ਪੰਜਾਬੀ
ਅੱਜ ਦੀਆਂ ਸੁਰਖੀਆਂ……..1
ਪ੍ਰਾਈਵੇਟ ਵਿਦਿਅਕ ਅਦਾਰਿਆ ਦੀ ਨਜਰਸਾਨੀ ਲਈ ਰੈਗੂਲੇਟਰੀ ਕਮਿਸ਼ਨ ਜਲਦ- ਰੱੱਖੜਾ
ਅੰਮ੍ਰਿਤਸਰ ਵਿੱਚ ਲੜਕਿਆਂ ਦਾ ਸਰਕਾਰੀ ਕਾਲਜ ਖੋਲ੍ਹਣ ‘ਤੇ ਕੀਤਾ ਜਾਵੇਗਾ ਵਿਚਾਰ ਅੰਮ੍ਰਿਤਸਰ , 13 ਅਕਤੂਬਰ (ਗੁਰਚਰਨ ਸਿੰਘ – ਉਚੇਰੀ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਸੁੁਰਜੀਤ ਸਿੰਘ ਰੱਖੜਾ ਨੇ ਅੱਜ ਇਥੇ ਕਿਹਾ ਕਿ ਪ੍ਰਾਈਵੇਟ ਵਿਦਿਅਕ ਅਦਾਰਿਆਂ ਦੇ ਕੰਮ ਕਾਜ, ਫੀਸ ਢਾਂਚੇ, ਬੁਨਿਆਦੀ ਢਾਂਚੇ, ਸਿੱਖਿਆ ਦੇ ਮਿਆਰ ਆਦਿ ਦੀ ਨਿਗਾਸਾਨੀ ਲਈ ਪੰਜਾਬ ਸਰਕਾਰ ਵੱਲੋਂ ਰੈਗੂਲੇਟਰੀ ਕਮਿਸ਼ਨ ਦੀ ਸਥਾਪਤੀ ਵਿਚਾਰ ਅਧੀਨ ਹੈ ਅਤੇ ਆਉਦੇ …
Read More »ਲੋੜਵੰਦ ਪਰਿਵਾਰ ਦੀ ਟਰੱਸਟ ਨੇ ਕੀਤੀ ਮਾਲੀ ਮਦਦ
ਪੱਟੀ, 13 ਅਕਤੂਬਰ (ਅਵਤਾਰ ਸਿੰਘ ਢਿੱਲੋ) – ਮਾਨਵਤਾ ਦੇ ਭਲੇ ਹਿੱਤ ਇਲਾਕੇ ਵਿਚ ਹਰ ਲੋੜਵੰਦ ਦੀ ਮਦਦ ਲਈ ਸਾਰਥਿਕ ਉਪਰਾਲੇ ਕਰਦੀ ਆ ਰਹੀ ਸੰਸਥਾ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਦਲਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਗੁਰੂ ਨਾਨਕ ਕਾਲੋਨੀ ਪੱਟੀ ਜਿਸ ਦਾ ਪਿਛਲੇ ਤਿੰਨ ਸਾਲਾਂ ਤੋਂ ਐਕਸੀਡੈਂਟ ਦੌਰਾਨ ਗੋਡਾ ਬੁਰੀ ਤਰ੍ਹਾਂ ਜਖਮੀ ਹੋ ਗਿਆ ਸੀ।ਜਿਸਦੀ ਸਹਾਇਤਾ ਲਈ ਵੱਖ ਵੱਖ ਅਖਬਾਰਾਂ …
Read More »ਸ੍ਰੀਮਤੀ ਕੁਲਵੰਤ ਕੌਰ ਨੇ ਜੇ.ਬੀ.ਟੀ ਅਧਿਆਪਕਾ ਵੱਜੋਂ ਵਿਦਿਆ ਦਾ ਦਾਨ ਵੰਡਿਆ
ਅੰਮ੍ਰਿਤਸਰ, 13 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) -ਸਰਦਾਰਨੀ ਕੁਲਵੰਤ ਕੌਰ ਨੇ ਲੱਗਭਗ 24 ਸਾਲ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ ਵਿਖੇ ਜੇ.ਬੀ.ਟੀ ਅਧਿਆਪਕਾ ਵੱਜੋਂ ਸੇਵਾ ਨਿਭਾਉਂਦਿਆਂ ਵਿਦਿਆਰਥੀਆਂ ਨੂੰ ਵਿਦਿਆ ਦਾ ਦਾਨ ਵੰਡਿਆ।ਆਪ ਨੇ ਸੇਵਾ ਸਮੇਂ ਆਪਣੀਆਂ ਜਿੰਮੇਵਾਰੀਆਂ ਨੂੰ ਪੂਰੀ ਤਨਦੇਹੀ, ਲਗਨ ਅਤੇ ਮਿਹਨਤ ਨਾਲ ਨਿਭਾਇਆ।।ਆਪ 31 ਜਨਵਰੀ 2015 ਨੂੰ ਸੇਵਾ ਮੁਕਤ ਹੋਏ ਸਨ। ਸੀ੍ਰਮਤੀ ਕੁਲਵੰਤ ਕੌਰ ਦਾ ਜਨਮ 1957 ਵਿੱਚ ਪਿਤਾ …
Read More »ਕੰਪਿਊਟਰ ਅਧਿਆਪਕ 18 ਅਕਤੂਬਰ ਨੂੰ ਕਰਨਗੇ ਰੋਸ ਰੈਲੀ
ਅੰਮ੍ਰਿਤਸਰ, 13 ਅਕਤੂਬਰ (ਗੁਰਚਰਨ ਸਿੰਘ) – ਕੰਪਿਊਟਰ ਅਧਿਆਪਕ ਸਾਂਝਾ ਫਰੰਟ ਅੰਮ੍ਰਿਤਸਰ ਬਲਾਕ ਚੋਗਾਵਾਂ-1 ਦੀ ਮੀਟਿੰਗ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਬੋਪਾਰਾਏ ਦੀ ਅਗਵਾਈ ਹੇਠ ਕੀਤੀ ਗਈ, ਜਿਸ ਵਿਚ 18 ਅਕਤੂਬਰ ਨੂੰ ਮੋਹਾਲੀ ਵਿਖੇ ਸੂਬਾ ਪੱਧਰੀ ਰੈਲੀ ਸਬੰਧੀ ਬਲਾਕ ਚੋਗਾਵਾਂ-1 ਦੇ ਅਧਿਆਪਕਾਂ ਦੀਆਂ ਡਿਉਟੀਆਂ ਲਾਈਆਂ ਗਈਆਂ।ਕੰਪਿਊਟਰ ਅਧਿਆਪਕ ਸਾਂਝਾ ਫਰੰਟ ਦੇ ਅਹੁਦੇਦਾਰਾਂ ਵਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਕੰਪਿਊਟਰ ਅਧਿਆਪਕਾਂ ਨੂੰ ਬਿਨਾਂ …
Read More » ਮਾਰਕਿਟ ਕਮੇਟੀ ਦੇ ਸੈਕਟਰੀ ਮਨਪ੍ਰੀਤ ਸਿੰਘ ਨੇ ਦਾਣਾ ਮੰਡੀ ਝੋਨੇ ਦੀ ਚੈਕਿੰਗ ਕੀਤੀ
ਮਾਲੇਰਕੋਟਲਾ (ਸੰਦੌੜ), 13 ਅਕਤੂਬਰ (ਹਰਮਿੰਦਰ ਸਿੰਘ ਭੱਟ)- ਮਾਰਕਿਟ ਕਮੇਟੀ ਦੇ ਸੈਕਟਰੀ ਮਨਪ੍ਰੀਤ ਸਿੰਘ ਨੇ ਦਾਣਾ ਮੰਡੀ ਵਿਖੇ ਆੜਤੀਆਂ ਚੌਹਾਨ ਟਰੇਡਰਜ ਦੀਆਂ ਦੁਕਾਨ ਤੇ ਆਈ ਝੋਨੇ ਦੀ ਭਰੀ ਟਰਾਲੀ ਲੈ ਕੇ ਆਏ ਕਿਸਾਨ ਮੁਹੰਮਦ ਬਸ਼ੀਰ ਪੁੱਤਰ ਅਲੀ ਮੁਹੰਮਦ ਵਾਸੀ ਪਿੰਡ ਦੁੱਲਮਾਂ ਦੇ ਝੋਨੇ ਦੀ ਚੈਕਿੰਗ ਕੀਤੀ ਤਾਂ ਝੋਨੇ ਵਿੱਚ ਨਮੀ 23.4 ਪਾਈ ਗਈ ਇਸੇ ਤਰ੍ਹਾਂ ਆੜਤੀਆਂ ਰੂਪ ਚੰਦ ਐਂਡ ਸੰਨਜ ਦੀ …
Read More »ਕਬੱਡੀ -1 ਪਿੰਡ ਓਪਨ ਵਿਚੋਂ ਚਾਂਗਲੀ ਦੀ ਟੀਮ ਜੇਤੂ
ਸੰਦੌੜ, 13 ਅਕਤੂਬਰ (ਹਰਮਿੰਦਰ ਸਿੰਘ ਭੱਟ)- ਸੰਦੌੜ ਵਿਖੇ ਬਾਬਾ ਬਲਵੰਤ ਸਿੰਘ ਸਿੱਧਸਰ ਸਿਹੌੜੇ ਵਾਲਿਆਂ ਦੀ ਯਾਦ ਵਿਚ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦਾ ਉਦਘਾਟਨ ਸੰਤ ਕਮਲ ਦਾਸ ਨੇ ਕੀਤਾ।ਕਬੱਡੀ-1 ਪਿੰਡ ਓਪਨ ਦੇ ਮੁਕਾਬਲੇ ਵਿਚੋਂ ਚਾਂਗਲੀ ਦੇ ਗੱਭਰੂਆਂ ਨੇ ਮੰਡੀਆਂ ਦੇ ਚੋਬਰਾਂ ਨੂੰ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ, ਜਦਕਿ ਕਬੱਡੀ 60 ਕਿਲੋ ਭਾਰ …
Read More »ਪਾਵਨ ਅੰਗਾਂ ਦੀ ਬੇਅਦਬੀ ਵਿਰੁੱਧ ਸੰਘਰਸ਼ ਕਰ ਰਹੇ ਸਿੰਘਾਂ ਨੂੰ ਚੁੱਲੂ ਭਰ ਦੱਸ ਕੇ ਨਾਹਰ ਸਿੰਘ ਡੀ. ਐਸ. ਪੀ ਨੇ ਰੋਸ ਨੂੰ ਵਧਾਇਆ
ਕਵਰੇਜ਼ ਕਰ ਰਹੇ ਪੱਤਰਕਾਰਾਂ ਨੂੰ ਵੀ ਲਿਆ ਹਿਰਾਸਤ ਵਿਚ ਖੋਹੇ ਕੈਮਰੇ ਕੀਤੀ ਧੱਕਾ ਮੁੱਕੀ ਸੰਦੌੜ, 13 ਅਕਤੂਬਰ (ਹਰਮਿੰਦਰ ਸਿੰਘ ਭੱਟ) – ਸਰਬ ਧਰਮਾਂ ਦੇ ਸਾਂਝੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪਾਂ ਦੀ ਚੋਰੀ ਕਰਕੇ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਵਿਚ ਮਾਹੌਲ ਖ਼ਰਾਬ ਹੋ ਚੁੱਕਿਆ ਹੈ, ਪਰ ਪ੍ਰਸ਼ਾਸਨ ਵੱਲੋਂ ਅਜੇ ਤੱਕ ਉਨ੍ਹਾਂ ਸਤਿਕਾਰਤ ਸਰੂਪਾਂ ਦੀ ਕੋਈ ਭਾਲ ਨਹੀਂ ਕੀਤੀ ਗਈ।ਬੀਤੇ …
Read More »ਪੰਜਾਬ ਦੀ ਗੁੰਮ ਹੋਈ ਪਹਿਚਾਣ ਦੀ ਕਹਾਣੀ ਹੈ- ਕਿੱਸਾ ਪੰਜਾਬ
ਅੰਮ੍ਰਿਤਸਰ, 13 ਅਕਤੂਬਰ (ਜਗਦੀਪ ਸਿੰਘ ਸੱਗੂ) – ‘ਲਹਿਲਹਾਉਂਦੇ ਹਰੇ-ਭਰੇ ਖੇਤ, ਜ਼ਿੰਦਾਦਿਲ ਨੌਜਵਾਨ, ਇੱਧਰ-ਉੱਧਰ ਦੇ ਰੰਗ ਅਤੇ ਵਿੱਚੜਦੀ ਕਲਾ’ ਵਾਲਾ ਅਹਿਸਾਸ, ਇਨ੍ਹਾਂ ਸੱਭ ਗੱਲਾਂ ਨਾਲ ਲੋਕ ਪੰਜਾਬ ਨੂੰ ਜੋੜਦੇ ਹਨ ਪਰ ਅਫਸੋਸ ਪੰਜਾਬ ਨੂੰ ਇਸ ਤਰ੍ਹਾਂ ਨਾਲ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ। ਅਨੂ ਬੈਂਸ ਦੇ ਪੁਖਰਾਜ ਪ੍ਰੋਡਕਸ਼ਨ ਹਾਉਸ ਨੂੰ ਸਲਾਮ ਜੋ ਪੰਜਾਬ ਦੀ ਦਿਲ ਨੂੰ ਛੂਹਣ ਵਾਲੀ ਕਹਾਣੀ ਦੇ ਨਾਲ ਆਪਣੀ …
Read More »
Punjab Post Daily Online Newspaper & Print Media