Wednesday, November 25, 2026

ਪੰਜਾਬੀ

ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਆਯੋਜਿਤ

ਸੰਦੌੜ, 10 ਅਗਸਤ (ਹਰਮਿੰਦਰ ਸਿੰਘ ਭੱਟ) – ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਰਾਜਗੁਰੂ ਨਗਰ ਲੁਧਿਆਣਾ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੰਡ ਪਾਠ ਸਾਹਿਬ ਜੀ ਦੇ ਭੋਗਾਂ ਉਪਰੰਤ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ।ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਜਰਨੈਲ ਸਿੰਘ ਨੇ ਦੱਸਿਆ ਕਿ ਸਮਾਗਮ …

Read More »

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਗੁਰੂ ਨਗਰੀ ਦਾ ਨਾਮ ਗੰਦਗੀ ਭਰੇ ਸ਼ਹਿਰਾਂ ਦੀ ਸੂਚੀ ਆਉਣ ‘ਤੇ ਪ੍ਰਗਟਾਈ ਨਿਰਾਸ਼ਤਾ

ਨਗਰ ਨਿਗਮ ‘ਤੇ ਸਵਾਲੀਆ ਚਿੰਨ ਹੈ, ਸ੍ਰੀ ਦਰਬਾਰ ਸਾਹਿਬ ਦੇ ਨੇੜੇ ਦਿਸਦੇ ਕੂੜੇ ਦੇ ਢੇਰ ਅੰਮ੍ਰਿਤਸਰ, 10 ਅਗਸਤ (ਗੁਰਪ੍ਰੀਤ ਸਿੰਘ) – ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗੁਰੂ ਨਗਰੀ ਅੰਮ੍ਰਿਤਸਰ ਦਾ ਨਾਮ ਗੰਦਗੀ ਭਰੇ ਸ਼ਹਿਰਾਂ ਦੀ ਸੂਚੀ ਆਉਣ ‘ਤੇ ਨਿਰਾਸ਼ਤਾ ਪ੍ਰਗਟ ਕੀਤੀ ਹੈ। ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਿਹਾ ਹੈ ਕਿ ਅੱਜ …

Read More »

ਸਿਮਰਨ ਹਸਪਤਾਲ ਦੇ ਡਾਕਟਰਾਂ ਨੇ ਸੱਪ ਦੇ ਕੱਟੇ ਨੂੰ ਦਿੱਤਾ ਨਵਾਂ ਜੀਵਨ

ਭਿੱਖੀਵਿੰਡ, 10 ਅਗਸਤ (ਕੁਲਵਿੰਦਰ ਸਿੰਘ ਕੰਬੋਕੇ) ਭਿੱਖੀਵਿੰਡ ਦੇ ਸਿਮਰਨ ਹਸਪਤਾਲ ਦੇ ਡਾਕਟਰਾਂ ਵਲੋਂ ਸੱਪ ਦੇ ਕੱਟੇ ਪ੍ਰਵਾਸੀ ਬਿਹਾਰੀ ਮਜਦੂਰ ਨੂਮ ਨਵਾਂ ਜੀਵਨ ਦੇਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਭਿਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਸੁਰ ਸਿੰਘ ਵਿਖੇ ਸ੍ਰ. ਬੂਟਾ ਸਿੰਘ ਦੀ ਬਹਿਕ ‘ਤੇ ਹਰ ਸਾਲ ਦੀ ਤਰਾਂ ਪ੍ਰਵਾਸੀ ਬਿਹਾਰੀ ਮਜ਼ਦੂਰ ਝੋਨਾ ਲਗਾਉਣ ਲਈ ਆਏ ਹੋਏ ਸਨ। ਰਾਤ ਸਮੇਂ ਉਹ …

Read More »

ਗੁਰਦੁਆਰਾ ਸਾਹਿਬ ਤੋਂ ਪੀਰਾਂ ਦੀ ਯਾਤਰਾ ਜਾਣ ਲਈ ਅਨਾਊਂਸਮੈਂਟ ਕਰਨ ਵਾਲੇ ਨੇ ਗਲਤੀ ਮੰਨੀ

ਸਤਿਕਾਰ ਕਮੇਟੀ ਨੇ ਸ਼੍ਰੋਮਣੀ ਕਮੇਟੀ ਦੀਆਂ ਹਦਾਇਤਾਂ ਤੇ ਰਹਿਤ ਮਰਿਆਦਾ ਤੋਂ ਕਰਵਾਇਆ ਜਾਣੂ ਖਾਲੜਾ, 10 ਅਗਸਤ (ਰਣਬੀਰ ਸਿੰਘ, ਲਖਵਿੰਦਰ ਸਿੰਘ, ਹਰਦਿਆਲ ਸਿੰਘ) ਪਿੰਡ ਬਾਸਰਕੇ ਵਿਖੇ ਅੱਜ ਸਥਿਤੀ ਉਸ ਵਕਤ ਨਾਜ਼ੁਕ ਬਣ ਗਈ, ਜਦੋਂ ਪਿੰਡ ਵਿੱਚ ਇਕ ਵਿਅਕਤੀ ਜਸਵੰਤ ਸਿੰਘ ਨੇ ਪਿੰਡ ਵਿੱਚ ਪੈਂਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਪੀਰਾਂ ਦੀ ਯਾਤਰਾ ਜਾਣ ਵਾਸਤੇ ਅਨਾਊਂਸਮੈਂਟ ਕਰ ਦਿੱਤੀ ਇਸ ਘਟਨਾ ਬਾਰੇ ਕਿਸੇ …

Read More »

ਧਰਮਸ਼ਾਲਾ ਮੰਦਿਰ ਸੰਤੋਸ਼ੀ ਮਾਤਾ ਤੇ ਸ਼ਨੀਧਾਮ ਮੰਦਿਰ ਵਿਖੇ ਸਾਵਨ ਦਾ ਭੰਡਾਰਾ

ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ) – ਸਾਵਣ ਮਹੀਨੇ ਮਹਾਂਨਗਰ ਦੇ ਮੰਦਿਰਾਂ ਵਿਚ ਪੂਜਾ ਪਾਠ ਤੇ ਮਹਾਰਾਣੀ ਦੇ ਸਿੰਗਾਰ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਵੱਧ ਜਾਂਦੀ ਹੈ।ਇਸੇ ਤਰ੍ਹਾਂ ਧਰਮਸ਼ਾਲਾ ਮੰਦਿਰ ਸੰਤੋਸ਼ੀ ਮਾਤਾ ਅਤੇ ਸ਼ਨੀਧਾਮ ਮੰਦਿਰ ਸ਼ਰਮਾਂ ਕਲੌਨੀ ਵਿਖੇ ਪੰਡਿਤ ਸ਼ੰਕਰ ਦੱਤ ਜੋਤਸ਼ੀ ਦੀ ਅਗਵਾਈ ਹੇਠ ਸਾਵਣ ਦਾ ਪ੍ਰੋਗਰਾਮ ਅਯੋਜਿਤ ਕੀਤਾ ਗਿਆ, ਜਿਸ ਵਿਚ ਹਰ ਸਾਲ ਦੀ ਤਰ੍ਹਾਂ ਭੰਡਾਰਾ ਕੀਤਾ ਗਿਆ।ਪ੍ਰੋਗਰਾਮ ਵਿੱਚ …

Read More »

ਹਾਈ ਸਕੂਲ ਬੋਪਾਰਾਏ ਵਿਖੇ ਖੇਡ ਮੁਕਬਾਲੇ ਕਰਵਾਏ ਗਏ

ਪੱਟੀ, 9 ਅਗਸਤ ( ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਜਿਲ੍ਹਾ ਸਿੱਖਿਆਂ ਅਫਸਰ ਪਰਮਜੀਤ ਸਿੰਘ ਅਤੇ ਏ.ਈ .ਓ ਕੁਲਵੰਤ ਸਿੰਘ ਵੱਲੋਂ ਪ੍ਰਾਪਤ ਦਿਸ਼ਾਂ ਨਿਰਦੇਸ਼ਾਂ ਤਹਿਤ ਸਰਕਾਰੀ ਹਾਈ ਸਕੂਲ ਬੋਪਾਰਾਏ ਵਿਖੇ ਅੰਤਰ ਹਾਊਸ ਖੇਡ ਮੁਕਾਬਲੇ ਕਰਵਾਏ ਗਏ।ਜਿਸ ਵਿਚ 100 ਮੀਟਰ, 200 ਮੀਟਰ, 400 ਮੀਟਰ,600 ਮੀਟਰ 800 ਮੀਟਰ ਅਤੇ 1600 ਮੀਟਰ ਦੌੜ ਮੁਕਾਬਲੇ ਅਤੇ ਲੰਮੀ ਛਾਲ, ਉਚੀ ਛਾਲ, ਸ਼ਾਟ ਪੁੱਟ, ਡਿਸਕਸ …

Read More »

ਅਜਨਾਲਾ ਪਰਿਵਾਰ ਵੱਲੋਂ ਸੁਖਬੀਰ ਬਾਦਲ, ਹਰਸਿਮਰਤ ਬਾਦਲ ਅਤੇ ਮਜੀਠੀਆ ਸਨਮਾਨਿਤ

ਸਰਹੱਦੀ ਖੇਤਰ ਦੇ ਵਿਕਾਸ ਲਈ ਫੰਡਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ- ਉਪ ਮੁੱਖ ਮੰਤਰੀ ਅੰਮ੍ਰਿਤਸਰ, 9 ਅਗਸਤ (ਪ.ਪ) – ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਜ ਦੇ ਇਕਸਾਰ ਵਿਕਾਸ ਲਈ ਸਰਹੱਦੀ ਖੇਤਰ ਨੂੰ ਵੱਧ ਤੋਂ ਵੱਧ ਮੌਕੇ ਦੇ ਕੇ ਵਿਕਸਤ ਕੀਤਾ ਜਾਵੇਗਾ, ਇੱਥੋਂ ਦੇ ਪਿੰਡਾਂ ਤੇ ਕਸਬਿਆਂ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਕੋਈ ਕਮੀ …

Read More »

ਭਾਈ ਘਨ੍ਹਈਆ ਜੀ ਚੈਰੀਟੇਬਲ ਹਸਪਤਾਲ ਵਲੋਂ ਮੈਡੀਕਲ ਕੈਂਪ ਲਗਾਇਆ ਗਿਆ

ਜੰਡਿਆਲਾ ਗੁਰੂ, 9 ਅਗਸਤ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ)- ਮਾਨਵਤਾ ਦੀ ਸੇਵਾ ਲਈ ਆਪਣੀ ਡਿਊਟੀ ਨਿਭਾਅ ਰਹੇ ਭਾਈ ਘਨ੍ਹਈਆ ਜੀ ਚੈਰੀਟੇਬਲ ਹਸਪਤਾਲ ਬਾਜ਼ਾਰ ਕਸ਼ਮੀਰੀਆਂ ਵਿਚ ਅੱਜ ਇੱਕ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿਚ ਛਾਤੀ ਰੋਗਾਂ ਦੇ ਮਾਹਿਰ ਡਾਕਟਰ ਰਮਿੰਦਰ ਕੋਰ ਕੰਸਲਟੈਂਟ ਫੋਰਟਿਸ ਐਸਕਾਰਟ ਹਸਪਤਾਲ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਦਮਨਦੀਪ ਸਿੰਘ ਨੇ ਮਰੀਜਾਂ ਦਾ ਚੈੱਕਅੱਪ ਕੀਤਾ।ਮਰੀਜ਼ਾਂ ਦੇ ਲੋੜ …

Read More »

ਆਮ ਆਦਮੀ ਪਾਰਟੀ ਬੂਥ ਇੰਚਾਰਜਾਂ ਦੀ ਮੀਟਿੰਗ ਹੋਈ

ਜੰਡਿਆਲਾ ਗੁਰੂ, 9 ਅਗਸਤ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ)- ਆਮ ਆਦਮੀ ਪਾਰਟੀ ਦੇ ਸਥਾਨਕ ਬੂਥ ਇੰਚਾਰਜਾਂ ਦੀ ਵਿਸ਼ਾਲ ਮੀਟਿੰਗ ਪਾਰਟੀ ਦਫ਼ਤਰ ਸਰਾਏ ਰੋਡ ਵਿਖੇ ਸ. ਬਲਜਿੰਦਰ ਸਿੰਘ ਜੋਸਨ ਦੀ ਅਗਵਾਈ ਹੇਠ ਦਿੱਲੀ ਤੋਂ ਆਈ ਟੀਮ ਦੇ ਜੋਨਲ ਅਬਜਰਵਰ ਸ੍ਰੀ ਪਰਵੀਨ ਪ੍ਰਭਾਕਰ ਗੋੜ ਅਤੇ ਸੰਜੇ ਚੋਧਰੀ ਦੀ ਹਾਜਰੀ ਵਿਚ ਹੋਈ, ਜਿ ਵਿਚ ਅੋਰਤ ਮੈਂਬਰ ਵੀ ਸ਼ਾਮਿਲ ਸਨ। ਮੀਟਿੰਗ ਬਾਰੇ ਪੈ੍ਰਸ ਨੂੰ ਬਿਆਨ …

Read More »