ਸੰਦੌੜ, 25 ਫਰਵਰੀ (ਹਰਮਿੰਦਰ ਸਿੰਘ ਭੱਟ)- ਪੰਜਾਬ ਵਕਫ ਬੋਰਡ ਦੇ ਸਾਬਕਾ ਚੇਅਰਮੈਨ ਮੁਹੰਮਦ ਇਜਹਾਰ ਆਲਮ ਵਲੋਂ ਮਾਰਕੀਟ ਕਮੇਟੀ ਸੰਦੌੜ ਵਿਖੇ ਖੇਤੀਬਾੜੀ ਹਾਦਸੇ ਵਿਚ ਮਾਰੇ ਗਏ ਦੋ ਵਿਅਕਤੀਆਂ ਅਤੇ ਇਕ ਹੱਥ ਕੱਟੇ ਜਾਣ ਵਾਲੀ ਔਰਤ ਨੂੰ ਮਾਲੀ ਸਹਾਇਤਾ ਲਈ ਚੈਕ ਦਿੱਤੇ ਗਏ।ਇਸ ਮੌਕੇ ਸ੍ਰੀਮਤੀ ਆਸਾ ਰਾਣੀ ਝਨੇਰ ਨੂੰ 2 ਲੱਖ, ਜਗਦੀਸ ਸਿੰਘ ਵਾਸੀ ਬਿਸਨਗੜ੍ਹ ਨੂੰ 2 ਲੱਖ ਅਤੇ ਸਰਬਜੀਤ ਕੌਰ ਪਤਨੀ …
Read More »ਪੰਜਾਬੀ
ਨਗਰ ਕੋਂਸਲ ਅਹਿਮਦਗੜ੍ਹ ਦੇ ਇੰਸਪੈਕਟਰ ਮੁਹੰਮਦ ਇਫਤਖਾਰ ਦੇ ਵੱਡੇ ਭਰਾ ਦਾ ਦਿਹਾਂਤ
ਸੰਦੌੜ, 25 ਫਰਵਰੀ (ਹਰਮਿੰਦਰ ਸਿੰਘ ਭੱਟ)- ਨਗਰ ਕੋਂਸਲ ਅਹਿਮਦਗੜ੍ਹ ਦੇ ਇੰਸਪੈਕਟਰ ਮੁਹੰਮਦ ਇਫਤਖਾਰ ਦੇ ਵੱਡੇ ਭਰਾ ਤੇ ਸਥਾਨਕ ਕਾਰਨੈਟ ਕੈਫੇ ਦੇ ਐਮ.ਡੀ ਸ਼੍ਰੀ ਮੁਹੰਮਦ ਯੂਨਸ (ਮੂਨਾ) ਦੇ ਬਹਿਨੋਈ ਮੁਨਸ਼ੀ ਨਿਸਾਰ ਅਹਿਮਦ (੬੬) ਮੁਹੱਲਾ ਮੋਚੀਆਂ ਅੰਦਰੂਨ ਦਿੱਲੀ ਗੇਟ (ਰਿਟਾ.) ਮੁਲਾਜਮ ਨਗਰ ਕੋਂਸਲ ਮਾਲੇਰਕੋਟਲਾ ਦਾ ਅੱਜ ਲੰਮੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਸ਼੍ਰੀ ਮੁਨਸ਼ੀ ਨਿਸਾਰ ਅਹਿਮਦ ਦੇ ਵਾਰਸਾਂ ਵੱਲੋਂ ਐਲਾਨ ਕੀਤਾ ਗਿਆ …
Read More »ਲਵਾਰਿਸ਼ ਹਾਲਤ ਵਿੱਚ ਬੱਚਾ ਮਿਲਿਆ
ਸੰਗਰੂਰ/ਸੰਦੌੜ, 25 ਫਰਵਰੀ (ਹਰਮਿੰਦਰ ਸਿੰਘ ਭੱਟ)- ਬੀਤੇ ਦਿਨੀ ਪੁਲਿਸ ਸਟੇਸ਼ਨ ਅਮਰਗੜ੍ਹ ਨੂੰ ਇੱਕ ਬੱਚਾ ਲਵਾਰਿਸ ਹਾਲਤ ਵਿੱਚ ਮਿਲਿਆ ਜਿਸ ਦੀ ਉਮਰ ਕਰੀਬ 7-8 ਸਾਲ ਹੈ,ਜੋ ਕਿ ਆਪਣਾ ਨਾਮ ਚਾਂਦ ਅਲੀ ,ਪਿਤਾ ਦਾ ਨਾਂ ਸਬਰ ਅਲੀ ਅਤੇ ਮਾਤਾ ਦਾ ਨਾਂ ਰਜੀਆ ਬੇਗਮ ਅਤੇ ਚਾਚੇ ਦਾ ਨਾਮ ਮੋਦੀ ਅਲੀ ਦੱਸਦਾ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸਰੁੱਖਿਆ ਅਫ਼ਸਰ ਸ੍ਰੀਮਤੀ ਨਵਰੀਤ ਕੌਰ …
Read More »ਕਾਨੂੰਗੋਈ ਸਰਕਲ ਅਮਰਗੜ੍ਹ ਵਿਖੇ ਲੋਕ ਸੁਵਿਧਾ ਕੈਂਪ 27 ਨੂੰ
ਸੰਦੌੜ, 25 ਫਰਵਰੀ (ਹਰਮਿੰਦਰ ਸਿੰਘ ਭੱਟ)- ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਾਨੂੰਗੋਈ ਸਰਕਲ ਅਮਰਗੜ੍ਹ ਅਧੀਨ ਆਉਂਦੇ ਪਿੰਡਾਂ ਲਈ 27 ਫਰਵਰੀ ਦਿਨ ਸ਼ਨਿੱਚਰਵਾਰ ਨੂੰ ਅਨਾਜ ਮੰਡੀ, ਅਮਰਗੜ੍ਹ ਵਿਖੇ ਲੋਕ ਸੁਵਿਧਾ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਅਰਸ਼ਦੀਪ ਸਿੰਘ ਥਿੰਦ ਨੇ ਦੱਸਿਆ ਕਿ ਕੈਂਪ ਦੌਰਾਨ ਕਾਨੂੰਗੋਈ ਸਰਕਲ ਅਮਰਗੜ੍ਹ ਦੇ ਅਧੀਨ ਪਿੰਡ ਖੇੜੀ ਸੋਢੀਆਂ, ਮੁਹਾਲਾ, ਮੁਹਾਲੀ, ਮੂਲਾਬੱਧਾ, …
Read More »ਪੀ.ਡਬਲਯੂ.ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਤੇ ਕੰਟਰੈਕਟਰ ਵਰਕਰਜ਼ ਯੂਨੀਅਨ ਵੱਲੋ ਰੈਲੀ
ਮਾਲੇਰਕੋਟਲਾ, 25 ਫਰਵਰੀ (ਹਰਮਿੰਦਰ ਸਿੰਘ ਭੱਟ)- ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਬਚਾਓ ਸੰਘਰਸ਼ ਕਮੇਟੀ ਦੇ ਸੱਦੇ ‘ਤੇ ਕਾਰਜਕਾਰੀ ਇੰਜਨੀਅਰ ਜ/ਸ ਅਤੇ ਸੈਨੀਟੇਸਨ ਮੰਡਲ ਦਫਤਰ ਅੱਗੇ ਪੀ.ਡਬਲਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਅਤੇ ਕੰਟਰੈਕਟਰ ਵਰਕਰਜ਼ ਯੂਨੀਅਨ ਵੱਲੋਂ ਪ੍ਰਧਾਨ ਪ੍ਰੇਮ ਸਿੰਘ ਖੁਰਦ ਅਤੇ ਗੁਰਪ੍ਰੀਤ ਸਿੰਘ ਬਾਲੇਵਾਲ ਦੀ ਪ੍ਰਧਾਨਗੀ ਹੇਠ ਵਿਸ਼ਾਲ ਰੈਲੀ ਕੀਤੀ ਗਈ। ਜਿਸ ਨੂੰ ਸੰਬੋਧਨ ਕਰਦਿਆਂ ਨਰਿੰਦਰਜੀਤ ਸਿੰਘ ਸਲਾਰ ਅਤੇ ਜੀਵਨ …
Read More »ਮਾਨਵਤਾ ਦੇ ਭਲੇ ਲਈ ਖੂਨਦਾਨ ਕੈਂਪ ਲਗਾਇਆ
ਬਠਿੰਡਾ, 25 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜ਼ਿਲ੍ਹੇ ਦੇ ਪਿੰਡ ਕੋਠੇ ਚੇਤ ਸਿੰਘ ਵਾਲੇ ਵਿਖੇ ਸ੍ਰੀਮਾਨ 108 ਸੰਤ ਬਾਬਾ ਬੁੱਧ ਪ੍ਰਕਾਸ਼ ਜੀ ਦੀ ਯਾਦ ਵਿੱਚ ਪ੍ਰਬੰਧਕੀ ਕਮੇਟੀ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਫਸਟ ਏਡ ਫਸਟ ਵਿੰਗ ਯੂਨਾਈਟਿਡ ਵੈਲਫੇਅਰ ਸੁਸਾਇਟੀ ਬਠਿੰਡਾ ਦੀ ਪ੍ਰੇਰਣਾ ਅਤੇ ਸਹਿਯੋਗ ਨਾਲ ਇੱਕ ਸਵੈ-ਇੱਛੁਕ ਖੂਨਦਾਨ ਕੈਂਪ ਲਗਾ ਕੇ 30 ਯੂਨਿਟਾਂ ਖੂਨਦਾਨ ਕੀਤਾ ਗਿਆ। …
Read More »ਵਿਸ਼ੇਸ਼ ਲੋੜਾਂ ਵਾਲੇ 236 ਬੱਚਿਆਂ ਨੂੰ ਸਹਾਇਤਾ ਸਮੱਗਰੀ ਵੰਡੀ
ਬਠਿੰਡਾ, 25 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਟੇਟ ਪ੍ਰੋਜੈਕਟ ਡਾਇਰੈਕਟਰ ਸਰਵ ਸਿੱਖਿਆ ਅਭਿਆਨ ਪੰਜਾਬ ਅਤੇ ਜਿਲ੍ਹਾ ਪ੍ਰੋਜੈਕਟ ਡਾਇਰੈਕਟਰ, ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬਲਾਕ ਰਾਮਪੁਰਾ ਫੂਲ ਅਤੇ ਭਗਤਾ ਦੇ 236 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ 447 ਸਹਾਇਕ ਸਮੱਗਰੀਆਂ ਦਾ ਬਲਾਕ ਪੱਧਰੀ ਵੰਡ ਕੈਂਪ ਸਰਕਾਰੀ ਪ੍ਰਾਇਮਰੀ ਸਕੂਲ , ਰਾਮਪੁਰਾ ਪਿੰਡ ਵਿਖੇ ਲਗਾਇਆ ਗਿਆ।ਇਸ ਕੈਂਪ ਵਿੱਚ ਵੀਲ ਚੇਅਰ, ਟਰਾਈ …
Read More »ਸ਼ਗਨ ਸਕੀਮ ਦੇ 237 ਲਾਭਪਾਤਰੀਆਂ ਨੂੰ ਚੈਕ ਵੰਡੇ
ਬਠਿੰਡਾ, 25 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜ਼ਿਲ੍ਹਾ ਬਠਿੰਡਾ ਵਿਖੇ ਪੰਜਾਬ ਸਰਕਾਰ ਦੇ ਫ਼ੈਸਲੇ ਅਨੁਸਾਰ 237 ਲਾਭਪਾਤਰੀਆਂ ਨੂੰ ਸ਼ਗਨ ਸਕੀਮ ਦੇ ਤਹਿਤ 35.55 ਲੱਖ ਰੁਪਏ ਚੈਕ ਵੰਡੇ ਜਾ ਰਹੇ ਹਨ, ਜਿਸ ਤਹਿਤ ਇਹ ਸਾਰੇ ਚੈਕ ਪੰਚਾਇਤਾਂ ਰਾਹੀਂ ਲਾਭਪਾਤਰੀਆਂ ਨੂੰ ਵੰਡੇ ਜਾ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ …
Read More »ਰੈਡ ਕਰਾਸ ਸੁਸਾਇਟੀ ਨੇ ਲਗਾਇਆ ਸਵਾਇਨ ਫਲੂ ਅਤੇ ਹੈਲਥ ਅਵੇਅਰਨੈਸ ਕੈਂਪ
ਬਠਿੰਡਾ, 25 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡਿਪਟੀ ਕਮਿਸ਼ਨਰ ਅਤੇ ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੁਸਾਇਟੀ, ਡਾ: ਬਸੰਤ ਗਰਗ, ਆਈ.ਏ.ਐਸ ਜੀ ਦੀ ਰਹਿਨੁਮਾਈ ਹੇਠ ਪੇਡੂ ਖੇਤਰ ਨਾਲ ਸਬੰਧਿਤ ਨੋਜਵਾਨਾਂ ਨੂੰ ਸਿਹਤ ਸੰਭਾਲ ਸਬੰਧੀ ਜਾਣਕਾਰੀ ਦੇਣ ਲਈ ਇੱਕ ਜਾਗਰੁਕਤਾ ਕੈਪ ਰੈਡ ਕਰਾਸ ਭਵਨ ਵਿਖੇ ਲਗਾਇਆ ਗਿਆ। ਇਸ ਜਾਗਰੁਕਤਾ ਕੈਪ ਦੋਰਾਨ ਸਿਵਲ ਹਸਪਤਾਲ ਬਠਿੰਡਾ ਤੋ ਪਹੁੰਚੇ ਐਪੀਡਾਇਮੋਲੋਜਿਸਟ ਡਾ: ਰਾਜਪਾਲ ਨੇ ਸਵਾਇੰਨ …
Read More »ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਦਾ
ਅਸਲ ਦੋਸ਼ੀਆ ਨੂੰ ਫੜਨ ‘ਚ ਪੰਜਾਬ ਸਰਕਾਰ ਦੀ ਨੀਤ ਸਾਫ ਨਹੀ – ਚਾਂਦਪੂਰਾ ਬਠਿੰਡਾ, 25 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੋਸ਼ੀਆ ਗ੍ਰਿਫਤਾਰ ਨਾ ਕਰਨ ਦੇ ਰੋਸ ਵੱਜੋ ਸਿੱਖ ਪ੍ਰਚਾਰਕ ਵੱਲੋ ਅੱਜ 27 ਫਰਵਰੀ ਨੂੰ ਬਰਗਾੜੀ ਤੋ ਫਰੀਦਕੋਟ ਤੱਕ ਮਨੁੱਖੀ ਚੇਨ ਬਣਾ ਦੋ ਘੰਟੇ ਸ਼ਾਤ ਮਈ ਪ੍ਰਦਰਸ਼ਨ ਕਰਨ …
Read More »
Punjab Post Daily Online Newspaper & Print Media