Tuesday, November 24, 2026

ਪੰਜਾਬੀ

ਖਾਲੜਾ ਪੁਲਿਸ ਵਲੋ ਛੇੜ ਛਾੜ ਕਰਨ ਵਾਲਾ ਦੋਸ਼ੀ ਕਾਬੂ

ਖਾਲੜਾ, ਪੱਟੀ (ਲਖਵਿੰਦਰ ਗੋਲਣ, ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਪੁਲਿਸ ਥਾਣਾ ਖਾਲੜਾ ਵਿਖੇ ਘਰ ਵਿਚ ਵੜ ਕੇ ਲੜਕੀ ਨਾਲ ਛੇੜ ਛਾੜ ਕਰਨ ਦਾ ਕੇਸ ਦਰਜ ਕੀਤਾ ਗਿਆ। ਇਸ ਸਬੰਧੀ ਥਾਣਾ ਖਾਲੜਾ ਦੇ ਏ.ਐਸ.ਆਈ ਸਾਹਿਬ ਸਿੰਘ ਨੇ ਦਸਿਆ ਕਿ ਪਾਲ ਕੌਰ ਪਤਨੀ ਮਲੂਕ ਸਿੰਘ ਵਾਸੀ ਮਾੜੀ ਮੇਘਾ ਨੇ ਪੁਲਸ ਕੋਲ ਬਿਆਨ ਦਰਜ਼ ਕਰਵਾਏ ਕਿ ਉਸਦੀ ਲੜਕੀ ਨਸੀਬ ਕੌਰ (ਕਾਲਪਨਿਕ …

Read More »

 ਚਿੱਟੇ ਦਿਨ ਚੱਲੀਆਂ ਗੋਲੀਆਂ ਦੋ ਦੀ ਮੌਤ, ਤੀਜਾ ਗੰਭੀਰ ਜਖਮੀ-ਦੋਸ਼ੀ – ਦੋਸ਼ੀ ਫਰਾਰ

ਐਸ.ਪੀ (ਡੀ) ਰਣਬੀਰ ਸਿੰਘ ਸਮੇਤ ਉਚ ਅਧਿਕਾਰੀ ਬਰੀ ਪੁਲਿਸ ਸਮੇਤ ਵਾਰਦਾਤ ਵਾਲੀ ਥਾਂ ‘ਤੇ ਪੁੱਜੇ ਚੌਂਕ ਮਹਿਤਾ, 12 ਅਕਤੂਬਰ (ਜੋਗਿੰਦਰ ਸਿੰਘ ਮਾਣਾ ) – ਅੱਜ ਸਵੇਰੇ 10 ਵਜੇ ਦੇ ਪਿੰਡ ਮਲਕ ਨੰਗਲ ਦੇ ਇੱਕ ਨੌਜਵਾਨ ਵਲੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਆਪਣੇ ਸਕੇ ਚਾਚੇ ਸਮੇਤ ਪਿੰਡ ਦੇ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਣ ਅਤੇ ਇੱਕ ਹੋਰ ਨੌਜਵਾਨ …

Read More »

ਆਲ ਇੰਡੀਆ ਟਰੱਕ ਯੂਨੀਅਨ ਪੰਜਾਬ ਦੇ ਵਾਇਸ ਪ੍ਰਧਾਨ ਬਣਨ ਤੇ ਕੀਤਾ ਸਨਮਾਨਿਤ

ਖਾਲੜਾ, 12 ਅਕਤੂਬਰ (ਲਖਵਿੰਦਰ ਗੌਲਣ/ ਰਿੰਪਲ ਗੌਲਣ) – ਆਲ-ਇੰਡੀਆ ਟਰੱਕ ਯੁਨੀਅਨ ਪੰਜਾਬ ਦਾ ਵਾਇਸ ਪ੍ਰਧਾਨ ਬਣਨ ‘ਤੇ ਗੁਰਮੁੱਖ ਸਿੰਘ ਘੁੱਲਾ ਨੂੰ ਖਾਲੜਾ ਮੰਡੀ ਦੇ ਪ੍ਰਧਾਨ ਜਸਵੰਤ ਸਿੰਘ ਜੋਧਪੁਰੀ ਦੀ ਆੜ੍ਹਤ ਵਿਖੇ ਸਿਰੋਪੇ ਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਗੁਰਮੁੱਖ ਸਿੰਘ ਘੁੱਲਾ ਨੇ ਆਏ ਹੋਏ ਆੜਤੀਏ ਅਤੇ ਪਤਵੰਤੇ ਸੱਜਣਾ ਨੂੰ ਸੰਬੋਧਨ ਕਰਦਿਆਂ ਕਿਹਾ ਕੀ ਉਹ ਟਰਾਂਸਪੋਰਟ ਭਾਈਚਾਰੇ …

Read More »

ਸੂਬੇ ਤੇ ਦੇਸ਼ ਦੇ ਵਿਕਾਸ ਵਿੱਚ ਡਾਕ ਵਿਭਾਗ ਦੀਆਂ ਸਕੀਮਾਂ ਵਡਮੁੱਲਾ ਯੋਗਦਾਨ-ਡਾ. ਤਰੁਨਦੀਪ ਕੌਰ

ਅੰਮ੍ਰਿਤਸਰ, 12 ਅਕਤੂਬਰ (ਗੁਰਚਰਨ ਸਿੰਘ) – ਛੋਟੀਆਂ ਬੱਚਤ ਸਕੀਮਾਂ ਸੂਬੇ ਅਤੇ ਦੇਸ਼ ਦੇ ਵਿਕਾਸ ਵਿਚ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ। ਇਹ ਪ੍ਰਗਟਾਵਾ ਡਾ. ਤਰੁਨਦੀਪ ਕੌਰ, ਆਈ. ਆਰ. ਐਸ, ਸੁਪਤਨੀ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਅੱਜ ਸਥਾਨਕ ਮੁੱਖ ਡਾਕਘਰ ਵਿਖੇ ਡਾਕ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਸਬੰਧੀ ਕਰਵਾਏ ਵਿਸ਼ਾਲ ਮੇਲੇ ਮੌਕੇ ਡਾਕ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ …

Read More »

ਸਹਾਇਕ ਡਾਇਰੈਕਟਰ ਖੇਡਾਂ ਵੱਲੋਂ ਵਿਸ਼ਵ ਕਬੱਡੀ ਕੱਪ ਦੇ ਪ੍ਰਬੰਧਾਂ ਦਾ ਜਾਇਜ਼ਾ

22 ਨਵੰਬਰ ਨੂੰ ਅਟਾਰੀ ਵਿਖੇ ਹੋਣਗੇ ਕਬੱਡੀ ਕੱਪ ਦੇ ਮੁਕਾਬਲੇ-ਕਰਤਾਰ ਸਿੰਘ ਅੰਮ੍ਰਿਤਸਰ, 12 ਅਕਤੂਬਰ (ਗੁਰਚਰਨ ਸਿੰਘ) – 15 ਨਵੰਬਰ ਤੋਂ ਸ਼ੁਰੂ ਹੋਣ ਵਾਲੇ 6ਵੇਂ ਵਿਸ਼ਵ ਕਬੱਡੀ ਕੱਪ ਦੇ 22 ਨਵੰਬਰ ਨੂੰ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਦੇ ਕਸਬਾ ਅਟਾਰੀ ਵਿਖੇ ਸ਼ਹੀਦ ਦਲਬੀਰ ਸਿੰਘ ਰਣੀਕੇ ਖੇਡ ਸਟੇਡੀਅਮ ਵਿੱਚ ਹੋਣ ਵਾਲੇ ਸਿਲਸਿਲੇਵਾਰ ਮੈਚਾਂ ਦੇ ਸਬੰਧ ਵਿਚ ਪੰਜਾਬ ਖੇਡ ਵਿਭਾਗ ਦੇ ਸਹਾਇਕ ਡਾਇਰੈਕਟਰ ਖੇਡਾਂ ਸ੍ਰੀ …

Read More »

ਵਰਿੰਦਰ ਪਨੂੰ ਦੇ ਨਾਵਲ ‘ਲੁਕਣ ਮੀਟੀ’ ਤੇ ਹੋਈ ਵਿਚਾਰ-ਗੋਸ਼ਟੀ

ਅੰਮ੍ਰਿਤਸਰ, 12 ਅਕਤੂਬਰ (ਜਗਦੀਪ ਸਿੰਘ ਸੱਗੂ) – ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ:) ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਤਰਕਸ਼ੀਲ ਆਗੂ ਅਤੇ ਨਾਵਲਕਾਰਾ ਵਰਿੰਦਰ ਕੌਰ ਪੰਨੂੰ ਦੇ ਨਵ-ਪ੍ਰਕਾਸ਼ਿਤ ਨਾਵਲ ‘ਲੁਕਣ ਮੀਟੀ’ ‘ਤੇ ਸਥਾਨਕ ਵਿਰਸਾ ਵਿਹਾਰ ਵਿਖੇ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਪੰਜਾਬੀ ਵਿਦਵਾਨ ਡਾ. ਸੁਖਦੇਵ ਸਿੰਘ ਖਾਹਰਾ, ਡਾ. ਦਰਿਆ, ਕੇਂਦਰੀ ਸਭਾ ਦੇ ਮੀਤ ਪ੍ਰਧਾਨ ਕਥਾਕਾਰ ਦੀਪ ਦਵਿੰਦਰ ਸਿੰਘ, …

Read More »

ਰੇਲਵੇ ਸ਼ਟੇਸਨ ਅਤੇ ਹੋਰ ਜਨਤਕ ਥਾਂਵਾ ਤੇ ਲੱਗੇ ਗੰਦਗੀ ਦੇ ਢੇਰ

ਸ਼ਹਿਰ ਵਿੱਚ ਸਵੱਛ ਭਾਰਤ ਮੁਹਿੰਮ ਫੇਲ੍ਹ ਸੰਦੌੜ/ਲੁੁਧਿਆਣਾ, 12 ਅਕਤੂੁਬਰ (ਹਰਮਿੰਦਰ ਸਿੰਘ ਭੱਟ/ਬੇਅੰਤ ਸਿੰਘ ਬਾਜਵਾ)- ਸੱਤਾ ਵਿਚ ਆਉਂਦਿਆਂ ਹੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਵੋਟਾਂ ਤੋਂ ਪਹਿਲਾਂ ਜਿਹੜੇ ਸੁਪਨੇ ਵਿਖਾਏ ਸਨ, ਉਹਨਾਂ ਨੂੰ ਪੂਰੇ ਕਰਨ ਦਾ ਅਹਿਦ ਲਿਆ। ਰਾਜਨੀਤਿਕ ਸਟੇਜਾਂ ਤੋਂ ਮੋਦੀ ਵਲੋਂ ਸਿੰਜੋਏ ਸੁਪਨਿਆਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ। ਧੜਾਧੜ ਪਾਰਲੀਮੈਂਟ ਵਿਚ ਸੂਬਾ ਸਰਕਾਰਾਂ ਦੀ ਸਹਿਮਤੀ …

Read More »

ਮਹੋਲੀ ਖ਼ੁਰਦ ਪ੍ਰਕਾਸ਼ ਕੁਟੀਆ ਵਿਖੇ ਧਾਰਮਿਕ ਸਮਾਗਮ ਆਯੋਜਿਤ

ਸੰਦੌੜ 12 ਅਕਤੂਬਰ (ਹਰਮਿੰਦਰ ਸਿੰਘ ਭੱਟ) – ਨਜ਼ਦੀਕੀ ਪਿੰਡ ਮਹੋਲੀ ਖ਼ੁਰਦ ਪ੍ਰਕਾਸ਼ ਕੁਟੀਆ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ ਦੀ ਦੇਖ ਰੇਖ ਹੇਠ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਹਿਬ ਸ਼੍ਰੀ ਗੁਰੂ ਰਾਮ ਦਾਸ ਮਹਾਰਾਜ ਜੀ ਦੇ ਆਗਮਨ ਪੂਰਬ ਨੂੰ ਮੁੱਖ ਰੱਖਦਿਆਂ ਧਾਰਮਿਕ ਸਮਾਗਮ ਆਯੋਜਿਤ ਕੀਤਾ …

Read More »

ਸੰਦੌੜ ਵਿਖੇ ਵੱਧ ਨਮੀਂ ਵਾਲੇ ਝੋਨੇ ਦੀ ਟਰਾਲੀ ਵਾਪਸ ਮੋੜੀ

ਸੰਦੌੜ, 12 ਅਕਤੂਬਰ (ਹਰਮਿੰਦਰ ਸਿੰਘ ਭੱਟ) – ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਡਾ ਜਗਤਾਰ ਸਿੰਘ ਜੱਗੀ ਝਨੇਰ, ਸਕੱਤਰ ਗੁਰਚਰਨਜੀਤ ਸਿੰਘ ਗਰੇਵਾਲ ਦੇ ਆਦੇਸਾਂ ਤੇ ਅਮਲ ਕਰਦੇ ਹੋਏ ਕਮੇਟੀ ਦੇ ਮੁਲਾਜਮ ਅਤੇ ਮੰਡੀ ਸੁਪਰਵਾਈਜਰ ਅਮਰੀਕ ਸਿੰਘ ਫੌਜੇਵਾਲ ਨੇ ਪਿੰਡ ਕਲਿਆਣ ਦੇ ਇਕ ਕਿਸਾਨ ਵੱਲੋਂ ਵੱਧ ਨਮੀਂ ਵਾਲੇ ਲਿਆਦੇਂ ਝੋਨੇ ਦੀ ਟਰਾਲੀ ਵਾਪਸ ਮੋੜ ਦਿੱਤੀ।ਅਮਰੀਕ ਸਿੰਘ ਫੌਜੇਵਾਲ ਨੇ ਦੱਸਿਆ ਕਿ ਉਕਤ ਕਿਸਾਨ …

Read More »

ਆੜਤੀਆਂ ਦੀਆਂ ਦੁਕਾਨਾਂ ‘ਤੇ ਪਏ ਝੋਨੇ ਦੀ ਕੀਤੀ ਚੈਕਿੰਗ

ਮਾਲੇਰਕੋਟਲਾ (ਸੰਦੌੜ), 12 ਅਕਤੂਬਰ (ਹਰਮਿੰਦਰ ਸਿੰਘ ਭੱਟ) – ਸਥਾਨਕ ਅਨਾਜ਼ ਮੰਡੀ ਵਿਖੇ ਮਾਰਕਿਟ ਕਮੇਟੀ ਦੇ ਸੈਕਟਰੀ ਮਨਪ੍ਰੀਤ ਸਿੰਘ ਨੇ ਆੜਤੀਆਂ ਦੀਆਂ ਦੁਕਾਨਾਂ ਤੇ ਪਏ ਝੋਨੇ ਦੀ ਚੈਕਿੰਗ ਕੀਤੀ ਤਾਂ ਚੈਕਿੰਗ ਦੌਰਾਨ ਰੁਲਦੂ ਰਾਮ ਦੇ ਆੜਤੀਏ ਦੀ ਦੁਕਾਨ ਤੇ ਪਏ ਝੋਨੇ ਵਿਚਲੀ ਨਮੀਂ ਚੈੱਕ ਕੀਤੀ ਤਾਂ ਉਸ ਵਿੱਚ ਨਮੀ 20.8 ਪਾਈ ਗਈ ਉਕਤ ਝੋਨਾ ਕਿਸਾਨ ਮੁਹੰਮਦ ਜਮੀਲ ਪੁੱਤਰ ਮੁਹੰਮਦ ਸ਼ਰੀਫ ਵੇਚਣ …

Read More »