ਪੱਟੀ, 10 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਬੱਸ ਅੱਡਾ ਪੱਟੀ ਤੋਂ ਮਾਤਾ ਚਿੰਤਪੂਰਨੀ ਲਈ ਬੱਸ ਦੀ ਸ਼ੁਰੂਆਤ ਹਲਕਾ ਵਿਧਾਇਕ ਦੇ ਭਰਾ ਗੁਰਪ੍ਰਤਾਪ ਸਿੰਘ ਗੁੱਡੂ ਕੈਰੋਂ ਨੇ ਬੱਸ ਨੂੰ ਝੰਡੀ ਦੇ ਕੇ ਕੀਤੀ।ਇਸ ਮੌਕੇ ਗੁੱਡੂ ਕੈਰੋਂ ਦੱਸਿਆ ਕਿ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਬੀਬਾ ਪ੍ਰਨੀਤ ਕੌਰ ਕੈਰੋਂ ਵੱਲੋ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਪੱਟੀ ਤੋ ਮਾਤਾ ਚਿੰਤਪੂਰਨੀ ਦੇ …
Read More »ਪੰਜਾਬੀ
ਦੋ ਧਿਰਾਂ ਦੇ ਆਪਸੀ ਝਗੜੇ ਦੌਰਾਨ ਔਰਤ ਜ਼ਖਮੀ – ਪੀੜਤਾਂ ਨੇ ਕੀਤੀ ਇਨਸਾਫ ਦੀ ਮੰਗ
ਪੱਟੀ, 10 ਅਗਸਤ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪੁਲਿਸ ਥਾਣਾ ਹਰੀਕੇ ਅਧੀਨ ਪੈਂਦੇ ਪਿੰਡ ਅਲੀਪੁਰ ਵਿਖੇ ਬੀਤੇ ਦਿਨੀਂ ਦੋ ਧਿਰਾਂ ਵਿੱਚ ਹੋਏ ਝਗੜੇ ਦੌਰਾਨ ਇੱਕ ਔਰਤ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪੱਟੀ ਵਿਖੇ ਭਰਤੀ ਕਰਵਾਇਆ ਗਿਆ। ਇਸ ਮੌਕੇ ਪੱਤਰਕਾਰਾਂ ਨੂੰ ਹਲਫੀਆ ਬਿਆਨ ਦੀਆਂ ਕਾਪੀਆਂ ਦਿੰਦਿਆਂ ਹਰਬੰਸ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਅਲੀਪੁਰ ਨੇ ਦੱਸਿਆ ਕਿ ਬੀਤੇ …
Read More »ਸ. ਸਿਮਰਨਜੀਤ ਸਿੰਘ ਮਾਨ ਦੇ ਘਰ ਦੀ ਘੇਰਾਬੰਦੀ ਗੁਲਾਮੀ ਦੀ ਪ੍ਰਤੀਕ – ਸੰਧੂ
ਅੰਮ੍ਰਿਤਸਰ 10 ਅਗਸਤ (ਜਸਬੀਰ ਸਿੰਘ) – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਫਤਰ ਸਕੱਤਰ ਸz. ਹਰਬੀਰ ਸਿੰਘ ਸੰਧੂ ਨੇ ਦਲ ਦੇ ਪ੍ਰਧਾਨ ਸz ਸਿਮਰਨਜੀਤ ਸਿੰਘ ਮਾਨ ਦੇ ਘਰ ਨੂੰ ਪੁਲਿਸ ਵੱਲੋ ਘੇਰਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਕੋਈ ਪੰਥਕ ਸਰਕਾਰ ਨਹੀ, ਸਗੋ ਨਾਦਰਸ਼ਾਹੀ ਵਾਂਗ ਦੀ ਬਾਦਲਸ਼ਾਹੀ ਸਰਕਾਰ ਹੀ ਕਹੀ ਜਾ ਸਕਦੀ।ਪ੍ਰੈਸ ਨੂੰ ਜਾਰੀ ਇੱਕ ਬਿਆਨ …
Read More »ਨੋਜਵਾਨ ਪੀੜ੍ਹੀ ਤੇ ਪੰਜਾਬੀ ਵਿਰਸੇ ਨੂੰ ਸਮਰਪਿਤ ਪੰਜਾਬੀ ਸੀ.ਡੀ ਰੀਲੀਜ
ਛੇਹਰਟਾ, 10 ਅਗਸਤ (ਸੁਖਬੀਰ ਸਿੰਘ ਖੁਰਮਨੀਆ) – ਪੰਜਾਬ ਦੇ ਕੁੱਝ ਕੁ ਗਾਇਕਾਂ ਵਲੋਂ ਪੰਜਾਬੀ ਮਾਂ ਬੋਲੀ ਤੇ ਵਿਰਸੇ ਨੂੰ ਸੰਭਾਲਣ ਦੀ ਜਿੰਮੇਵਾਰੀ ਚੁੱਕੀ ਗਈ ਹੈ, ਇਸੇ ਸਿਲਸਿਲੇ ਤਹਿਤ ਕੋਟ ਖਾਲਸਾ ਸਥਿਤ ਗੁਰਦੁਆਰਾ ਪੱਤੀ ਸਰਕਾਰ ਵਿਖੇ ਕੇ.ਕੇ ਮੂਵੀ ਦੀ ਪੇਸ਼ਕਸ਼ ‘ਮਾਂ’ ਸੀ.ਡੀ ਗੁਰਦੁਆਰਾ ਬਾਬਾ ਬੌਹੜੀ ਸਾਹਿਬ ਦੇ ਪ੍ਰਧਾਨ ਸਵਿੰਦਰ ਸਿੰਘ ਕੋਟ ਖਾਲਸਾ, ਮੇਜਰ ਸਿੰਘ ਸਰਕਾਰੀਆ ਤੇ ਪੰਜਾਬੀ ਗਾਇਕ ਕਮਲ ਦਿਲਦਾਰ ਵਲੋਂ …
Read More »ਭਾਜਪਾ ਪੰਜਾਬ ਨੂੰ ਨਸ਼ਾ ਮੁੱਕਤ ਕਰਨ ਲਈ ਪੂਰੀ ਤਰਾਂ ਵਚਨਬੱਧ – ਬੰਟੀ ਪੰਡਿਤ
ਛੇਹਰਟਾ, 10 ਅਗਸਤ (ਸੁਖਬੀਰ ਸਿੰਘ ਖੁਰਮਨੀਆ) – ਪਿਛਲੇ ਕੁੱਝ ਦਿਨਾਂ ਤੋਂ ਵਿਵਾਦਾਂ ਵਿਚ ਘਿਰੇ ਭਾਜਪਾ ਪੰਜਾਬ ਪ੍ਰਧਾਨ ਕਮਲ ਸ਼ਰਮਾ ਦੇ ਹੱਕ ਵਿਚ ਭਾਜਪਾਈ ਮੈਦਾਨ ਵਿਚ ਉੱਤਰ ਆਏ ਹਨ।ਪਿੰਡ ਗੁਰੂ ਕੀ ਵਡਾਲੀ ਵਿਖੇ ਸੋਸ਼ਲ ਮੀਡੀਆ ਇੰਚਾਰਜ ਬੰਟੀ ਪੰਡਿਤ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਦੀ ਮੀਟਿੰਗ ਹੋਈ, ਜਿਸ ਦੌਰਾਨ ਐਗਜੈਕਟਿਵ ਮੈਂਬਰ ਘੱਟ ਗਿਣਤੀ ਮੋਰਚਾ ਭਾਜਪਾ ਪੰਜਾਬ ਮਾਣਿਕ ਅਲੀ ਜਿਲਾ ਪ੍ਰਧਾਨ ਨਾਰੱਥ …
Read More »ਰਾਜ ਭਰ ਵਿਚ ਪ੍ਰਬੰਧਕੀ ਕੰਪਲੈਕਸ ਬਨਾਉਣ ‘ਤੇ ਖਰਚੇ ਜਾਣਗੇ 250 ਕਰੋੜ ਰੁਪਏ-ਮਜੀਠੀਆ
ਮਾਝੇ ਵਿਚ ਡੇਰਿਆਂ ਦੇ ਰਸਤੇ ਬਨਾਉਣ ਲਈ ਛੇਤੀ ਜਾਰੀ ਕੀਤੇ ਜਾਣਗੇ 260 ਕਰੋੜ ਰੁਪਏ ਅੰਮ੍ਰਿਤਸਰ, 10 ਅਗਸਤ (ਗੁਰਚਰਨ ਸਿੰਘ)- ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਐਲਾਨ ਕੀਤਾ ਕਿ ਛੇਤੀ ਹੀ ਰਾਜ ਭਰ ਵਿਚ ਸਾਰੇ ਰਜਿਸਟਰੀ ਦਫਤਰ ਵਾਤਾਅਨਕੂਿਲਤ ਕਰ ਦਿੱਤੇ ਜਾਣਗੇ, ਤਾਂ ਜੋ ਇੱਥੇ ਕੰਮ ਕਰਵਾਉਣ ਆਉਂਦੇ ਲੋਕਾਂ ਨੂੰ ਕਿਸੇ ਤਰਾਂ ਦੀ ਪਰੇਸ਼ਾਨੀ ਨਾ ਆਵੇ।ਉਨਾਂ …
Read More »ਕਾਂਗਰਸੀ ਆਗੂ ਨਿੱਜੀ ਸਵਾਰਥਾਂ ਲਈ ਆਪਸ ਵਿੱਚ ਹੀ ਟੱਕਰਾਂ ਮਾਰ ਰਹੇ ਹਨ- ਮਜੀਠੀਆ
ਜਗਮੀਤ ਬਰਾੜ ਪਹਿਲਾਂ ਹੀ ਸਿਆਸੀ ਆਈ ਸੀ ਯੂ ‘ਚ ਵੈਂਟੀਲੇਟਰ ‘ਤੇ ਲੇਟੀ ਪਈ ਕਾਂਗਰਸ ਵਿੱਚ ਵਾਪਸ ਆਇਆ ਮਜੀਠਾ, 10 ਅਗਸਤ (ਪ.ਪ) – ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਆਗੂ ਜਗਮੀਤ ਸਿੰਘ ਬਰਾੜ ਸਾਲ ਦੀ ਛੁੱਟੀ ਕੱਟ ਕੇ ਪਹਿਲਾਂ ਹੀ ਸਿਆਸੀ ਆਈ ਸੀ ਯੂ ਵਿੱਚ ਵੈਂਟੀਲੇਟਰ ‘ਤੇ ਲੇਟੀ ਪਈ ਕਾਂਗਰਸ ਵਿੱਚ ਵਾਪਸ ਆਇਆ ਹੈ, …
Read More »ਖਾਲਸਾ ਪਬਲਿਕ ਸਕੂਲ ਨੇ ਮਨਾਇਆ ਤੀਆਂ ਦਾ ਤਿਉਹਾਰ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ ਖੁਰਮਨੀਆ) – ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਨਿਊਯਾਰਕ (ਅਮਰੀਕਾ) ਤੋਂ ਸ੍ਰੀਮਤੀ ਰੂਪਾ ਸਮਰਾਓ ਨੇ ਸ਼ਿਰਕਤ ਕੀਤੀ। ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਦੇ ਸਹਿਯੋਗ ਨਾਲ ਸਟਾਫ਼ ਵੱਲੋਂ ਮਨਾਏ ਗਏ ਇਸ ਤਿਉਹਾਰ ਵਿੱਚ ਵਿਦਿਆਰਥੀਆਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਪ੍ਰੋਗਰਾਮ ਦਾ ਅਗਾਜ਼ ਪ੍ਰਿੰ: ਡਾ. ਬਰਾੜ ਅਤੇ ਸ੍ਰੀਮਤੀ …
Read More »Free health check up camp by Shaheed Bhagat Singh Sewa Dal
Amritsar (Gurgaon) Aug 10 (Punjab Post Bureau) – World renowned N.G.O, Shaheed Bhagat Singh Sewa Dal (REGD.) in association with Medanta Hospital Gurgaon & Harustat Foundation organized another Free Mega Health Check Camp at Shishu Bharti School premises, Jhilmil Colony, New Delhi. Senior Doctors from Medanta Hospital attended this camp to look after the check up and further consultation …
Read More »ਬਚਿਆਂ ‘ਚ ਕਲਾ ਤੇ ਦਸਤਕਾਰੀ ਦੀ ਰੁਚੀ ਨੂੰ ਉਤਸ਼ਾਹਿਤ ਕਰਨ ਲਈ 4 ਕਰੋੜ 20 ਲੱਖ ਖਰਚੇ ਡੀ.ਸੀ
ਅੰਮ੍ਰਿਤਸਰ, 10 ਅਗਸਤ (ਗੁਰਚਰਨ ਸਿੰਘ)- ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਕਲਾ ਅਤੇ ਦਸਤਕਾਰੀ ਪ੍ਰਤੀ ਰੁਚੀ ਨੂੰ ਉਤਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਵਿਦਿਆਰਥੀਆਂ ਵਿਚ ਕਲਾ ਦੇ ਸੁਹਜ ਨੂੰ ਬਰਕਰਾਰ ਰੱਖਣ ਦੇ ਮੰਤਵ ਨਾਲ ਫਾਜ਼ਿਲਕਾ ਜ਼ਿਲ੍ਹੇ ਦੇ 84 ਸਕੂਲਾਂ ਵਿੱਚ ਆਰਟ ਅਤੇ ਕਰਾਫ਼ਟ ਰੂਮਜ ਦੀ ਉਸਾਰੀ ਕੀਤੀ ਗਈ ਹੈ, ਜਿਨ੍ਹਾਂ ‘ਤੇ 4 ਕਰੋੜ …
Read More »
Punjab Post Daily Online Newspaper & Print Media