ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ ਸੱਗੂ) – ਕਾਲਜ ਦੇ ਹੈਂਡਬਾਲ ਖਿਡਾਰਨਾਂ ਮਿਸ. ਬਿਮਲਾ, ਰਮਨਪ੍ਰੀਤ ਕੌਰ, ਅਮਨਜੋਤ ਕੌਰ, ਸੰਦੀਪ ਕੌਰ ਅਤੇ ਮੀਨਾ ਨੇ ਫੈਡਰੇਸ਼ਨ ਕੱਪ ਵਿੱਚੋਂ ਗੋਲਡ ਮੈਡਲ ਜਿੱਤੇ ਜੋ ਕਿ ਗੁਡੋਰ ਏ.ਪੀ ਦੁਆਰਾ 12 ਤੋਂ 15 ਜੁਲਾਈ 2015 ਵਿਚ ਆਯੋਜਿਤ ਕੀਤਾ ਗਿਆ।ਕੁੱਲ ਅੱਠ ਟੀਮਾਂ ਨੇ ਹੈਂਡਬਾਲ ਫੈਡਰੇਸ਼ਨ ਕੱਪ ਵਿਚ ਭਾਗ ਲਿਆ।ਖਿਡਾਰਨਾਂ ਨੂੰ ਮੈਡਲ ਅਤੇ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ।ਪੰਜਾਬ …
Read More »ਪੰਜਾਬੀ
ਦੋ ਸਾਲ ਤੋਂ ਖਰਾਬ ਸਟਰੀਟ ਲਾਈਟ ਦੀ ਟਿਊਬ, ਕਮੇਟੀ ਘਰ ਵਾਲਿਆਂ ਕੀਤੀ ਠੀਕ
ਹੁਣ ਇੱਕ ਹਫਤੇ ਤੋਂ ਦਿਨ ਰਾਤ ਰੌਸ਼ਨੀ ਦੇ ਰਹੀ ਹੈ ਧਰਮਪੁਰਾ ਵਾਸੀਆਂ ਨੂੰ ਬਟਾਲਾ, 1 ਅਗਸਤ (ਨਰਿੰਦਰ ਸਿੰਘ ਬਰਨਾਲ) – ਸਰਕਾਰੀ ਤੰਤਰ ਦਾ ਤਾਣਾ ਬਾਣਾ ਏਨਾ ਪੇਚੀਦਾ ਤੇ ਗੁੰਝਲ ਦਾਰ ਹੋ ਗਿਆ ਹੈ, ਇਸ ਗੱਲ ਦਾ ਪਤਾ ਧਰਮਪੁਰਾ ਵਿਖੇ ਲਗਾਈਆਂ ਗਈਆਂ ਸਟਰੀਟ ਲਾਈਟਾਂ ਤੋ ਲਗਾਇਆ ਜਾ ਸਕਦਾ ਹੈ। ਸਾਪ ਕਮ ਫਲੈਟ ਦੀ ਬੈਕ ਸਾਈਡ ਤੇ ਟਿਊਬਾਂ ਤਕਰੀਬਨ ਦੋ ਸਾਲ ਦੇ …
Read More »ਪਿੰਡ ਸੁਲਤਾਨਵਿੰਡ ‘ਚ ਕਾਂਗਰਸੀ ਆਗੂਆਂ ਕੀਤਾ ਵਿਕਾਸ ਕਾਰਜਾਂ ਦਾ ਉਦਘਾਟਨ
ਸੁਲਤਾਨਵਿੰਡ, 1 ਅਗਸਤ (ਜਸਬੀਰ ਸਿੰਘ ਸੱਗੂ) ਇਤਿਹਾਸਕ ਤੇ ਪੁਰਾਤਨ ਪਿੰਡ ਸੁਲਤਾਨਵਿੰਡ ਜਿਥੇ ਸੀਵਰੇਜ ਸਿਸਟਮ ਨਾ ਹੋਣ ਕਰਕੇ ਲੋਕ ਜੋ ਗੰਦੇ ਪਾਣੀ ਦੇ ਨਿਕਾਸ, ਗਲੀਆਂ, ਨਾਲੀਆਂ ਅਤੇ ਟੁੱਟੀਆਂ ਸੜਕਾਂ ਅਤੇ ਪੀਣ ਵਾਲੇ ਸ਼ੁੱਧ ਪਾਣੀ ਵਰਗੀਆਂ ਮੁਲੀਆਂ ਸਹੂਲਤਾਂ ਤੋਂ ਪ੍ਰੇਸ਼ਾਨ ਹਨ, ਨੂੰ ਉਸ ਵੇਲੇ ਆਸ ਦੀ ਕਿਰਨ ਦਿਖੀ ਜਦ ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਪਿੰਡ ਵਾਸਅਿਾਂ ਦੀ ਬਾਂਹ …
Read More »ਅੱਤਵਾਦੀ ਗਤੀਵਿਧੀਆਂ ਲਈ ਪੰਜਾਬ ਵਿੱਚ ਕੋਈ ਥਾਂ ਨਹੀਂ – ਅਕਾਲੀ ਆਗੂ
ਅੰਮ੍ਰਿਤਸਰ, 1 ਅਗਸਤ (ਗੁਰਚਰਨ ਸਿੰਘ) – ਸ਼੍ਰੋਮਣੀ ਅਕਾਲੀ ਦਲ ਦੇ ਮਾਝੇ ਨਾਲ ਸੰਬੰਧਿਤ ਆਗੂਆਂ ਤੇ ਮੰਤਰੀਆਂ ਤੇ ਸੰਸਦੀ ਸਕੱਤਰਾਂ ਤੇ ਵਿਧਾਇਕਾਂ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਅਤਿਵਾਦ ਵਿਰੁੱਧ ਸਖ਼ਤ ਕਦਮ ਚੁੱਕੇ ਜਾਣ ਦੇ ਅੱਜ ਕੀਤੇ ਗਏ ਫੈਸਲੇ ਦਾ ਭਰਪੂਰ ਸਵਾਗਤ ਕੀਤਾ ਹੈ ਅਤੇ ਕਿਹਾ ਕਿ ਅਤਿਵਾਦ ਨਾਲ ਲੜਾਈ ‘ਚ ਪੰਜਾਬ ਹਮੇਸਾਂ ਕੇਦਰ ਨਾਲ ਹੈ। ਅੱਜ ਇੱਥੇ ਮਾਲ …
Read More »ਅੱਜ ਦੀਆਂ ਖਾਸ ਖਬਰਾਂ…………..
ਦੇਵਤਾ ਦੀਨ ਨਗਰ ਕੌਂਸਲ ਤੋਂ ਸੇਵਾ ਮੁਕਤ – ਸਾਬਕਾ ਪ੍ਰਧਾਨ ਮਲਹੋਤਰਾ ਨੇ ਦਿੱਤੀਆਂ ਸ਼ੁਭਕਾਮਨਾਵਾਂ
ਜੰਡਿਆਲਾ ਗੁਰੂ, 31 ਜੁਲਾਈ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਨਗਰ ਕੌਂਸਲ ਜੰਡਿਆਲਾ ਗੁਰੂ ਵਿੱਖੇ ਬਤੌਰ ਜੁਨੀਅਰ ਅਸਿਸਟੈਂਟ ਨੌਕਰੀ ਕਰ ਰਹੇ ਦੇਵਤਾ ਦੀਨ ਨੂੰ ਨੌਕਰੀ ਦਾ ਕਾਰਜਕਾਲ ਪੂਰਾ ਹੋਣ ਤੇ ਸਥਾਨਿਕ ਪੈਲਸ ਵਿੱਚ ਰੱਖੀ ਪਾਰਟੀ ਦੋਰਾਨ ਐਡਵੋਕੇਟ ਰਾਜ ਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨੇ ਸ਼ੁਭ ਕਾਮਨਾਵਾਂ ਦਿੱਤੀਆਂ।ਦੇਵਤਾ ਦੀਨ 1972ਵਿੱਚ ਨਗਰ ਕੌਂਸਲ ਜੰਡਿਆਲਾ ਗੁਰੂ ਵਿੱਖੇ ਬਤੌਰ ਕੱਚੇ ਮੁਲਾਜ਼ਮ ਤੋਂ 1973 ਵਿੱਚ ਰੈਗੁਲਰ ਅਤੇ 1974 ਵਿੱਚ ਨੌਕਰੀ …
Read More »ਪੱਤਰਕਾਰ ਪ੍ਰਦੀਪ ਜੈਨ ਨੂੰ ਸਦਮਾ, ਪਿਤਾ ਦਾ ਦਿਹਾਂਤ
ਜੰਡਿਆਲਾ ਗੁਰੁ, 31 ਜੁਲਾਈ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਅੱਜ ਸਵੇਰੇ ਕਰੀਬ 11-00 ਵਜੇ ਪੱਤਰਕਾਰ ਪ੍ਰਦੀਪ ਜੈਨ ‘ਰੋਕੀ’ ਜਨਰਲ ਸਕੱਤਰ ਜੰਡਿਆਲਾ ਪ੍ਰੈਸ ਕਲੱਬ ਦੇ ਪਿਤਾ ਸ਼੍ਰੀ ਤਰੀਭਵਨ ਜੈਨ ਦੀ ਅਚਾਨਕ ਮੋਤ ਨਾਲ ਪੱਤਰਕਾਰ ਭਾਈਚਾਰੇ ਅਤੇ ਜੈਨ ਸਭਾ ਵਿੱਚ ਸੋਗ ਦੀ ਲਹਿਰ ਫੈਲ ਗਈ।ਮ੍ਰਿਤਕ ਤਰੀਭਵਨ ਜੈਨ ਐਸ.ਏ.ਜੈਨ ਸੀਨੀਅਰ ਸੈਕੰਡਰੀ ਸਕੂਲ ਦੇ ਮੈਨੇਜਰ ਅਤੇ ਉਘੇ ਸਮਾਜ ਸੇਵਕ ਸਨ। ਸ਼ੂਗਰ ਦੀ ਬਿਮਾਰੀ ਤੋਂ ਪੀੜਤ …
Read More »ਵਿਦਿਆਰਥੀਆਂ ਨੂੰ ‘ਹੁਨਰ ਹੈ ਤਾਂ ਰੁਜ਼ਗਾਰ ਹੈ ” ਦੇ ਤਹਿਤ ਕੀਤਾ ਜਾ ਰਿਹਾ ਕਿੱਤਾਮੁਖੀ ਸਿੱਖਿਆ ਵੱਲ ਪ੍ਰੇਰਿਤ
ਫਾਜ਼ਿਲਕਾ, 31 ਜੁਲਾਈ (ਵਿਨੀਤ ਅਰੋੜਾ) – ਰਾਜ ਸਿੱਖਿਆ ਅਤੇ ਕਿੱਤਾ ਅਗਵਾਈ ਬਿਊਰੋ ਮੁਹਾਲੀ ਦੇ ਦਿਸ਼ਾ ਨਿਰਦੇਸ਼ਾਂ ਤੇ ਕੈਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਪ੍ਰੋਗਰਾਮ ਤਹਿਤ ਜ਼ਿਲੇ ਦੇ ਸਰਕਾਰੀ ਹਾਈ ਸਕੂਲ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ੭ ਹਜ਼ਾਰ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਸਿੱਖਿਆ ਵੱਲ ਪ੍ਰੇਰਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਡਾ. ਸੁਖਬੀਰ ਸਿੰਘ ਬੱਲ ਨੇ ਦੱਸਿਆ ਕਿ ਡਿਪਟੀ ਡਾਇਰੈਕਟਰ …
Read More »ਸਰਵ ਸਿੱਖਿਆ ਅਭਿਆਨ /ਰ.ਮ.ਸ.ਅ ਦਫਤਰੀ ਕਰਮਚਾਰੀ ਯੂਨੀਅਨ ਵਲੋਂ 8 ਦੀ ਕਨਵੇਸ਼ਨ ਸਬੰਧੀ ਮੀਟਿੰਗ
ਫਾਜ਼ਿਲਕਾ, 31 ਜੁਲਾਈ (ਵਿਨੀਤ ਅਰੋੜਾ) – ਪਿਛਲੇ ਕਾਫੀ ਸਮੇਂ ਤੋਂ ਨਿਗੁਣੀਆ ਤਨਖਾਹਾਂ ਤੇ ਕੰਮ ਕਰ ਰਹੇ ਸਮੂਹ ਠੇਕਾ ਕਰਮਚਾਰੀ ਵਲੋਂ ਸਰਕਾਰ ਦੁਆਰਾ ਕੀਤੇ ਜਾ ਰਹੇ ਵਿਤਕਰੇ ਸਬੰਧੀ 8 ਅਗਸਤ ਨੂੰ ਬਠਿੰਡਾ ਵਿਖੇ ਕੰਨਵੇਸ਼ਨ ਕੀਤੀ ਜਾ ਰਹੀ ਹੈ ਇਸ ਸਬੰਧੀ ਸਰਵ ਸਿੱਖਿਆ ਅਭਿਆਨ/ਰਮਸਅ ਦਫਤਰੀ ਕਰਮਚਾਰੀ ਯੂਨੀਅਨ ਵਲੋਂ ਫਾਜਿਲਕਾ ਵਿਖੇ ਮੀਟਿੰਗ ਕੀਤੀ ਗਈ।ਇਸ ਸਬੰਧੀ ਪ੍ਰੈਸ ਬਿਆਨ ਦਿੰਦੇ ਹੋਏ ਜ਼ਿਲ੍ਹਾ ਫਾਜਿਲਕਾ ਦੇ ਪ੍ਰਧਾਨ …
Read More »ਸ੍ਰੀ ਰਵੀ ਭਗਤ ਨੇ ਪੰਜਾਬ ਸੰਸਥਾ ਤਕਨਾਲੋਜੀ ਸਬੰਧਿਤ ਕਾਰਜਾਂ ਦਾ ਲਿਆ ਜਾਇਜ਼ਾ
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਪੰਜਾਬ ਸੰਸਥਾ ਤਕਨਾਲੋਜੀ ਸਬੰਧਿਤ ਕਾਰਜਾਂ ਦਾ ਜਾਇਜ਼ਾ ਲੈਂਦੇ ਹੋਏ । ਫੋਟੋ – ਪੰਜਾਬ ਪੋਸਟ
Read More »
Punjab Post Daily Online Newspaper & Print Media