ਪੱਟੀ 14 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਆਮ ਪਾਰਟੀ ਦੀ ਮੀਟਿੰਗ ਸਰਕਲ ਇੰਚਾਰਜ਼ ਗੁਰਪ੍ਰੀਤ ਸਿੰਘ ਲਾਲ, ਦੀ ਅਗਵਾਈ ਹੇਠ ਜੈਮਲ ਸਿੰਘ ਦੇ ਗ੍ਰਹਿ ਵਿਖੇ ਹੋਈ; ਜਿਸ ਵਿਚ ਪੰਜਾਬ ਸਰਕਾਰ ਦੇ 12 ਹਜ਼ਾਰ ਕਰੋੜ ਦਾ ਕਣਕ ਘੋਟਲਾ ਕਰਕੇ ਜਿਥੇ ਕਿਸਾਨਾਂ ਅਤੇ ਆਮ ਲੋਕਾਂ ਨਾਲ ਧੋਖਾ ਕੀਤਾ ਹੈ।ਉਥੇ ਹੀ ਅਪਣੀਆਂ ਜੇਬ੍ਹਾਂ ਭਰੀਆਂ ਹਨ।ਜਿਸ ਦੇ ਰੋਸ ਵਲੋ ਆਮ ਆਦਮੀ ਪਾਰਟੀ ਦੀ ਅਵਾਜ਼ …
Read More »ਪੰਜਾਬੀ
ਪਲਾਸਟਿਕ ਲਿਫਾਫੇ ਨਾ ਵਰਤਣ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ
ਪੱਟੀ, 14 ਮਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਲੋਕਾਂ ਨੂੰ ਪਲਾਸਟਿਕ ਦੇ ਲਿਫਾਫਿਆਂ ਤੋ ਹੋਣ ਵਾਲੇ ਹਾਨੀਕਾਰਨ ਨੁਕਸਾਨ ਪ੍ਰਤੀ ਜਾਗਰੂਕ ਕਰਨ ਲਈ ਨਗਰ ਕੌਸਲ ਪੱਟੀ ਦੇ ਸੈਨਟਰੀ ਇੰਸਪੈਕਟਰ ਰਣਬੀਰ ਸੂਦ ਦੀ ਅਗਵਾਈ ਹੇਠ ਪੰਤਜ਼ਲੀ ਯੋਗ ਸੰਮਤੀ ਪੱਟੀ ਦੇ ਕਾਰਕੁੰਨਾਂ ਵਲੋਂ ਪਾਣੀ ਵਾਲੀ ਟੈਂਕੀ ਦੇ ਆਸ ਪਾਸ ਘਰਾਂ ‘ਚ ਜਾ ਕੇ ਲੋਕਾਂ ਨੂੰ ਪਲਾਸਟਿਕ ਲਿਫਾਫੇ ਦੀ ਵਰਤੋਂ ਨਾ ਕਰਨ ਬਾਰੇ …
Read More »’ਦਾ ਕਾਰਪੋਰੇਟ ਹਸਪਤਾਲ’ ਵਿਖੇ ਦਿਮਾਗ ਦਾ ਆਪਰੇਸ਼ਨ ਕਰਕੇ ਬਚਾਇਆ ਮਰੀਜ਼
ਅੰਮ੍ਰਿਤਸਰ, 14 ਮਈ (ਜਗਦੀਪ ਸਿੰਘ ਸੱਗੂ) ਸਿਰ ਦੀਆਂ ਗੰਭੀਰ ਸੱਟਾਂ ਦੇ ਮਰੀਜ਼ ਦੇ ਦਿਮਾਗ ਦਾ ਆਪਰੇਸ਼ਨ ਕਰਕੇ ‘ਦਾ ਕਾਰਪੋਰੇਟ ਹਸਪਤਾਲ’ ਦੇ ਡਾਕਟਰਾਂ ਦੀ ਟੀਮ ਨੇ ਇਤਿਹਾਸ ਰਚਿਆ ਹੈ। ਇਸ ਕੇਸ ਦੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਡਾਕਟਰ ਜਤਿੰਦਰ ਮਲਹੋਤਰਾ ਨੇ ਦੱਸਿਆ ਕਿ ਇਕ 17 ਸਾਲ ਮਰੀਜ਼ ਸੰਦੀਪ ਸਿੰਘ ਦਾ ਐਕਸੀਡੈਂਟ ਹੋਣ ਨਾਲ ਉਸ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗ ਗਈਆਂ ਸਨ …
Read More »ਕਟੋਚ ਸ਼ੀਲਡ ਟਰਾਫੀ ਵਾਸਤੇ ਟਰਾਇਲ 16 ਨੂੰ
ਅੰਮ੍ਰਿਤਸਰ, 14 ਮਈ (ਜਗਦੀਪ ਸਿੰਘ ਸੱਗੂ) – ਕ੍ਰਿਕਟ ਦੀ ਕਟੋਚ ਸ਼ੀਲਡ ਟਰਾਫੀ ਵਾਸਤੇ ਖਿਡਾਰੀਆਂ ਦੇ ਓਪਨ ਟਰਾਇਲ 16 ਮਈ 2016 ਨੂੰ ਗਾਂਧੀ ਗਰਾਊਂਡ ਕ੍ਰਿਕਟ ਸਟੇਡੀਅਮ ਵਿਚ ਸ਼ਾਮ ਸਾਢੇ ਤਿੰਨ ਵਜੇ ਲਏ ਜਾਣਗੇ। ਇਹ ਜਾਣਕਾਰੀ ਦਿੰਦੇ ਐਸ ਡੀ ਐਮ ਸ੍ਰੀ ਰੋਹਿਤ ਗੁਪਤਾ ਨੇ ਦੱਸਿਆ ਕਿ ਉਹ ਖਿਡਾਰੀ, ਜੋ ਇਸ ਵਕਾਰੀ ਟਰਾਫੀ ਵਿਚ ਭਾਗ ਲੈਣਾ ਚਾਹੁੰਦੇ ਹਨ, 16 ਮਈ ਨੂੰ ਸ਼ਾਮ ਦੇ …
Read More »ਡਾ. ਸੁਖਦੇਵ ਸਿੰਘ ਖਾਹਰਾ ਨੂੰ ਮਿਲੇਗਾ ‘ਡਾ. ਰਵਿੰਦਰ ਰਵੀ ਯਾਦਗਾਰੀ ਅਲੋਚਨਾ ਪੁਰਸਕਾਰ’
ਅੰਮ੍ਰਿਤਸਰ, 14 ਮਈ (ਦਵਿੰਦਰ ਸਿੰਘ) – ਵਿਸ਼ਵ ਭਰ ਦੇ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਹਰ ਵਰ੍ਹੇ ਦਿੱਤੇ ਜਾਂਦੇ ਅਦਬੀ ਪੁਰਸਕਾਰਾਂ ਵਿੱਚੋਂ ਇਸ ਵਾਰੀ ‘ਡਾ. ਰਵਿੰਦਰ ਰਵੀ ਯਾਦਗਾਰੀ ਅਲੋਚਨਾ ਪੁਰਸਕਾਰ’ ਪੰਜਾਬੀ ਵਿਦਵਾਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ. ਸੁਖਦੇਵ ਸਿੰਘ ਖਾਹਰਾ ਨੂੰ ਦਿੱਤਾ ਜਾਵੇਗਾ। ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ …
Read More »ਹੈਲੇਨ ਓ ਗ੍ਰੇਡੀ ਨੇ ਡੀ.ਏ.ਵੀ. ਪਬਲਿਕ ਸਕੂਲ ਨੂੰ ਮੰਤਰ ਮੁਗਧ ਕੀਤਾ
ਅੰਮ੍ਰਿਤਸਰ, 14 ਮਈ (ਜਗਦੀਪ ਸਿੰਘ ਸੱਗੂ)- ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ, ਦੇ ਚੌਥੀ, ਪੰਜਵੀਂ, ਸੱਤਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ 13 ਮਈ 2016 ਨੂੰ ਹੈਲੇਨ ਓ ਗ੍ਰੇਡੀ ਇੰਟਰਨੈਸ਼ਨਲ ਸਪੀਚ ਅਤੇ ਡ੍ਰਾਮਾ (ਨਾਟਕ) ਗਰੁੱਪ ਦੇ ਪਰੀਖਣ ਅਤੇ ਉਹਨਾਂ ਦੀ ਨਿਗ੍ਹਾ ਦੇ ਅੰਤਰਗਤ ਆਪਣੇ ਨਾਟਕੀ ਅਤੇ ਭਾਸ਼ਾ ਦੇ ਵਿਚ ਚੰਗੀ ਕੁਸ਼ਲਤਾਵਾਂ ਦਾ ਰੰਗਾਸ਼ਰੰਗ ਅਤੇ ਰੋਚਕ ਪ੍ਰਸਤੁਤੀਕਰਨ ਕੀਤਾ । ਇਹ ਕੰਮ ਵਿਦਿਆਰਥੀਆਂ …
Read More »ਪ੍ਰਵਾਸੀ ਭਾਰਤੀ ਡਾਕਟਰ ਸੁਖਦੇਵ ਸਿੰਘ ਗਰੋਵਰ ਦੇ ਭਤੀਜੇ ਟਿੰਕੂ ਗਰੋਵਰ ਵੱਲੋਂ ਮਾਲੀ ਮਦਦ ਦਾ ਚੈਕ ਡਿਪਟੀ ਕਮਿਸ਼ਨਰ ਨੂੰ ਭੇਂਟ
ਬਠਿੰਡਾ,14 ਮਈ (ਅਵਤਾਰ ਸਿੰਘ ਕੈਂਥ)- ਪਿਛਲੇ ਕਰੀਬ 40 ਸਾਲ ਤੋਂ ਅਮਰੀਕਾ ਵਿਚ ਰਹਿ ਰਹੇ ਪ੍ਰਵਾਸੀ ਪੰਜਾਬੀ ਡਾ. ਸੁਖਦੇਵ ਸਿੰਘ ਗਰੋਵਰ ਨੇ ਜ਼ਿਲ੍ਹਾ ਰੈਡ ਕਰਾਸ ਸੁਸਾਈਟੀ ਵਲੋਂ ਚਲਾਏ ਜਾ ਰਹੇ ਮਹੰਤ ਗੁਰਬੰਤਾ ਦਾਸ ਸਕੂਲ ਫਾਰ ਡੈਫ ਐਂਡ ਡੰਬ ਚਿਲਡਰਨ ਲਈ 2 ਹਜਾਰ ਡਾਲਰ ਦੀ ਮਾਲੀ ਮਦਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੀ ਹੈ। ਇੱਥੇ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਮਾਲੀ ਮਦਦ ਦਾ …
Read More »ਰਾਸ਼ਟਰਪਤੀ ਪ੍ਰਣਬ ਮੁਖਰਜੀ ਕਰਨਗ ਫਿਜਿਕਸ ਦੀ ਅਧਿਆਪਕ ਗੀਤਾ ਅਰੋੜਾ ਦਾ ਮਾਲਤੀ ਗਿਆਨ ਪੀਠ ਪੁਰਸਕਾਰ ਨਾਲ ਸਨਮਾਨ-
ਬਠਿੰਡਾ,14 ਮਈ (ਅਵਤਾਰ ਸਿੰਘ ਕੈਂਥ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਕਲਾਂ ਦੀ ਫਿਜਿਕਸ ਦੀ ਅਧਿਆਪਕ ਗੀਤਾ ਅਰੋੜਾ ਦੀ ਚੋਣ ਮਾਲਤੀ ਗਿਆਨ ਪੀਠ ਪੁਰਸਕਾਰ ਲਈ ਹੋਈ ਹੈ। ਇਸ ਵੱਕਾਰੀ ਪੁਰਸਕਾਰ ਨਾਲ ਦੇਸ਼ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ 29 ਮਈ ਨੂੰ ਰਾਸ਼ਟਰਪਤੀ ਭਵਨ ਵਿਖੇ ਸ੍ਰੀਮਤੀ ਗੀਤਾ ਅਰੋੜਾ ਦਾ ਸਨਮਾਨ ਕਰਨਗੇ। ਇਥੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ੍ਰੀਮਤੀ ਅਮਰਜੀਤ ਕੌਰ ਸਮੇਤ ਗੱਲਬਾਤ ਕਰਦਿਆਂ ਸ੍ਰੀਮਤੀ …
Read More »ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੇਂਦਰੀ ਜੇਲ੍ਹ ਬਠਿੰਡਾ ਵਿਖੇ ਪੂਰਸ਼/ਮਹਿਲਾ ਕੈਦੀਆਂ/ਹਵਾਲਾਤੀਆਂ ਲਈ ਹੈਲਥ ਚੈਕਅੱਪ ਕੈਂਪ ਦਾ ਆਯੋਜਿਨ –
ਬਠਿੰਡਾ, 14 ਮਈ ( ਅਵਤਾਰ ਸਿੰਘ ਕੈਂਥ ) – ਪਰਮਜੀਤ ਸਿੰਘ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਦੀ ਪ੍ਰਧਾਨਗੀ ਹੇਠ ਸ੍ਰੀਮਤੀ ਅਮਿਤਾ ਸਿੰਘ, ਸੀ.ਜੇ.ਐਮ./ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵੱਲੋਂ ਕੇਂਦਰੀ ਜੇਲ੍ਹ ਬਠਿੰਡਾ ਵਿਖੇ ਪੂਰਸ਼/ਮਹਿਲਾ ਕੈਦੀਆਂ/ਹਵਾਲਾਤੀਆਂ ਲਈ ਹੈਲਥ ਚੈਕਅੱਪ ਕੈਂਪ ਦਾ ਆਯੋਜਿਨ ਕੀਤਾ ਗਿਆ। ਇਸ ਤੋਂ ਪਹਿਲਾਂ ਰੋਜ਼ਾਨਾ ਦੇ ਦੌਰੇ ਸਮੇਂ ਕੈਦੀਆਂ/ਹਵਾਲਾਤੀਆਂ ਵੱਲੋਂ ਇਹ ਸ਼ਿਕਾਇਤ ਕੀਤੀ ਜਾਂਦੀ …
Read More »ਮੈਰੀਟੋਰੀਅਸ ਸਕੂਲ ਬਠਿੰਡਾ ਦੇ 8 ਵਿਦਿਆਰਥੀਆਂ ਨੇ ਮੈਰਿਟ ਵਿੱਚ ਥਾਂ ਬਣਾਈ
ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਦਿੱਤੀ ਵਧਾਈ ਤੇ ਚੰਗੇ ਭਵਿੱਖ ਦੀ ਕੀਤੀ ਕਾਮਨਾ ਬਠਿੰਡਾ, 14 ਮਈ ( ਅਵਤਾਰ ਸਿੰਘ ਕੈਂਥ ) – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਸੀਨੀਅਰ ਸੈਕੰਡਰੀ ਰੈਜੀਡੈਂਸ਼ੀਅਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ ਦੇ 8 ਵਿਦਿਆਰਥੀਆਂ ਨੂੰ 95 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿੱਚ ਨਾਂ ਦਰਜ ਕਰਵਾਕੇ ਜ਼ਿਲ੍ਹੇ …
Read More »
Punjab Post Daily Online Newspaper & Print Media