ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸੱਗੂ)- ਸਰਕਾਰ ਵਲੋਂ ਅਕਸਰ ਕਿਹਾ ਜਾਂਦਾ ਹੈ ਕਿ ਗੁਰੂ ਦੀ ਨਗਰੀ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ, ਪਰ ਜਿਵੇਂ ਸੀ ਸੀ ਟੀ ਵੀ ਕੈਮਰਾ ਪ੍ਰੋਜੈਕਟ ਪਿਛਲੇ ਛੇ ਸਾਲ ਤੋਂ ਲਟਕ ਰਿਹਾ ਹੈ, ਉਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਸਰਕਾਰ ਦਾ ਖ਼ਜਾਨਾ ਖਾਲੀ ਹੈ ਤੇ ਇਹ ਦਾਅਵੇ ਖੋਖਲੇ ਹਨ।ਦੇਸ਼,ਵਿਦੇਸ਼ਾਂ ਤੋਂ …
Read More »ਪੰਜਾਬੀ
ਅੰਮ੍ਰਿਤਸਰ ਵਿਕਾਸ ਮੰਚ ਵਲੋਂ ਰਾਮ ਬਾਗ ਗੇਟ ਨੂੰ ਵਿਰਾਸਤੀ ਸਮਾਰਕ ਐਲਾਨਣ ਦੀ ਮੰਗ
ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸੱਗੂ)- ਅੰਮ੍ਰਿਤਸਰ ਵਿਕਾਸ ਮੰਚ ਨੇ ਰਾਮ ਬਾਗ ਵਾਂਗ ਇਤਿਹਾਸਕ ਰਾਮ ਬਾਗ ਗੇਟ ਨੂੰ ਵਿਰਾਸਤੀ ਸਮਾਰਕ ਘੋਸ਼ਿਤ ਕਰਨ ਤੇ ਇੱਥੋਂ ਨਜਾਇਜ ਕਬਜੇ ਹਟਾਉਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੇ ਪੱਤਰ ਵਿੱਚ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਸ਼ਹਿਰ ਦੀ ਚਾਰ ਦਿਵਾਰੀ ਵਿਚ ਮਹਾਰਾਜਾ ਰਣਜੀਤ ਸਿੰਘ ਵਲੋਂ ਬਣਾਏ …
Read More »ਗਲੋਬਲ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਜਿੱਤੇ 2-ਸੋਨੇ ਦੇ ਤਗਮੇ
ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸੱਗੂ)- ਗਲੋਬਲ ਇੰਸਟੀਚਿਊਟ ਅੰਮ੍ਰਿਤਸਰ (ਜੀ.ਆਈ.ਏ.) ਦੇ ਵਿਦਿਆਰਥੀਆਂ ਨੇ ਹਾਲ ਹੀ ਵਿਚ ਸੰਪਨ ਹੋਏ ਆਈ.ਆਈ.ਟੀ. ਰੂੜਕੀ ਫੈਸਟੀਵਲ ‘ਚ 2 ਸੋਨੇ ਦੇ ਤਗਮੇ ਜਿੱਤੇ। ਆਈ.ਆਈ.ਟੀ. ਰੂੜਕੀ ਦੇ ਵਿਹੜੇ ਵਿਖੇ ਆਯੋਜਿਤ ਕੀਤੇ ਗਏ ਇਸ ਸਾਲਾਨਾ ਫੈਸਟੀਵਲ – ‘ਸੰਕਲਪ-16’ ਵਿਚ ਪੂਰੇ ਭਾਰਤ ਤੋ ਆਈ.ਆਈ.ਟੀ. ਕਾਲਜਾਂ ਦੇ 500 ਤੋ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਜੀ.ਆਈ.ਏ. ਦੀ ਜੇਤੂ ਟੀਮਾਂ ਨੂੰ ਅੱਜ ਗਲੋਬਲ …
Read More »ਨੌਜਵਾਨ ਵਿਚਾਰਾਂ ਲਈ ਡੀ.ਪੀ.ਐਸ. ਨੇ ਕੀਤੀ ‘ਖਾਸ ਲੈਬ’ ਦੀ ਸ਼ੁਰੂਆਤ
ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸੱਗੂ)- ਦਿੱਲੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋ ਇਕ ਘਰੇਲੂ ਵਾਂਗੂ ਆਵਿਸ਼ਕਾਰ ਜਿਵੇ ਕਿ ਵਾਇਰਲੇਸ ਮੋਬਾਇਲ ਚਾਰਜਰ ਅਤੇ ਕੰਪਰੈਸ ਹਵਾ ਸਾਕਟ ਦਾ ਇਕ ਮਾਡਲ ਜੋ ਰਾਕੇਟ ਉਤਾਰਨ ਦੀ ਨਕਲ ਕਰ ਸਕਦਾ ਹੈ, ਨੇ ਸਕੂਲ ਨੂੰ ਇਕ ਪ੍ਰਫੂੱਲਤ ਲੈਬ ਸ਼ੁਰੂ ਕਰਨ ਲਈ ਉਤਸਾਹਿਤ ਕੀਤਾ। ਇਸ ਮੌਕੇ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਵਾਇਸ ਚੇਅਰਮੈਨ ਸ਼੍ਰੀ ਆਈ.ਪੀ. ਸਿੰਘ ਨੇ ਸਕੂਲ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ: ਸੈਕੰ: ਸਕੂਲ, ਰਸੂਲਪੁਰ ਕਲਾਂ ਨਵੀਂ ਡਿਜ਼ੀਟਲ ਮੈਥਸ ਲੈਬ ਦਾ ਉਦਘਾਟਨ
ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸ’ਗੂ)ੁ ਚੀਫ ਖਾਲਸਾ ਦੀਵਾਨ ਹੇਠ ਚੱਲ ਰਹੇ ਸ੍ਰੀ ਗੁਰੁ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਰਸੂਲਪੁਰ ਕਲਾਂ ਵਿਖੇ ਸੀ ਬੀ ਅੇਸ ਈ ਵਲੋਂ ਕੀਤੀ ਗਈ ਇੰਸਪੈਕਸ਼ਨ ਦੀ ਸਫਲਤਾ ਲਈ ਸ਼ੁਕਰਾਨਾ ਦਿਵਸ ਮਨਾਇਆ ਗਿਆ ਜਿਸ ਵਿਚ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਮੁੱਖ ਮਹਿਮਾਨ ਅਤੇ ਆਨਰੇਰੀ ਸੱਕਤਰ ਸ: ਨਰਿੰਦਰ ਸਿੰਘ ਖੁਰਾਣਾ ਨੇ ਗੈਸਟ ਆਫ …
Read More »ਪੱਤਰਕਾਰ ਜਗਸੀਰ ਸਿੰਘ ਘੁਣਤਰੀ ਨੂੰ ਸਦਮਾ ਪਤਨੀ ਦਾ ਦੇਹਾਂਤ
ਸੰਦੌੜ, 21 ਫਰਵਰੀ (ਹਰਮਿੰਦਰ ਸਿੰਘ ਭੱਟ)- ਉੱਘੇ ਪਤਰਕਾਰ ਜਗਸੀਰ ਸਿੰਘ ਸੰਧੂ ਘੁਣਤਰੀ ਦੀ ਜੀਵਨ ਸਾਥਣ ਜਸਵਿੰਦਰ ਕੌਰ ਸੰਧੂ ਜੋ ਜ਼ੇਰੇ ਇਲਾਜ਼ ਪੀ.ਜੀ.ਆਈ. ਚੰਡੀਗੜ ਦਾਖਲ ਸਨ ਅੱਜ ਸਵੱਖਤੇ ਮੌਤ ਹੱਥੋਂ ਜ਼ਿੰਦਗੀ ਦੀ ਜ਼ੰਗ ਹਾਰ ਗਏ ਹਨ।ਇਸ ਦੁੱਖ ਦੀ ਘੜੀ ਵਿਚ ਚੇਅਰਮੈਨ ਮੁਕੰਦ ਸਿੰਘ ਚੀਮਾਂ, ਡਾ. ਕੇਵਲ ਸਹੋਤਾ, ਗੁਰਪ੍ਰੀਤ ਸਿਘ ਚੀਮਾਂ, ਨਿਰਮਲ ਸਿੰਘ ਬੋਪਾਰਾਏ, ਜਸਵੀਰ ਸਿੰਘ ਫਰਵਾਲੀ, ਤਰਸੇਮ ਕਲਿਆਣੀ, ਤਰਸੇਮ ਮਹਿਤੋ, ਬੇਅੰਤ …
Read More »ਸ਼੍ਰੀ ਗੁਰੂ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਧੂਮ-ਧਾਮ ਨਾਲ ਮਨਾਇਆ ਗਿਆ
ਮਾਲੇਰਕੋਟਲਾ, 21 ਫਰਵਰੀ (ਹਰਮਿੰਦਰ ਸਿੰਘ ਭੱਟ)- ਸ਼੍ਰੀ ਗੁਰੂ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਬਹੁਤ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸ.ਪਿਆਰਾ ਸਿੰਘ ਖਾਲਸਾ ਨੇ ਦੱਸਿਆ ਕਿ ਸ਼੍ਰੀ ਗੁਰੂ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਪੁਰਾਣਾ ਕਿਲ੍ਹਾ ਰਹਿਮਤਗੜ੍ਹ ਡੇਰਾ ਮੁਹੱਲਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿਸ ਦੌਰਾਨ ਅਮ੍ਰਿਤ ਵੇਲੇ ਸੁਖਮਨੀ ਸਾਹਿਬ ਜੀ …
Read More »ਪਲਸ ਪੋਲੀਓ ਮੁਹਿੰਮ ਅਧੀਨ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਆਈਆਂ
ਮਾਲੇਰਕੋਟਲਾ, 21 ਫਰਵਰੀ (ਹਰਮਿੰਦਰ ਸਿੰਘ ਭੱਟ)- ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਣ ਲਈ ਸ਼ਹਿਰ ਵਿੱਚ ਚਲਾਈ ਗਈ ਪਲਸ ਪੋਲੀਓ ਮੁਹਿੰਮ ਤਹਿਤ ਸਥਾਨਕ ਮੁਹੱਲਾ ਭੁਮਸੀ ਵਿਖੇ ਫ਼ਰੈਂਡਜ਼ ਵੈਲਫ਼ੇਅਰ ਐਂਡ ਸਪੋਰਟਸ ਕਲਬ ਦੇ ਸਹਿਯੋਗ ਨਾਲ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਗਿਆ। ਬੂੰਦਾਂ ਪਿਆਉਣ ਦੇ ਕੰਮ ਦਾ ਆਗ਼ਾਜ਼ ਕਲੱਬ ਦੇ ਪ੍ਰਧਾਨ ਡਾ.ਅਬਦੁੱਲ ਗ਼ੱਫ਼ਾਰ ਨੇ ਕੀਤਾ ਅਤੇ ਇਸ ਮਗਰੋਂ ਕਲੱਬ ਦੇ ਵਰਕਰਾਂ ਨੇ ਘਰ-ਘਰ ਜਾ …
Read More »ਅਵਿਨਾਸ਼ ਸ਼ਰਮਾ ਸੂਬਾ ਪ੍ਰਧਾਨ ਦੀ ਪ੍ਰਧਾਨਗੀ ‘ਚ ਪੈਨਸ਼ਨਰਜ ਐਸੋਸੀਏਸ਼ਨ ਦੀ ਮੀਟਿੰਗ ਹੋਈ
ਮਾਲੇਰਕੋਟਲਾ, 21 ਫਰਵਰੀ (ਹਰਮਿੰਦਰ ਸਿੰਘ ਭੱਟ)- ਪੈਨਸ਼ਨਰਜ ਐਸੋਸੀਏਸ਼ਨ (ਰਜਿ:) ਪੰਜਾਬ ਸਟੇਟ ਪਾਵਰ ਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸ਼੍ਰੀ ਅਵਿਨਾਸ਼ ਸ਼ਰਮਾ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਵਿੱਚ ਬਹਾਵਲਪੁਰੀ ਧਰਮਸ਼ਾਲਾ ਵਿਖੇ ਹੋਈ, ਜਿਸ ਵਿੱਚ ਸਮੁੱਚੇ ਪੰਜਾਬ ਤੋਂ ਕਾਰਜਕਾਰੀ ਮੈਂਬਰਾਂ ਨੇ ਹਿੱਸਾ ਲਿਆ। ਇਸ ਵਿੱਚ ਜੱਥੇਬੰਦੀ ਦੇ ਮਹਿਰੂਮਾਂ ਮੀਤ ਪ੍ਰਧਾਨ ਸ਼੍ਰੀ ਤਰਸੇਮ ਲੋਹੀਆਂ ਦੀ ਅਚਾਨਕ ਮੌਤ ਹੋਣ ‘ਤੇ ਉਹਨਾਂ …
Read More »ਪਿੰਡ ਹਥਨ ਵਿਖੇ ਤਿੰਨ ਰੋਜਾ ਮਹਾਨ ਗੁਰਮਤਿ ਸਮਾਗਮ ਆਯੋਜਿਤ ਕਰਵਾਇਆ ਗਿਆ
ਸੰਦੌੜ, 21 ਫਰਵਰੀ (ਹਰਮਿੰਦਰ ਸਿੰਘ ਭੱਟ)- ਨਜਦਿਕੀ ਪਿੰਡ ਹਥਨ ਵਿਖੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਨੁਮਾਈ ਹੇਠ ਗੁਰੁਦਆਰਾ ਮਾਮੂਆਣਾ ਸਾਹਿਬ ਵਿਖੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਤਿੰਨ ਰੋਜਾ ਮਹਾਨ ਗੁਰਮਤਿ ਸਮਾਗਮ ਆਯੋਜਿਤ ਕਰਵਾਇਆ ਗਿਆ। ਇਸ ਮੌਕੇ ਗੁਰਦੁਆਰਾ ਗੁਰੂਸਰ ਪਾਤਿਸਾਹੀ ਛੇਵੀ ਅਲੀਪੁਰ ਖਾਲਸਾ ਦੇ ਮੁੱਖ ਸੇਵਾਦਾਰ ਪੰਥ ਪ੍ਰਸਿਧ ਪ੍ਰਚਾਰਕ ਵੀਰ ਮਨਪ੍ਰੀਤ ਸਿੰਘ ਨੇ ਸੰਗਤਾਂ ਦੇ ਭਾਰੀ ਇੱਕਠ …
Read More »
Punjab Post Daily Online Newspaper & Print Media