ਅੰਮ੍ਰਿਤਸਰ, 10 ਅਕਤੂਬਰ (ਜਗਦੀਪ ਸਿੰਘ ਸੱਗੂ) ਅੰਮ੍ਰਿਤਸਰ ਦੇ ਨੌਜਵਾਨ ਵਕੀਲ ਅਤੇ ਉਘੇ ਕਾਂਗਰਸੀ ਪਰਿਵਾਰ ਨਾਲ ਸਬੰਧਤ ਕਾਂਗਰਸ ਭਵਨ ਦੇ ਮੈਂਬਰ ਟਰੱਸਟੀ ਐਡਵੋਕੇਟ ਕਰਨਬੀਰ ਸਿੰਘ ਉਸਾਹਨ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਜਿਲ੍ਹਾ ਅੰਮ੍ਰਿਤਸਰ ਲੀਗਲ ਸੈਲ ਦੇ ਕਨਵੀਨਰ ਬਣਾਏ ਗਏ ਹਨ।ਇਸ ਸਬੰਧੀ ਚੇਅਰਮੈਨ ਪੰਜਾਬ ਲੀਗਲ ਸੈਲ ਸ੍ਰ. ਇੰਦਰਪਾਲ ਸਿੰਘ ਧੁੰਨਾ ਵਲੋਂ ਨਿਯੁੱਕਤੀ ਪੱਤਰ ਜਾਰੀ ਕੀਤਾ ਗਿਆ ਹੈ।ਜਿਸ ਵਿੱਚ ਸ੍ਰ. ਧੁੰਨਾ ਨੇ ਕਿਹਾ ਹੈ …
Read More »ਪੰਜਾਬੀ
ਵਿਕਾਸ ਕਾਰਜ ਮੁਕੰਮਲ ਹੋਣ ‘ਤੇ ਇਲਾਕਾ ਵਾਸੀਆਂ ਵਲੋਂ ਕੌਂਸਲਰ ਟੀਟੂ ਸਨਮਾਨਿਤ
ਅੰਮ੍ਰਿਤਸਰ, 10 ਅਕਤੂਬਰ (ਗੁਰਚਰਨ ਸਿੰਘ) – ਨਗਰ ਨਿਗਮ ਦੀ ਵਰਡ ਨੰਬਰ 42 ਅਧੀਨ ਸ਼ਾਨ ਗਲੀ ਵਿੱਚ ਕਰੀਬ 15 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਹੋਏ ਵਿਕਾਸ ਕੰਮਾਂ ਦੇ ਮੁਕੰਮਲ ਹੋਣ ‘ਤੇ ਇਲਾਕਾ ਨਿਵਾਸੀਆਂ ਵਲੋਂ ਕੌਸਲਰ ਮਨਮੋਹਨ ਸਿੰਘ ਟੀਟੂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ।ਇਸ ਸਨਮਾਨ ਸਮਾਰੋਹ ਦੌਰਾਨ ਇਲਾਕੇ ਦੇ ਮੋਹਤਬਰਾਂ ਵਲੋਂ ਆਪਣੇ ਸੰਬੋਧਨ ਵਿਚ ਕਿਹਾ ਕਿ ਅੰਦਰੂਨੀ ਸ਼ਹਿਰ ਵਿਚ …
Read More »ਹਲਕਾ ਦੱਖਣੀ ‘ਚ ਜੀ.ਟੀ.ਰੋਡ ‘ਤੇ ਉਤਸ਼ਾਹ ਨਾਲ ਮਨਾਇਆ ਜਾਏਗਾ ਦੁਸਹਿਰਾ – ਗੋਲਡੀ
ਅੰਮ੍ਰਿਤਸਰ, 10 ਅਕਤੂਬਰ (ਜਗਦੀਪ ਸਿੰਘ ਸੱਗੂ) ਨੇਕੀ ਉੱੱਤੇ ਬਦੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਵਿਧਾਨ ਸਭਾ ਹਲਕਾ ਦੱਖਣੀ ਦੇ ਇਲਾਕੇ ਵਿੱਚ ਜੀ.ਟੀ.ਰੋਡ ਟਯੋਟਾ ਕਾਰ ਏਜੰਸੀ ਦੇ ਸਾਹਮਣੇ ਸਥਿਤ ਖੁੱਲੇ ਮੈਦਾਨ ਵਿੱਚ 22 ਅਕਤੂਬਰ ਨੂੰ ਸ਼ਾਮ 4.00 ਵਜੇ ਧੂਮਧਾਮ ਨਾਲ ਮਨਾਇਆ ਜਾਏਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਅਕਾਲੀ ਆਗੂ ਸ੍ਰ: ਨਵਦੀਪ ਸਿੰਘ ਗੋਲਡੀ ਨੇ ਦੱਸਿਆ ਕਿ ਪੰਜਾਬ ਦੇ ਉਪ ਮੁੱਖ …
Read More »ਡੀ.ਏ.ਵੀ ਕਾਲਜ ‘ਚ ਸੰਗੀਤਮਮਈ ਸ਼ਾਮ ‘ਚ ਗਜ਼ਲ ਗਾਇਕ ਜਗਜੀਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ
ਅੰਮ੍ਰਿਤਸਰ, 10 ਅਕਤੂਬਰ (ਜਗਦੀਪ ਸਿੰਘ ਸੱਗੂ) – ਗਜ਼ਲ ਸਮਰਾਟ ਜਗਜੀਤ ਸਿੰਘ ਦੀ ਬਰਸੀ ਮੌਕੇ ਡੀ.ਏ.ਵੀ ਕਾਲਜ ਦੇ ਸੀ.ਸੀ.ਏ ਵਿਭਾਗ ਦੇ ਵਿਦਿਆਰਥੀਆਂ ਵਲੋਂ ਡੀਨ ਪ੍ਰੋ. ਲਛਮੀ ਕਾਂਤ ਦੀ ਅਗਵਾਈ ‘ਚ ਸੰਗੀਤਮਈ ਸ਼ਾਮ ਦਾ ਅਯੋਜਨ ਕੀਤਾ ਗਿਆ।ਜਿਸ ਦੌਰਾਨ ਲੋਕ ਗੀਤ, ਲੋਕ ਨਾਚ ਭੰਗੜਾ ਅਤੇ ਗਿੱਧਾ ਪੇਸ਼ ਕੀਤਾ ਗਿਆ।ਸਮਾਗਮ ਵਿੱਚ ਮੁੱਖ ਮਹਮਾਨ ਵਜੋਂ ਸ਼ਾਮਲ ਹੋਏ ਅੰੰਗ੍ਰੇਜੀ ਵਿਭਾਗ ਦੇ ਸਾਬਕਾ ਪ੍ਰੋ. ਐਨ. ਕੇ ਓਬਰਾਏ …
Read More »DPS walks in Gandhi ji’s footsteps for “Joy of Giving” Festival
Amritsar, Oct. 10 (Punjab Post Bureau) – Enjoining children with community needs and realities, Delhi Public School, Amritsar set up an example for educational institutes to follow, celebrating “The Joy of Giving” Festival week. Walking in the footsteps set by Father of the Nation -Mahatma Gandhi and the ‘langar’ tradition that the holy city of Amritsar is famous for, hundreds …
Read More »ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ 11 ਅਕਤੂਬਰ ਨੂੰ ਲੱਗਣਗੇ ਕੈਂਪ
ਪਠਾਨਕੋਟ, 10 ਅਕਤੂਬਰ (ਪ.ਪ) – ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭ ਪਠਾਨਕੋਟ ਸ਼ਹਿਰ ਵਾਸੀਆਂ ਤੱਕ ਪਹੁੰਚਾਉਣ ਲਈ 11 ਅਕਤੂਬਰ ਨੂੰ ਵੱਖ ਵੱਖ ਵਾਰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ। ਜਿਸ ਵਿੱਚ ਵਿਧਵਾ ਪੈਨਸ਼ਨ ਅਤੇ ਬੁਢਾਪਾ ਪੈਨਸ਼ਨ ਦੇ ਫਾਰਮ ਭਰੇ ਜਾਣਗੇ। ਇਹ ਜਾਣਕਾਰੀ ਸ਼੍ਰੀ ਅਨਿਲ ਰਾਮਪਾਲ ਮੰਡਲ ਪ੍ਰਧਾਨ ਭਾਜਪਾ ਨੇ ਦਿੰਦਿਆ ਦੱਸਿਆ ਕਿ ਸ੍ਰੀ ਅਸ਼ਵਨੀ ਸ਼ਰਮਾ ਵਿਧਾਇਕ …
Read More »ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸਾਲਾਨਾ ਬਰਸੀ ਸ਼ਰਧਾਜਲੀ ਭੇਟ
ਜੰਡਿਆਲਾ ਗੁਰੂ, 10 ਅਕਤੂਬਰ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਜੂਨ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਹੋਏ ਫੋਜੀ ਹਮਲੇ ਦੋਰਾਨ ਹਿੰਦੋਸਤਾਨ ਫੌਜ ਦੀ ਅਗਵਾਈ ਕਰ ਰਹੇ ਜਨਰਲ ਵੈਦਿਆ ਨੂੰ ਮੋਤ ਦੇ ਘਾਟ ਉਤਾਰਨ ਤੋਂ ਬਾਅਦ ਫਾਂਸੀ ਦਾ ਰੱਸਾ ਚੁੰਮ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਜਾਂਬਾਜ ਯੋਧੇ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਦੀ ਸਾਲਾਨਾ ਬਰਸੀ ਭਾਈ ਜਿੰਦਾ ਦੇ …
Read More »ਜੋਗਿੰਦਰ ਸਿੰਘ ਜੋਸ਼ ਦਾ ਪਲੇਠਾ ਕਾਵਿ ਸੰਗ੍ਰਹਿ ‘ਮੇਰੀ ਸੁਪਨ ਦੁਨੀਆਂ’ ਲੋਕ ਅਰਪਣ
ਸਾਹਿਤ ਸਭਾ ਸਮਰਾਲਾ ਵੱਲੋਂ ਪੁਸਤਕ ਤੇ ਵਿਸ਼ੇਸ਼ ਵਿਚਾਰ ਗੋਸ਼ਟੀ 18 ਅਕਤੂਬਰ ਨੂੰ ਸਮਰਾਲਾ, 10 ਅਕਤੂਬਰ (ਪ. ਪ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਇੱਕ ਵਿਸ਼ੇਸ਼ ਇਕੱਤਰਤਾ ਸਭਾ ਦੇ ਮੀਤ ਪ੍ਰਧਾਨ ਬਲਬੀਰ ਸਿੰਘ ਬੱਬੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਭਾ ਦੇ ਸਰਪ੍ਰਸਤ ਜੋਗਿੰਦਰ ਸਿੰਘ ਜੋਸ਼ ਦਾ ਪਲੇਠਾ ਕਾਵਿ ਸੰਗ੍ਰਹਿ ‘ਮੇਰੀ ਸੁਪਨ ਦੁਨੀਆਂ’ ਪੰਜਾਬੀ ਸਾਹਿਤ ਸਭਾ ਸਮਰਾਲਾ ਅਤੇ ਅਧਿਆਪਕ ਚੇਤਨਾ …
Read More » ‘ਪੁਰਾਤਨ ਲਿਖਤਾਂ ਦਾ ਸੰਪਾਦਨ : ਸਮੱਸਿਆਵਾਂ ਅਤੇ ਸਮਾਧਾਨ’ ਵਿਸ਼ੇ ‘ਤੇ 21ਵਾਂ ਲੈਕਚਰ
ਅੰਮ੍ਰਿਤਸਰ, 10 ਅਕਤੂਬਰ (ਗੁਰਪ੍ਰੀਤ ਸਿੰਘ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਧਰਮ ਪ੍ਰਚਾਰ ਕਮੇਟੀ (ਸ਼ੋ੍ਰਮਣੀ ਕਮੇਟੀ) ਵੱਲੋਂ ਸਿੱਖ ਸਰੋਤ, ਇਤਿਹਾਸਕ ਗ੍ਰੰਥ ਸੰਪਾਦਨਾ ਪ੍ਰੋਜੈਕਟ ਦਾ ਇੱਕਤੀਵਾਂ ਲੈਕਚਰ ਸੰਮੇਲਨ ਕਲਗੀਧਰ ਨਿਵਾਸ ਸੈਕਟਰ 27-ਬੀ ਚੰਡੀਗੜ੍ਹ ਦੇ ਇਕੱਤਰਤਾ ਹਾਲ ਵਿਖੇ ਕਰਵਾਇਆ ਗਿਆ ਜਿਸ ਦਾ ਮੁੱਖ ਵਿਸ਼ਾ ‘ਪੁਰਾਤਨ ਲਿਖਤਾਂ ਦਾ ਸੰਪਾਦਨ:ਸਮੱਸਿਆਵਾਂ ਅਤੇ ਸਮਾਧਾਨ’ ਸੀ। ਸੈਮੀਨਾਰ ਦੇ ਸ਼ੁਰੂ ਵਿੱਚ ਉਥੇ ਪਹੁੰਚੇ …
Read More »ਬਾਬਾ ਬਿਧੀ ਚੰਦ ਜੀ ਦੇ ਮੇਲੇ ‘ਤੇ ਗਾਂਧੀ ਸੱਥ ਦੇ ਦੁਕਾਨਦਾਰਾਂ ਵਲੋਂ ਟਿੱਕੀ ਤੇ ਫਰੂਟ ਚਾਟ ਦਾ ਲੰਗਰ
ਪੱਟੀ, 10 ਅਕਤੂਬਰ (ਅਵਤਾਰ ਸਿੰਘ ਢਿੱਲੋ) – ਬਾਬਾ ਬਿਧੀ ਚੰਦ ਜੀ ਦੇ ਮੇਲੇ ਤੇ ਸਮੂਹ ਗਾਂਧੀ ਸੱਥ ਦੇ ਦੁਕਾਨਦਾਰਾਂ ਵੱਲੋ ਟਿੱਕੀ ਤੇ ਫਰੂਟ ਚਾਟ ਦਾ ਲੰਗਰ ਲਗਾਇਆ ਗਿਆ।ਇਸ ਮੋਕੇ ਤੇ ਜਗਦੀਪ ਸਿੰਘ ਭਾਟੀਆ, ਨਰੇਸ਼ ਕੁਮਾਰ ਅਭੀ, ਮੋਨੂੰ ਅਭੀ, ਵਿਨੋਦ ਪੰਡਿਤ, ਧੀਰਜ ਦੇਵਗਨ, ਰਵੀ ਕੁਮਾਰ, ਨੂਰਬੀਰ ਭਾਟੀਆ, ਸਿਦਕਦੀਪ ਭਾਟੀਆ ਆਦਿ ਸੇਵਾ ਕਰਦੇ ਹੋਏ।
Read More »
Punjab Post Daily Online Newspaper & Print Media