ਤੌਰ-ਤਰੀਕਿਆਂ ਰਾਹੀਂ ਜਾਣੂੰ ਕਰਵਾਏਗੀ। ਇਹ ਰੈਲੀ ਸਥਾਨਕ ਜੌਗਰਜ ਪਾਰਕ ਵਿੱਚ ਸ਼ੁੱਕਰਵਾਰ ਸਵੇਰੇ 05:45 ਵਜੇ ਸ਼ੁਰੂ ਹੋਵੇਗੀ ਜਿਸ ਵਿੱਚ …

Read More »