ਅੰਮ੍ਰਿਤਸਰ, 13 ਅਗਸਤ (ਜਗਦੀਪ ਸਿੰਘ ਸੱਗੂ) – ਪੰਜਾਬ ਸਟੇਟ ਕੌਂਸਲ ਆਫ਼ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਸ਼ਿਵਾਲਾ ਰੋਡ ਵਿੱਚ ‘ਵਾਤਾਵਰਨ ਵਿੱਚ ਬਦਲਾਅ’ ‘ਤੇ ਕੁਇਜ਼ ਪ੍ਰਤੀਯੋਗਤਾ ਵਿੱਚ ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਦੇ ਵਿਦਿਆਰਥੀਆਂ ਈਸ਼ਾਨ ਸ਼ਰਮਾ ਜਮਾਤ ਨੌਵੀਂ ਅਤੇ ਸੂਰਯਾਂਸ਼ ਜਮਾਤ ਦੱਸਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਜ਼ਿਲ੍ਹੇ ਦੇ 15 ਸਕੂਲਾਂ ਨੇ ਇਸ ਵਿੱਚ ਹਿੱਸਾ ਲਿਆ । ਅੰਮ੍ਰਿਤਸਰ …
Read More »ਪੰਜਾਬੀ
ਗਰੀਨ ਵੈਲੀ ਵਿੱਚ ਮਨਾਇਆ ਜਾਵੇਗਾ ਤੀਆਂ ਦਾ ਮੇਲਾ – ਰਜਿੰਦਰ ਸਹਿਦੇਵ
ਅੰਮ੍ਰਿਤਸਰ, 13 ਅਗਸਤ (ਗੁਰਚਰਨ ਸਿੰਘ) – ਸਥਾਨਕ ਬਟਾਲਾ ਰੋਡ ਨਿਊ ਜਵਾਹਰ ਨਗਰ ਗਰੀਨ ਵੈਲੀ ਵਿੱਖੇ ਕੱਲ ਸ਼ਾਮ 5-00 ਵਜੇ ਅੰਮ੍ਰਿਤਸਰ ਦੇ ਹਲਕਾ ਉਤਰੀ ਬੀ.ਜੇ.ਪੀ. ਮੰਡਲ ਦੀ ਵਾਈਸ ਪ੍ਰਧਾਨ ਰਜਿੰਦਰ ਕੌਰ ਸਹਿਦੇਵ ਤੇ ਇਲਾਕਾ ਨਿਵਾਸੀਆਂ ਵੱਲੋ ਸਾਵਣ ਦਾ ਤਿਉਹਾਰ ‘ਤੀਆਂਂ ਦਾ ਮੇਲਾ’ ਮਨਾਇਆ ਜਾਵੇਗਾ ।ਜਿਸ ਵਿੱਚ ਕਲਚਰ ਪ੍ਰੋਗਰਾਮ ਵੀ ਕੀਤਾ ਜਾਵੇਗਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਰਜਿੰਦਰ ਕੌਰ ਸਹਿਦੇਵ ਨੇ ਦੱਸਿਆ …
Read More »ਰੇਨਬੋ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਜ਼ੋਨ ਪੱਧਰੀ ਸਕੇਟਿੰਗ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ
ਸੰਦੌੜ, 13 ਅਗਸਤ (ਹਰਮਿੰਦਰ ਸਿੰਘ ਭੱਟ) – ਰੇਨਬੋ ਪਬਲਿਕ ਸਕੂਲ ਹੁਸੈਨਪੁਰਾ ਵਿਖੇ ਭੋਗੀਵਾਲ ਜ਼ੋਨ ਪੱਧਰੀ ਸਕੇਟਿੰਗ ਮੁਕਾਬਲੇ ਹੋਏ ਜਿਸ ਵਿਚ ਅੰਡਰ-11 ਇਨਲਾਇਨ ਸਕੇਟਿੰਗ ਵਿਚ ਸਕੂਲ ਦੇ ਵਿਦਿਆਰਥੀ ਤਨਜੋਤ ਸਿੰਘ ਪੁੱਤਰ ਜਰਨੈਲ ਸਿੰਘ ਭੂਦਨ ਨੇ ਪਹਿਲਾ ਸਥਾਨ ਅਤੇ ਮਨਜੋਤ ਸਿੰਘ ਪੁੱਤਰ ਦਰਬਾਰਾ ਸਿੰਘ ਚੱਕ ਸ਼ੇਖੁਪੁਰ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਅੰਡਰ-11 ਕੁਆਰਡਜ ਵਿਚ ਬਲਰਾਜ ਸਿੰਘ ਪੁੱਤਰ ਦਵਿੰਦਰਪਾਲ ਸਿੰਘ ਅਲੀਪੁਰ ਨੇ …
Read More »ਐਸ.ਏ.ਐਸ. ਪਬਲਿਕ ਸਕੂਲ ਵਿੱਚ ਤਿੰਨ ਰੋਜਾ ਸੈਮੀਨਾਰ
ਸੰਦੌੜ, 13 ਅਗਸਤ (ਹਰਮਿੰਦਰ ਸਿੰਘ ਭੱਟ) – ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸਾਹਿਬਜ਼ਾਦਾ ਅਜੀਤ ਸਿੰਘ ਸੀਨੀ. ਸੈਕੰ. ਪਬਲਿਕ ਸਕੂਲ ਚੱਕ ਸ਼ੇਖ਼ੂਪੁਰ ਕਲਾਂ (ਸੰਗਰੂਰ) ਵਿਖੇ ਤਿੰਨ ਰੋਜ਼ਾ ਕਰਾਟੇ ਸੈਮੀਨਾਰ, ਸਕੂਲ ਦੀ ਡਾਇਰੈਕਟਰ ਮੈਡਮ ਬੀ.ਕੇ. ਮਹਿਤਾ ਦੀ ਦੇਖ ਰੇਖ ਹੇਠ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਡੀ.ਸੀ. ਜਿਲ੍ਹਾ ਸੰਗਰੂਰ ਦੇ ਨਿਰਦੇਸ਼ਾਂ ਅਨੁਸਾਰ ਭੇਜੀ ਗਈ ਟੀਮ ਹਰਪ੍ਰੀਤ ਕੌਰ ਤੇ ਸੁਖਵੀਰ ਸਿੰਘ ਦੁਆਰਾ ਤਨ ਦੇਹੀ …
Read More »ਭਾਈ ਬਿਸਨਗੜ੍ਹ ਦੀਆਂ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਯਾਦ ਰੱਖੀਆਂ ਜਾਣਗੀਆਂ-ਭਾਈ ਅਲੀਪੁਰ ਖ਼ਾਲਸਾ
ਸੰਦੌੜ, 13 ਅਗਸਤ (ਹਰਮਿੰਦਰ ਸਿੰਘ ਭੱਟ) – ਸਮਾਜ ਦੀ ਸੇਵਾ ਵਿਚ ਸਮਰਪਿਤ ਹੋਣਾ ਅਤੇ ਪਰਾਏ ਦੁੱਖ ਨੂੰ ਆਪਣਾ ਦੁੱਖ ਜਾਣ ਕੇ ਦੁਖੀਆਂ ਦੀ ਸੇਵਾ ਤਨ ਮਨ ਧਨ ਨਾਲ ਕਰਨ ਦਾ ਜਜ਼ਬਾ ਅਤੇ ਅਕਾਲ ਪੁਰਖ ਪ੍ਰਮਾਤਮਾ ਦੀ ਰਜਾ ਵਿਚ ਰਹਿਣ ਵਾਲੇ ਭਾਈ ਕੁਲਦੀਪ ਸਿੰਘ ਬਿਸਨਗੜ੍ਹ ਵਰਗੀਆਂ ਰੂਹਾਂ ਦੇ ਮਾਲਕ ਸਰੀਰ ਦਾ ਅਚਾਨਕ ਹੀ ਅਕਾਲ ਚਲਾਣਾ ਕਰ ਸਦੀਵੀ ਵਿਛੋੜਾ ਦੇਣਾ ਅਤਿ ਭਾਵੁਕਤਾ …
Read More »ਉੱਘੇ ਸਮਾਜਸੇਵੀ ਕੁਲਦੀਪ ਸਿੰਘ ਬਿਸਨਗੜ੍ਹ ਦੇ ਸਦੀਵੀ ਵਿਛੋੜੇ ਤੇ ਦੁੱਖ ਦਾ ਪ੍ਰਗਟਾਵਾ
ਸੰਦੌੜ, 13 ਅਗਸਤ (ਹਰਮਿੰਦਰ ਸਿੰਘ ਭੱਟ) – ਪਿੰਡ ਬਿਸਨਗੜ੍ਹ ਦੇ ਉੱਘੇ ਸਮਾਜਸੇਵੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪਸਵਕ ਕਮੇਟੀ ਦੇ ਸਾਬਕਾ ਚੇਅਰਮੈਨ ਸ. ਕੁਲਦੀਪ ਸਿੰਘ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੀ ਅਕਸਮਕ ਮੌਤ ਤੇ ਇਲਾਕੇ ਭਰ ਵਿਚ ਸ਼ੌਕ ਦੀ ਲਹਿਰ ਦੌੜ ਗਈ । ਉਨ੍ਹਾਂ ਦੇ ਸਦੀਵੀ ਵਿਛੋੜੇ ਤੇ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ …
Read More »DBT sponsored Guest Lecture organized by BBK DAV College Deptt. of Chemistry
Amritsar, Aug. 13 (Punjab Post Bureau) – DBT sponsored Guest Lecture were organized by department of Chemistry. Dr. Harsh Kumar, Associate Professor in Chemistry from Dr. Ambedkar National Institute of Technology, Jalandhar, delivered the lecture. In first lecture, he discussed about the basics of quantum chemistry. He threw the light why the classical machines got failed and the new concept of …
Read More »ਜਿਲ੍ਹਾ ਨਿਰੀਖਣ ਟੀਮ ਵੱਲੋਂ ਵੱਖ ਵੱਖ ਸਕੂਲਾਂ ਦੀ ਅਚਨਚੇਤ ਚੈਕਿੰਗ
ਬਟਾਲਾ, 13 ਅਗਸਤ (ਨਰਿੰਦਰ ਸਿੰਘ ਬਰਨਾਲ) -ਡਾਇਰੈਕਟਰ ਜਨਰਲ ਸਕੂਲਜ਼ ਚੰਡੀਗੜ, ਸਿਖਿਆ ਵਿਭਾਗ ਤੇ ਮਾਨਯੋਗ ਸਿਖਿਆ ਮੰਤਰੀ ਸ੍ਰੀ ਦਲਜੀਤ ਸਿੰਘ ਚੀਮਾਂ ਦੀ ਨਿਗਰਾਨੀ ਹੇਠ ਪੰਜਾਬ ਭਰ ਵਿੱਚ ਨਿਰੀਖਣ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸਾਂ ਅਧੀਨ ਪ੍ਰਿੰਸੀਪਲ ਰਾਜਿੰਦਰ ਕੁਮਾਰ ਤੇ ਉਹਨਾ ਦੇ ਟੀਮ ਮੈਂਬਰਾਂ ਵੱਲੋ ਬਟਾਲਾ ਸ਼ਹਿਰ ਦੇ ਸਕੂਲਾਂ ਦਾ …
Read More »ਜਿਲ੍ਹਾ ਟੂਰਨਾਮੈਟ ਕਮੇਟੀ ਗੁਰਦਾਸਪੁਰ ਵੱਲੋਂ ਖੇਡ ਟਰਾਇਲਾਂ ਦੀ ਮਿਤੀਆਂ ਦਾ ਐਲਾਨ
ਹਰ ਸਕੂਲ ਦਾ ਡੀ ਟੀ ਸੀ ਖੇਡਾਂ ਵਿੱਚ ਭਾਗ ਲੈਣਾ ਜਰੂਰੀ-ਡੀ. ਈ. ਓ ਸੈਣੀ ਬਟਾਲਾ, 13 ਅਗਸਤ (ਨਰਿੰਦਰ ਸਿੰਘ ਬਰਨਾਲ) – ਸਿਖਿਆ ਵਿਭਾਗ ਪੰਜਾਬ ਵੱਲੋ ਸੂਬੇ ਭਰ ਦੇ ਵਿਨੂੰ ਪੜਾਈ ਦੇ ਨਾਲ ਨਾਲ ਉਹਨਾ ਦੀ ਵਧੀਆਂ ਸਿਹਤਤੇ ਅਨੂਸਾਸ਼ਨ ਦੀ ਭਾਵਨਾ ਪੈਦਾ ਕਰਨ ਵਾਸਤੇ ਜਿਲ੍ਹਾ ਟੂਰਨਾਮੈਂਟ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਜਿਲ੍ਹਾ ਗੁਰਦਾਸਪੁਰ ਵਿੱਚ ਵੀ ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਸ੍ਰੀ …
Read More »
Punjab Post Daily Online Newspaper & Print Media