Wednesday, November 25, 2026

ਪੰਜਾਬੀ

ਜਗੀਰ ਸਿੰਘ ਮੀਤ ਸਕੱਤਰ ਨੂੰ ਸੇਵਾ-ਮੁਕਤੀ ‘ਤੇ ਨਿੱਘੀ ਵਿਦਾਇਗੀ

ਅੰਮਿਤਸਰ, 1 ਅਕਤੂਬਰ (ਗੁਰਪ੍ਰੀਤ ਸਿੰਘ) – ਜਗੀਰ ਸਿੰਘ ਮੀਤ ਸਕੱਤਰ ਧਰਮ ਪ੍ਰਚਾਰ ਕਮੇਟੀ ਨੂੰ ਸੇਵਾ-ਮੁਕਤ ਹੋਣ ‘ਤੇੱ ਨਿੱਘੀ ਵਿਦਾਇਗੀ ਦਿੱਤੀ ਗਈ।ਇਸ ਮੌਕੇ ਸ.ਹਰਚਰਨ ਸਿੰਘ ਮੁੱਖ ਸਕੱਤਰ ਤੇ ਸ. ਮਨਜੀਤ ਸਿੰਘ ਸਕੱਤਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸ. ਜਗੀਰ ਸਿੰਘ ਮੀਤ ਸਕੱਤਰ 33 ਸਾਲ ਗੁਰੂ ਘਰ ਦੀ ਸੇਵਾ ਕਰਨ ਉਪਰੰਤ ਸੇਵਾ ਮੁਕਤ ਹੋਏ ਹਨ।ਉਨ੍ਹਾਂ ਕਿਹਾ ਕਿ ਸ. ਜਗੀਰ ਸਿੰਘ …

Read More »

ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਹੋਈ ਮਾਪੇ-ਅਧਿਆਪਕ ਮਿਲਣੀ

ਸਮਰਾਲਾ, 1 ਅਕਤੂਬਰ (ਪ. ਪ) – ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਮਾ. ਸੰਜੀਵ ਕੁਮਾਰ ਦੀ ਅਗਵਾਈ ਹੇਠ ਅਧਿਆਪਕ -ਮਾਪੇ ਮਿਲਣੀ ਕਰਵਾਈ ਗਈ। ਇਸ ਮੌਕੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮਿਲਣੀ ਦੌਰਾਨ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੀ ਕਾਰਗੁਜਾਰੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਵਿੱਚ ਚੱਲ …

Read More »

ਆਟੋ ਰਿਕਸ਼ਾ ਸਕੂਲ ਵੈਨ ਚਾਲਕ ਵੈਲਫੇਅਰ ਐਸੋਸੀਏਸ਼ਨ ਵੱਲੋ 7 ਰੋਸ ਧਰਨਾ ਅਕਤੂਬਰ ਨੂੰ – ਰਾਮ ਸ਼ਰਨਪਾਲ

ਅੰਮ੍ਰਿਤਸਰ, 1 ਅਕਤੂਬਰ (ਗੁਰਚਰਨ ਸਿੰਘ) – ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋ ਸਮੇ-ਸਮੇ ਸੱਕੂਲ ਸੇਫ ਵਾਹਨ ਪਾਲਿਸੀ ਅਧੀਨ ਹਦਾਇਤ ਜਾਰੀ ਕੀਤੀਆਂ ਜਾਂਦੀਆਂ ਹਨ, ਜੋ ਜਿਲੇ ਵਿਚ ਬਾਕੀ ਵਹੀਕਲਜ ਉਪਰ ਨਾ ਲਾਗੂ ਕਰਕੇ ਸਿਰਫ ਸਕੂਲਾਂ ਦੇ ਬੱਚਿਆਂ ਦਾ ਜੋ ਆਟੋ ਰਿਕਸ਼ਾ ਸਕੂਲ ਵੈਨ ਚਾਲਕ ਨੂੰ ਬਲੀ ਦਾ ਬਕਰਾ ਬਣਾਇਆ ਜਾ ਰਿਹਾ ਹੈ।ਕੋਈ ਫੈਸਲਾ ਜੋ ਲਾਗੂ ਕੀਤਾ ਜਾਂਦਾ ਹੈ, ਉਹ ਪ੍ਰਸ਼ਾਸਨ ਅਤੇ …

Read More »

ਪੰਜਾਬ ਦਲਿਤ ਵਿਕਾਸ ਮੋਰਚਾ ਸੰਗਠਨ ਕੀਤਾ ਗਠਨ

ਅੰਮ੍ਰਿਤਸਰ, 1 ਅਕਤੂਬਰ (ਗੁਰਚਰਨ ਸਿੰਘ) ਸਥਾਨਕ ਘਿਉ ਮੰਡੀ ਸਥਿਤ ਭਗਵਾਨ ਵਾਲਮੀਕਿ ਮੰਦਰ ਵਿਖੇ ਪੁਸ਼ਪ ਕਲਿਆਣ ਦੀ ਪ੍ਰਧਾਨਗੀ ਹੇਠ ਦਲਿਤ ਸਮਾਜ ਦੀ ਭਲਾਈ ਲਈ ਅਹਿਮ ਮੀਟਿੰਗ ਕੀਤੀ ਗਈ।ਜਿਸ ਵਿੱਚ ਪੰਜਾਬ ਭਰ ਤੋਂ ਦਲਿਤ ਸਮਾਜ ਦੇ ਨੇਤਾਵਾਂ ਨੇ ਹਿੱਸਾ ਲਿਆ।ਮੀਟਿੰਗ ਦੌਰਾਨ ਸਮੂਹ ਨੇਤਾਵਾਂ ਨੇ ਸਰਵਸੰਮਤੀ ਦੇ ਨਾਲ ਪੰਜਾਬ ਦਲਿਤ ਵਿਕਾਸ ਮੋਰਚਾ ਸੰਗਠਨ ਗਠਨ ਕੀਤਾ ਗਿਆ।ਜਿਸ ਵਿੱਚ ਸੰਗਠਨ ਦੇ ਪ੍ਰਦੇਸ਼ ਚੇਅਰਮੈਨ ਦੇ ਤੋਰ …

Read More »

ਖੇਤੀਬਾੜੀ ਦਫਤਰ ਪੱਟੀ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ

ਪੱਟੀ, 1 ਅਕਤੂਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਆਤਮਾ ਸਕੀਮ ਤਹਿਤ ਹਾੜੀ ਦੀ ਫਸਲ ਸਬੰਧੀ ਖੇਤਬਾੜੀ ਦਫਤਰ ਪੱਟੀ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।ਜਿਸ ਵਿਚ ਇਲਾਕੇ ਦੇ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ।ਇਹ ਕੈਂਪ ਮੁੱਖ ਖੇਤੀ ਬਾੜੀ ਅਫਸਰ ਡਾ. ਰਵੇਲ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਅਤੇ ਖੇਤੀਬਾੜੀ ਅਫਸਰ ਡਾ. ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਲਗਵਾਇਆ ਗਿਆ।ਜਿਸ …

Read More »

ਬੂਟੇ ਲਾ ਕੇ ਮਨਾਇਆ ਜਨਮ ਦਿਨ

ਪੱਟੀ, 1 ਅਕਤੂਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਅੰਗਰੇਜ ਸਿੰਘ ਦਾਸੂਵਾਲ ਪ੍ਰਧਾਨ ਐਸ. ਓ. ਆਈ ਅਤੇ ਰਣਧੀਰ ਸਿੰਘ ਦਾਸੂਵਾਲ ਨੇ ਆਪਣਾ ਜਨਮ ਦਿਨ ਬੂਟੇ ਲਗਾ ਕੇ ਮਨਾਇਆ।ਉਨ੍ਹਾ ਦੱਸਿਆ ਕਿ ਮਨੁੱਖ ਅਤੇ ਰੁੱਖ ਦਾ ਆਪਸੀ ਗੂੜਾ ਰਿਸ਼ਤਾ ਹੈ, ਰੁੱਖਾਂ ਤੋ ਬਿਨਾਂ ਇਨਸਾਨੀ ਜੀਵਨ ਸੰਭਵ ਨਹੀ।ਇਸ ਲਈ ਸਾਰਿਆਂ ਨੁਮ ਘੱਟੋ ਘੱਟ ਇਕੱ ਰੁੱਖ ਜਰੂਰ ਲਗਾਉਣਾ ਚਾਹੀਦਾ ਹੈ।ਇਸ ਮੌਕੇ ਤਜਿੰਦਰ ਸਿੰਘ …

Read More »

ਵਿਕਾਸ ਦੇ ਨਾਂ ਤੇ ਲੋਕਾਂ ਨਾਲ ਕੀਤਾ ਜਾ ਰਿਹਾ ਧੋਖਾ – ਸੋਨੂੰ

ਪੱਟੀ, 1 ਅਕਤੂਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਭਾਜਪਾ ਪੱਟੀ ਦੇ ਮੰਡਲ ਪ੍ਰਧਾਨ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਵਿੱਚ ਸ਼ਹਿਰ ਦੀਆਂ ਸਾਰੀਆਂ ਵਾਰਡਾਂ ਦੇ ਇੰਚਾਰਜਾ ਨੇ ਹਿੱਸਾ ਲਿਆ ਅਤੇ ਆਪਣੇ-ਆਪਣੇ ਵਾਰਡਾਂ ਦੀਆ ਮਸ਼ਕਲਾਂ ਦੱਸੀਆਂ।ਮੀਟਿੰਗ ਨੂੰ ਸੰਬੋਧਨ ਕਰਦਿਆਂ ਮੰਡਲ ਪ੍ਰਧਾਨ ਰਮਦੀਪ ਸਿੰਘ ਸੋਨੂੰ ਨੇ ਕਿਹਾ ਕਿ ਉਨਾਂ ਦੀ ਪਾਰਟੀ ਸ਼ਹਿਰ ਵਾਸੀਆਂ ਦੇ ਹਰ ਦੁੱਖ-ਸੁੱਖ ਵਿੱਚ ਸਾਥ ਦੇਵੇਗੀ ਤੇ ਸਰਕਾਰ …

Read More »

ਬਾਬਾ ਭੋੜੇ ਵਾਲਾ ਦੀ ਰਾਮਲੀਲਾ ਨੂੰ ਲੈ ਕੇ ਦੋ ਧਿਰਾਂ ਵਿੱਚ ਵਿਵਾਦ

ਕਮਿਸ਼ਨਰ ਦਰਬਾਰ ਪੁੱਜਾ ਮਾਮਲਾ, ਏਸੀਪੀ ਪੱਛਮੀ ਕਰਨਗੇ ਜਾਂਚ ਛੇਹਰਟਾ, 1 ਅਕਤੂਬਰ (ਪ.ਪ)- ਛੇਹਰਟਾ ਸਥਿਤ ਬਾਬਾ ਭੌੜੇ ਵਾਲਾ ਜੀ ਮੰਦਿਰ ਵਿਖੇ ਕਲੱਬ ਦੇ ਦੋ ਧੱੜੇ ਬਣ ਗਏ ਹਨ ਤੇ ਦੌਵਾਂ ਧੱੜਿਆਂ ਵਿਚ ਰਾਮ ਲੀਲਾ ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੈ।ਰਾਮ ਲੀਲਾ ਕਲੱਬ ਵਲੋ ਜਿੱਥੇ ਰਾਮ ਲੀਲਾ ਕਰਵਾਉਣ ਲਈ ਆਪਣੇ ਬੌਰਡ ਲਗਵਾਏੇ ਹਨ, ਉੱਥੇ ਚੇਅਰਮੈਨ ਅਸ਼ੋਕ ਬੇਦੀ ਨੇ ਮੰਦਿਰ ਕਮੇਟੀ …

Read More »

ਸਰਕਾਰੀ ਹਾਈ ਸਕੂਲ ਪੁਤਲੀਘਰ ਵਿਖੇ ਤਿੰਨ ਦਿਨਾਂ ਖੋ-ਖੋ ਟੂਰਨਾਮੈਂਟ ਸ਼ੁਰੂ

ਛੇਹਰਟਾ, 1 ਅਕਤੂਬਰ (ਸੁਖਬੀਰ ਖੁਰਮਨੀਆ)- ਸਰਕਾਰੀ ਹਾਈ ਸਕੂਲ ਪੁਤਲੀਘਰ ਵਿਖੇ ਡੀਈਓ ਸਤਿੰਦਰਬੀਰ ਸਿੰਘ ਤੇ ਏਈਓ ਕੁਲਜਿੰਦਰ ਸਿੰਘ ਮੱਲੀ ਦੇ ਦਿਸ਼ਾ ਨਿਰਦੇਸ਼ਾਂ ਹੇਂਠ ਲੜਕਿਆਂ ਦੇ ਅੰਡਰ-14,17,19 ਵਰਗ ਦੇ ਤਿੰਨ ਦਿਨਾਂ ਜਿਲ੍ਹਾ ਅੰਤਰ ਜੋਨ ਖੋ-ਖੋ ਟੂਰਨਾਮੈਂਟ ਕਰਵਾਏ ਗਏ, ਜਿਸ ਦੀ ਸ਼ੁਰੂਆਤ ਹੈੱਡ ਮਾਸਟਰ ਮਨੋਹਰ ਸਿੰਘ, ਪ੍ਰਿੰਸੀਪਲ ਬਾਸਰਕੇ ਗਿੱਲਾਂ ਤੇ ਚੇਅਰਮੈਨ ਖੋ-ਖੋ ਗੁਰਵਿੰਦਰ ਸਿੰਘ ਨੇ ਖਿਡਾਰੀਆ ਨਾਲ ਮੁਲਾਕਾਤ ਕਰਕੇ ਕੀਤੀ।ਉਨ੍ਹਾਂ ਕਿਹਾ ਕਿ ਪੰਜਾਬ …

Read More »

ਮਾਸਟਰ ਕੇਡਰ ਯੂਨੀਅਨ ਦੀ ਹੋਈ ਹੰਗਾਮੀ ਮੀਟਿੰਗ – 1 ਤੋਂ 18 ਅਕਤੂਬਰ ਤੱਕ ਬਲਾਕ ਪੱਧਰੀ ਧਰਨੇ

ਛੇਹਰਟਾ, 1 ਅਕਤੂਬਰ (ਸੁਖਬੀਰ ਖੁਰਮਨੀਆ)- ਜਿਲਾ ਸਿੱਖਿਆ ਅਫਸਰ ਦਫਤਰ ਅੰਮ੍ਰਿਤਸਰ ਵਿਖੇ ਮਾਸਟਰ ਕੇਡਰ ਯੂਨੀਅਨ ਅੰਮ੍ਰਿਤਸਰ ਦੀ ਹੰਗਾਮੀ ਮੀਟਿੰਗ ਜਿਲਾ ਪ੍ਰਧਾਨ ਪ੍ਰਭਜਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਪ੍ਰਧਾਨ ਪ੍ਰਭਜਿੰਦਰ ਸਿੰਘ ਨੇ ਦੱਸਿਆ ਕਿ ਸਟੇਟ ਕਮੇਟੀ ਵਲੋਂ ਦਿੱਤੇ ਫੈਸਲੇ ਅਨੁਸਾਰ 1 ਅਕਤੂਬਰ 2015 ਤੋਂ 18 ਅਕਤੂਬਰ 2015 ਤੱਕ ਬਲਾਕ ਕਮੇਟੀਆਂ ਦਾ ਗਠਨ ਅਤੇ ਬਲਾਕ ਪੱਧਰੀ ਧਰਨੇ ਦਿੱਤੇ ਜਾਣਗੇ, ਜਿਸ ਵਿੱਚ …

Read More »