Wednesday, November 25, 2026

ਪੰਜਾਬੀ

ਯੂਥ ਕਾਂਗਰਸ ਆਈ.ਐਨ.ਸੀ.ਬੀ ਦੇ ਜਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਖਹਿਰਾ ਸਨਮਾਨਿਤ

ਪੱਟੀ, 29 ਸਤੰਬਰ ( ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ )- ਦੇਸ਼ ਦੀ ਸਿਆਸਤ ਵਿੱਚ ਨੌਜਵਾਨ ਵਰਗ ਦੀ ਅਹਿਮ ਭੂਮਿਕਾ ਹੈ, ਜਿਸ ਦੇ ਮੱਦਨਜ਼ਰ ਕਾਂਗਰਸ ਪਾਰਟੀ ਦੇ ਮਿਸ਼ਨ 2017 ਤਹਿਤ ਆਉਣ ਵਾਲੇ ਸਮੇਂ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ।ਇਹ ਪ੍ਰਗਟਾਵਾ ਜਗਤਾਰ ਸਿੰਘ ਬੁਰਜ ਚੇਅਰਮੈਨ ਨੇ ਯੂਥ ਕਾਂਗਰਸ ਆਈਐਨਸੀਬੀ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਖਹਿਰਾ ਚੂਸਲੇਵੜ ਨੂੰ ਸਨਮਾਨਿਤ …

Read More »

ਯੂਨੀਵਰਸਿਟੀਆਂ ਪੁਸਤਕ ਸਭਿਆਚਾਰ ਪੈਦਾ ਕਰਨ – ਡਾ. ਬਲਕਾਰ ਸਿੰਘ

ਅੰਮ੍ਰਿਤਸਰ 30 ਸਤੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆਂ)  – ਕਿਸੇ ਵੀ ਧਰਤੀ ਦੇ ਮੌਲਿਕ ਸਾਹਿਤ ਤੇ ਚਿੰਤਨ ਪ੍ਰਬੰਧਾਂ ਨੂੰ ਉਥੋਂ ਦੀਆਂ ਮੌਲਿਕ ਖੋਜ ਪਹੁੰਚ ਵਿਧੀਆਂ ਰਾਹੀਂ ਹੀ ਠੀਕ ਰੂਪ ਵਿਚਸਮਝਿਆ ਜਾਣਾ ਚਾਹੀਦਾ ਹੈ। ਇਸ ਸਮੇਂ ਪੂਰਬੀ ਗਿਆਨ ਪਰੰਪਰਾਵਾਂ ਪੱਛਮੀ ਖੋਜ ਵਿਧੀਆਂ ਦੇ ਨੁਕਤਾ ਨਿਗਾਹ ਤੋਂ ਹੀ ਪ੍ਰਭਾਸ਼ਿਤ ਹੋਣ ਕਰਕੇ ਉਨ੍ਹਾਂ ਦਾ ਅੰਤਰ-ਸਭਿਆਚਾਰਕ ਸੰਵਾਦ ਵਾਲਾ ਗਿਆਨਮਈ ਰੂਪ ਉਜਾਗਰ ਨਹੀਂ ਹੋ ਰਿਹਾ। …

Read More »

ਅੰਡਰ-16 ਸਾਲ ਲੜਕੇ/ਲੜਕੀਆਂ ਦੇ ਜਿਲ੍ਹਾ ਪੱਧਰੀ ਬਹੁ ਖੇਡ ਮੁਕਾਬਲੇ ਸੰਪੰਨ

ਅੰਮ੍ਰਿਤਸਰ, 30 ਸਤੰਬਰ (ਗੁਰਚਰਨ ਸਿੰਘ) – ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਜਿਲ੍ਹਾ ਖੇਡ ਅਫਸਰ ਮੈਡਮ ਹਰਪਾਲਜੀਤ ਕੋਰ ਸੰਧੂ ਜੀ ਦੇ ਪ੍ਰਬੰਧਾ ਹੇਠ ਅੰਡਰ 16 ਸਾਲ ਉਮਰ ਵਰਗ ਲੜਕੇ -ਲੜਕੀਆ ਦੇ ਆਯੋਜਿਤ 2 ਦਿਨਾਂ ਜਿਲ੍ਹਾ ਪੱਧਰੀ ਬਹੁ ਖੇਡ ਮੁਕਾਬਲੇ ਸੰਪਨ ਹੋ ਗਏ? ਇਹਨ੍ਹਾਂ ਖੇਡ ਪ੍ਰਤੀਯੋਗਤਾਵਾ ਦੇ ਦੋਰਾਨ ਮਿਤੀ: 23-24 ਸਤੰਬਰ ਨੂੰ ਅਯੋਜਿਤ ਰਾਜੀਵ ਗਾਂਧੀ ਖੇਲ ਅਭਿਆਨ ਬਲਾਕ ਪੱਧਰੀ ਪੇਂਡੂ ਖੇਡਾਂ ਐਥਲੈਟਿਕਸ, …

Read More »

ਡੀ.ਏ.ਵੀ ਪਬਲਿਕ ਸਕੂਲ ਯੋਗ ਮੁਕਾਬਲਿਆਂ ‘ਚ ਚਮਕਿਆ

ਅੰਮ੍ਰਿਤਸਰ, 30 ਸਤੰਬਰ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਨੇ ਨੇ ਓਪਨ ਸਟੇਟ ਲੈਵਲ ਯੋਗ ਮੁਕਾਬਲਿਆਂ ਜੋ ਕਿ ਆਰ.ਡੀ. ਖੋਸਲਾ ਡੀ.ਏ.ਵੀ. ਸਕੂਲ ਬਟਾਲਾ ਵਿੱਚ ਹੋਇਆ ਂਚ ਅਹਿਮ ਪੁਜੀਸ਼ਨਾਂ ਹਾਸਲ ਕੀਤੀਆਂ।ਇਹ ਮੁਕਾਬਲੇ ਪੰਜਾਬ ਯੋਗਾ ਅਤੇ ਖੇਡ ਕੰਨਫਡਰੇਸ਼ਨ ਨੇ ਕਰਵਾਏ ।ਸਕੂਲ ਦੀ ਯੋਗਾ ਟੀਮ ਵਿੱਚ ਅੰਡਰ -14 (ਲੜਕੇ) ਟੀਮ ‘ਚ ਸ਼ਾਮਲ ਆਯੂਸ਼ ਪੁਸ਼ਕਰਨਾ ਜਮਾਤ ਸੱਤਵੀਂ, ਪ੍ਰਨੇ ਕੁਮਾਰ ਜਮਾਤ ਅੱਠਵੀਂ, …

Read More »

 ਬਠਿੰਡਾ ਡੀ.ਸੀ ਦਫਤਰ ਵੱਲ ਜਾਂਦਿਆਂ ਗ੍ਰਿਫਤਾਰ ਕਾਂਗਰਸੀ ਐਮ.ਪੀ ਬਿੱਟੂ, ਬਾਅਦ ਵਿੱਚ ਰਿਹਾਅ

ਬਠਿੰਡਾ, 30 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਮੈਂਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ ਨੂੰ ਸਰਦੂਲਗੜ੍ਹ ਤੋਂ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ, ਲੁਧਿਆਣਾ ਪੱਛਮੀ ਤੋਂ ਵਿਧਾਇਕ ਭਾਰਤ ਭੂਸ਼ਣ ਆਸ਼ੂ, ਜ਼ਿਲ੍ਹਾ ਕਾਂਗਰਸ ਮਾਨਸਾ ਦੇ ਪ੍ਰਧਾਨ ਬਿਕ੍ਰਮ ਮੋਫਰ, ਪੰਜਾਬ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਖੁਸ਼ਬਾਜ ਸਿੰਘ ਜਟਾਨਾ ਸਮੇਤ ਹਜ਼ਾਰਾਂ ਕਾਂਗਰਸੀ ਵਰਕਰਾਂ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫਤਰ ਵੱਲ ਮਾਰਚ ਕਰਦਿਆਂ …

Read More »

ਪੰਜਾਬ ਬੰਦ ਦੌਰਾਨ ਪੁਲਿਸ ਵੱਲੋ ਸੁਰੱਖਿਆ ਪ੍ਰਬੰਧ ਮਜਬੂਤ, ਮਹੌਲ ਰਿਹਾ ਅਮਨ ਸ਼ਾਤ

ਚੌਂਕ ਮਹਿਤਾ, ਖਜ਼ਾਲਾ, 30 ਸਤੰਬਰ (ਜੋਗਿੰਦਰ ਸਿੰਘ ਮਾਣਾ, ਸਿੰਕਦਰ ਸਿੰਘ ਖਾਲਸਾ) – ਸ੍ਰੀ ਅਕਾਲ ਤੱਖਤ ਸਾਹਿਬ ਦੇ ਪੰਜ ਜਥੇਦਾਰ ਸਾਹਿਬਾਨ ਵੱਲੋ ਡੇਰਾ ਸਿਰਸਾ ਦੇ ਸੌਦਾ ਸਾਧ ਨੂੰ ਦਿੱਤੇ ਮਾਫੀਨਾਮੇ ਦੇ ਵਿਰੋਧ ਵਿਚ ਸਿੱਖ ਜਥੇਬੰਦੀਆਂ ਵੱਲੋ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਮੱਦੇਨਜਰ ਰੱਖਦੇ ਹੋਏ ਪੰਜਾਬ ਪੁਲਿਸ ਵੱਲੋ ਕਿਸੇ ਵੀ ਅਣਸੁਖਾਵੀ ਘਟਨਾ ਵਾਪਰਨ ਦੇ ਡਰੋ ਕਸਬਾ ਚੌਂਕ ਮਹਿਤਾ ਵਿਖੇ ਐਸ.ਐਚ.ਓ …

Read More »

ਟੈਟ ਦੀ ਦੁਕਾਨ ਉਪਰੋ ਲੰਘਦੀਆ ਹਾਈਵੋਲਟੇਜ ਤਾਰਾ ਤੋ ਕਰੰਟ ਲੱਗਣ ਨਾਲ ਨੋਜਵਾਨ ਦੀ ਮੌਤ

ਖਾਲੜਾ, 30 ਸਤੰਬਰ (ਲਖਵਿੰਦਰ ਗੌਲਣ, ਰਿੰਪਲ ਗੌਲਣ) – ਜਿਲਾ ਤਰਨਤਾਰਨ ਦੇ ਅਧੀਨ ਪੈਦੇ ਪਿੰਡ ਖਾਲੜਾ ਵਿਖੇ ਮੇਨ ਬਜਾਰ ਵਿਚ ਟੈਟ ਦੀ ਦੁਕਾਨ ਉਪਰੋ ਲੰਘਦੀਆਂ ਇਲੈਵਨ ਕੇ.ਵੀ ਹਾਈਵੋਲਟੇਜ ਤਾਰਾ ਤੋ ਜ਼ਬਰਦਸਤ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਹੈ । ਮਿਲੀ ਜਾਣਕਾਰੀ ਅਨੁਸਾਰ ਅਰਸ਼ਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਖਾਲੜਾ ਜੋ ਕਿ ਬਜ਼ਾਰ ਵਿਚ ਟੈਂਟ ਦੀ ਦੁਕਾਨ ‘ਤੇ ਕੰਮ …

Read More »

ਕਿਰਾਏਦਾਰਾਂ ਦੇ ਵੇਰਵੇ ਤਸਦੀਕ ਕਰਵਾਉਣ ਦੇ ਹੁਕਮ ਜਾਰੀ

ਅੰਮ੍ਰਿਤਸਰ, 30 ਸਤੰਬਰ (ਗੁਰਚਰਨ ਸਿੰਘ) – ਕਮਿਸ਼ਨਰ ਪੁਲਿਸ-ਕਮ-ਕਾਰਜਕਾਰੀ ਮੈਜਿਸਟ੍ਰੇਟ ਅੰਮ੍ਰਿਤਸਰ ਸ. ਜਤਿੰਦਰ ਸਿੰਘ ਔਲਖ ਨੇ ਜ਼ਾਬਤਾ ਫ਼ੌਜਦਾਰੀ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਪੈਂਦੇ ਥਾਣਿਆਂ ਅਧੀਨ ਕੋਈ ਵੀ ਵਿਅਕਤੀ/ਪਰਿਵਾਰ ਆਪਣੀ ਰਿਹਾਇਸ਼, ਜਗ੍ਹਾ ਵਪਾਰਕ ਮਕਸਦ ਲਈ ਕਿਰਾਏ ‘ਤੇ ਦੇਣ ਤੋਂ ਪਹਿਲਾਂ ਕਿਰਾਏਦਾਰ ਦਾ ਰਿਹਾਇਸ਼ੀ ਪਤਾ ਅਤੇ …

Read More »

ਘਰੇਲੂ ਨੌਕਰਾਂ ਦੇ ਵੇਰਵੇ ਥਾਣਿਆਂ ਵਿੱਚ ਅਗਾਊਂ ਤਸਦੀਕ ਕਰਵਾਉਣ ਦੇ ਆਦੇਸ਼

ਅੰਮ੍ਰਿਤਸਰ, 30 ਸਤੰਬਰ (ਗੁਰਚਰਨ ਸਿੰਘ) – ਕਮਿਸ਼ਨਰ ਪੁਲਿਸ-ਕਮ-ਕਾਰਜਕਾਰੀ ਮੈਜਿਸਟ੍ਰੇਟ ਅੰਮ੍ਰਿਤਸਰ ਸ. ਜਤਿੰਦਰ ਸਿੰਘ ਔਲਖ ਨੇ ਜ਼ਾਬਤਾ ਫ਼ੌਜਦਾਰੀ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਪਣੇ ਅਧਿਕਾਰ ਖੇਤਰ ਵਿਚ ਪੈਂਦੇ ਥਾਣਿਆਂ ਅਧੀਨ ਕੋਈ ਵੀ ਵਿਅਕਤੀ/ਪਰਿਵਾਰ ਆਪਣੇ ਘਰੇਲੂ ਕੰਮ ਲਈ ਨੌਕਰ ਰੱਖਣ ਤੋਂ ਪਹਿਲਾਂ ਉਸ ਦਾ ਰਿਹਾਇਸ਼ੀ ਪਤਾ ਅਤੇ ਹੋਰ ਵੇਰਵੇ ਪੁਲਿਸ ਪਾਸ ਲਾਗਲੇ ਥਾਣੇ ਵਿਚ ਦੇ ਕੇ …

Read More »

ਡੀ. ਜੇ ਅਤੇ ਪਟਾਕਿਆਂ ‘ਤੇ ਰਾਤ 10 ਤੋਂ ਸਵੇਰੇ 6 ਵਜੇ ਤੱਕ ਪਾਬੰਦੀ

ਅੰਮ੍ਰਿਤਸਰ, 30 ਸਤੰਬਰ (ਗੁਰਚਰਨ ਸਿੰਘ) – ਕਮਿਸ਼ਨਰ ਪੁਲਿਸ-ਕਮ-ਕਾਰਜਕਾਰੀ ਮੈਜਿਸਟ੍ਰੇਟ ਅੰਮ੍ਰਿਤਸਰ ਸ. ਜਤਿੰਦਰ ਸਿੰਘ ਔਲਖ ਨੇ ਜ਼ਾਬਤਾ ਫ਼ੌਜਦਾਰੀ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਆਪਣੇ ਅਧਿਕਾਰ ਖੇਤਰ ਵਿਚ ਪੈਂਦੇ ਥਾਣਿਆਂ ਅਧੀਨ ਵਿਆਹਾਂ ਦੇ ਮੌਕੇ ਨਿਰਧਾਰਤ ਆਵਾਜ਼ ਤੋਂ ਵੱਧ ਡੀ. ਜੇ ਚਲਾਉਣ, ਵਿਆਹ ਅਤੇ ਤਿਉਹਾਰਾਂ ਮੌਕੇ ਆਤਿਸ਼ਬਾਜੀ/ਪਟਾਕਿਆਂ ਦੀ ਵਰਤੋਂ ਕਰਨ ‘ਤੇ ਰਾਤ 10 ਵਜੇ ਤੋਂ ਸਵੇਰੇ 6 …

Read More »