ਪੱਟੀ, 2 ਅਗਸਤ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) -ਸੰਤ ਸੋਲਜਰ ਸਕੂਲ ਪੁਰਾਣੀ ਕੈਰੋ ਰੋਡ ਪੱਟੀ ਵਿਖੇ ਛੋਟੇ ਵਿਦਿਆਥੀਆ ਵੱਲੋ ਤੀਆਂ ਦਾ ਤਿਉਹਾਰ ਮਨਾਇਆ ਗਿਆ। ਸਕੂਲ ਪ੍ਰਿਸੀਪਾਲ ਰਵਿੰਦਰ ਕੌਰ ਨੇ ਇਸ ਮਹੀਨੇ ਦੀ ਮਹੱਤਤਾ ਤੇ ਚਾਨਣਾ ਪਾਇਆ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਇਸ ਤਰ੍ਹਾ ਦੇ ਤਿਉਹਾਰ ਵੱਧ ਚੜ੍ਹ ਕੇ ਮਨਾਉਣੇ ਚਾਹੀਦੇ ਹਨ।ਜਿਸ ਨਾਲ ਭਵਿੱਖ ਨੂੰ ਸਾਡੇ ਗੋਰਵਮਈ ਇਤਿਹਾਸ ਅਤੇ …
Read More »ਪੰਜਾਬੀ
ਆੜ੍ਹਤੀ ਯੂਨੀਅਨ ਪੱਟੀ ਨੇ ਕਰਵਾਇਆ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ
ਪੱਟੀ, 2 ਅਗਸਤ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਆੜ੍ਹਤੀ ਯੂਨੀਅਨ ਪੱਟੀ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਗੁਰਦੁਆਰਾ ਬਾਬਾ ਬਿੰਧੀਚੰਦ ਜੀ ਭੱਠ ਸਾਹਿਬ ਵਿਖੇ ਕਰਵਾਇਆ ਗਿਆ।ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਸਰੂਪ ਸਿੰਘ ਜੀ ਨੇ ਸਰਬੱਤ ਦੇ ਭਲੇ, ਪੱਟੀ ਮੰਡੀ ਦੇ ਸਮੂਹ ਆੜ੍ਹਤੀਆਂ ਦੇੇ ਕੰਮਕਾਰਾਂ ਦੇ ਵਾਧੇ ਅਤੇ ਉਨ੍ਹਾਂ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ‘ਤੇ …
Read More »ਬੀਬੀ ਭਾਨੀ ਕੰਨਿਆ ਨੇਤਰਹੀਣ ਵਿਦਿਆਲਯ ਵਿੱਚ ਧਾਰਮਿਕ ਸਮਾਰੋਹ
ਛੇਹਰਟਾ, 2 ਅਗਸਤ (ਸੁਖਬੀਰ ਖੁਰਮਨੀਆ) – ਸਾਹਿਬ ਰੋਡ ਸਥਿਤ ਬੀਬੀ ਭਾਨੀ ਕੰਨਿਆਂ ਨੇਤਰਹੀਣ ਵਿਦਿਆਲਯ ਵਿਖੇ ੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਧਾਰਮਿਕ ਸਮਾਰੋਹ ਦੌਰਾਨ ਰਾਗੀ ਜੱਥਾ ਬਲਵਿੰਦਰ ਸਿੰਘ ਪੱਟੀ ਤੇ ਵਿਦਿਆਲਯ ਦੀ ਵਿਦਿਆਰਥਣਾਂ ਨੇ ਕੀਰਤਨ ਰਾਹੀ ਗੁਰੂ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਵਾਰਡ ਨੰਬਰ 65 ਦੇ ਕੌਂਸਲਰ ਬਾਊ ਸਤਪਾਲ ਧਵਨ ਤੇ ਵਿਦਿਆਲਯ ਦੇ ਕੇਂਦਰੀ ਪ੍ਰਧਾਨ ਦਵਿੰਦਰ …
Read More »ਕੌਂਸਲਰ ਫੋਜੀ ਨੇ ਮਿਲਾਪ ਐਵਿਨਿਊ ਗਲੀ ਵਿੱਚ ਸੀ.ਸੀ ਫਲੋਰਿੰਗ ਦਾ ਕੀਤਾ ਉਦਘਾਟਨ
ਛੇਹਰਟਾ, 2 ਅਗਸਤ (ਸੁਖਬੀਰ ਖੁਰਮਨੀਆ) – ਹਲਕਾ ਪੱਛਮੀ ਦੀ ਵਾਰਡ ਨੰਬਰ 1 ਦੇ ਅਧੀਨ ਆਉਂਦੇ ਇਲਾਕਾ ਮਿਲਾਪ ਐਵਿਨਿਊ ਭੁੱਲਰ ਸਕੂਟਰਾਂ ਵਾਲੀ ਗਲੀ ਵਿਖੇ ਸੀਸੀ ਫਲੋਰਿੰਗ ਦੇ ਕਾਰਜ ਦਾ ਉਦਘਾਟਨ ਕੌਂਸਲਰ ਨਿਰਭੈ ਸਿੰਘ ਫੋਜੀ ਨੇ ਕੀਤਾ। ਇਸ ਮੌਕੇ ਫੋਜੀ ਨੇ ਕਿਹਾ ਕਿ ਪਿਛਲੇ ਲੰਮੇਂ ਸਮੇਂ ਤੋਂ ਕਾਂਗਰਸ ਦਾ ਰਾਜ ਹੋਣ ਕਾਰਨ, ਇੰਨਾਂ ਇਲਾਕਿਆਂ ਵੱਲ ਕਿਸੇ ਵੀ ਕੌਂਸਲਰ ਜਾਂ ਨਿਗਮ ਅਧਿਕਾਰੀ ਨੇ …
Read More »ਹਾਈ ਟੈਨਸ਼ਨ ਬਿਜਲੀ ਦੀਆਂ ਤਾਰਾਂ ਲੱਥਣ ਨਾਲ ਲੋਕਾਂ ਲਿਆ ਸੁੱਖ ਦਾ ਸਾਹ
ਮੰਤਰੀ ਅਨਿਲ ਜੋਸ਼ੀ ਦੀ ਮਿਹਨਤ ਸਦਕਾ ਮੁਸਤਫਾਬਾਦ ਵਿਚੋਂ ਲੱਥੀਆਂ 66 ਕੇ ਵੀ ਤਾਰਾਂ ਅੰਮ੍ਰਿਤਸਰ, 2 ਅਗਸਤ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਅੱਜ ਮੁਸਤਫਾਬਾਦ ਇੰਦਰਾ ਕਲੋਨੀ 88 ਫੁੱਟ ਸੜਕ ਤੋਂ ਮਜੀਠਾ ਰੋਡ ਬਾਈਪਾਸ, ਲੋਹਾਰਕਾ ਰੋਡ, ਖੰਨਾ ਪੇਪਰ ਮਿਲ ਉਤੋਂ ਲੰਘ ਰਹੀਆਂ 66 ਕੇ ਵੀ ਹਾਈ ਟੈਨਸ਼ਨ ਬਿਜਲੀ ਦੀਆਂ ਤਾਰਾਂ ਉਤਾਰ ਦਿੱਤੀਆਂ ਗਈਆਂ।ਸਥਾਨਕ ਸਰਕਾਰ, ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ਼੍ਰੀ ਅਨਿਲ …
Read More »ਖਾਲਸਾ ਕਾਲਜ ਵਿਖੇ ਚੱਲ ਰਹੇ ਪੁਸਤਕ ਮੇਲੇ ਪ੍ਰਤੀ ਲੋਕਾਂ ਦਾ ਭਾਰੀ ਉਤਸ਼ਾਹ
ਅੰਮ੍ਰਿਤਸਰ, 2 ਅਗਸਤ (ਸੁਖਬੀਰ ਸਿੰਘ ਖੁਰਮਨੀਆ, ਪ੍ਰੀਤਮ ਸਿੰਘ)- ਪੁਸਤਕ ਸਭਿਆਚਾਰ ਨੂੰ ਪ੍ਰਫੁਲਤ ਕਰਨ ਲਈ ਗੁਰੂ ਨਗਰੀ ਦੇ ਇਤਿਹਾਸਕ ਕਾਲਜ ਖਾਲਸਾ ਕਾਲਜ ਦੇ ਸਹਿਯੋਗ ਨਾਲ ਨੈਸ਼ਨਲ ਬੁੱਕ ਟਰੱਸਟ ਇੰਡੀਆ ਵੱਲੋਂ ਸ਼ਨੀਵਾਰ ਤੋਂ ਸ਼ੁਰੂ ਹੋਏ 7 ਰੋਜ਼ਾ ਪੁਸਤਕ ਮੇਲੇ ਵਿੱਚ ਸਥਾਨਕ ਸਾਹਿਤਕਾਰਾਂ ਅਤੇ ਪਾਠਕਾਂ ਵੱਲੋਂ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ।ਪੁਸਤਕ ਮੇਲੇ ਦੇ ਪ੍ਰੈਸ ਸਕੱਤਰ ਦੀਪ ਦਵਿੰਦਰ ਸਿੰਘ ਅਤੇ ਡਾ. ਆਤਮ ਰੰਧਾਵਾ …
Read More »ਪਰਕਾਸ਼ ਕੌਰ ਦੀ ਸੇਵਾ ਮੁਕਤੀ ‘ਤੇ ਰੰਗੜ ਨੰਗਲ ਵਿਖੇ ਵਿਦਾਇਗੀ ਸਮਾਰੋਹ
ਬਟਾਲਾ, 2 ਅਗਸਤ (ਨਰਿੰਦਰ ਸਿੰਘ ਬਰਨਾਲ) – ਸ੍ਰੀ ਮਤੀ ਪਰਕਾਸ਼ ਕੌਰ ਦੀ ਸੇਵਾ ਮੁਕਤੀ ਤੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਰੰਗੜ ਨੰਗਲ (ਗੁਰਦਾਸਪੁਰ) ਵਿਖੇ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਲੈਕਚਰਾਰ ਗੁਰਮੀਤ ਸਿੰਘ ਭੋਮਾ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸ੍ਰੀ ਮਤੀ ਪਰਕਾਸ਼ ਕੌਰ ਸ ਸ ਮਿਸਟ੍ਰੈਸ ਦੀ ਪਹਿਲੀ ਹਾਜ਼ਰੀ ਸਰਕਾਰੀ ਮਿਡਲ ਸਕੂਲ ਉਗਰੇਵਾਲ, ਤੇ ਫਿਰ ਭੋਲੇਕੇ ਤੋ ਰੰਗੜ …
Read More »ਪੰਜਾਬ ਪੋਸਟ ਹੈਡਲਾਈਨਜ਼……..
ਮੰਦਬੁਧੀ ਬਚੀ ਨੇ ਓਲੰਪਿਕ ਖੇਡਾਂ ‘ਚ ਤਮਗੇ ਜਿਤ ਕੇ ਪਿੰਗਲਵਾੜਾ ਦਾ ਨਾਮ ਰੌਸ਼ਨ ਕੀਤਾ – ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 1 ਅਗਸਤ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਗਤ ਪੂਰਨ ਸਿੰਘ ਪਿੰਗਲਵਾੜਾ ਅੰਮ੍ਰਿਤਸਰ ਦੇ ਸਪੈਸ਼ਲ ਸਕੂਲ ਆਫ ਐਜੂਕੇਸ਼ਨ ਦੀ 10 ਸਾਲਾ ਲੜਕੀ ਡੋਲੀ ਵੱਲੋਂ ਵਰਲਡ ਸਪੈਸ਼ਲ ਓਲੰਪਿਕ ਖੇਡਾਂ 2015 ਵਿੱਚ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿੱਚ ਹੋਈ ਪਾਵਰ ਲਿਫਟਿੰਗ ਖੇਡ (ਸਕਾਟ ਲਿਫਟਿੰਗ ਐਂਡ ਬੈਂਚ ਪਰੈਸ) ਵਿੱਚ ਅਹਿਮ ਮੱਲਾਂ ਮਾਰਦਿਆਂ ਕਾਂਸੀ ਦੇ ਮੈਡਲ ਜਿੱਤਣ ਤੇ ਵਧਾਈ ਦਿੱਤੀ …
Read More »ਬਾਣੀ ਦਾ ਨਿਰਾਦਰ ਕਰਨ ਵਾਲਿਆਂ ਖਿਲਾਫ ਪਰਚਾ ਦਰਜ ਹੋਵੇ ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 1 ਅਗਸਤ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਲੋਕਾਈ ਦੇ ਰਾਹ ਦਸੇਰਾ ਹਨ ਇਸ ਵਿੱਚ ਦਰਜ ਪਾਵਨ ਬਾਣੀ ਕਿਸੇ ਵਿਅਕਤੀ ਦੀ ਨਹੀਂ ਬਲਕਿ ਗੁਰੂ ਸਾਹਿਬਾਨ ਦੀ ਹੈ ਜੋ ਹਰੇਕ ਵਿਅਕਤੀ ਨੂੰ ਬੁਰਾਈ ਤੋਂ ਦੂਰ ਰਹਿਣ ਤੇ ਪ੍ਰੇਰਣਾਦਾਇਕ ਹੈ, ਪਰ ਕੁਝ ਘਟੀਆ ਬਿਰਤੀ ਵਾਲੇ ਲੋਕ …
Read More »
Punjab Post Daily Online Newspaper & Print Media