ਅੰਮ੍ਰਿਤਸਰ, 20 ਫਰਵਰੀ (ਜਗਦੀਪ ਸਿੰਘ ਸੱਗੂ) – ਸਥਾਨਕ ਪਿੰਡ ਸੁਲਤਾਨਵਿੰਡ ਲਿੰਕ ਰੋਡ ਸਥਿਤ ਯਾਦਵਿੰਦਰਾ ਪਬਲਿਕ ਹਾਈ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਅਕਾਲੀ ਜਥਾ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਨੇ ਮੁੱਖ ਮਹਿਮਾਨ ਤੇ ਭਾਜਪਾ ਕੌਂਸਲਰ ਜਰਨੈਲ ਸਿੰਘ ਢੋਟ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਕੂਲ ਦੇ ਬੱਚਿਆਂ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਰੰਗਾ ਰੰਗ ਪ੍ਰੋਗਰਾਮ ਦੌਰਾਨ …
Read More »ਪੰਜਾਬੀ
ਸੈਕਰਡ ਹਾਰਟ ਕੋਨਵੈਟ ਸਕੂਲ ਦੇ ਯਸ਼ਨਿਰੂਪਮ ਸਿੰਘ ਨੇ ਕੌਮੀ ਯੋਗਤਾ ਖੋਜ ਪ੍ਰੀਖਿਆ ਕੀਤੀ ਪਾਸ
ਮਲੋਟ, 20 ਫਰਵਰੀ (ਪ.ਪ)- ਸਥਾਨਕ ਸੈਕਰਡ ਹਾਰਟ ਕੋਨਵੈਟ ਸਕੂਲ ਦੇ ੧੦ਵੀਂ ਕਲਾਸ ਦੇ ਵਿਦਿਆਰਥੀ ਯਸ਼ਨਿਰੂਪਮ ਸਿੰਘ ਨੇ ਕੌਮੀ ਯੋਗਤਾ ਖੋਜ ਪ੍ਰੀਖਿਆ ਪਾਸ ਕੀਤੀ ਹੈ।ਸਕੂਲ ਦੇ ਪ੍ਰਿੰਸੀਪਲ ਫਾਦਰ ਜੌਬੀ ਨੇ ਦੱਸਿਆ ਕਿ ਜਿਲਾ ਮੁਕਤਸਰ ਸਾਹਿਬ ਵਿਚੋਂ ਇਹ ਪ੍ਰੀਖਿਆ ਪਾਸ ਕਰਨ ਵਾਲਾ ਯਸ਼ਨਿਰੂਪਮ ਸਿੰਘ ਇਕੱਲਾ ਵਿਦਿਆਰਥੀ ਹੈ, ਜੋ ਹੁਣ ਕੌਮੀ ਪੱਧਰ ਦੇ ਦੂਜੇ ਗੇੜ ਦੀ ਪ੍ਰੀਖਿਆ ਲਈ ਚੁਣਿਆ ਗਿਆ ਹੈ।ਇੱਹ ਕੌਮੀ ਪੱਧਰ ਦੀ …
Read More »ਬੁੱਧ ਧਰਮ ਦੇ ਸ੍ਰੀ ਵੇਨ ਲਾਚੁੰਗ ਰਿਨਪੋਚੇ ਤੇ ਕੈਨੇਡਾ ਦੇ ਮੰਤਰੀ ਅਮਰਜੀਤ ਸਿੰਘ ਸੋਹੀ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ
ਅੰਮ੍ਰਿਤਸਰ, 20 ਫਰਵਰੀ (ਗੁਰਪ੍ਰੀਤ ਸਿੰਘ) – ਬੁੱਧ ਧਰਮ ਦੇ ਸ੍ਰੀ ਵੇਨ ਲਾਚੁੰਗ ਰਿਨਪੋਚੇ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ ਤੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ।ਇਨ੍ਹਾਂ ਨਾਲ ਸ. ਸੁਰਿੰਦਰ ਸਿੰਘ ਅਰੋੜਾ ਸਾਬਕਾ ਜਨਰਲ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਵੀ ਮੌਜੂਦ ਸਨ।ਸ. ਹਰਚਰਨ ਸਿੰਘ ਮੁੱਖ ਸਕੱਤਰ ਸ਼ੋ੍ਰਮਣੀ ਕਮੇਟੀ ਨੇ ਇਨ੍ਹਾਂ ਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਦਿੱਤੀ।ਉਪਰੰਤ ਸੂਚਨਾ ਕੇਂਦਰ ਵਿਖੇ …
Read More »ਪਿੰਡ ਜੰਡੋਕੇ ਵਿਖੇ ਮਿਲੀ ਅਣਪਛਾਤੀ ਔਰਤ ਦੀ ਲਾਸ਼
ਪੱਟੀ, 20 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਥਾਣਾ ਪੱਟੀ ਅਧੀਨ ਪੈਂਦੇ ਪਿੰਡ ਜੰਡੋਕੇ ਨੇੜੇ ਭੱਠਾ ਵਿਖੇ ਪੁਲਸ ਨੂੰ ਸੜਕ ਤੇ ਅਣਪਛਾਤੀ ਮਹਿਲਾ ਦੀ ਲਾਸ਼ ਬਰਾਮਦ ਹੋਈ। ਥਾਣਾ ਮੁੱਖੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਪੁਲਸ ਚੌਕੀ ਕੈਰੋਂ ਇੰਂਚਾਰਜ਼ ਨਰੇਸ਼ ਕੁਮਾਰ ਨੂੰ ਸੂਚਨਾ ਮਿਲੀ ਜੰਡੋਕੇ ਨੇੜੇ ਸੜਕ ਉਪਰ ਮਹਿਲਾ ਦੀ ਲਾਸ਼ ਪਈ ਹੈ, ਪੁਲਸ ਨੇ ਮੌਕੇ ਪੁਹੰਚ ਕੇ ਲਾਸ਼ ਨੂੰ ਕਬਜ਼ੇ …
Read More »ਕਾਂਗਰਸ ਸਰਕਾਰ ਆਉਣ ‘ਤੇ 2000 ਰਪਏ ਮਹੀਨਾ ਹੋਵੇਗੀ ਬੁਢਾਪਾ ਪੈਨਸ਼ਨ – ਗਿੱਲ
ਪੱਟੀ, 20 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੰਜਾਬ ਕਾਂਗਰਸ ਦੇ ਜਨਰਲ ਸੱਕਤਰ ਅਤੇ ਪੱਟੀ ਹਲਕਾ ਇੰਚਾਰਜ਼ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੈਨਸ਼ਨ ਡਬਲ ਕਰਨ ਦਾ ਵਾਅਦਾ ਅਕਾਲੀ ਦਲ ਨੇ 2012 ਦੇ ਚੋਣ ਮਨਰੋਥ ਪੱਤਰ ਵਿਚ ਕੀਤਾ ਸੀ, ਚਾਰ ਸਾਲ ਬੀਤਣ ਤੇ ਲਾਭਪਾਤਰੀਆਂ ਨੂੰ ਚਾਰ ਸਾਲਾਂ ਦੇ ਬਕਾਏ ਵਜੋਂ 12-12 ਹਜ਼ਾਰ ਰੁਪਏ ਬਾਦਲ ਸਰਕਾਰ ਨੂੰ ਦੇਣੇ ਚਾਹੀਦੇ ਹਨ।ਗਿੱਲ ਨੇ …
Read More »ਚੋਰਾਂ ਨੇ ਕਰਿਆਨੇ ਤੇ ਟੇਲਰ ਦੀ ਦੁਕਾਨ ਲੁੱਟੀ – 2 ਦੁਕਾਨਾਂ ‘ਤੇ ਰਹੇ ਅਸਫਲ
ਪੱਟੀ, 20 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਪੱਟੀ ਵਿਖੇ ਚੋਰੀ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਬੀਤੇ ਦਿਨ ਪੁਰਾਣੀ ਕੈਰੋਂ ਰੋਡ ਤੋਂ 4 ਵਾਰਡ ਤੋਂ ਕੁਨੈਕਟ ਕੰਪਨੀ ਦੀ ਕੇਬਲ ਤਾਰ 120 ਮੀਟਰ ਵੱਢ ਕੇ ਲੈ ਗਏ ਅਤੇ ਅੱਜ ਤੜਕਸਾਰ ਰੇਲਵੇ ਰੋਡ ਪੱਟੀ ਵਿਖੇ ਚੋਰਾਂ ਵਲੋਂ ਦੁਕਾਨਾਂ ਤੇ ਚੋਰੀ ਕੀਤੀ ਗਈ। ਜਾਣਕਾਰੀ ਅਨੁਸਾਰ ਇੰਦਰਜੀਤ ਕਰਿਆਨਾ ਸਟੋਰ, ਸਤਨਾਮ …
Read More »ਪੰਜ ਪਿਆਰਿਆ ਨੇ 52 ਪ੍ਰਾਣੀਆਂ ਨੂੰ ਅੰਮ੍ਰਿਤਪਾਨ ਕਰਵਾਇਆ
ਅੰਮ੍ਰਿਤਸਰ, 20 ਫਰਵਰੀ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਨੌਕਰੀ ਤੋ ਬਰਖਾਸਤ ਕੀਤੇ ਗਏ ਅਤੇ ਪੰਥਕ ਸਫਾਂ ਵਿੱਚ ਵਿਸ਼ੇਸ਼ ਸਥਾਨ ਰੱਖਣ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆ ਨੇ ਪਿੰਡ ਵਰਪਾਲ ਵਿਖੇ 82 ਪ੍ਰਾਣੀਆ ਨੂੰ ਅੰਮ੍ਰਿਤ ਛਕਾਉਣ ਤੋ ਉਪਰੰਤ ਅੱਜ ਜਿਲ੍ਹਾ ਪਟਿਆਲਾ ਦੇ ਪਿੰਡ ਬਲਬੇੜਾ ਤੇ ਜੌਰਜੀਵਾਲਾ ਵਿਖੇ 52 ਪ੍ਰਾਣੀਆ ਨੂੰ ਅੰਮ੍ਰਿਤ ਪਾਨ ਕਰਵਾ ਕੇ ਗੁਰੂ ਵਾਲੇ ਬਣਾਇਆ …
Read More »ਸੜਕ ਹਾਦਸੇ ‘ਚ ਮਾਰੇ ਗਏ ਸਾਬਕਾ ਕਾਂਗਰਸੀ ਕੌਂਸਲਰ ਅਨਿਲ ਕੁਮਾਰ ਮਿੰਨਾ ਦੀ ਪਤਨੀ ਨਾਲ ਡਾ. ਰਾਜ ਕੁਮਾਰ ਨਾਲ ਪ੍ਰਗਟਾਇਆ ਦੁੱਖ
ਅੰਮ੍ਰਿਤਸਰ, 20 ਫਰਵਰੀ (ਜਗਦੀਪ ਸਿੰਘ ਸੱਗੂ) ਆਪਣੇ ਕੰਮ ਦੇ ਸਿਲਸਿਲੇ ਵਿੱਚ ਮੰਡੀ ਗੋਬਿੰਦਗੜ੍ਹ ਤੋਂ ਅੰਮ੍ਰਿਤਸਰ ਪਰਤਦਿਆਂ ਅੱਜ ਅਚਾਨਕ ਵਾਪਰੇ ਸੜਕ ਹਾਦਸੇ ‘ਚ ਵਿੱਚ ਸਾਬਕਾ ਕਾਂਗਰਸੀ ਕੌਂਸਲਰ ਅਨਿਲ ਕੁਮਾਰ ਮਿੰਨਾ ਦੀ ਮੌਤ ਹੋਣ ਜਾਣ ‘ਤੇ ਸਥਾਨਕ ਕਾਂਗਰਸੀ ਆਗੂਆਂ ਤੇ ਵਰਕਰਾਂ ਵਿੱਚ ਦੁੱਖ ਪਾਇਆ ਜਾ ਰਿਹਾ ਹੈ।ਅਨੁਸੂਚਿਤ ਜਾਤੀ ਕਮਿਸ਼ਨ ਦੇ ਉਪ ਚੇਅਰਮੈਨ ਡਾ. ਰਾਜ ਕੁਮਾਰ ਨੇ ਅਨਿਲ ਮਿੰਨਾ ਦੀ ਅਚਨਚੇਤ ਹੋਈ ਮੌਤ …
Read More »ਨੌਜਵਾਨ ਸੇਵਕ ਸਭਾ ਵਲੋਂ ਪਹਿਲਾ ਵਿਸ਼ਾਲ ਜਾਗਰਣ ਆਯੋਜਿਤ ਕੀਤਾ ਗਿਆ
ਅੰਮ੍ਰਿਤਸਰ, 20 ਫਰਵਰੀ (ਜਗਦੀਪ ਸਿੰਘ ਸੱਗੂ) – ਨੌਜਵਾਨ ਸੇਵਕ ਸਭਾ ਵਲੋਂ ਵਾਰਡ ਨੰਬਰ 10 ਸਥਿਤ ਗੋਰਾ ਮਾਰਕੀਟ ਵਿਖੇ ਪਹਿਲਾ ਵਿਸ਼ਾਲ ਜਾਗਰਣ ਆਯੋਜਿਤ ਕੀਤਾ ਗਿਆ।ਜਿਸ ਵਿੱਚ ਸ਼ਾਮਲ ਹੋਏ ਪੰਜਾਬ ਦੇ ਕੈਬਿਨੇਟ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਮਹਾਮਾਈ ਦਾ ਗੁਨ ਗਾਣ ਕੀਤਾ।ਆਯੋਜਕਾਂ ਵਲੋਂ ਸ਼੍ਰੀ ਜੋਸ਼ੀ ਨੂੰ ਮਹਾਮਾਈ ਦਾ ਸਰੂਪ ਅਤੇ ਚੁੰਨੀ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਜਗਜੀਤ ਸਿੰਘ ਖਾਲਸਾ, ਯਸ਼ …
Read More »ਪੀ.ਐਸ.ਈ.ਬੀ (ਏਟਕ) ਦੇ ਦਿਸ਼ਾ ਨਿਰਦੇਸ਼ਾਂ ‘ਤੇ ਮੰਡਲ ਜੰਡਿਆਲਾ ਗੁਰੂ ਵਿਖੇ ਅਰਥੀ ਫੂਕ ਮੁਜ਼ਾਹਰਾ
ਜੰਡਿਆਲਾ ਗੁਰੂ, 20 ਫਰਵਰੀ (ਹਰਿੰਦਰ ਪਾਲ ਸਿੰਘ)- ਪੀ.ਐਸ.ਈ.ਬੀ (ਏਟਕ) ਦੇ ਦਿਸ਼ਾ ਨਿਰਦੇਸ਼ਾਂ ‘ਤੇ ਮੰਡਲ ਜੰਡਿਆਲਾ ਗੁਰੁ ਵਿਖੇ ਅਰਥੀ ਫੂਕ ਮੁਜ਼ਾਹਰੇ ਦੀ ਪ੍ਰਧਾਨਗੀ ਡਵੀਜ਼ਨ ਨਰਿੰਦਰ ਸਿੰਘ ਗਿੱਲ ਨੇ ਕੀਤੀ ਅਤੇ ਸਟੇਜ ਸਕੱਤਰ ਦੀ ਭੂਮਿਕਾ ਗੁਰਮੀਤ ਸਿੰਘ ਗਿੱਲ ਨੇ ਨਿਭਾਈ।ਇਸ ਰੈਲੀ ਨੂੰ ਉਚੇਚੇ ਤੌਰ ਤੇ ਸਾਥੀ ਰਮਨ ਭਰਦਵਾਜ ਮੀਤ ਪ੍ਰਧਾਨ ਪੰਜਾਬ, ਸਾਥੀ ਮਲੂਕ ਸਿੰਘ ਹੁੰਦਲ ਮੀਤ ਪ੍ਰਧਾਨ ਸਰਕਲ, ਸਾਥੀ ਬਲਦੇਵ ਸਿੰਘ ਮਾਨਾਵਾਲਾ, …
Read More »
Punjab Post Daily Online Newspaper & Print Media