Wednesday, November 25, 2026

ਪੰਜਾਬੀ

ਸੰਘਣੀ ਆਬਾਦੀ ਅਤੇ ਤੰਗ ਥਾਂ ‘ਤੇ ਪਟਾਖੇ ਚਲਾਉਣ ਅਤੇ ਵੇਚਣ ਦੀ ਪਾਬੰਦੀ

ਸੰਦੌੜ, 5 ਨਵੰਬਰ (ਹਰਮਿੰਦਰ ਸਿੰਘ ਭੱਟ)- ਉਪ ਮੰਡਲ ਮੈਜਿਸਟ੍ਰੇਟ ਸ਼੍ਰੀ ਅਮਿਤ ਬੈਂਬੀ ਨੇ ਫੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਅਧੀਨ ਜਨਹਿੱਤ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੁਕਮ ਜਾਰੀ ਕੀਤਾ ਹੈ ਕਿ ਦੀਵਾਲੀ ਦਾ ਤਿਉਹਾਰ ਨੇੜੇ ਆਉਣ ਕਾਰਨ ਸਬ ਡਵੀਜ਼ਨ ਮਾਲੇਰਕੋਟਲਾ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਅਤੇ ਤੰਗ ਥਾਂ ‘ਤੇ ਪਟਾਖੇ ਚਲਾਉਣ ਅਤੇ ਵੇਚਣ ਦੀ ਪੂਰਨ ਮਨਾਹੀ ਹੋਵੇਗੀ। ਰਾਤ 10 …

Read More »

ਪੰਜਾਬ ਤੋਂ ਬਾਹਰਲੀਆਂ ਯੂਨੀਵਰਸਿਟੀਆਂ ਤੋਂ ਡਿਗਰੀ ਪ੍ਰਾਪਤ ਮਾਸਟਰਾਂ ਨੂੰ ਲੈਕਚਰਾਰ ਦੀ ਪ੍ਰਮੋਸ਼ਨ ਦਿੱਤੀ ਜਾਵੇ – ਅਨਵਾਰ ਅੰਜੁਮ

ਸੰਦੌੜ, 5 ਨਵੰਬਰ (ਹਰਮਿੰਦਰ ਸਿੰਘ ਭੱਟ)- ਸਿੱਖਿਆ ਵਿਭਾਗ ਪੰਜਾਬ ਵੱਲੋਂ ਮਾਸਟਰ ਕਾਡਰ ਤੋਂ ਲੈਕਚਰਾਰ ਬਣਾਉਣ ਲਈ ਕੇਸ ਮੰਗੇ ਗਏ ਹਨ ਪ੍ਰੰਤੂ ਇਸ ਵਾਰੀ ਪਰਮੋਸ਼ਨ ਲਈ ਨਵੀਂ ਸ਼ਰਤ ਇਹ ਲਾ ਦਿੱਤੀ ਗਈ ਹੈ ਕਿ ਮਾਸਟਰ ਕਾਡਰ ਵਿੱਚ ਕੰਮ ਕਰ ਰਹੇ ਅਧਿਆਪਕਾਂ ਨੇ ਸੰਬੰਧਤ ਵਿਸ਼ੇ ਵਿੱਚ ਐਮ.ਏ ਦੀ ਡਿਗਰੀ ਯੂ.ਜੀ.ਸੀ ਤੋਂ ਮਨਜੂਰ ਸ਼ੁਦਾ ਕਿਸੇ ਵੀ ਯੂਨੀਵਰਸਿਟੀ ਤੋਂ ਰੈਗੂਲਰ ਤੌਰ ਤੇ ਜਾਂ ਫੇਰ …

Read More »

ਪਿੰਡ ਅਲਗੋ ਕਲਾਂ ਦੇ ਗਰੀਬ ਸਰਵਨ ਸਿੰਘ ਨੇ ਲੜਕੀ ਦੇ ਇਲਾਜ਼ ਲਈ ਕੀਤੀ ਮਦਦ ਦੀ ਗੁਹਾਰ

ਅਲਗੋਂ ਕੋਠੀ, 5 ਨਵੰਬਰ (ਹਰਦਿਆਲ ਸਿੰਘ ਭੇਣੀ, ਦਲਜਿੰਦਰ ਰਾਜਪੁਤ, ਐਸ.ਕੇ ਸ਼ਰਮਾ) ਪਿੰਡ ਅਲਗੋ ਕਲਾਂ ਦੇ ਗਰੀਬ ਸਰਵਨ ਸਿੰਘ ਨੇ ਲੜਕੀ ਦੇ ਇਲਾਜ਼ ਲਈ ਗੁਹਾਰ ਲਗਾਈ ਹੈ।ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਰੀਬ ਸਵਰਨ ਸਿੰਘ ਨੇ ਦੱਸਿਆ ਕਿ ਉਹ ਦਿਹਾੜੀ ਦੱਪਾ ਕਰਦਾ ਹੈ ਅਤੇ ਉਸ ਦੀ ਪਤਨੀ ਵੀ ਲੋਕਾਂ ਦੇ ਘਰ ਝਾੜੁ ਪੋਚੇ ਦਾ ਕੰਮ ਕਰਦੀ ਹੈ, ਜਿਸ ਨਾਲ ਤਿਨ ਬਚਿਆਂ …

Read More »

ਮੁੱਖ ਅਧਿਆਪਕ ਬਲਵਿੰਦਰ ਨੂੰ ਗਹਿਰਾ ਸਦਮਾ, ਨੌਜਵਾਨ ਪੁੱਤਰ ਦੀ ਮੌਤ

ਸੰਦੌੜ, ਨਥਾਣਾ, 5 ਨਵੰਬਰ (ਹਰਮਿੰਦਰ ਸਿੰਘ ਭੱਟ, ਸਿੱਧੂ)- ਨਵੰਬਰ ਸਰਕਾਰੀ ਐਲੀਮੈਂਟਰੀ ਸਕੂਲ ਕਲਿਆਣ ਸੁੱਖਾ ਵਿਖੇ ਬਤੌਰ ਮੁੱਖ ਅਧਿਆਪਕ ਕੰਮ ਕਰ ਰਹੇ ਬਲਵਿੰਦਰ ਸਿੰਘ ਵਾਸੀ ਕਲਿਆਣ ਸੁੱਖਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦ ਉਨ੍ਹਾਂ ਦਾ ਇਕਲੌਤਾ ਨੌਜਵਾਨ ਪੁੱਤਰ ਜਸਪ੍ਰੀਤ ਸਿੰਘ ਜੱਸੀ(26) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।ਇਸ ਦੁਖਦਾਈ ਮੌਤ ਦਾ ਉਨ੍ਹਾਂ ਉਸ ਸਮੇਂ ਪਤਾ ਲੱਗਿਆ ਜਦ ਉਹ …

Read More »

ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਵਿਦਿਆਰਥੀਆਂ ਵਲੋਂ ਅਥਲੈਟਿਕਸ ਵਿਚ ਜਿੱਤਾਂ ਦਰਜ਼

ਸੰਦੌੜ, 5 ਨਵੰਬਰ (ਹਰਮਿੰਦਰ ਸਿੰਘ ਭੱਟ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਦੇ ਹੋਣਹਾਰ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਯੋਗ ਅਗਵਾਈ ਹੇਠ ਵਿੱਦਿਆ ਅਤੇ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰੀਆਂ ਜਾ ਰਹੀਆਂ ਹਨ ।ਇਸ ਤਹਿਤ ਭੋਗੀਵਾਲ ਜੋਨ ਵਿਖੇ ਹੋਈ ਅਥਲੈਟਿਕ ਮੀਟ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਅਲੱਗ-ਅਲੱਗ ਈਵੈਂਟਾਂਵਿਚ ਪੁਜ਼ੀਸ਼ਨਾਂ ਹਾਸਿਲ ਕੀਤੀਆਂ।ਜਿੰਨਾਂ ਵਿਚ ਜੋਬਨਪ੍ਰੀਤ ਸਿੰਘ …

Read More »

 ਜ਼ਿਲ੍ਹਾ ਟੂਰਨਾਮੈਂਟ ਲੜਕੀਆਂ ਵਿੱਚ ਮਾਲ ਰੋਡ ਸਕੂਲ ਦੀਆਂ ਬਾਕਸਿੰਗ ਟੀਮਾਂ ਓਵਰਆਲ ਚੈਂਪੀਅਨ

ਅੰਮ੍ਰਿਤਸਰ, 5 ਨਵੰਬਰ (ਗੁਰਪ੍ਰੀਤ ਸਿੰਘ) – ਜ਼ਿਲ੍ਹਾ ਸਿ’ਖਿਆ ਅਫਸਰ(ਸ), ਅੰਮ੍ਰਿਤਸਰ ਕਮ ਪ੍ਰਧਾਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਲੜਕੀਆਂ ਸ. ਸਤਿੰਦਰਬੀਰ ਸਿੰਘ ਜੀ ਦੀ ਯੋਗ ਦਿਸ਼ਾ ਨਿਰਦੇਸ਼ ਅਤੇ ਸ.ਕੁਲਜਿੰਦਰ ਸਿੰਘ ਮ’ਲੀ ਏ.ਈ.ਓ ਦੀ ਅਗਵਾਈ ਹੇਠ ਚ’ਲ ਰਹੇ ਜ਼ਿਲ੍ਹਾ ਟੂਰਨਾਮੈਂਟਸ ਵਿਚ ਸਥਾਨਕ ਸ.ਕੰ.ਸ.ਸ.ਸਕੂਲ, ਮਾਲ ਰੋਡ ਦੀਆਂ ਬਾਕਸਿੰਗ ਟੀਮਾਂ ਨੇ ਜ਼ਿਲ੍ਹੇ ਵਿਚੋਂ ਹੋਏ ਮੁਕਾਬਲਿਆਂ ਵਿਚ ਓਵਰਆਲ ਚੈਂਪਿਅਨਸ਼ਿਪ ਹਾਸਲ ਕੀਤੀ। ਮਾਲ ਰੋਡ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ …

Read More »

ਪੰਥ ਦੀ ਚੜ੍ਹਦੀ ਕਲਾ ਤੇ ਸਰਬਤ ਦੇ ਭਲੇ ਲਈ 7ਵਾਂ ਮਹਾਨ ਗੁਰਮਤਿ ਸਮਾਗਮ ਕਰਵਾਇਆ

ਅੰਮ੍ਰਿਤਸਰ, 4 ਨਵੰਬਰ (ਗੁਰਚਰਨ ਸਿੰਘ) – ਸਥਾਨਕ ਸੁਲਤਾਨਵਿੰਡ ਰੋਡ ਸਥਿਤ ਗੁਰਨਾਮ ਨਗਰ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਨਿਸ਼ਕਾਮ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਨੌਜਵਾਨਾਂ ਨੇ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖ਼ੁਸ਼ੀ ‘ਚ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਸੱਤਵਾਂ ਮਹਾਨ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਕਰਵਾਇਆ ਗਿਆ …

Read More »

ਲ਼ੋਕ ਨਿਡੱਰ ਹੋ ਕੇ ਆਮ-ਆਦਮੀ ਪਾਰਟੀ ਨਾਲ ਜੁੜਣ- ਸਤਨਾਮ ਜੰਡ

ਖਾਲੜਾ, 4 ਨਵੰਬਰ ( ਲਖਵਿੰਦਰ ਗੌਲਣ, ਰਿੰਪਲ ਗੌਲਣ) – ਆਮ ਆਦਮੀ ਪਾਰਟੀ ਦੇ ਬੂਥ ਰੀਡਰ ਸਤਨਾਮ ਸਿੰਘ ਜੰਡ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਡੱਰ ਹੋ ਕੇ ਆਮ ਆਦਮੀ ਪਾਰਟੀ ਨਾਲ ਜੁੜਣ। ਅੱਜ ਇਥੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜੰਡ ਨੇ ਕਿਹਾ ਕਿ ਅਕਾਲੀ ਦਲ, ਕਾਗਰਸ ਜਾਂ ਕੋਈ ਆਮ ਵਿਅਕਤੀ ਆਮ ਆਦਮੀ ਪਾਰਟੀ ਨਾਲ ਜੁੜਨਾ ਚਾਹੇ …

Read More »

ਜੀ.ਟੀ ਟੋਡ ‘ਤੇ ਬਣ ਰਹੇ ਦਰਸ਼ਨੀ ਗੇਟ ਕਾਰਣ ਰੁਕੀ ਸੜਕ ਡਿਵਾਈਡਰ ਤੋੜ ਕੇ ਕੀਤੀ ਚਾਲੂ

ਅੰਮ੍ਰਿਤਸਰ, 3 ਨਵੰਬਰ (ਗੁਰਚਰਨ ਸਿੰਘ) – ਜੀ.ਟੀ ਰੋਡ ਵੱਲਾ ਬਾਈਪਾਸ ਦੇ ਟੀ ਪੁਆਇੰਟ ‘ਤੇ ਬਣ ਰਿਹਾ ਵਿਸ਼ਾਲ ਦਰਸ਼ਨੀ ਗੇਟ ਸ਼ਹਿਰੀਆਂ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆ ਰਹੇ ਸ਼ਰਧਾਲੂਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਅਤੇ ਇਸ ਦੇ ਨਾਲ ਪੈਦਾ ਹੋਈ ਆਵਾਜਾਈ ਸੱਮਸਿਆ ਛੇਤੀ ਹੱਲ ਨਾ ਹੋਣ ਦੇ ਆਸਾਰ ਨੂੰ ਦੇਖਦਿਆਂ ਟਰੈਫਿਕ ਵਿਭਾਗ ਵਲੋਂ ਨਗਰ ਨਿਗਮ ਦੇ ਸਹਿਯੋਗ ਨਾਲ …

Read More »