ਅੰਮ੍ਰਿਤਸਰ, 12 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਕੀਤੀ ਗਈ ਬੇਅਦਬੀ ਦੀ ਮੰਦਭਾਗੀ ਘਟਨਾ ਨਾਲ ਸਿੱਖ ਸੰਗਤਾਂ ਦੇ ਹਿਰਦੇ ਵੰਲੂਧਰੇ ਗਏ ਹਨ। ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ …
Read More »ਪੰਜਾਬੀ
ਪ੍ਰੋ: ਵਿਰਸਾ ਸਿੰਘ ਵਲਟੋਹਾ ਨੇ ਅਮਰਕੋਟ ਵਿਖੇ ਕੀਤਾ ਗਹਿਣਿਆਂ ਦੇ ਸ਼ੋਰੂਮ ਦਾ ਉਦਘਾਟਨ
ਅਲਗੋਂ ਕੋਠੀ, 12 ਅਕਤੂਬਰ (ਹਰਦਿਆਲ ਸਿੰਘ ਭੈਣੀ) ਇਥੋਂ ਨੇੜਲੇ ਅੱਡਾ ਅਮਰਕੋਟ ਵਲਟੋਹਾ ਰੋਡ ਵਿਖੇ ਨਵੇਂ ਖੁੱਲੇ ਅਲਗੋਂ ਜਿਊਲਰਜ਼ ਦੇ ਸ਼ੋਅਰੂਮ ਦਾ ਰਸਮੀ ਉਦਘਾਟਨ ਮੁੱਖ ਸੰਸਦੀ ਸਕੱਤਰ ਪ੍ਰੋ: ਵਿਰਸਾ ਸਿੰਘ ਵਲਟੋਹਾ ਵਲੋਂ ਕੀਤਾ ਗਿਆ।ਉਦਘਾਟਨ ਤੋਂ ਪਹਿਲਾਂ ਮਾਲਕ ਗੁਰਭੇਜ ਸਿੰਘ ਹੈਪੀ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਗਹਿਣਿਆਂ ਦੇ ਸ਼ੋਰੂਮ ਦੀ ਤਰੱਕੀ ਤੇ ਪਰਿਵਾਰ ਦੀ ਚੜ੍ਹਦੀ ਕਲਾ ਲਈ …
Read More »ਅੱਜ ਦੀਆਂ ਸੁਰਖੀਆਂ…2.
ਅੱਜ ਦੀਆਂ ਸੁਰਖੀਆਂ….
ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਨੇ ਕੀਤਾ ਅੰਮ੍ਰਿਤਸਰ ਤੇ ਤਰਨਤਾਰਨ ਮੰਡੀਆਂ ਦਾ ਦੌਰਾ
ਅੰਮ੍ਰਿਤਸਰ, 11 ਅਕਤੂਬਰ (ਗੁਰਚਰਨ ਸਿੰਘ)- ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਵਲੌ ਅੱਜ ਅੰਮ੍ਰਿਤਸਰ ਸਾਹਿਬ ਅਤੇ ਤਰਨਤਾਰਨ ਜਿਲ਼ਿਆ ਵਿਚ ਝੋਨੇ ਦੀ ਖਰੀਦ ਦੇ ਪ੍ਰਬੰਧਾ ਦਾ ਜਾਇਜਾ ਲੈਣ ਲਈ ਦੌਰਾ ਕੀਤਾ ਗਿਆ ਇਸ ਸਬੰਧੀ ਪ੍ਰਾਪਤ ਸੂਚਨਾ ਅਨੁਸਾਰ ਜਿਲੇ ਵਿਚ 2,02,159 ਟਨ ਕੁੱਲ ਝੋਨੇ ਦੀ ਆਮਦ ਹੋਈ ਹੈ ਜਿਸ ਵਿਚੋ 85,813 ਟਨ ਸਰਕਾਰ ਨੇ ਖ੍ਰੀਦ ਕੀਤੀ ਹੈ ਅਤੇ 1,14,750 ਟਨ …
Read More »ਸਪਰਿੰਗ ਡੇਲ ਦੇ ਵਿਦਿਆਰਥੀਆਂ ਨੇ ਜਿਲ੍ਹਾ ਸਕੂਲ ਸ਼ੂਟਿੰਗ ਟੂਰਨਾਮੈਂਟਵਿੱਚ ਪ੍ਰਸਿੱਧੀ ਹਾਸਲ ਕੀਤੀ
ਛੇਹਰਟਾ, 11 ਅਕਤੂਬਰ (ਗੁਰਚਰਨ ਸਿੰਘ)- ਜਿਲ੍ਹਾ ਸਕੂਲ ਸ਼ੂਟਿੰਗ ਟੂਰਨਾਮੈਂਟ ਦੇ ਮੇਜ਼ਬਾਨ ਸਪਰਿੰਗ ਡੇਲ ਸੀਨੀਅਰ ਸਕੂਲ ਨੇ ਸਕੂਲ ਦੇ ਵਿਹੜੇ ਵਿੱਚ ਆਯੋਜਿਤ ਜਿਲਾ ਪੱਧਰੀ ਸ਼ੂਟਿੰਗ ਟੂਰਨਾਮੈਂਟ ਵਿੱਚ ਉੱਚ ਸਥਾਨ ਹਾਸਲ ਕੀਤੇ।ਸਕੂਲੀ ਵਿਦਿਆਰਥੀ ਨਾਬਰੂਨ ਸਿੰਘ ਸਿੱਧੂ ਨੇ ਏਅਰ ਰਾਈਫਲ ਮੁਕਾਬਲੇ ਵਿੱਚ ਅੰਡਰ-19 ਲੜਕਿਆਂ ਦੇ ਵਰਗ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਸਕੂਲ ਦੇ ਦੋ ਹੋਰ ਵਿਦਿਆਰਥੀਆਂ ਸ਼ਹਿਨਾਜ਼ਦੀਪ ਸਿੰਘ ਸੰਧੂ ਅਤੇ ਹਰਸੁਹੇਲ ਸਿੰਘ …
Read More »ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਾ ਜੀ ਦੇ ਪਿੰਡ ਦੀ ਸੰਗਤ ਵਲੋਂ ਅਰਦਾਸ
ਅੰਮ੍ਰਿਤਸਰ, 11 ਅਕਤੂਬਰ (ਪੰਜਬਾ ਪੋਸਟ ਬਿਊਰੋ) ਪੰਜ ਸਿੰਘ ਸਾਹਿਬਾਨ ਵਲੋਂ ਡੇਰਾ ਸਿਰਸਾ ਮੁਖੀ ਨੂੰ ਬਿਨਾਂ ਮੰਗੀ ਮੁਆਫੀ ਦੇਣ ਦੇ ਰੋਸ ਵਜੋਂ ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੀ ਜਨਮ ਭੂਮੀ ਪਿੰਡ ਰੋਡੇ ਦੀ ਸੰਗਤ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਕਤਰੇਤ ਦੇ ਬਾਹਰ ਖਲੋ ਕੇ ਨਾਅਰੇ ਲਗਾਏ।ਸੰਤ ਬਾਬਾ ਬਲਦੇਵ …
Read More »ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦਾ ਏ.ਬੀ.ਵੀ.ਪੀ ਅਭਿਆਸ ਪ੍ਰੋਗਰਾਮ ਅਯੋਜਿਤ
ਛੇਹਰਟਾ, 11 ਅਕਤੂਬਰ (ਸੁਖਬੀਰ ਖੁਰਮਨੀਆ) – ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਅੰਮ੍ਰਿਤਸਰ ਇਕਾਈ ਨੇ ਮਾਧਵ ਵਿੱਦਿਆ ਨਿਕੇਤਨ ਵਿਖੇ ਸ਼ਹਿਰੀ ਸਕੱਤਰ ਪ੍ਰਤੀਕ ਕਪੂਰ ਅਤੇ ਜਿਲਾ੍ਹ ਸੰਯੋਜਕ ਗਗਨਦੀਪ ਸਿੰਘ ਦੀ ਅਗਵਾਈ ਹੇਠ ਏ.ਬੀ.ਵੀ.ਪੀ ਦਾ ਅਭਿਆਸ ਪ੍ਰੋਗਰਾਮ ਅਯੋਜਿਤ ਕੀਤਾ, ਜਿਸ ਵਿੱਚ ਪੰਜਾਬ ਦੇ ਸੰਗਠਨ ਮੰਤਰੀ ਸੂਰਜ ਭਾਰਦਵਾਜ, ਪੂਰਵ ਪ੍ਰਾਂਤ ਪ੍ਰਧਾਨ ਪੰਕਜ ਮਹਾਜਨ, ਸਹਿ-ਪ੍ਰਧਾਨ ਸ਼ੁਭਿਕਾ ਮਹਿਰਾ, ਉੱਤਰ ਭਾਰਤ ਯੂਨੀਵਰਸਿਟੀ ਇੰਚਾਰਜ ਦਿਨੇਸ਼ ਚੌਹਾਨ ਵਿਸ਼ੇਸ਼ ਤੌਰ …
Read More »ਹੋਟਲ ਐਂਡ ਰੈਸੋਟਰੈਂਟ ਐਸੋਸੀਏਸ਼ਨ ਦੀ ਹੋਈ ਮੀਟਿੰਗ
ਛੇਹਰਟਾ, 11 ਅਕਤੂਬਰ (ਸੁਖਬੀਰ ਖੁਰਮਨੀਆ) – ਹੋਟਲ ਐਸੋਸੀਏਸ਼ਨ ਦੀ ਮੀਟਿੰਗ ਏ.ਪੀ ਸਿੰਘ ਚੱਠਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੋਰਾਨ ਕੇ. ਐਲ ਸ਼ਰਮਾ ਡਾਇਰੈਕਟਰ ਡਿਸਟਰੀਬਿਊਸ਼ਨ ਪੀ.ਐਸ.ਪੀ.ਸੀ.ਐਲ ਪੰਜਾਬ ਸਰਕਾਰ ਅਤੇ ਰਜਿੰਦਰ ਸਿੰਘ ਮਰਵਾਹਾ ਪ੍ਰਧਾਨ ਵਪਾਰ ਵਿੰਗ ਸ਼੍ਰੋਮਣੀ ਅਕਾਲੀ ਦਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਮੀਟਿੰਗ ਵਿਚ ਬਾਰਡਰ ਜੋਨ ਦੇ ਚੀਫ ਇੰਜੀਨੀਅਰ ਐਨ. ਕੇ ਗਾਂਧੀ, ਐਸ.ਸੀ.ਐਸ.ਕੇ ਚਾਵਲਾ, ਐਸ.ਸੀ.ਐਸ.ਕੇ ਸੈਣੀ, ਪੀ.ਆਰ.ਓ ਹਰਪਾਲ ਸਿੰਘ ਵਾਲੀਆ ਅਤੇ …
Read More »10 ਅਕਤੂਬਰ ਤੱਕ 590 ਮੀਟਰਿਕ ਟਨ ਝੋਨੇ ਦੀ ਆਮਦ ਵਿਚੋਂ ਖਰੀਦ ਏਜੰਸੀਆਂ ਨੇ 538 ਦੀ ਖਰੀਦ ਕੀਤੀ
ਪਠਾਨਕੋਟ, 11 ਅਕਤੂਬਰ (ਪ.ਪ)- ਜ਼ਿਲ੍ਹਾ ਪਠਾਨਕੋਟ ਦੀਆਂ ਵੱਖ ਵੱਖ ਮੰਡੀਆਂ ਵਿੱਚ 10 ਅਕਤੂਬਰ ਤੱਕ 590 ਮੀਟਰਿਕ ਟਨ ਝੋਨੇ ਦੀ ਆਮਦ ਹੋਈ ਹੈ। ਜਿਸ ਵਿਚੋਂ ਵੱਖ ਵੱਖ ਖਰੀਦ ਏਜੰਸੀਆਂ ਨੇ 538 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ। ਇਹ ਜਾਣਕਾਰੀ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਅੱਜ ਜਿਲ੍ਹੇ ਦੀਆਂ ਵੱਖ ਵੱਖ ਮੰਡੀਆਂ ਫਿਰੋਜਪੁਰ ਕਲਾਂ, ਸਰਨਾ, ਕਾਨਵਾਂ, ਭੋਆ, ਸਿਓੜਾ, ਨਰੋਟ ਜੈਮਲ ਸਿੰਘ, …
Read More »
Punjab Post Daily Online Newspaper & Print Media