Wednesday, November 25, 2026

ਪੰਜਾਬੀ

ਮੁੱਖ ਸੰਸਦੀ ਸਕੱਤਰ ਸਿੰਗਲਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ

ਬਠਿੰਡਾ, 14 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮੁੱਖ ਸੰਸਦੀ ਸਕੱਤਰ ਪੰਜਾਬ, ਕਰ ਅਤੇ ਆਬਕਾਰੀ ਵਿਭਾਗ ਸਰੂਪ ਚੰਦ ਸਿੰਗਲਾ ਨੇ ਅੱਜ ਜ਼ਿਲ੍ਹੇ ਦੇ ਰਾਮਪੁਰਾ, ਭੁੱਚੋ, ਗੋਨਿਆਣਾ ਅਤੇ ਮੌੜ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਦੀ ਇਕ ਅਹਿਮ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਪਾਰੀਆਂ ਅਤੇ ਉਦਯੋਗਪਤੀਆਂ ਲਈ ਉਦਯੋਗ ਜਗਤ ਵਿੱਚ ਪਾਰਦਰਸ਼ਤਾ ਲਿਆਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ …

Read More »

ਵਿਦਿਆਰਥੀ ਲਵਪ੍ਰੀਤ ਸਿੰਘ ਨੇ ਅੰਡਰ-19 ਕੁਸ਼ਤੀ ਮੁਕਾਬਲੇ ਵਿੱਚ ਪ੍ਰਾਪਤ ਕੀਤਾ ਤੀਜਾ ਸਥਾਨ

ਬਠਿੰਡਾ, 14 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ +2 ਜਮਾਤ ਦੇ ਹੋਣਹਾਰ ਵਿਦਿਆਰਥੀ ਲਵਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਆਪਣਾ,ਮਾਤਾ-ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕਰਦੇ ਹੋਏ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਜੋ ਕਿ 22-11-2015 ਤੋਂ 24-11-15 ਦੌਰਾਨ ਮੰਡੋਰ (ਪਟਿਆਲਾ) ਵਿਖੇ ਹੋਈਆਂ,ਜਿਸ ਵਿੱਚੋਂ ਕੁਸ਼ਤੀ ਮੁਕਾਬਲਾ (ਅੰਡਰ-19) ਵਿੱਚ ਤੀਜਾ ਸਥਾਨ ਹਾਸਲ ਕੀਤਾ । …

Read More »

ਰੇਲ ਗੱਡੀ ਵਿਚੋਂ ਡਿੱਗਣ ਕਾਰਨ ਲੜਕੀ ਦੀ ਮੌਤ, ਦੋ ਜ਼ਖ਼ਮੀ

ਬਠਿੰਡਾ, 14 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਬਠਿੰਡਾ ਆਉਣ ਵਾਲੀ ਹਰਦੁਆਰ ਵਾਲੀ ਰੇਲਗੱਡੀ ਵਿਚੋਂ ਨੌਜਵਾਨ ਲੜਕੀ ਕਿਸੇ ਕਾਰਨ ਡਿੱਗ ਕੇ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਸਹਾਰਾ ਜਨ ਸੇਵਾ ਦੇ ਵਰਕਰਾਂ ਸੰਦੀਪ ਗੋਇਲ ਅਤੇ ਇੰਦਰਜੀਤ ਸਿੰਘ ਗੋਪੀ ਨੇ ਅਣਜਾਣ ਲੜਕੀ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਐਮਰਜੈਸੀ ਵਿੱਚ ਦਾਖਲ ਲੜਕੀ ਦੀ ਕੁਝ ਸਮੇਂ ਬਾਅਦ ਮੌਤ ਹੋ ਗਈ, ਲੜਕੀ …

Read More »

ਕਿਸ਼ੋਰ ਅਵੱਸਥਾ ਵਿੱਚ ਪੈਦਾ ਹੋਣ ਵਾਲੀਆਂ ਸ਼ਰੀਰਕ ਅਤੇ ਮਾਨਸਿਕ ਤਬਦੀਲੀਆਂ ਬਾਰੇ ਬੱਚਿਆਂ ਨੂੰ ਕੀਤਾ ਜਾਗੂਰਕ

ਬਠਿੰਡਾ, 14 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਆਰ ਬੀ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਲਵਾ ਖੇਤਰ ਦੇ ਡਾਕਟਰ ਅਰਵਿੰਦ ਸ਼ਰਮਾ ਐਮ.ਡੀ.ਗਾਇਨਾਕੋਲੋਜਿਸਟ ਨੇ ਨੌਵੀਂ ਜਮਾਤ ਦੇ ਲੜਕੇ /ਲੜਕੀਆਂ ਨੂੰ ਕਿਸੋਰ ਅਵਸਥਾ ਵਿਚ ਪੈਦਾ ਹੋਣ ਵਾਲੀਆਂ ਸ਼ਰੀਰਕ ਅਤੇ ਮਾਨਸਿਕ ਤਬਦੀਲੀਆਂ ਬਾਰੇ ਜਾਗੂਰਕ ਕਰਦਿਆਂ ਦੱਸਿਆ ਕਿ ਇਸ ਉਮਰ ਵਿਚ ਇਹ ਬਦਲਾਅ ਕੁਦਰਤ ਦੀ ਦੇਣ ਹੈ। ਜਿਨ੍ਹਾਂ …

Read More »

ਲਾਇਨਜ਼ ਕਲੱਬ ਮੁਸਕਾਨ ਵਲੋਂ ਸਰਕਾਰੀ ਹਸਪਤਾਲ ਨੂੰ ਭੇਟ ਕੀਤੇ ਜਾਣਗੇ ਕੰਬਲ

ਬਟਾਲਾ, 14 ਦਸੰਬਰ (ਨਰਿੰਦਰ ਸਿੰਘ ਬਰਨਾਲ)- ਸਥਾਨਕ ਲਾਇਨਜ਼ ਕਲੱਬ ਮੁਸਕਾਨ ਵੱਲੋ ਸਮੇਂ ਸਮੇਂ ਦੇ 321 ਡੀ ਡ੍ਰਿਸਟ੍ਰਿਕ ਦੀਆਂ ਮਿਲੀਆਂ ਹਦਾਇਤਾਂ ਅਨੂਸਾਰ ਸਫਲ ਪ੍ਰੋਜੈਕਟ ਕਰਨ ਆਪਣਾ ਫਰਜ ਸਮਝਦੀ ਕਲੱਬ ਵੱਲੋ ਬੀਤੇ ਦਿਨ ਮਹੀਨਾਂ ਵਾਰ ਮੀਟਿੰਗ ਦੌਰਾਨ ਕਲੱਬ ਦੇ ਸਾਰੇ ਮੈਂਬਰਾਂ ਨੇ ਸਮੂਲੀਅਤ ਕੀਤੀ। ਪ੍ਰਧਾਨ ਲਾਇਨ ਡਾ. ਰਣਜੀਤ ਸਿੰਘ ਨੇ ਦੱਸਿਆ ਇਸ ਮਹੀਨੇ ਦੌਰਾਨ ਸਰਦੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰੀ …

Read More »

 ਡੁਬਈ ਦੇ ਗੁਰਦੁਆਰਾ ਸਾਹਿਬ ਬਦਲ ਕੇ ਕੀਤੀ ਅਰਦਾਸ ਸਬੰਧੀ ਮਿਲੇ ਸਪੱਸ਼ਟੀਕਰਨ ਅਤੇ ਮੁਆਫੀਨਾਮੇ ‘ਤੇ ਵਿਚਾਰ ਕਰਕੇ ਫੈਸਲਾ ਲਿਆ ਜਾਵੇਗਾ- ਜਥੇਦਾਰ

ਅੰਮ੍ਰਿਤਸਰ, 14 ਦਸੰਬਰ (ਗੁਰਪ੍ਰੀਤ ਸਿੰਘ)- ਅੱਜ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿਚ ਡੁਬਈ ਦੇ ਗੁਰਦੁਆਰਾ ਸਾਹਿਬ ਅਵੀਰ ਵਿਖੇ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਵਿਚ ਅੰਕਿਤ ਕੀਤੀ ਅਰਦਾਸ ਦੇ ਮੂਲ ਰੂਪ ਨੂੰ ਬਦਲ ਕੇ ਕੀਤੀ ਅਰਦਾਸ ਨਾਲ ਸਿੱਖ ਸੰਗਤਾਂ ਵਿਚ ਉਠੇ ਰੋਸ ਕਾਰਨ ਇਸ ਗੰਭੀਰ ਮਾਮਲੇ ਨੂੰ ਵਿਚਾਰਿਆ ਗਿਆ।ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਰਜੀਤ ਸਿੰਘ …

Read More »

ਸਦਭਾਵਨਾ ਰੈਲੀ ਲਈ ਮਾੜੀ ਕੰਬੋਕੇ ਤੋਂ ਵੱਡਾ ਕਾਫਲਾ ਰਵਾਨਾ

ਭਿੱਖੀਵਿੰਡ, 14 ਦਸੰਬਰ (ਕੁਲਵਿੰਦਰ ਸਿੰਘ ਕੰਬੋਕੇ)- ਅੱਜ ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਮਾੜੀ ਕੰਬੋਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨ: ਸਕੱਤਰ ਪੰਜਾਬ ਪਲਵਿੰਦਰ ਸਿੰਘ ਕੰਬੋਕੇ ਅਤੇ ਚੇਅਰਮੈਨ ਪੰਜਾਬ ਸਿੰਘ ਕੰਬੋਕੇ ਦੀ ਅਗਵਾਈ ‘ਚ ਸਦਭਾਵਨਾ ਰੈਲੀ ਗੋਇੰਦਵਾਲ ਸਾਹਿਬ ਲਈ ਇੱਕ ਵੱਡਾ ਕਾਫਲਾ ਰਵਾਨਾ ਹੋਇਆ। ਇਸ ਮੌਕੇ ਗੱਲਬਾਤ ਕਰਦਿਆਂ ਉਕਤ ਆਗੂਆਂ ਨੇ ਆਖਿਆ ਕਿ ਅੱਜ ਦੀ ਸਦਭਾਵਨਾ ਰੈਲੀ ਪ੍ਰਤੀ …

Read More »

 ਸਦਭਾਵਨਾ ਰੈਲੀ ਲਈ ਅਲਗੋਂ ਕੋਠੀ ਤੋਂ ਕਾਫਲਾ ਰਵਾਨਾ – ਸਰਪੰਚ ਮਨਜੀਤ ਸਿੰਘ

ਅਲਗੋਂ ਕੋਠੀ, 14 ਦਸੰਬਰ (ਹਰਦਿਆਲ ਸਿੰਘ ਭੈਣੀ, ਕੁਲਵਿੰਦਰ ਕੰਬੋਕੇ)-  ਗੋਇੰਦਵਾਲ ਸਾਹਿਬ ਵਿਖੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵਲੋਂ ਕਰਵਾਈ ਜਾ ਰਹੀ ਸਦਭਾਵਨਾ ਰੈਲੀ ਵਿੱਚ ਸ਼ਾਮਲ ਹੋਣ ਲਈ ਅੱਡਾ ਅਲਗੋਂ ਕੋਠੀ ਤੋਂ ਇੱਕ ਵੱਡਾ ਕਾਫਲਾ ਸਰਪੰਚ ਮਨਜੀਤ ਸਿੰਘ ਦੀ ਅਗਵਾਈ ਹੇਠ ਰਵਾਨਾ ਹੋਇਆ।ਇਸ ਸਮੇਂ ਸਰਪੰਚ ਮਨਜੀਤ ਸਿੰਘ ਨੇ ਆਖਿਆ ਕਿ ਅੱਜ ਦੀ …

Read More »

ਸਰਬਤ ਦਾ ਭਲਾ ਟਰੱਸਟ ਵੱਲੋਂ ਗੁਰਮਤਿ ਸੰਗ਼ੀਤ ਕਾਲਜ ਨੂੰ 1 ਲੱਖ਼ ਮਾਸਿਕ ਸੇਵਾ ਦਾ ਚੈਕ ਭੇੇਟ

ਡਾ: ਓਬਰਾਏ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਸ਼ਲਾਘਾਯੋਗ – ਗਿਆਨੀ ਬਲਦੇਵ ਸਿੰਘ ਅੰਮ੍ਰਿਤਸਰ, 13 ਦਸੰਬਰ (ਗੁਰਚਰਨ ਸਿੰਘ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਵੱਡੇ ਸਹਿਯੋਗ ਨਾਲ ਅਤੇ ਸਰਬੱਤ ਦਾ ਭਲਾ ਸ਼ਹੀਦਗੰਜ ਗੁਰਮਤਿ ਸੰਗ਼ੀਤ ਸੁਸਾਇਟੀ ਅੰਮ੍ਰਿਤਸਰ ਵੱਲੋਂ ਗੁਰੂ ਨਗਰੀ ਵਿਖੇ ਚਲਾਏ ਜਾ ਰਹੇ ਗੁਰਮਤਿ ਸੰਗ਼ੀਤ ਕਾਲਜ ਲਈ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ: ਐਸ. ਪੀ. ਸਿੰਘ ਓਬਰਾਏ ਵੱਲੋਂ ਭੇਜੀ ਜਾਂਦੀ ਮਾਸਿਕ ਵਿੱਤੀ …

Read More »