Wednesday, November 25, 2026

ਪੰਜਾਬੀ

ਯੂਨੀਵਰਸਿਟੀ ਦਾ ‘ਜਸ਼ਨ-2016’ ਸਪਨ- ਆਰਕੀਟੈਕਚਰ ਵਿਭਾਗ ਨੇ ਜਿੱਤੀ ਓਵਰਆਲ ਟਰਾਫੀ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਗਿੱਧੇ ਦੀ ਧਮਾਲ ਨਾਲ ਸਪਨ ਹੋਏ ਅਤਰ-ਵਿਭਾਗੀ ਕਲਾ ਅਤੇ ਸਭਿਆਚਾਰਕ ਮੁਕਾਬਲੇ ‘ਜਸ਼ਨ-2016’ ਦੀ ਓਵਰਆਲ ਚੈਂਪੀਅਨਸ਼ਿਪ ਟਰਾਫੀ ਆਰਕੀਟੈਕਚਰ ਵਿਭਾਗ ਨੇ ਜਿੱਤ ਲਈ ਜਦੋਂਕਿ ਇਲੈਕਟ੍ਰੌਨਿਕਸ ਟੈਕਨਾਲੋਜੀ ਵਿਭਾਗ ਦੂਜੇ ਅਤੇ ਕੰਪਿਊਟਰ ਇੰਜੀਨੀਰਿੰਗ ਐਂਡ ਟੈਕਨਾਲੋਜੀ ਵਿਭਾਗ ਤੀਜੇ ਨਬਰ ‘ਤੇ ਰਿਹਾ।ਜਸ਼ਨ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਡੀ.ਆਈ.ਜੀ. ਬਾਰਡਰ ਰੇਂਜ, ਅੰਮ੍ਰਿਤਸਰ, ਡਾ. ਕੁੰਵਰ ਵਿਜੈ ਪ੍ਰਤਾਪ …

Read More »

ਮੇਜ਼ਬਾਨ ਗਲੋਬਲ ਇੰਸਟੀਚਿਊਟ ਨੇ ਜਿੱਤੀ ਓਵਰ ਆਲ ਟਰਾਫੀ ‘ਉਡਾਨ ਟੈਕ ਉਤਸਵ-2016

ਅੰਮ੍ਰਿਤਸਰ, 19 ਮਾਰਚ (ਜਗਦੀਪ ਸਿੰਘ ਸੱਗੂ)- ਸੰਸਾਰ ਦੇ ਮਸ਼ਹੂਰ ਪੰਜਾਬੀ ਪੋਪ ਗਾਇਕ ਅਤੇ ਐਕਟਰ ਅਮਰਿੰਦਰ ਗਿੱਲ, ਨੇ ਗਲੋਬਲ ਇੰਸਟੀਚਿਊਟ ਅੰਮ੍ਰਿਤਸਰ ਵਿਖੇ ਕਰਵਾਏ ਗਏ ”4ਥੇ ਉਡਾਨ 2016, ਟੈਕਨੋ ਅਤੇ ਸਾਂਸਕ੍ਰਿਤਕ ਤਿਉਹਾਰ” ਤੇ ਆਪਣੇ ਚੁਨਿੰਦਾ ਗੀਤ ਗਾ ਕੇ ਪ੍ਰਸੰਸਕਾਂ ਨੂੰ ਮੰਤਰ ਮੁਗਧ ਕਰ ਦਿਤਾ। ਇੰਸਟੀਚਿਊਟ ਦੇ ਵਿਹੜੇ ਵਿਖੇ ਇਸ ਵਿਸ਼ਾਲ ਸਲਾਨਾ ਤਿਉਹਾਰ ਤੇ ਪਾਠਕ੍ਰਮ, ਇਲਾਵਾ ਸਾਂਸਕ੍ਰਿਤਕ ਗਤੀਵਿਧੀਆਂ ਦੀ ਬਹੁਤ ਚਹਿਲ-ਪਹਿਲ ਰਹੀ। ਤਿਉਹਾਰ …

Read More »

ਸਿਹਤ ਮੰਤਰੀ ਨੇ ਫਾਜ਼ਿਲਕਾ ਸਿਵਲ ਹਸਪਤਾਲ ‘ਚ ਕੀਤਾ ਡਾਇਲਸਿਸ ਯੁਨਿਟ ਦਾ ਉਦਘਾਟਨ

ਫਾਜ਼ਿਲਕਾ, 20 ਮਾਰਚ (ਵਨੀਤ ਅਰੋੜਾ) – ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਇੱਥੇ ਸਿਵਲ ਹਸਪਤਾਲ ਵਿਚ ਸਿਹਤ ਸਹੁਲਤਾਂ ਵਿਚ ਵੱਡਾ ਵਾਧਾ ਕਰਦਿਆਂ ਡਾਇਲਸਿਸ ਯੁਨਿਟ, ਡੈਂਟਲ ਯੁਨਿਟ ਅਤੇ ਲੌਂਡਰੀ ਯੂਨਿਟ ਦਾ ਉਦਘਾਟਨ ਕੀਤਾ। ਇਸ ਮੌਕੇ ਸਿਹਤ ਵਿਭਾਗ ਵੱਲੋਂ ਓਰਲ ਹੈਲਥ ਦਿਵਸ ਮਨਾਉਂਦਿਆਂ ਦੰਦਾਂ ਦੀ ਸਾਂਭ ਸੰਭਾਲ ਸਬੰਧੀ ਚੇਤਨਾ ਸਪਤਾਹ ਦੀ ਸ਼ੁਰੂਆਤ ਵੀ ਕੀਤੀ ਗਈ। ਇਸ …

Read More »

ਮਾਨਤਾ ਪ੍ਰਾਪਤ ਸਕੂਲਾਂ ‘ਤੇ ਕੱਸਿਆ ਸਿਕੰਜ਼ਾ

ਐਸ. ਸੀ ਕਮਿਸ਼ਨ ਨੇ 25 ਫੀਸਦੀ ਕੋਟੇ ਤਹਿਤ ਮੁਫਤ ਦਾਖਲੇ ਲਈ ਡੀ. ਪੀ. ਆਈ ਨੂੰ ਦਿਤੀਆਂ ਹਦਾਇਤਾਂ ਅੰਮ੍ਰਿਤਸਰ, 20 ਮਾਰਚ (ਜਗਦੀਪ ਸਿੰਘ ਸੱਗੂ) – ਮਾਨਤਾ ਪ੍ਰਾਪਤ ਸਕੂਲਾਂ ਵਿੱਚ ਦਲਿਤ ਪਰਿਵਾਰਾਂ ਦੇ ਬੱਚਿਆਂ ਨੂੰ ਤੈਅ ਕੀਤੇ ਗਏ 25 ਫੀਸਦੀ ਰਾਖਵੇਂ ਕੋਟੇ ਤਹਿਤ ਸਾਰੇ ਸਕੂਲ(ਸੀ. ਬੀ. ਐਸ. ਈ/ਆਈ. ਸੀ. ਐਸ. ਈ) ਚਾਲੂ ਦਾਖਲਾ ਸੈਸ਼ਨ ਵਿੱਚ ਮੁਫਤ ਦਾਖਲੇ ਦੇਣ ਦੀ ਵਿਵਸਥਾ ਕਰਨ। ਇਹ …

Read More »

ਸਪੈਸ਼ਲ ਬੱਚਿਆਂ ਲਈ ਕਾਨੂੰਨੀ ਗਾਰਡੀਅਨਸ਼ਿੱਪ ਸਬੰਧੀ ਇੱਕ ਰੋਜ਼ਾ ਵਰਕਸ਼ਾਪ ਲਗਾਈ

ਪਠਾਨਕੋਟ, 20 ਮਾਰਚ (ਪੰਜਾਬ ਪੋਸਟ ਬਿਊਰੋ) – ਸੇਂਟ ਫਰਾਂਸ ਹੋਮ ਪਠਾਨਕੋਟ ਵੱਲੋਂ ਸਪੈਸ਼ਲ ਬੱਚਿਆਂ ਲਈ ਕਾਨੂੰਨੀ ਗਾਰਡੀਅਨਸ਼ਿੱਪ ਸਬੰਧੀ ਇੱਕ ਰੋਜ਼ਾ ਵਰਕਸ਼ਾਪ ਲਗਾਈ ਗਈ। ਜਿਸ ਦੀ ਪ੍ਰਧਾਨਗੀ ਫਾਦਰ ਜੋਸਫ ਪੁਤਨ ਪੁਰਾ ਨੇ ਕੀਤੀ ਅਤੇ ਇਸ ਵਰਕਸ਼ਾਪ ਵਿੱਚ ਸ਼੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਕਿਹਾ …

Read More »

ਆਸਟ੍ਰੇਲੀਆ ਦੇ ਦੌੜਾਕ ਪੈਟ੍ਰਿਕ ਫਾਰਮਰ ਦੀ ਅਗਵਾਈ ‘ਚ ‘ਸਪਿਰਿਟ ਆਫ ਇੰਡੀਆ ਰਨ’ ਬਿਆਸ ਪੁੱਜੀ

ਬਿਆਸ , 20 ਮਾਰਚ (ਬਲਵਿੰਦਰ ਸਿੰਘ ਸੰਧੂ) – ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਦੋਸਤਾਨਾ ਸੰਬੰਧਾਂ ਨੂੰ ਮਜ਼ਬੂਤ ਕਰਨ ਅਤੇ ਸ਼ਾਂਤੀ ਦਾ ਸੁਨੇਹਾ ਦੇਣ ਲਈ ਸੈਰ-ਸਪਾਟਾ ਮੰਤਰਾਲਾ ਭਾਰਤ ਸਰਕਾਰ ਅਤੇ ਕੈਨਬਰਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦੇ ਸਹਿਯੋਗ ਨਾਲ ਆਸਟ੍ਰੇਲੀਆ ਦੇ ਵਿਸ਼ਵ ਪ੍ਰਸਿੱਧ ਦੌੜਾਕ ਅਤੇ ਸਾਬਕਾ ਸਿੱਖਿਆ ਤੇ ਖੇਡ ਮੰਤਰੀ ਪੈਟ੍ਰਿਕ ਫਾਰਮਰ ਵੱਲੋਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਸ਼ੁਰੂ ਕੀਤੀ ਗਈ ਦੌੜ ‘ਸਪਿਰਿਟ …

Read More »

ਪੰਜਾਬੀਆਂ ਨੂੰ ਬਦਨਾਮ ਕਰਨ ਵਾਲੇ ਰਾਹੁਲ ਗਾਂਧੀ ਪੰਜਾਬ ਦੇ ਸਭ ਤੋਂ ਵੱਡੇ ਦੁਸ਼ਮਣ – ਸੁਖਬੀਰ ਬਾਦਲ

ਕਿਹਾ ਐਸ. ਵਾਈ. ਐਲ ਦੀ ਨਾ ਲੋੜ ਸੀ, ਨਾ ਹੈ ਅਤੇ ਨਾ ਬਣਨ ਦਿਆਂਗੇ ਅੰਮ੍ਰਿਤਸਰ, 20 ਮਾਰਚ (ਜਗਦੀਪ ਸਿੰਘ ਸੱਗੂ) – ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਲਈ ਬਦਨਾਮ ਕਰਨ ਵਾਲੇ ਰਾਹੁਲ ਗਾਂਧੀ ਪੰਜਾਬ ਦੇ ਸਭ ਤੋਂ ਵੱਡੇ ਦੁਸ਼ਮਣ ਹਨ ਅਤੇ ਉਨ੍ਹਾਂ ਨੇ ਅਜਿਹੀ ਸੋਚ ਦੇ ਪ੍ਰਗਟਾਅ …

Read More »

ਮੀਂਹ ਅਤੇ ਤੇਜ ਝੱਖੜ ਨੇ ਆਮ ਜਨ-ਜੀਵਨ ਨੂੰ ਕੀਤਾ ਪ੍ਰਭਾਵਿਤ

ਸੰਦੌੜ, 20 ਮਾਰਚ (ਹਰਮਿੰਦਰ ਭੱਟ ਸਿੰਘ) – ਬੀਤੀ ਰਾਤ ਗਰਜ-ਚਮਕ ਨਾਲ ਪੈਂਦੇ ਰਹੇ ਮੀਂਹ ਅਤੇ ਇਸ ਦੌਰਾਨ ਵਗੇ ਤੇਜ਼ ਝੱਖੜ ਨੇ ਜਿੱਥੇ ਕਣਕ ਦੀ ਪੱਕਣ ਤੇ ਆਈ ਫਸਲ ਨੂੰ ਧਰਤੀ ਤੇ ਵਿਛਾ ਦਿੱਤਾ ਹੈ, ਉੱਥੇ ਸੜਕਾਂ, ਨਹਿਰਾਂ, ਰਾਜਬਾਹਿਆਂ ਦੁਆਲੇ ਲੱਗੇ ਰੁੱਖਾਂ ਦੇ ਜੜ੍ਹੋ ਉਖੜਨ ਅਤੇ ਵੱਡੇ ਟਾਹਣ ਟੁੱਟਣ ਨਾਲ ਆਮ ਜਨ-ਜੀਵਨ ਵਿੱਚ ਰੁਕਾਵਟ ਪੈਦਾ ਹੋਈ।ਇਸ ਝੱਖੜ ਨਾਲ ਕਣਕ ਦੀ ਫਸਲ …

Read More »

ਬੀਬੀ ਫਰਜ਼ਾਨਾ ਆਲਮ ਨੇ ਵਿਧਾਨ ਸਭਾ ਦੇ ਬਜਟ ਸ਼ੈਸਨ ਦੌਰਾਨ ਦਿੱਤੇ ਭਾਸ਼ਣ ਦੌਰਾਨ ਕੈਬਨਿਟ ਨੂੰ ਕੀਲਿਆ

  ਮਾਲੇਰਕੋਟਲਾ, 20 ਮਾਰਚ (ਹਰਮਿੰਦਰ ਭੱਟ ਸਿੰਘ) – ਸਥਾਨਕ ਵਿਧਾਇਕਾ ਬੀਬੀ ਫਰਜ਼ਾਨਾ ਆਲਮ ਨੇ ਵਿਧਾਨ ਸਭਾ ਦੇ ਬਜਟ ਸ਼ੈਸਨ ਦੌਰਾਨ ਲਗਭਗ 12 ਮਿੰਟ ਦੇ ਉਰਦੂ ‘ਚ ਦਿੱਤੇ ਆਪਣੇ ਭਾਸ਼ਣ ਦੌਰਾਨ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਪੂਰੀ ਕੈਬਨਿਟ ਨੂੰ ਕੀਲ ਦਿੱਤਾ। ਬੀਬੀ ਆਲਮ ਨੇ ਬਜਟ ‘ਚ ਕਿਸਾਨਾਂ, ਨੌਜਵਾਨਾਂ, ਐਸ.ਸੀ, ਬੀ.ਸੀ ਵਰਗ ਨੂੰ ਦਿੱਤੀਆਂ ਗਈਆਂ ਰਿਆਇਤਾਂ ਅਤੇ ਖਾਸ ਤੌਰ …

Read More »

ਨਰਮਾ ਬਿਜਾਉਣ ਲਈ ਬਾਦਲ ਸਰਕਾਰ ਪੱਬਾਂ ਭਾਰ

ਸਦੌੜ, 20 ਮਾਰਚ (ਹਰਮਿੰਦਰ ਭੱਟ ਸਿੰਘ) – ਪੰਜਾਬ ‘ਚ ਕਪਾਹ ਪੱਟੀ ਦੇ ਕਿਸਾਨਾਂ ਨੂੰ 16 ਅਪ੍ਰੈਲ ਤੋਂ ਅੱਠ ਘੰਟੇ ਬਿਜਲੀ ਸਪਲਾਈ ਅਤੇ ਬਿਨਾਂ ਰੋਕ ਨਹਿਰੀ ਪਾਣੀ ਦੀ ਸਪਲਾਈ ਮਿਲੇਗੀ। ਪਾਵਰਕੌਮ ਅਤੇ ਨਹਿਰ ਮਹਿਕਮੇ ਨੇ ਸਰਕਾਰ ਨੂੰ ਇਸ ਬਾਰੇ ਜਾਣੂ ਕਰਾ ਦਿੱਤਾ ਹੈ। ਪੰਜਾਬ ਸਰਕਾਰ ਲਈ ਨਰਮੇ-ਕਪਾਹ ਹੇਠਲੇ ਰਕਬੇ ਵਿਚ ਕਟੌਤੀ ਨੂੰ ਰੋਕਣਾ ਮੁਸ਼ਕਲ ਬਣ ਗਿਆ ਹੈ। ਚਿੱਟੇ ਮੱਛਰ ਕਾਰਨ ਬਹੁਤੇ …

Read More »