ਮੁੱਖ ਮੰਤਰੀ ਬਾਦਲ ਵਲੋਂ ਕਾਨਫ਼ਰੰਸ ਹਾਲ ਤੇ ਕਲਗੀਧਰ ਆਡੀਟੋਰੀਅਮ ਦਾ ਉਦਘਾਟਨ 10 ਨੂੰ ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ ਸੱਗੂ) ਪੁਰਾਤਨ ਸਿੱਖ ਵਿਦਿਅਕ ਸੰਸਥਾ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਹਿਬੇ ਕਮਾਲ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਮੌਕੇ ਤੇ ਦੀਵਾਨ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸਮੂਹ …
Read More »ਪੰਜਾਬੀ
ਮਨਜੀਤ ਜੀ.ਕੇ ਤੇ ਸਿਰਸਾ ਸੰਗਤਾਂ ਨੂੰ ਗੁੰਮਰਾਹ ਨਾ ਕਰਨ, ਉਨ੍ਹਾਂ ਦਾ ਪਰਦਾਫਾਸ਼ ਹੋ ਚੁੱਕਾ ਹੈ ਸਰਨਾ
ਨਵੀਂ ਦਿੱਲੀ, 6 ਜਨਵਰੀ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਰਮਜੀਤ ਸਿੰਘ ਸਰਨਾ ਨੇ ਅੱਜ ਇਥੇ ਪ੍ਰੈਸ ਮਿਲਣੀ ਦੌਰਾਨ ਕਿਹਾ ਕਿ ਮਨਜੀਤ ਜੀ.ਕੇ ਤੇ ਸਿਰਸਾ ਸੰਗਤਾਂ ਨੂੰ ਗੁੰਮਰਾਹ ਕਰਨਾ ਬੰਦ ਕਰਨ, ਉਨ੍ਹਾਂ ਦਾ ਪੂਰੀ ਤਰ੍ਹਾਂ ਪਰਦਾਫਾਸ਼ ਹੋ ਚੁੱਕਾ ਹੈ। ਸz. ਸਰਨਾ ਨੇ ਕਿਹਾ ਕਿ ਨਵੇਂ ਸਾਲ ਦੀ ਆਮਦ ‘ਤੇ ਕਰਵਾਏ ਗਏ …
Read More »ਅੱਤਵਾਦ ਖਿਲਾਫ਼ ਇਕਮੁੱਠ ਹੋ ਕੇ ਡਟਣਾ ਸਮੇਂ ਦੀ ਲੋੜ- ਪੈਟ੍ਰਿਕ ਬਰਾਊਨ
ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ ਸੱਗੂ)- ਕੈਨੇਡਾ ਦੇ ਓਂਟਾਰੀਓ ਸੂਬੇ ਦੇ ਮੈਂਬਰ ਸੂਬਾਈ ਪਾਰਲੀਮੈਂਟ ਅਤੇ ਵਿਰੋਧੀ ਧਿਰ ਦੇ ਅਧਿਕਾਰਕ ਆਗੂ ਸ੍ਰੀ ਪੈਟ੍ਰਿਕ ਬਰਾਊਨ ਨੇ ਵਿਸ਼ਵ ਵਿੱਚ ਪਨਪ ਰਹੀਆਂ ਅੱਤਵਾਦੀ ਸਰਗਰਮੀਆਂ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਤਵਾਦ ਦਾ ਸਾਹਮਣਾ ਕਰ ਰਹੇ ਦੇਸ਼ਾਂ ਨੂੰ ਇਸ ਆਲਮੀ ਬੁਰਾਈ ਖਿਲਾਫ਼ ਇਕਮੁੱਠ ਹੋ ਕੇ ਡਟਣਾ ਸਮੇਂ ਦੀ ਪ੍ਰਮੁੱਖ ਮੰਗ ਹੈਜਿਸ ਵਲ ਵਿਸ਼ੇਸ਼ ਧਿਆਨ …
Read More »ਰਣਜੀਤ ਸਾਗਰ ਡੈਮ ਨੇ ਦਸੰਬਰ 2015 ਦੌਰਾਨ 56.53 ਕਰੋੜ ਦੀ ਬਿਜਲੀ ਪੈਦਾ ਕੀਤੀ
ਪਠਾਨਕੋਟ, 6 ਜਨਵਰੀ (ਪ.ਪ)- ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਰਣਜੀਤ ਸਾਗਰ ਡੈਮ ਬਿਜਲੀ ਉਤਪਾਦਨ ਅਤੇ ਸਿੰਚਾਈ ਦੇ ਖੇਤਰ ਵਿੱਚ ਵੱਡਮੁਲਾ ਯੋਗਦਾਨ ਪਾ ਰਿਹਾ ਹੈ ਅਤੇ ਇਸ ਡੈਮ ਨੇ ਮਹੀਨਾ ਦਸੰਬਰ, 2015 ਦੌਰਾਨ 124.24 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਕਰਕੇ 4.55 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 56.53 ਕਰੋੜ ਰੁਪਏ ਦੀ ਬਿਜਲੀ ਪੈਦਾ ਕੀਤੀ ਹੈ। ਇਹ ਜਾਣਕਾਰੀ ਰਣਜੀਤ ਸਾਗਰ ਡੈਮ ਦੇ …
Read More »ਮੱਛੀ ਪਾਲਣ ਧੰਦਾ ਕਿਸਾਨਾਂ ਅਤੇ ਬੇਰੋਜਗਾਰ ਨੌਜਵਾਨਾਂ ਲਈ ਕਮਾਈ ਦਾ ਵਧੀਆ ਸਾਧਨ – ਰੰਧਾਵਾ
ਪਠਾਨਕੋਟ, 6 ਜਨਵਰੀ (ਪ.ਪ)- ਮੱਛੀ ਪਾਲਣ ਧੰਦਾ ਕਿਸਾਨਾਂ ਅਤੇ ਬੇਰੋਜਗਾਰ ਨੌਜਵਾਨਾਂ ਲਈ ਕਮਾਈ ਦਾ ਵਧੀਆ ਸਾਧਨ ਹੈ ਅਤੇ ਵਿਭਾਗ ਵਲੋਂ ਸਮੇਂ-ਸਮੇਂ ‘ਤੇ ਟ੍ਰੇਨਿੰਗ ਕੈਂਪ ਲਗਾ ਕੇ ਮੱਛੀ ਪਾਲਣ ਧੰਦਾ ਸ਼ੁਰੂ ਕਰਨ ਵਾਲੇ ਲੋਕਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਇਹ ਜਾਣਕਾਰੀ ਮੱਛੀ ਪਾਲਣ ਵਿਭਾਗ ਦੇ ਜਿਲ੍ਹਾ ਪਠਾਨਕੋਟ ਦੇ ਸੀਨੀਅਰ ਮੱਛੀ ਪਾਲਣ ਅਧਿਕਾਰੀ ਗੁਰਿੰਦਰ ਸਿੰਘ ਰੰਧਾਵਾ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ …
Read More »ਪੰਜਾਬ ਵਿੱਚ ਆਉਣ ਵਾਲਾ ਸਮਾਂ ਆਪ ਦਾ – ਚੀਮਾ
ਪੱਟੀ, 6 ਜਨਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਭ੍ਰਿਸਟਾਚਾਰ ਤੇ ਨਸ਼ਿਆ ਨੂੰ ਖਤਮ ਕਰੇਗੀ ਅਤੇ ਨੌਜਵਾਨ ਪੀੜੀ ਨੂੰ ਰੋਜਗਾਰ ਦੇਣ ਨੂੰ ਪਹਿਲ ਹੋਵੇਗੀ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਸੈਕਟਰ ਇੰਚਾਰਜ ਰਣਜੀਤ ਸਿੰਘ ਚੀਮਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਤੋ ਹਰ ਵਰਗ ਦੁਖੀ ਹੈ …
Read More »ਬਿਮਾਰੀ ਤੋਂ ਪੀੜਤ ਗਰੀਬ ਪਰਿਵਾਰ ਦੀ ਕੀਤੀ ਮਦਦ
ਪੱਟੀ, 6 ਜਨਵਰੀ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ)- ਪੱਟੀ ਸ਼ਹਿਰ ਦੇ ਵਸਨੀਕ ਸਤਪਾਲ ਸਿੰਘ ਪੁੱਤਰ ਦਾਰਾ ਸਿੰਘ ਵਾਰਡ ਨੰਬਰ 2 ਦਾ ਪਿਛਲੇ ਮਹੀਨਿਆਂ ਦੋਰਾਨ ਗੁਜਰਾਤ ਦੇ ਸ਼ਹਿਰ ਬੜੋਦਾ ਵਿੱਚ ਫੈਕਟਰੀ ਵਿੱਚ ਕੰਮ ਕਰਦੇ ਸਮੇਂ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਣ ਸਿਰ ਦਾ ਵੱਡਾ ਆਪਰੇਸਨ ਹੋਇਆ ਸੀ। ਸਿਰ ਦੀ ਖੋਪੜੀ ਦਾ ਕੁੱਝ ਹਿੱਸਾ ਲਾਹ ਕੇ ਪਹਿਲੇ ਆਪਰੇਸ਼ਨ ਦਾ ਖਰਚਾ ਤਾਂ …
Read More »ਬੀ.ਐਸ.ਐਫ ਦੇ 191 ਬਟਾਲੀਅਨ ਦੇ ਜਵਾਨਾ ਦਾ ਪਾਕਿਸਤਾਨੀ ਸਮੱਗਲਰਾ ਨਾਲ ਮੁਠਭੈੜ
6 ਪੈਕਟ ਹੈਰੋਇਨ 1 ਮੋਬਾਇਲ ਸਮੇਤ ਪਾਕਿਸਤਾਨੀ ਸਿੰੰਮ ਬਰਾਮਦ ਖਾਲੜਾ/ਖੇਮਕਰਨ, 6 ਜਨਵਰੀ (ਲਖਵਿੰਦਰ ਗੌਲਣ / ਰਿੰਪਲ ਗੌਲਣ)- ਭਾਰਤ ਪਕਿਸਤਾਨ ਸਰਹੱਦ ਸੈਕਟਰ ਖੇਮਕਰਨ ਵਿਖੇ ਪਿਲਰ ਨੰ: 165/5 ਨੈੜੇ ਪਾਕਿਸਤਾਨੀ ਸਮੱਗਲਰਾ ਵੱਲੋ ਰਾਤ ਦੇ ਸਮੇ ਦਾ ਫਾਇਦਾ ਉਠਾੳਦਿਆ ਬੀ.ੳੈਸ.ਐਫ ਦੇ ਜਵਾਨਾ ਨਾਲ ਮੁਠਭੇੜ ਹੋ ਗਈ ਜਿਸ ਪਿਛੋ ਪਾਕਿਸਤਾਨ ਸਮੱਗਲਰਾ ਦੇ ਖਤਰਨਾਕ ਇਰਾਦਿਆ ਉਤੇ ਬੀ.ਅੇਸ.ਐਫ ਦੇ ਜਵਾਨਾ ਵੱਲੋ ਪਾਣੀ ਫੇਰਦਿਆ 6 ਪੈਕਟ ਹੈਰੋਇਨ 1 ਮੋਬਾਇਲ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਖੋਜ ਵਿਧੀ ‘ਤੇ ਵਰਕਸ਼ਾਪ ਸ਼ੁਰੂ
ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ.-ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ ਵੱਲੋਂ ਪੀ.ਐਚ.ਡੀ.ਫ਼ਪੋਸਟ ਡਾਕਟਰਲ ਸਕਾਲਰਫ਼ਟੀਚਿੰਗ ਫੈਕਲਟੀ ਲਈ ਖੋਜ ਵਿਧੀ ‘ਤੇ ਵਰਕਸ਼ਾਪ ਅੱਜ ਇਥੇ ਸ਼ੁਰੂ ਹੋ ਗਈ। ਵਰਕਸ਼ਾਪ ਵਿਚ ਪੰਜਾਬ ਅਤੇ ਹੋਰਨਾਂ ਰਾਜਾਂ ਤੋਂ 64 ਅਧਿਆਪਕ ਅਤੇ ਖੋਜਾਰਥੀ ਭਾਗ ਲੈ ਰਹੇ ਹਨ। ਡਾਇਰੈਕਟਰ ਰੀਸਰਚ, ਪ੍ਰੋ. ਟੀ.ਐਸ. ਬੇਨੀਪਾਲ ਇਸ ਮੌਕੇ ਮੁੱਖ ਮਹਿਮਾਨ ਸਨ।ਰਾਜਨੀਤੀ ਵਿਗਿਆਨ ਵਿਭਾਗ ਦੇ ਮੁਖੀ ਅਤੇ ਕੋਰਸ …
Read More »ਵੀ.ਸੀ ਬਰਾੜ ਵੱਲੋਂ ਆਲ ਇੰਡੀਆ ਇੰਟਰ-ਯੂਨੀਵਰਸਿਟੀ ਜੂਡੋ ਦੇ ਜੇਤੂ ਖਿਡਾਰੀਆਂ ਦਾ ਸਨਮਾਨ
ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ ਨੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਜੂਡੋ (ਪੁਰਸ਼-ਇਸਤਰੀ) 2015-16 ਦੇ ਜੇਤੂ ਰਹਿਣ ਵਾਲੇ ਖਿਡਾਰੀਆਂ ਨਾਲ ਆਪਣੇ ਦਫਤਰ ਦੇ ਕਮੇਟੀ ਰੂਮ ਵਿਚ ਮਿਲਣੀ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ।ਇਹ ਚੈਂਪੀਅਨਸ਼ਿਪ ਬੀਤੇ ਦਿਨੀਂ ਕੇ.ਆਈ.ਆਈ.ਟੀ. ਯੂਨੀਵਰਸਿਟੀ, ਭੁਵਨੇਸ਼ਵਰ ਵਿਖੇ ਸੰਪੰਨ ਹੋਈ। ਡਿਪਟੀ ਡਾਇਰੈਕਟਰ ਖੇਡਾਂ ਅਤੇ ਮੁਖੀ, ਡਾ. ਐਚ.ਐਸ. ਰੰਧਾਵਾ ਨੇ ਖਿਡਾਰੀਆਂ …
Read More »
Punjab Post Daily Online Newspaper & Print Media