Wednesday, November 25, 2026

ਪੰਜਾਬੀ

ਗਾਇਕ ਸਰਬਜੀਤ ਛੱਲਾ ਦੀ ਧਾਰਮਿਕ ਐਲਬਮ ‘ਦਮੜੀ’ ਹੋਵੇਗੀ ਅੱਜ ਰਿਲੀਜ਼

ਸੰਦੌੜ, 21 ਫਰਵਰੀ (ਹਰਮਿੰਦਰ ਸਿੰਘ ਭੱਟ) – ਸਤਿਗਰੂ ਰਵਿਦਾਸ ਮਹਾਰਾਜ ਜੀ ਦੇ 639 ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਰਮੇਸ਼ ਕਲੇਰ ਤੇ ਕਾਂਸ਼ੀ ਟੀ.ਵੀ (ਯੂ.ਕੇ) ਵੱਲੋਂ ਪੇਸ਼ ਕੀਤੀ ਗਈ, ਸਾਡੇ ਸਭਿਆਚਾਰਕ ਮੇਲਿਆਂ ਦੀ ਸ਼ਾਨ ਉੱਘੇ ਪੰਜਾਬੀ ਲੋਕ ਗਾਇਕ ‘ਸਰਬਜੀਤ ਛੱਲਾ’ ਜੀ ਦੀ ਅਵਾਜ ਵਿੱਚ ਧਾਰਮਿਕ ਆਡੀਓ ਐਲਬਮ ‘ਦਮੜੀ’ ਅੱਜ 22 ਫਰਵਰੀ ਨੂੰ ਰਿਲੀਜ਼ ਕੀਤੀ ਜਾਵੇਗੀ।ਇਸ ਸਬੰਧੀ ਗਾਇਕ ਤੇ ਗੀਤਕਾਰ ਸਰਬਜੀਤ ਛੱਲਾ …

Read More »

ਸੰਦੌੜ ਵਿਖੇ ਭਗਤ ਰਵਿਦਾਸ ਜੀ ਦੇ ਗੁਰਪਰਬ ਨੂੰ ਸਮਰਪਿਤ ਨਗਰ ਕੀਰਤਨ

ਸੰਦੌੜ, 21 ਫਰਵਰੀ (ਹਰਮਿੰਦਰ ਸਿੰਘ ਭੱਟ)- ਕਸਬੇ ਸੰਦੌੜ ਵਿਖੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਗੁਰਦੁਆਰਾ ਸੰਗਤਸਰ ਸਾਹਿਬ ਸੰਦੌੜ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹੁਨਮਾਈ ਅਤੇ ਪੰਜ ਪਿਆਰਿਆ ਦੀ ਅਗਵਾਈ ਹੇਠ ਭਗਤ ਰਵਿਦਾਸ ਮਹਿਰਾਜ ਜੀ ਦੇ 639 ਪ੍ਰਕਾਸ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਅਯੋਜਿਤ ਕਰਵਾਇਆ ਗਿਆ।ਇਸ ਦੌਰਾਨ ਨਗਰ ਕੀਰਤਨ ਦੇ ਵੱਖ-ਵੱਖ ਪੜਾਵਾਂ ‘ਤੇ ਪੰਥ ਪ੍ਰਸਿੱਧ ਕੀਰਤਨੀਏ ਪ੍ਰਚਾਰਕਾਂ …

Read More »

ਜੀ. ਐਸ ਇੰਡਸਟਰੀਜ਼ ਸੰਦੌੜ ਦੇ ਨਛੱਤਰ ਸਿੰਘ ਨੂੰ ਸਦਮਾ- ਮਾਤਾ ਦਾ ਦੇਹਾਂਤ

ਸੰਦੌੜ, 21 ਫਰਵਰੀ (ਹਰਮਿੰਦਰ ਸਿੰਘ ਭੱਟ)- ਜੀ ਐੱਸ ਇੰਡਸਟਰੀਜ਼ ਸੰਦੌੜ ਦੇ ਮਾਲਕ ਸ. ਨਛੱਤਰ ਸਿੰਘ ਦੀ ਪੂਜਨੀਕ ਮਾਤਾ ਪ੍ਰਸਿਨ ਕੌਰ (88 ਸਾਲ) ਦਾ ਲੰਬੀ ਬਿਮਾਰੀ ਤੋਂ ਬਾਅਦ ਆਕਾਲ ਚਾਲਣਾ ਕਰ ਗਏ। ਇਸ ਦੁੱਖ ਦੀ ਘੜੀ ਵਿਚ ਮਾਤਾ ਜੀ ਦੇ ਪੁੱਤਰ ਜਸਵਿੰਦਰ ਸਿੰਘ ਅਤੇ ਸ. ਨਛੱਤਰ ਸਿੰਘ ਨਾਲ ਉੱਘੇ ਇੰਡਸਟਰੀਜ਼ ਕੇ ਐੱਸ ਕੰਬਾਈਨ ਦੇ ਮਾਲਕ ਬਾਪੂ ਇੰਦਰਜੀਤ ਸਿੰਘ ਨੇ ਦੁੱਖ ਦਾ …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ “ਰੁਜ਼ਗਾਰ ਅਵਸਰ ਕਿਵੇਂ ਪ੍ਰਾਪਤ ਕਰੀਏ” ਬਾਰੇ ਗੈਸਟ ਲੈਕਚਰ

ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੇ ਪਲੇਸਮੈਂਟ ਸੈੱਲ ਨੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਪੀ.ਜੀ ਵਿਭਾਗ ਦੇ ਸਹਿਯੋਗ ਦੁਆਰਾ “ਰੁਜ਼ਗਾਰ ਅਵਸਰ ਕਿਵੇਂ ਪ੍ਰਾਪਤ ਕਰੀਏ” ਉੱਤੇ ਇਕ ਗੈਸਟ ਲੈਕਚਰ ਆਯੋਜਿਤ ਕਰਵਾਇਆ।ਇਸ ਪ੍ਰੋਗਰਾਮ ਵਿੱਚ (ਮੈਨੇਜਿੰਗ ਡਾਇਰੈਕਟਰ, ਅੰਮ੍ਰਿਤਸਰ ਕਾਲਜ ਆਫ਼ ਇੰਜਿਨੀਅਰਰਿੰਗ ਐਂਡ ਟੈਕਨਾਲੋਜੀ ਐਂਡ ਫ਼ਾਰਮਰ ਵਾਈਸ ਚਾਂਸਲਰ, ਪੰਜਾਬ ਟੈਕਨੀਕਲ ਯੂਨੀਵਰਸਿਟੀ) ਡਾ. ਰਜਨੀਸ਼ ਅਰੋੜਾ ਮੁੱਖ …

Read More »

ਸ੍ਰੋਮਣੀ ਭਗਤ ਗੁਰੂ ਰਵੀਦਾਸ ਜੀ ਦੇ 639ਵੇਂ ਜਨਮ ਦਿਨ ਮੌਕੇ ਨਗਰ ਕੀਰਤਨ ਆਯੋਜਿਤ

ਬਠਿੰਡਾ, 21 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ੍ਰੋਮਣੀ ਭਗਤ ਗੁਰੂ ਰਵੀਦਾਸ ਜੀ ਦੇ 639ਵੇਂ ਜਨਮ ਦਿਨ ਮੌਕੇ ਬਠਿੰਡਾ ਦੇ ਪਿੰਡ ਬੀਬੀ ਵਾਲਾ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜ਼ੀ ਦੀ ਸਰਪ੍ਰਸਤੀ ਤੇ ਪੰਜ਼ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜ਼ਇਆ ਗਿਆ, ਜਿਸ ਵਿਚ ਪਿੰਡ ਦੇ ਲੋਕਾਂ ਨੇ ਕਾਫੀ ਉਤਸਾਹ ਨਾਲ ਭਾਗ ਲਿਆ। ਗੁਰੂ ਰਵੀਦਾਸ …

Read More »

ਕਿਡਜੀ ਸਕੂਲ ਦਾ ਸਾਲਾਨਾ ਸਮਾਰੋਹ ਕਰਵਾਇਆ ਗਿਆ

ਬਠਿੰਡਾ, 21 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਦੇ ਪ੍ਰਸਿੱਧ ਕਿਡਜੀ ਸਕੂਲ ਦਾ ਸਾਲਾਨਾ ਸਮਾਰੋਹ ਹੋਇਆ,ਜਿਸ ਵਿੱਚ ਬੱਚਿਆਂ ਨੇ ਆਪਣੀ ਕਲਾ ਦਾ ਖੂਬ ਪ੍ਰਦਰਸ਼ਨ ਕਰਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਇਸ ਸਮਾਗਮ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਦੇ ਪ੍ਰੋ: ਕਮਲਜੀਤ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਜੀ ਆਇਆ ਗੀਤ ਨਾਲ ਕੀਤੀ ਗਈ ਜਿਸ …

Read More »

ਕੂੜਾ ਡੰਪ ਦੇ ਕਾਰਨ ਸਤਾਏ ਲੋਕਾਂ ਵਲੋਂ ਮੋਰਚਾ ਲਾਉਣ ਦਾ ਐਲਾਨ

ਬਠਿੰਡਾ, 21 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਨਗਰ ਵਿਖੇ ਆਸ ਪਾਸ ਦੇ ਇਲਾਕਿਆਂ ਦੇ ਲੋਕਾਂ ਦਾ ਭਾਰੀ ਵਿਸ਼ਾਲ ਇੱਕਠ ਹੋਇਆ ਜਿਸ ਵਿਚ ਮੋਰਚੇ ਦੇ ਸੰਚਾਲਨ ਲਈ ਸੰਗਠਿਤ ਢਾਂਚਾ ਤਿਆਰ ਕੀਤਾ ਗਿਆ। ਕੂੜਾ ਡੰਪ ਹਟਾਉਣ ਲਈ ਆਉਣ ਵਾਲੇ ਦਿਨਾਂ ਦੀ ਰਣਨੀਤੀ ਤੇ ਵਿਚਾਰ ਕੀਤਾ ਗਿਆ। ਇਲਾਕੇ ਦੇ ਲੋਕ ਹਰ ਤਰ੍ਹਾਂ ਦੇ …

Read More »

ਜੈਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਵਿੱਚ ਸਪਰਿੰਗ ਫੇਅਰ ਆਯੋਜਿਤ

ਬਟਾਲਾ, 21 ਫਰਵਰੀ (ਨਰਿੰਦਰ ਸਿੰਘ ਬਰਨਾਲ)- ਬਸੰਤ ਦੇ ਮੌਸਮ ਦਾ ਸਕੂਲ ਦੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦਵਾਉਣ ਲਈ ਜੈਮਸ ਕੈਂਮਬ੍ਰਿਜ ਇੰਟਰਨੈਸ਼ਨਲ ਸਕੂਲ ਵਿੱਚ ਸਪਰਿੰਗ ਫੇਅਰ ਆਯੋਜਿਤ ਕੀਤਾ ਗਿਆ ਜਿਸ ਵਿਚ ਸਕੂਲ ਦੇ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਅਤੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਸਪਰਿੰਗ ਫੇਅਰ ਵਿੱਚ ਸਕੂਲ ਦੀ ਡਾਇਰੈਕਟਰ ਸ਼੍ਰੀਮਤੀ ਮਨਜੀਤ ਕੌਰ ਸੰਘਾ ਮੁੱਖ ਮਹਿਮਾਨ ਸੀ ਜਿਨਾਂ ਨੇ …

Read More »

ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਦੇ ਲੰਗਰ ਹਾਲ ਦੀ ਦੂਸਰੀ ਮੰਜ਼ਿਲ ਦਾ ਲੈਂਟਰ ਪਾਇਆ

ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸੱਗੂ)- ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਨਵੇਂ ਬਣ ਰਹੇ ਲੰਗਰ ਹਾਲ ਦੀ ਦੂਸਰੀ ਮੰਜ਼ਿਲ ਦਾ ਲੈਂਟਰ ਪਾਇਆ ਗਿਆ। ਅਰਦਾਸ ਉਪਰੰਤ ਜਥੇਦਾਰ ਬਾਬਾ ਬਲਬੀਰ ਸਿੰਘ ਛਿਆਨਵੇਂ ਕਰੋੜੀ ਚਲਦਾ ਵਹੀਰ ਸ਼ੋ੍ਮਣੀ ਅਕਾਲੀ ਬੁੱਢਾ ਦਲ, ਸ: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼ੋ੍ਰਮਣੀ ਕਮੇਟੀ, ਬਾਬਾ ਗੁਰਪਿੰਦਰ ਸਿੰਘ ਵਡਾਲਾ ਸਤਲਾਣੀ ਸਾਹਿਬ, ਬਾਬਾ ਤਰਸੇਮ ਸਿੰਘ ਤਰਨਾ ਦਲ, ਬਾਬਾ ਜੱਸਾ ਸਿੰਘ ਤਲਵੰਡੀ …

Read More »