ਚੌਂਕ ਮਹਿਤਾ, 1 ਅਕਤੂਬਰ (ਜੋਗਿੰਦਰ ਸਿੰਘ ਮਾਣਾ) – ਕਸਬਾ ਨਾਥ ਦੀ ਖੂਹੀ ਕੋਲ ਖੇਤਾਂ ਵਿਚ ਲੱਗਾ ਮੋਟਰ ਦਾ ਟ੍ਰਾਂਸਫਾਰਮਰ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਖੇਤ ਵਿਚ ਮੋਟਰ ਤੇ 10 ਕੇ.ਵੀ ਦਾ ਟ੍ਰਾਸਫਾਰਮਰ ਲੱਗਾ ਹੋਇਆ ਸੀ।ਜੋ ਬੀਤੀ ਰਾਤ ਚੋਰਾਂ ਵੱਲੋ ਬੜੀ ਹੁਸ਼ਿਆਰੀ ਨਾਲ ਚੋਰੀ ਕਰ ਲਿਆ ਗਿਆ।ਜਦ ਸਵੇਰ ਦੇ …
Read More »ਪੰਜਾਬੀ
ਆਪ ਪਾਰਟੀ ਦੀ ਵਿਸ਼ਾਲ ਰੈਲੀ ਲਈ ਚੰਨਣਕੇ ਤੋ ਜਥਾ ਪੁੱਜਾ
ਚੌਂਕ ਮਹਿਤਾ, 1 ਅਕਤੂਬਰ (ਜੋਗਿੰਦਰ ਸਿੰਘ ਮਾਣਾ) – ਆਪ ਪਾਰਟੀ ਦੀ ਰਾਜਾਸਾਂਸੀ ਵਿਖੇ ਹੋਣ ਵਾਲੀ ਵਿਸ਼ਾਲ ਰੈਲੀ ‘ਚ ਹਿੱਸਾ ਲੈਣ ਲਈ ਹਲਕਾ ਮਜੀਠਾ ਦੇ ਪਿੰਡ ਚੰਨਣਕੇ ਤੋ ਸਰਗਰਮ ਆਗੂ ਸਰਬਵਿੰਦਰਜੀਤ ਸਿੰਘ ਛੱਬਾ, ਯੂਥ ਆਗੂ ਸੰਦੀਪ ਸਿੰਘ ਸੰਨੀ ਅਤੇ ਸੁਰਜੀਤ ਸਿੰਘ ਭੋਏਵਾਲ ਦੀ ਅਗਵਾਈ ‘ਚ ਭਾਰੀ ਤਦਾਦ ‘ਚ ਵਰਕਰ ਅੱਡਾ ਨਾਥ ਦੀ ਖੂਹੀ ਤੇ ਇੱਕਤਰ ਹੋਏ।ਇਸ ਮੌਕੇ ਆਪ ਪਾਰਟੀ ਦੀ ਰੈਲੀ …
Read More »ਅੱਜ ਦੀਆਂ ਸੁਰਖੀਆਂ……
‘ਪੰਜਾਬੀ ਸਾਹਿਤ ਰਤਨ’ ਅਤੇ ‘ਸ਼੍ਰੋਮਣੀ ਸਾਹਿਤਕਾਰ’ ਪੁਰਸਕਾਰ ਦੇ ਐਲਾਨ ‘ਤੇ ਲੇਖਕ ਭਾਈਚਾਰੇ ਵਲੋਂ ਖੁਸ਼ੀ ਦਾ ਇਜ਼ਹਾਰ
ਅੰਮ੍ਰਿਤਸਰ, 30 ਸਤੰਬਰ (ਜਗਦੀਪ ਸਿੰਘ ਸੱਗੂ)- ਭਾਸ਼ਾ ਵਿਭਾਗ ਪੰਜਾਬ ਦੇ ਰਾਜ ਸਲਾਹਕਾਰ ਬੋਰਡ ਵੱਲੋਂ ਬੀਤੇ ਤਿੰਨ ਸਾਲਾਂ ਦੇ ਬਕਾਇਆ ਪਏ ਵੱਕਾਰੀ ਪੁਰਸਕਾਰਾਂ ਵਿੱਚ ‘ਪੰਜਾਬੀ ਸਾਹਿਤ ਰਤਨ’, ‘ਸ਼੍ਰੋਮਣੀ ਸਾਹਿਤਕਾਰ’ ਅਤੇ ਹੋਰਨਾਂ ਪੁਰਸਕਾਰਾਂ ਦੀ ਲੜੀ ਵਿੱਚ ਹਾਲ ਹੀ ਵਿੱਚ ਐਲਾਨੇ ਨਾਵਾਂ ‘ਤੇ ਲੇਖਕ ਭਾਈਚਾਰੇ ਵੱਲੋਂ ਖੁਸ਼ੀ ਦਾ ਇਜਹਾਰ ਕੀਤਾ ਗਿਆ ਹੈ। ਕੇਂਦਰੀ ਸਭਾ ਦੇ ਮੀਤ ਪ੍ਰਧਾਨ ਕਥਾਕਾਰ ਦੀਪ ਦਵਿੰਦਰ ਸਿੰਘ ਅਤੇ ਸ਼ਾਇਰ …
Read More »ਨਿਹੰਗ ਸਿੰਘ ਜਥੇਬੰਦੀਆਂ ਵਲੋਂ ਸਿੰਘ ਸਾਹਿਬਾਨ ਨੂੰ ਸਿਰਸਾ ਸਾਧ ਨੂੰ ਮੁਆਫੀ ਬਾਰੇ ਮੁੜ ਵਿਚਾਰ ਕਰਨ ਦੀ ਅਪੀਲ
ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (ਪੰਜਵਾਂ ਤਖਤ) ਦੇ ਮੁੱਖ ਜਥੇਦਾਰ ਬਾਬਾ ਬਲਵੀਰ ਸਿੰਘ ਦੀ ਅਗਵਾਈ ‘ਚ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੀ ਹੰਗਾਮੀ ਮੀਟਿੰਗ ਗੁ: ਸ਼ਹੀਦ ਬਾਬਾ ਨੌਧ ਸਿੰਘ ਜੀ ਚੱਬਾ ਛਾਉਣੀ ਮਿਸਲ ਸ਼ਹੀਦਾਂ ਤਰਨਾ ਦਲ ਤਰਨ ਤਾਰਨ ਰੋਡ ਦੇ ਅਸਥਾਨ ‘ਤੇ ਹੋਈ।ਜਿਸ ਵਿਚ ਮੌਜੂਦਾ ਹਾਲਾਤਾਂ ‘ਤੇ ਵਿਚਾਰ ਵਟਾਂਦਰੇ ਉਪਰੰਤ ਹਾਜਰ ਜਥੇਬੰਦੀਆਂ ਦੇ ਨੁਮਾਇੰਦਿਆਂ …
Read More »ਜਥੇ: ਅਵਤਾਰ ਸਿੰਘ ਨੇ ਭਾਰਤ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਲਿਖਿਆ ਪੱਤਰ
ਅੰਮ੍ਰਿਤਸਰ, 30 ਸਤੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਅਫ਼ਗਾਨਿਸਤਾਨ ਦੇ ਕਬਾਇਲੀ ਖੇਤਰ ਵਿੱਚ ਸਿੱਖਾਂ ਨਾਲ ਹੁੰਦੀ ਵਧੀਕੀ ਸਬੰਧੀ ਪੱਤਰ ਲਿਖਿਆ। ਭਾਰਤ ਦੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਲਿਖੇ ਪੱਤਰ ਵਿੱਚ ਜਥੇਦਾਰਵਤਾਰ ਸਿੰਘ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਲੋਕ ਸੁਰੱਖਿਅਤ ਨਹੀਂ …
Read More »ਦਰਸ਼ਨ ਸਿੰਘ ਡਰਾਈਵਰ ਨੂੰ ਸੇਵਾ-ਮੁਕਤ ਹੋਣ ਤੇ ਨਿੱਘੀ ਵਿਦਾਇਗੀ
ਅੰਮ੍ਰਿਤਸਰ 30 ਸਤੰਬਰ (ਗੁਰਪ੍ਰੀਤ ਸਿੰਘ)- ਸ.ਦਰਸ਼ਨ ਸਿੰਘ ਡਰਾਈਵਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੇਵਾ-ਮੁਕਤ ਹੋਣ ‘ਤੇ ਨਿੱਘੀ ਵਿਦਾਇਗੀ ਦਿੱਤੀ ਗਈ।ਇਸ ਮੌਕੇ ਸ.ਹਰਚਰਨ ਸਿੰਘ ਮੁੱਖ ਸਕੱਤਰ ਤੇ ਸ. ਮਨਜੀਤ ਸਿੰਘ ਸਕੱਤਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ. ਦਰਸ਼ਨ ਸਿੰਘ ਡਰਾਈਵਰ 24 ਸਾਲ ਗੁਰੂ ਘਰ ਦੀ ਸੇਵਾ ਕਰਨ ਉਪਰੰਤ ਅੱਜ ਸੇਵਾ ਮੁਕਤ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਆਪਣੇ ਜਿੰਮੇ …
Read More »ਕੰਨਾਂ ਤੋਂ ਘੱਟ ਸੁਣਦੇ ਵਿਅਕਤੀ ਦੀ ਰੇਲਗੱਡੀ ਥੱਲੇ ਆਉਣ ਨਾਲ ਮੌਤ
ਪੱਟੀ, 30 ਸਤੰਬਰ (ਅਵਤਾਰ ਢਿੱਲੋ, ਰਣਜੀਤ ਮਾਹਲਾ) – ਬੀਤੀ ਰਾਤ 10 ਵਜੇ ਕਰੀਬ ਖੇਮਕਰਨ ਤੋ ਅਮ੍ਰਿੰਤਸਰ ਜਾ ਰਹੀ ਡੀ ਐਮ ਯੂ ਰੇਲਗੱਡੀ ਥੱਲੇ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਦੇ ਭਰਾ ਭਜਨ ਸਿੰਘ ਕੌਸਲਰ ਵਾਰਡ ਨੰ 1 ਪੱਟੀ ਨੇ ਦੱਸਿਆ ਕਿ ਸਾਨੂੰ ਸਵੇਰ ਵੇਲੇ ਪਤਾ ਲੱਗਾ ਕਿ ਮੇਰਾ ਭਰਾ ਸੁਰਜੀਤ ਸਿੰਘ (48) ਸਾਲ ਰੇਲਗੱਡੀ …
Read More »ਸਿਵਲ ਹਸਪਤਾਲ ਪੱਟੀ ਨੇ ਹੋਸਟਲ ਵਿੱਚ ਰਹਿੰਦੇ ਬੱਚਿਆਂ ਦੀ ਕੀਤੀ ਜਾਂਚ
ਪੱਟੀ, 30 ਸਤੰਬਰ (ਅਵਤਾਰ ਢਿੱਲੋ, ਰਣਜੀਤ ਮਾਹਲਾ) – ਰੈਜ਼ੀਡੈਨਸ਼ਲ ਹੋਸਟਲ ਸਰਕਾਰੀ ਸੀਨੀ. ਸੈਕੰਡਰੀ ਸਕੂਲ (ਲੜਕੇ) ਪੱਟੀ ਵਿਖੇ ਬੱਚਿਆਂ ਵਿਚ ਚਮੜੀ ਰੋਗ ਦੀ ਪੁਸ਼ਟੀ ਹੋਣ ਕਾਰਨ ਹੋਸਟਲ ਦੇ ਵਾਰਡਨ ਵਲੋਂ ਬੱਚਿਆਂ ਨੂੰ ਪੱਟੀ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਡਾ. ਜਸਵੰਤ ਸਿੰਘ ਐਸ ਐਮ ਉ ਪੱਟੀ ਅਤੇ ਡਾ. ਗੁਰਸਿਮਰਨ ਵਲੋ ਬੱਚਿਆਂ ਦਾ ਚੈਕਅਪ ਕਰਨ ਤੇ 12 ਬੱਚੇ ਚਮੜੀ ਦੇ ਰੋਗ ਨਾਲ …
Read More »ਡਾ. ਸੁਦਰਸ਼ਨ ਤਰੇਹਨ ਦੀ 32ਵੀਂ ਬਰਸੀ ‘ਤੇ ਕੰਬਲ ਵੰਡੇ ਤੇ ਰਿਕਸ਼ਾ ਕੀਤਾ ਭੇਟ
ਪੱਟੀ, 30 ਸਤੰਬਰ (ਅਵਤਾਰ ਢਿੱਲੋ, ਰਣਜੀਤ ਮਾਹਲਾ) – ਅੱਤਵਾਦੀਆਂ ਵਲੋਂ ਸ਼ਹੀਦ ਕੀਤੇ ਗਏ ਡਾ. ਸੁਦਰਸ਼ਨ ਤਰੇਹਨ ਦੀ 32 ਵੀ. ਬਰਸੀ ਉਨਾਂ ਦੇ ਪਰਿਵਾਰਕ ਮੈਬਰਾਂ ਅਤੇ ਸ਼ਹਿਰ ਵਾਸੀਆਂ ਵਲੋਂ ਉਨਾਂ ਦੀ ਯਾਦ ਵਿਚ ਬਣੇ ਸਮਾਰਕ ਗਾਂਧੀ ਸੱਥ ਪੱਟੀ ਵਿਖੇ ਬੜੀ ਸ਼ਰਧਾ ਨਾਲ ਮਨਾਈ ਗਈ। ਸ਼ਹੀਦ ਡਾ. ਤਰੇਹਨ ਦੇ ਬੁੱਤ ਤੇ ਫੁੱਲ ਮਾਲਵਾਂ ਪਾਉਣ ਉਪਰੰਤ ਲੋੜਵੰਦ ਲੋਕਾਂ ਨੂੰ 98 ਕੰਬਲ ਉਪ ਮੰਡਲ …
Read More »
Punjab Post Daily Online Newspaper & Print Media