Wednesday, November 25, 2026

ਪੰਜਾਬੀ

ਭਿੱਖੀਵਿੰਡ ਵਿਖੇ ਨੀਲੇ ਕਾਰਡ ਧਾਰਕਾਂ ਨੂੰ ਕਣਕ ਵੰਡੀ ਗਈ

ਖਾਲੜਾ, 13 ਦਸੰਬਰ (ਲਖਵਿੰਦਰ ਗੋਲਣ, ਰਿੰਪਲ ਗੋਲਣ, ਕੁਲਵਿੰਦਰ ਸਿੰਘ ਕੰਬੋਕੇ)- ਜਿਲਾ ਤਰਨ ਤਾਰਨ ਵਿਚ ਪੈਦੇ ਪਿੰਡ ਭਿੱਖੀਵਿੰਡ ਵਿਚ ਨੀਲੇ ਕਾਰਡ ਧਾਰਕਾਂ ਨੂੰ ਕਣਕ ਬਿਨਾ ਤੋੜਿਆਂ ਨੂੰ ਖੋਲ ਕੇ ਚੈਕ ਕੀਤੇ ਬਿਨਾਂ ਹੀ ਵੰਡੇ ਜਾਣ ਦੀ ਖਬਰ ਹੈ।ਮਿਲੀ ਜਾਣਕਾਰੀ ਅਨੁਸਾਰ ਸੁਸਰੀ ਲੱਗੀ ਕਣਕ ਇੰਸਪੈਕਟਰ ਚੰਦਨ ਅਤੇ ਮੋਜੂਦਾ ਐਮ.ਸੀ ਮੈਂਬਰਾਂ ਦੀ ਦੇਖ-ਰੇਖ ਵਿਚ ਵੰਡੀ ਗਈ।ਕਣਕ ਲੈਣ ਲਈ ਪੁੱਜੇ ਲੋਕਾਂ ਨੇ ਦੱਸਿਆ ਕਿ …

Read More »

ਪਰਕਸ ਵੱਲੋਂ ਘੱਟ ਰਹੀਆਂ ਪੜ੍ਹਨ ਰੁਚੀਆਂ ਵਿਸ਼ੇ ‘ਤੇ ਵਿਚਾਰ ਗੋਸ਼ਟੀ 15 ਦਸੰਬਰ ਨੂੰ

ਅੰਮ੍ਰਿਤਸਰ, 13 ਦਸੰਬਰ (ਜਗਦੀਪ ਸਿੰਘ ਸੱਗੂ)- ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ, ਲੁਧਿਆਣਾ, ਅੰਮ੍ਰਿਤਸਰ (ਪਰਕਸ) ਵੱਲੋਂ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਫਰੀਦਕੋਟ ਦੇ ਸਹਿਯੋਗ ਨਾਲ ਮਿਤੀ 15 ਦਸੰਬਰ ਦਿਨ ਮੰਗਲਵਾਰ ਸਵੇਰੇ 11 ਵਜੇ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਘੱਟ ਰਹੀਆਂ ਪੜ੍ਹਨ ਰੁਚੀਆਂ (ਰੀਡਿੰਗ ਹੈਬਿਟਸ) ਵਿਸ਼ੇ ‘ਤੇ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਜਾ ਰਿਹਾ ਹੈ।ਪ੍ਰੈਸ ਨੂੰ ਜਾਰੀ ਬਿਆਨ …

Read More »

ਡੀ.ਪੀ.ਐਸ. ਦੇ ਵਿਦਿਆਰਥੀਆਂ ਨੇ ‘ਕਾਮਾਗਾਟਾ ਮਾਰੂ’ ਰਾਹੀਂ ਅਸਹਿਣਸ਼ੀਲਤਾ ਦਾ ਚਿਤਰਣ ਕੀਤਾ

‘ਕਾਮਾਗਾਟਾ ਮਾਰੂ’ ਦੇ ਲੀਡਰ ਗੁਦਿੱਤ ਸਿੰਘ ਦੀ ਪੋਤੀ ਨੇ ਪ੍ਰੋਗਰਾਮ ‘ਚ ਸ਼ਿਰਕਤ ਕੀਤੀ ਅੰਮ੍ਰਿਤਸਰ, 13 ਦਸੰਬਰ (ਜਗਦੀਪ ਸਿੰਘ ਸੱਗੂ)- ‘ ਅਸਹਿਣਸ਼ੀਲਤਾ ਦੀ ਭਾਵਨਾ’ ਜਿਸਨੇ ਪੂਰੇ ਦੇਸ਼ ਨੂੰ ਸੋਚਣ ਲਈ ਮਜਬੂਰ ਕਰ ਦਿਤਾ ਹੈ ਨੂੰ ਦਿੱਲੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਦੇ ਵਿਹੜੇ ਵਿਖੇ ਆਯੋਜਿਤ ਸਲਾਨਾ ਵਿਦਵਾਨ ਸਮਾਰੋਹ ਦੇ ਮੌਕੇ ਤੇ ‘ਕਾਮਾਗਾਟਾ ਮਾਰੂ’ ਦੂਰਘਟਨਾ ਦੀ ਦਾਸਤਾਨ ਦਾ ਮੰਚਨ ਕਰਕੇ ਦਰਸ਼ਾਇਆ। …

Read More »

ਬੀ.ਐਸ.ਐਫ ਤੇ ਭਾਈ ਘਨ੍ਹੱਈਆ ਜੀ ਮਿਸ਼ਨ ਸੁਸਾਇਟੀ ਨੇ ਲਗਾਇਆ ਫ੍ਰੀ ਕੈਂਪ

ਛੇਹਰਟਾ, 13 ਦਸੰਬਰ (ਸੁਖਬੀਰ ਖੁਰਮਨੀਆ) – ਬਾਰਡਰ ਸਿਕਿਓਰਿਟੀ ਫੋਰਸ ਦੀ 67 ਬਟਾਲੀਅਨ ਰਾਮਤੀਰਥ ਦੇ ਵੱਲੋਂ ਭਾਈ ਕਨੱਈਆ ਜੀ ਮਿਸ਼ਨ ਸੁਸਾਇਟੀ ਰਜਿ: ਅੰਮ੍ਰਿਤਸਰ ਤੇ ਰੀਹੈਬਿਲਟੀਸ਼ਨ ਐਂਡ ਸੈਟਲਮੈਂਟ ਔਰਗੇਨਾਈਜੇਸ਼ਨ ਦੀ ਪ੍ਰਧਾਨ ਸ਼੍ਰੀਮਤੀ ਕਮਲਜੀਤ ਗਿੱਲ ਅਤੇ ਪ੍ਰਵਾਸੀ ਭਾਰਤੀ ਭੁਪਿੰਦਰ ਸਿੰਘ ਸੰਧੂ ਯੂ.ਕੇ ਦੇ ਸਹਿਯੋਗ ਨਾਲ ਤੇ ਜਿਲ੍ਹਾ ਸਿਵਲ ਸਰਜਨ ਦੀ ਪ੍ਰਵਾਨਗੀ ਨਾਲ ਗੁਰਦੁਆਰਾ ਰਾਮ ਟਾਹਲੀ ਸਾਹਿਬ ਪਿੰਡ ਕੱਕੜ ਕਲਾਂ ਨਜ਼ਦੀਕ ਰਾਣੀਆਂ ਬਾਰਡਰ ਵਿਖੇ …

Read More »

ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਵਿਖੇ ‘ਸੰਤ ਖਾਲਸਾ ਪ੍ਰਕਾਸ਼ ਦੀਆਂ ਸੁਨਹਿਰੀ ਕਿਰਨਾਂ’ ਕਿਤਾਬ ਰਲੀਜ਼

ਸੰਦੌੜ, 13 ਦਸੰਬਰ (ਹਰਮਿੰਦਰ ਸਿੰਘ ਭੱਟ)- ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਵਿਖੇ ਸੰਤ ਬਾਬਾ ਬਲਵੰਤ ਸਿੰਘ ਜੀ ਸਿੱਧਸਰ ਸਿਹੌੜਾ ਸਾਹਿਬ ਵਾਲਿਆਂ ਦੀ ਜੀਵਨੀ ਤੇ ਸਮਰਪਿਤ ਰਿਟਾ: ਪ੍ਰਿੰਸੀਪਲ ਬਾਬੂ ਸਿੰਘ ਜੀ ਸੰਦੌੜ ਦੁਆਰਾ ਸ੍ਰੰਗਿਹ ਅਤੇ ਲਿਖੀ ਗਈ ਕਿਤਾਬ ‘ਸੰਤ ਖਾਲਸਾ ਪ੍ਰਕਾਸ਼ ਦੀਆਂ ਸੁਨਹਿਰੀ ਕਿਰਨਾਂ’ ਨੂੰ ਸੰਤ ਬਾਬਾ ਅਤਰ ਸਿੰਘ ਖਲਾਸਾ ਕਾਲਜ ਸੰਦੌੜ ਵਿਖੇ ਧੰਨ …

Read More »

ਰਾਏਕੋਟ ਤੋਂ ਚੰਡੀਗੜ੍ਹ ਤੱਕ ਪੀ. ਆਰ. ਟੀ. ਸੀ ਦੀ ਬੱਸ ਸੇਵਾ ਕੀਤੀ ਬੰਦ

ਸੰਦੌੜ, 13 ਦਸੰਬਰ (ਹਰਮਿੰਦਰ ਸਿੰਘ ਭੱਟ)- ਕਸਬੇ ਸੰਦੌੜ ਦੇ ਨੇੜਲੇ ਪਿੰਡਾਂ ਦੇ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ, ਹੋਰਾਂ ਨਿਵਾਸੀਆਂ ਤੋਂ ਇਲਾਵਾ ਹਰ ਰੋਜ਼ ਵੱਡੇ ਸ਼ਹਿਰਾਂ ਵਿਚ ਸਰਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਵਿਚ ਨੌਕਰੀ ਕਰਨ ਵਾਲੇ ਮੁਲਾਜ਼ਮਾਂ ਨੂੰ ਆਵਾਜਾਈ ਦੇ ਸਵੇਰ ਵੇਲੇ ਸਾਧਨਾਂ ਵਿਚ ਕਮੀਆਂ ਹੋਣ ਕਾਰਨ ਆਪਣੇ ਦਫ਼ਤਰਾਂ ਵਿਚ ਸਮੇਂ ਸਿਰ ਨਾ ਪਹੁੰਚਣ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸਾਹਿਬ ਸੇਵਾ ਸੁਸਾਇਟੀ …

Read More »

ਸੜਕ ਦੁਰਘਟਨਾ ਕਾਰਨ ਪੰਜ ਵਿਅਕਤੀ ਜ਼ਖ਼ਮੀ

ਬਠਿੰਡਾ, 13 ਦਸੰਬਰ (ਅਵਤਾਰ ਸਿੰਘ ਕੈਂਥ)- ਸ਼ਹਿਰ ਵਿੱਚ ਸੜਕ ਦੁਰਘਟਨਾ ਕਾਰਨ ਪੰਜ ਵਿਅਕਤੀ ਜ਼ਖ਼ਮੀ ਹੋਣ ਦੀ ਸੂਚਨਾ ਪਾ ਕੇ ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਪਹੁੰਚ ਕੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆਂ। ਜਿਨ੍ਹਾਂ ਵਿਚ ਡੱਬਵਾਲੀ ਰੋਡ ‘ਤੇ ਦੋ ਮੋਟਰਸਾਈਕਲਾਂ ਦੀ ਟੱਕਰ ਵਿਚ ਕੁਲਦੀਪ ਸਿੰਘ ਪੁੱਤਰ ਤੇਜਾ ਸਿੰਘ 22 ,ਗੋਨਿਆਨਾ ਰੋਡ ‘ਤੇ ਮੇਜਰ ਸਿੰਘ ਪੁੱਤਰ ਸੁਰਜੀਤ ਸਿੰਘ, ਗਹਿਰੀ ਬੁਟਰ ਅਤੇ …

Read More »

ਸਹਾਰਾ ਵਰਕਰ ਸ਼ਹੀਦ ਰਾਮ ਸਿੰਘ ਦੀ 9ਵੀਂ ਬਰਸੀ ‘ਤੇ ਨਵੀਂ ਐਬੂਲੈਂਸ ਦਾ ਉਦਘਾਟਨ

ਬਠਿੰਡਾ, 13 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਵਲੋਂ ਆਪਣੇ ਵਰਕਰ ਸ਼ਹੀਦ ਰਾਮ ਸਿੰਘ ਦੀ 9ਵੀਂ ਬਰਸੀ ਮਨਾਉਣ ‘ਤੇ ਨਵੀਂ ਐਬੂਲੈਂਸ ਦਾ ਉਦਘਾਟਨ ਮਾਨਵਤਾ ਦੀ ਸੇਵਾ ਨੂੰ ਸਮਰਪਿਤ 9 ਸਾਲ ਪਹਿਲਾਂ ਸੜਕ ਦੁਰਘਟਨਾਵਾਂ ਮੌਕੇ ਜ਼ਖ਼ਮੀਆਂ ਨੂੰ ਬਚਾਉਣ ਸਮੇਂ ਮਾਰਿਆਂ ਗਿਆ ਸੀ,ਸੰਸਥਾ ਵਲੋਂ ਇਸ ਦੀ ਯਾਦ ਨੂੰ ਤਾਜ਼ਾਂ ਕਰਦਿਆਂ 14 ਦਸੰਬਰ ਨੂੰ ਸਵੇਰੇ 10 …

Read More »

ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਦੀ ਮੀਟਿੰਗ ਆਯੋਜਿਤ

ਬਠਿੰਡਾ, 13 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਰੋਜ ਗਾਰਡਨ ਵਿਖੇ ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਦੀ ਮੀਟਿੰਗ ਆਯੋਜਿਤ ਕਰਦਿਆਂ ਬਠਿੰਡਾ ਦੇ ਸੁਖਮੰਦਰ ਪਾਲ ਘੁੱਦਾ ਜਨਰਲ ਸੈਕਟਰੀ, ਅਮਨਦੀਪ ਸ਼ਰਮਾ ਫਰੀਦਕੋਟ,ਹਰਪ੍ਰੀਤ ਸਿੰਘ ਫਿਰੋਜਪੁਰ, ਨਰਿੰਦਰ ਸਿੰਘ ਪਟਿਆਲਾ ਅਤੇ ਕੁਲਵੀਰ ਸਿੰਘ ਮਾਨਸਾ ਤੋਂ ਸ਼ਾਮਲ ਹੋਏ। ਮੀਟਿੰਗ ਦੌਰਾਨ ਡੀ ਸੀ ਰੇਟ ਤੇ ਕੰਮ ਕਰਨ ਕਰ ਰਹੇ ਮੁਲਾਜਮਾਂ ਨੂੰ ਤੁਰੰਤ ਗਰੇਡ …

Read More »