Wednesday, November 25, 2026

ਪੰਜਾਬੀ

ਦੋ ਰੋਜ਼ਾ ‘ਇਸਲਾਹੇ ਮੁਆਸ਼ਰਾ’ ਵਿਸ਼ੇ ‘ਤੇ ਧਾਰਮਿਕ ਜਲਸਾ ਆਯੋਜਿਤ

ਮਾਲੇਰਕੋਟਲਾ (ਸੰਦੌੜ), 16 ਸਤੰਬਰ (ਹਰਮਿੰਦਰ ਸਿੰਘ ਭੱਟ) – ਮਰਹੂਮ ਚੌਧਰੀ ਨਾਸਿਰ ਅਲੀ ਅਬੂਬਕਰ ਕਾਲੋਨੀ ਮਿਲਖ ਰੋਡ ਦੀ ਮਿਹਨਤ ਸਦਕਾ ਸਥਾਪਿਤ ਹੋਏ ਧਾਰਮਿਕ ਮਰਕਜ਼ ਤਾਲੀਮ-ਉਲ-ਕੁਰਆਨ ਜੋ ਕਿ ਕਈ ਸਾਲਾਂ ਤੋਂ ਬੱਚਿਆਂ ਨੂੰ ਕੁਰਆਨ ਦੀ ਵਿੱਦਿਆ ਦਿੰਦਾ ਆ ਰਿਹਾ ਹੈ ਵੱਲੋਂ ਦੋ ਰੋਜ਼ਾ ‘ਇਸਲਾਹੇ ਮੁਆਸ਼ਰਾ’ ਵਿਸ਼ੇ ਤੇ ਧਾਰਮਿਕ ਇਜ਼ਤਮਾ (ਜਲਸਾ) ਆਯੋਜਿਤ ਕੀਤਾ ਗਿਆ। ਸੱਭ ਤੋਂ ਪਹਿਲਾਂ ਮੁਫਤੀ ਗਿਆਸੂਦੀਨ ਸਾਹਿਬ ਨੇ ਆਏ ਮਹਿਮਾਨਾਂ …

Read More »

ਜ਼ਿਲ੍ਹਾ ਐਡਵਾਈਜ਼ਰੀ ਕਮੇਟੀ ਵਿੱਚ ਮਾਲੇਰਕੋਟਲਾ ਦੇ ਜਨਾਬ ਜੁਲਫਕਾਰ ਅਲੀ ਖਾਂ ਮੈਂਬਰ ਨਿਯੁੱਕਤ

ਮਾਲੇਰਕੋਟਲਾ (ਸੰਦੌੜ), 16 ਸਤੰਬਰ (ਹਰਮਿੰਦਰ ਸਿੰਘ ਭੱਟ) – ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਸੰਗਰੂਰ ਪੁਲਿਸ ਦੀ ਨਵੀਂ ਗਠਿਤ ਕੀਤੀ ਗਈ ਜ਼ਿਲ੍ਹਾ ਐਡਵਾਇਜਰੀ ਕਮੇਟੀ ਵਿਚ ਮਾਲੇਰਕੋਟਲਾ ਦੇ ਸਰਗਰਮ ਆਗੂ ਜਨਾਬ ਜੁਲਫਕਾਰ ਅਲੀ ਖਾਂ ਨੂੰ ਮੈਂਬਰ ਨਿਯੁੱਕਤ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਸ਼ਾਸਨ ਵੱਲੋਂ ਬਲਾਕ ਅਤੇ ਜ਼ਿਲ੍ਹਾ ਪੱਧਰ ‘ਤੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਸਿਆਸੀ, ਸਮਾਜੀ, ਅਤੇ ਧਾਰਮਿਕ …

Read More »

ਪਿੰਡ ਸੰਘੈਣ ਵਿਖੇ ਭੇਡਾਂ-ਬੱਕਰੀਆਂ ਦਾ ਇਲਾਜ ਅਤੇ ਜਾਗਰੂਕਤਾ ਕੈਂਪ ਲਗਾਇਆ

ਮਾਲੇਰਕੋਟਲਾ (ਸੰਦੌੜ), 16 ਸਤੰਬਰ (ਹਰਮਿੰਦਰ ਸਿੰਘ ਭੱਟ) – ਪਸ਼ੂ ਪਾਲਣ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤਹਿਤ ਅੱਜ ਇੱਥੇ ਪਿੰਡ ਸੰਘੈਣ ਵਿਖੇ ਭੇਡਾਂ-ਬੱਕਰੀਆਂ ਦਾ ਇਲਾਜ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਲਾਗਲੇ ਪਿੰਡਾਂ ਰੋਡੀਵਾਲ, ਮਤੋਈ, ਇਬਰਾਹੀਮ ਪਰਾ ਦੈਂਵਾਲ, ਜਾਤੀਵਾਲ ਆਦਿ ਤੋਂ ਬਕਰੀ-ਭੇਡ ਪਾਲਕਾਂ ਨੇ ਭਾਗ ਲਿਆ, ਇਸ ਮੌਕੇ 300 ਪਸ਼ੂਆਂ ਦੀ ਪੀ.ਪੀ.ਆਰ. ਬਿਮਾਰੀ ਦੀ ਵੈਕਸੀਨੇਸ਼ਨ ਕੀਤੀ ਗਈ। ਧਾਤਾਂ ਦਾ ਚੂਰਾ …

Read More »

ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ

ਮਾਲੇਰਕੋਟਲਾ (ਸੰਦੌੜ), 16 ਸਤੰਬਰ (ਹਰਮਿੰਦਰ ਸਿੰਘ ਭੱਟ) – ਮਾਲੇਰਕੋਟਲਾ ਤੋਂ ਕੁੱਝ ਦੂਰੀ ਤੇ ਪੈਂਦੇ ਪਿੰਡ ਬਿੰਜੋਕੀ ਖੁਰਦ ਦੇ ਵਸਨੀਕਾਂ ਵੱਲੋਂ ਸਮਾਜ ਸੇਵੀ ਕੰਮਾ ਨੂੰ ਅਗਾਂਹ ਵਧਾਉਂਦਿਆਂ ਡਾ. ਜਮੀਲ ਅਤੇ ਪ੍ਰੋਫੈਸਰ ਅਦਰੀਸ਼ ਦੇ ਮਾਤਾ ਜੀ ਬੀਬੀ ਹਬੀਬਨ ਦੀ ਯਾਦ ਵਿੱਚ ਦੂਸਰਾ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸਾਬਕਾ ਸਰਪੰਚ ਹਰਬੰਸ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ …

Read More »

19 ਸਤੰਬਰ ਤੋਂ 21 ਸਤੰਬਰ ਤੱਕ ਕਬੱਡੀ ਟੂਰਨਾਮੈਂਟ

ਮਾਲੇਰਕੋਟਲਾ (ਸੰਦੌੜ), 16 ਸਤੰਬਰ (ਹਰਮਿੰਦਰ ਸਿੰਘ ਭੱਟ) – ਮਾਲੇਰਕੋਟਲਾ ਤੋਂ ਕੁਝ ਦੂਰੀ ਤੇ ਪੈਂਦੇ ਪਿੰਡ ਸੀਹਾਂ ਦੌਦ ਦੇ ਬਾਬਾ ਜੋਗੀ ਪੀਰ ਸਪੋਰਟਸ ਐਂਡ ਵੈਲਫੇਅਰ ਕਲੱਬ (ਰਜਿ.) ਵੱਲੋਂ 19 ਸਤੰਬਰ ਤੋਂ 21 ਸਤੰਬਰ ਤੱਕ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਇੰਦਰਜੀਤ ਸਿੰਘ ਅਤੇ ਲਖਵੀਰ ਸਿੰਘ ਨੇ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਟਰੈਕਟਰ ਟੋਚਨ, …

Read More »

ਕੰਨਿਆ ਸਕੂਲ ਬਟਾਲਾ ਵਿਖੇ ਓਜ਼ੋਨ ਦਿਵਸ ਦੌਰਾਨ ਬੱਚਿਆਂ ਨੂੰ ਕੀਤਾ ਜਾਗਰੂਕ

ਬਟਾਲਾ, 18 ਸਤੰਬਰ (ਨਰਿੰਦਰ ਬਰਨਾਲ) – ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ, ਜਿਲ੍ਹਾ ਸਾਂਇੰਸ ਸੁਪਰਵਾਈਜਰ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਦੇ ਆਦੇਸ਼ਾ ਦੀ ਪਾਲਣਾ ਕਰਦਿਆਂ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਕਲੌਨੀ ਬਟਾਲਾ ਵਿਖੇ ਪ੍ਰਿੰਸੀਪਲ ਇੰਦਰਜੀਤ ਵਾਲੀਆ ਤੇ ਹਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਸਕੂਲ ਵਿਖੇ ਅੰਤਰਾਸ਼ਟਰੀ ਓਜ਼ੋਨ ਦਿਵਸ ਆਯੋਜਿਤ ਕੀਤਾ ਗਿਆ।ਜਿਸ ਦੌਰਾਨ ਵਿਦਿਆਰਥੀਆਂ ਨੂੰ ਓੁਜ਼ੋਨ ਪੱਟੀ ਦੇ …

Read More »

ਡੇਂਗੂ ਤੋਂ ਬਚਾਅ ਲਈ ਘਰਾਂ ਵਿੱਚ ਤੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ – ਸਿਹਤ ਵਿਭਾਗ

ਬਟਾਲਾ, 16 ਸਤੰਬਰ (ਨਰਿੰਦਰ ਬਰਨਾਲ) – ਸਿਹਤ ਵਿਭਾਗ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਡੇਂਗੂ ਬੁਖਾਰ ਤੋਂ ਬਚਣ ਲਈ ਸਮੂਹ ਨਾਗਰਿਕ ਆਪਣੀ ਜਿਮੇਵਾਰੀ ਨਿਭਾਉਂਦਿਆਂ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਇੱਕਠਾ ਨਾ ਹੋਣ ਦੇਣ ਅਤੇ ਘਰਾਂ ‘ਚ ਪਾਣੀ ਦੇ ਭਰੇ ਭਾਡਿਆਂ, ਟੈਂਕੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਣ, ਹਫਤੇ ਵਿਚ ਇੱਕ ਵਾਰੀ ਕੂਲਰ ‘ਚ ਭਰੇ ਪਾਣੀ, ਪਾਣੀ ਦੇ ਭਰੇ …

Read More »

ਡਾ. ਰਵਿੰਦਰ ਦੀ ਕਿਤਾਬ, ‘ਭਰਿਆ ਹੈ ਮੇਰਾ ਅਸਮਾਨ’ ‘ਤੇ ਗੋਸ਼ਟੀ ਕਰਵਾਈ

ਵੱਖ ਵੱਖ ਲਿਖਾਰੀਆਂ ਤੇ ਵਿਦਵਾਨਾਂ ਨੇ ਪਰਚੇ ਪੜ੍ਹੇ ਬਟਾਲਾ, 16 ਸਤੰਬਰ (ਨਰਿੰਦਰ ਬਰਨਾਲ)-ਪੰਜਾਬੀ ਸਾਹਿਬ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਲੋਕ ਲਿਖਾਰੀ ਮੰਚ, ਬਟਾਲਾ ਵੱਲੋਂ ਡਾ. ਰਵਿੰਦਰ ਦੀ ਛੇਵੀਂ ਕਾਵਿ- ਕਿਤਾਬ ‘ਭਰਿਆ ਹੈ ਮੇਰਾ ਅਸਮਾਨ’ ‘ਤੇ ਇੱਕ ਸਫਲ ਕਾਵਿ-ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਪੂਰਨ ਪਿਆਸਾ, ਪ੍ਰੋ. ਅਤੈ ਸਿੰਘ ਤੇ ਡਾ. ਰਵਿੰਦਰ, ਪ੍ਰਿੰ.ਅਵਤਾਰ ਸਿੰਘ ਸਿੱਧੂ, ਡਾ.ਬਲਜੀਤ ਰਿਆੜ ਤੇ …

Read More »

ਨਵ-ਨਿਯੁੱਕਤ ਚੇਅਰਮੈਨ ਬਿੱਟੂ ਚੂੰਘ ਤੇ ਵਾਈਸ ਚੇਅਰਮੈਨ ਭੂਸ਼ਨ ਲਾਡ ਦਾ ਮੂੰਹ ਮਿੱਠਾ ਕਰਵਾ ਕੇ ਦਿੱਤੀ ਵਧਾਈ

ਅਲਗੋਂ ਕੋਠੀ/ ਭਿਖੀਵਿੰਡ, 16 ਸਤੰਬਰ (ਹਰਦਿਆਲ ਸਿੰਘ ਭੈਣੀ, ਕੁਲਵਿੰਦਰ ਸਿੰਘ ਕੰਬੋਕੇ) – ਮਾਰਕੀਟ ਕਮੇਟੀ ਭਿੱਖੀਵਿੰਡ ਦੇ ਨਵੇਂ ਨਿਯੁੱਕਤ ਹੋਏ ਚੇਅਰਮੈਨ ਬਚਿੱਤਰ ਸਿੰਘ ਬਿੱਟੂ ਚੂੰਘ ਦੀ ਤਾਜਪੋਸ਼ੀ ਵਿੱਚ ਸ਼ਾਮਿਲ ਹੋਣ ਲਈ ਸ: ਜਸਬੀਰ ਸਿੰਘ ਸਰਪੰਚ ਭਗਵਾਨਪੁਰ, ਤਰਸੇਮਬੀਰ ਸਿੰਘ ਬਲਾਕ ਸੰਮਤੀ ਮੈਂਬਰ ਅਤੇ ਅਕਾਲੀ ਆਗੂਆਂ ਤੇ ਵਰਕਰਾਂ ਦੇ ਵੱਡੇ ਕਾਫਲੇ ਸਮੇਤ ਭਗਵਾਨਪੁਰਾ ਤੋਂ ਚੱਲ ਕੇੇ ਭਿਖੀਵਿੰਡ ਪਹੁੰਚੇ।ਜਿਥੇ ਹੋਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੁੱਖ …

Read More »