Wednesday, November 25, 2026

ਪੰਜਾਬੀ

ਅਦਾਰਾ ਅਦਬੇ ਇਸਲਾਮੀ ਹਿੰਦ ਪੰਜਾਬ ਵੱਲੋਂ ਸਾਹਿਤਕ ਸਭਾ ਦਾ ਆਯੋਜਨ

ਮਾਲੇਰਕੋਟਲਾ, 22 ਅਕਤੂਬਰ (ਹਰਮਿੰਦਰ ਸਿੰਘ ਭੱਟ) – ਅਦਾਰਾ ਅਦਬੇ ਇਸਲਾਮੀ ਹਿੰਦ ਪੰਜਾਬ ਵੱਲੋਂ ਸਥਾਨਕ ਦਫਤਰ ਸ਼ੇਰਵਾਨੀ ਗੇਟ ਵਿਖੇ ਇੱਕ ਸਾਹਿਤਕ ਸਭਾ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸ਼ਾਇਰਾਂ ਤੇ ਸਾਹਿਤਕਾਰਾਂ ਨੇ ਅਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਪ੍ਰੋਗਰਾਮ ਦੀ ਪ੍ਰਧਾਨਗੀ ਸ਼੍ਰੀ ਸਾਬਰ ਅਲੀ ਜੁਬੈਰੀ ਜਨਰਲ ਸਕੱਤਰ ਅਲ-ਫਲਾਹ ਟਰੱਸਟ ਤੇ ਕੇਂਦਰੀ ਮੈਂਬਰ ਮਿਲੀ ਕੋਂਸਲ ਨੇ ਕੀਤੀ। ਪ੍ਰੋਗਰਾਮ ਦੀ ਕਾਰਵਾਈ ਚਲਾਉਂਦੇ ਹੋਏ ਅਦਾਰੇ ਦੇ ਕਨਵੀਨਰ …

Read More »

ਗੁਰਦੀਪ ਸਿੰਘ ਅਲੀਪੁਰ ਵੱਲੋਂ ਬਲਾਕ ਸੰਮਤੀ ਦੇ ਅਹੁਦੇ ਤੋਂ ਅਸਤੀਫ਼ਾ

ਸੰਦੌੜ, 22 ਅਕਤੂਬਰ (ਹਰਮਿੰਦਰ ਸਿੰਘ ਭੱਟ) – ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵੱਧ ਰਹੀਆਂ ਦਿਨ ਪ੍ਰਤੀ ਦਿਨ ਬੇਅਦਬੀਆਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਤਸ਼ੱਦਦ ਦੇ ਵਿਰੁੱਧ ਸਰਕਾਰਾਂ ਵੱਲੋਂ ਕਈ ਸਖ਼ਤੀ ਨਾਲ ਕਾਰਵਾਈ ਕਰਨ ਦੇ ਰੋਹ ਵਿਚ ਸੜਕਾਂ ਤੇ ਰੋਸ ਪ੍ਰਦਰਸ਼ਨ ਕਰ ਰਹੀ ਸਿੱਖ ਸੰਗਤ ਦਾ ਰੋਹ ਵਧਦਾ ਹੀ ਜਾ ਰਿਹਾ ਹੈ ਅਤੇ ਇਸੇ ਰੋਸ ਵੱਜੋ ਅਕਾਲੀ ਸਰਕਾਰ ਦੇ ਅਹੁੱਦਿਆਂ …

Read More »

ਝੂਠੀ ਕਹਾਣੀ ਘੜ ਕੇ ਬਰਗਾੜੀ ਕਾਂਡ ‘ਚ ਫੜੇ ਦੋ ਅੰਮ੍ਰਿਤਧਾਰੀ ਸਿੰਘ ਬੇਕਸੂਰ – ਲੱਖਾ ਸਿੰਘ ਚੂਹੜਚੱਕ

ਸੰਦੌੜ, 22 ਅਕਤੂਬਰ (ਹਰਮਿੰਦਰ ਸਿੰਘ ਭੱਟ) – ਅਖੌਤੀ ਪੰਥਕ ਬਾਦਲ ਸਰਕਾਰ ਦੀ ਸ਼ਹਿ ਥੱਲੇ ਪਲ ਰਹੀ ਪੁਲਿਸ ਪਸ਼ਾਸ਼ਨ ਵਲੋਂ ਬਰਗਾੜੀ ਵਿਖੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਨਾਲ ਹੋਈ ਬੇਅਦਬੀ ਦੇ ਸੰਬੰਧ ਵਿਚ ਦੋ ਅੰਮ੍ਰਿਤਧਾਰੀ ਸਕੇ ਭਰਾਵਾਂ ਰੁਪਿੰਦਰ ਸਿੰਘ ਖਾਲਸਾ ਅਤੇ ਜਸਵਿੰਦਰ ਸਿੰਘ ਦੀ ਗ੍ਰਿਫਤਾਰੀ ਇੱਕ ਸ਼ਾਜਿਸ ਹੈ, ਜੋ ਕਿ ਪੰਜਾਬ ਅਤੇ ਦੇਸ਼ ਦੇ ਹੋਰ ਸੁਬਿਆਂ ਤੋ …

Read More »

ਰਿਜ਼ਨ ਚੇਅਰਮੈਨ ਲਾਇਨ ਅਜ਼ਾਦਵਿੰਦਰ ਸਿੰਘ ਕਾਕੇ ਸ਼ਾਹ ਵਲੋਂ ਕਲੱਬ ਦਾ ਦੌਰਾ

ਬਟਾਲਾ, 22 ਅਕਤੂਬਰ (ਨਰਿੰਦਰ ਬਰਨਾਲ) – ਬੀਤੇ ਦਿਨ ਲਾਇੰਨਜ਼ ਕਲੱਬ ਬਟਾਲਾ ਮੁਸਕਾਨ ਦੀ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਰਿਜ਼ਨ ਚੇਅਰਮੈਨ ਲਾਇਨ ਅਜ਼ਾਦਵਿੰਦਰ ਸਿੰਘ ਕਾਕੇ ਸ਼ਾਹ, ਜੋਨ ਚੇਅਰਮੈਨ ਲਾਇਨ ਭਾਰਤ ਭੂਸ਼ਨ ਨੇ ਕਲੱਬ ਦਾ ਦਫਤਰੀ ਦੌਰਾ ਕਰਕੇ ਕੰਮਾਂ ਦਾ ਜਾਇਜਾ ਲਿਆ ਅਤੇ ਭਵਿੱਖ ਵਿਚ ਕੀਤੇ ਜਾ ਰਹੇ ਸਮਾਜ ਭਲਾਈ ਕੰਮਾਂ ਬਾਰੇ ਵਿਸਥਾਰ ਪੂਰਵਰਕ ਦੱਸਿਆ ਗਿਆ। ਦਫਤਰੀ ਦੌਰੇ ‘ਤੇ ਆਏ ਲਾਇਨ …

Read More »

ਦੁਸਹਿਰੇ ਦੇ ਤਿਉਹਾਰ ਮੌਕੇ ਬੱਚਿਆਂ ਨੇ ਸਾੜਿਆ ਰਾਵਣ ਦਾ ਪੁਤਲਾ

ਭਿੱਖੀਵਿੰਡ, 22 ਅਕਤੂਬਰ (ਲਖਵਿੰਦਰ ਗੌਲਣ, ਕੁਲਵਿੰਦਰ ਕੰਬੋਕੇ) – ਬੁਰਾਈ ‘ਤੇ ਸੱਚਾਈ ਦੀ ਜਿੱਤ ਨੂੰ ਸਮਰਪਿੱਤ ਹਰ ਸਾਲ ਦੀ ਤਰਾਂ ਮਨਾਏ ਜਾਂਦੇ ਤਿਉਹਾਰ ਦੁਸਹਿਰੇ ਮੌਕੇ ਭਿੱਖੀਵਿੰਡ ਸ਼ਹਿਰ ਦੇ ਬਚਆਂ ਨੇ ਰਾਵਣ ਦਾ ਪੁਤਲਾ ਬਣਾ ਕੇ ਸਾੜਿਆ।ਤਸਵੀਰ ਵਿੱਚ ਰਾਵਣ ਦੇ ਪੁਤਲੇ ਸਮੇਤ ਨਜ਼ਰ ਆ ਰਹੇ ਹਨ ਗੋਪਾਲ, ਉਧੇ, ਪਨੀਤ, ਸਾਹਿਲ, ਲਵ, ਰਾਹੁਲ ਤੇ ਦੀਪੂ ।

Read More »

ਮਾਤਾ ਦੇ ਭਗਤਾਂ ਵੱਲੋ ਸ਼ੋਭਾ ਯਾਤਰਾ ਕੱਢੀ ਗਈ

ਖਾਲੜਾ, 22 ਅਕਤੂਬਰ (ਲਖਵਿੰਦਰ ਗੋਲਣ, ਰਿੰਪਲ ਗੋਲਣ) – ਰਾਮ-ਨੌਮੀ ਦੇ ਸਬੰਧ ਵਿਚ ਅੱਜ ਕਸਬਾ ਖਾਲੜਾ ਦੇ ਸ਼ਿਵ-ਮੰਦਰ ਤੋਂ ਮਾਤਾ ਸੁਨੀਤਾ ਦੇਵੀ ਮੰਦਰ ਡੱਲ ਤੱਕ ਇਕ ਵਿਸ਼ਾਲ ਸ਼ੋਭਾ ਯਾਤਰਾ ਮਾਤਾ ਦੇ ਭਗਤਾਂ ਵੱਲੋ ਅਰਧਾ ਪੂਰਵਕ ਕੱਢੀ ਗਈ। ਇਹ ਸ਼ੋਭਾ ਯਾਤਰਾ ਪਿੰਡ ਦੋਦੇ-ਸ਼ੌਡੀਆ, ਕਲਸੀਆ ਖੁਰਦ ਅਤੇ ਪਿੰਡ ਡਲੀਰੀ ਵਿਚੋ ਹੁੰਦੀ ਹੋਈ ਪਿੰਡ ਡੱਲ ਵਿਖੇ ਪੁੱਜੀ ਅਤੇ ਰਸਤੇ ਵਿੱਚ ਸਵਾਗਤ ਲਈ ਵੱਖ-ਵੱਖ ਤਰਾਂ …

Read More »

ਕਾਂਗਰਸ ਕਿਸਾਨ ਸੈਲ ਪੱਟੀ ਨੇ ਦੁਸਹਿਰੇ ਮੌਕੇ ਸਾੜਿਆ ਬਾਦਲ ਦਾ ਪੁਤਲਾ

ਪੱਟੀ, 22 ਅਕਤੂਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ) – ਪੰਜਾਬ ਪ੍ਰਦੇਸ਼ ਕਾਂਗਰਸ ਕਿਸਾਨ ਸੈਲ ਪੰਜਾਬ ਦੇ ਚੈਅਰਮੈਨ ਇੰਦਰਜੀਤ ਸਿੰਘ ਜੀਰਾ ਦੀਆਂ ਹਦਾਇਤਾਂ ਤੇ ਦੇਸ਼ ਭਰ ਵਿਚ ਮਨਾਏ ਜਾ ਦੁਸਿਹਰੇ ਦੇ ਤਿਉਹਾਰ ਮੌਕੇ ਪੰਜਾਬ ਭਰ ਵਿਚ ਕਿਸਾਨ ਸੈਲ ਵਲੋਂ ਪੰਜਾਬ ਦੇ ਮੁੱਖ ਮੰਤਰੀ ਪਰਕਾਸ ਸਿੰਘ ਬਾਦਲ ਦੇ ਪੁਤਲੇ ਸਾੜੇ ਜਾਣ। ਜਿਸ ਸਬੰਧੀ ਆਸਲ ਚੌਕ ਨੇੜੇ ਦਾਚਾ ਮੰਡੀ ਪੱਟੀ ਵਿਖੇ ਕਿਸਾਨ ਸੈਲ ਹਲਕਾ …

Read More »

ਪੱਟੀ ਵਿਖੇ ਦੁਸਿਹਰਾ ਮੇਲਾ ਮਨਾਇਆ ਗਿਆ – ਦੋਵੇਂ ਮੁੱਖ ਮਹਿਮਾਨ ਨਾ ਪਹੁੰਚੇ

ਪੱਟੀ, 22 ਅਕਤੂਬਰ ( ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ) – ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਿਹਰਾ ਮੇਲਾ ਤਿਉਹਾਰ ਪੱਟੀ ਵਿਖੇ ਧੁਮ ਧਾਮ ਨਾਲ ਮਨਾਇਆ ਗਿਆ।ਇਸ ਮੌਕੇ ਸੋਭਾ ਯਾਤਰਾ ਕੱਢੀ ਗਈ।ਇਹ ਯਾਤਰਾ ਯਾਤਰਾ ਮੇਨ ਬਜ਼ਾਰ, ਗਾਂਧੀ ਸੱਥ, ਕਾਲਜ਼ ਰੋਡ ਤੋ ਹੋ ਕੇ ਦੁਸਿਹਰਾ ਮੈਦਾਨ ਪਹੁੰਚੀ। ਇਸ ਮੌਕੇ ਪ੍ਰਿੰ: ਰਜਿੰਦਰ ਸ਼ਰਮਾ, ਸ਼ਕਤੀ ਕੁਮਾਰ ਪ੍ਰਧਾਨ, ਅਜੈ ਕੁਮਾਰ ਕੋਸਲਰ, ਸੁਰਿੰਦਰ ਕੁਮਾਰ ਜੂਲੀ …

Read More »