Wednesday, November 25, 2026

ਪੰਜਾਬੀ

2005 ਤੋਂ ਪਹਿਲਾਂ ਦੇ ਪੁਰਾਣੇ ਨੋਟਾਂ ਨੂੰ 30 ਜੂਨ ਤੋਂ ਪਹਿਲਾਂ ਬਦਲੋ

ਅਹਿਮਦਗੜ੍ਹ, 23 ਜੂਨ (ਹਰਮਿੰਦਰ ਸਿੰਘ ਭੱਟ) – ਰਿਜ਼ਰਵ ਬੈਂਕ ਨੇ 2005 ਤੋ ਪਹਿਲਾਂ ਦੇ ਪੁਰਾਣੇ ਨੋਟਾਂ ਨੂੰ ਹਟਾਉਣ ਲਈ ਲੋਕਾਂ ਨੂੰ ਨੋਟਾਂ ਨੂੰ ਜਾਂ ਤਾਂ ਆਪਣੇ ਬੈਂਕ ਖਾਤੇ ਜਾਂ ਫਿਰ ਕਿਸੇ ਬੈਂਕ ਬਰਾਂਚ ਚ ਬਦਲਵਾਉਣ ਲਈ ਨਿਰਦੇਸ਼ ਜਾਰੀ ਕੀਤੇ ਹਨ। ਪਹਿਲਾਂ ਇਹਨਾਂ ਨੋਟਾਂ ਨੂੰ ਜਮਾਂ ਕਰਵਾਉਣ ਜਾਂ ਬਦਲਾਉਣ ਦੀ ਸਮਾਂ ਹੱਦ 1 ਜਨਵਰੀ ਸੀ ਪਰ ਬਾਅਦ ਵਿਚ ਇਸ ਨੂੰ ਵਧਾ …

Read More »

ਭਾਈ ਧਰਮ ਸਿੰਘ ਚੈਰੀਟੇਬਲ ਟੱਰਸਟ ਨੇ ਸ਼ਹੀਦ ਪ੍ਰੀਵਾਰਾਂ ਨੂੰ ਵੰਡੀ ਮਾਲੀ ਸਹਾਇਤਾ

ਅੰਮ੍ਰਿਤਸਰ, 23 ਜੂਨ (ਗੁਰਪ੍ਰੀਤ ਸਿੰਘ) – ਸਥਾਨਕ ਸੁਲਤਾਨਵਿੰਡ ਸਥਿਤ ਭਾਈ ਧਰਮ ਸਿੰਘ ਚੈਰੀਟੇਬਲ ਟੱਰਸਟ ਦੀ ਚੇਅਰਪਰਸਨ ਬੀਬੀ ਸੰਦੀਪ ਕੌਰ ਨੇ ਕਿਹਾ ਹੈ ਕਿ ਸਿੱਖ ਸੰਘਰਸ਼ ਦੇ ਸ਼ਹੀਦ ਸਿੰਘ ਸਿੰਘਣੀਆਂ ਦੇ ਬਜੁੱਰਗਾਂ ਅਤੇ ਮਾਤਾਵਾਂ ਦੀ ਸਹਾਇਤਾ ਕਰਕੇ ਅਸੀਂ ਕੋਈ ਅਹਿਸਾਨ ਨਹੀ ਕਰ ਰਹੇ ਅਤੇ ਬਲਕਿ ਬਣਦਾ ਫਰਜ਼ ਪੂਰਾ ਕਰ ਰਹੇ ਹਾਂ।ਇਹ ਵਿਚਾਰ ਬੀਬੀ ਸੰਦੀਪ ਕੌਰ ਖਾਲਸਾ ਨੇ ਅੱਜ ਭਾਈ ਧਰਮ ਸਿੰਘ …

Read More »

ਫਰੈਡਜ਼ ਕਲੱਬ ਬਠਿੰਡਾ ਪਹਿਲੇ ਸਥਾਨ ‘ਤੇ

ਬਠਿੰਡਾ, 23 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਵਿਚ ਕਈ ਦਿਨਾਂ ਤੋਂ ਯਾਦਗਾਰੀ ਅਵਤਾਰ ਸਿੰਘ ਕ੍ਰਿਕਟ ਟੂਰਨਮੈਂਟ ਮਾਡਲ ਟਾਊਨ ਫੇਸ -4 ਵਿੱਚ ਫਰੈਡਜ਼ ਕਲੱਬ ਅਤੇ ਗੋਬਿੰਦਪੁਰਾ ਦੀ ਟੀਮ ਵਿਚ ਚੱਲ ਰਿਹਾ ਸੀ ਇਸ ਮੌਕੇ ਫਰੈਡਜ਼ ਕਲੱਬ ਵਲੋਂ ਫਾਇਨਲ ਮੈਚ ਵਿਚ ਗੋਬਿੰਦਪੁਰਾ ਦੀ ਟੀਮ ਨੂੰ ਹਰਾ ਕੇ ਟਰਾਫੀ ਅਤੇ 5100/-ਰੁਪਏ ਦੀ ਨਕਦ ਰਾਸ਼ੀ ਪ੍ਰਾਪਤ ਕੀਤੀ। ਗੋਬਿੰਦਪੁਰਾ ਦੀ …

Read More »

ਸਰਕਾਰੀ ਸਕੂਲਾਂ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਏ 68 ਕਮਰੇ

ਬਠਿੰਡਾ, 23 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੀ ਸਿੱਖਿਆ ਦਾ ਪੱਧਰ ਹੋਰ ਉਚਾ ਚੁੱਕਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਉਪਰਲਿਆਂ ਸਦਕਾ ਹੀ ਜਿੱਥੇ ਵਿਦਿਆਰਥੀਆਂ ਨੂੰ ਪ੍ਰਾਇਮਰੀ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪੜ੍ਹਨ ਲਈ ਵਧੀਆ ਮਾਹੌਲ ਮਿਲ ਰਿਹਾ ਹੈ, ਉਥੇ ਖੇਡਾਂ ਦੇ ਖੇਤਰ ਵਿਚ ਵੀ ਬੱਚਿਆਂ ਨੂੰ ਮੌਕੇ …

Read More »

ਪੰਜਾਬੀ ਫਿਲਮ ”ਯਾਰ ਜੁਗਾੜੀ” ਦਾ ਹੋਇਆ ਸ਼ਾਨਦਾਰ ਮਹੂਰਤ

ਬਠਿੰਡਾ, 23 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਜੇ.ਪੀ.ਐਸ. ਐਂਟਰਟੇਨਮੈਂਟ ਐਂਡ ਪ੍ਰੋਡਕਸ਼ਨ ਦੇ ਬੈਨਰ ਹੇਠ ਬੜੇ ਜੋਸ਼ੋ ਖਰੋਸ਼ ਨਾਲ ਮਹੂਰਤ ਹੋਇਆ ਜਿਸ ਦੇ ਪ੍ਰੋਡਿਊਸਰ ਸz. ਜੇ.ਐਸ ਮਾਨ ਅਤੇ ਰਜਿੰਦਰ ਬਜਾਜ ਕਨੇਡਾ ਟਰੋਂਟੋਂ ਵਾਲਿਆਂ ਦੀ ਅਗਵਾਈ ਤੇ ਕੋ-ਪ੍ਰੋਡਿਊਸਰ ਮੈਡਮ ਊਸ਼ਾ ਚੌਧਰੀ, ਗੁਰਮੀਤ ਸਿੱਧੂ ਅਤੇ ਗੁਰਜੀਤ ਸਿੰਘ ਬੁੱਟਰ ਫਿਲਮ ਦੇ ਡਾਇਰੈਕਟਰ ਦੀਪਕ ਤਿਜੋਰੀ ਫਿਲਮ ਦੇ ਮਿਊਜਿਕ ਡਾਇਰੈਕਟਰ ਓਂਕਾਰ ਸਿੰਘ ਦੀਆਂ …

Read More »

ਕਾਂਗਰਸ ਦਾ ਮੁੱਖ ਨਿਸ਼ਾਨਾਂ ਪੰਜਾਬ ਨੂੰ ਬਾਦਲ ਤੋ ਮੁਕਤ ਕਰਵਾਉਣਾ – ਬਾਜਵਾ

ਕਾਂਗਰਸ ਨੇ ਸ਼ੁਰੂ ਕੀਤੀ ਲੋਕ ਸੰਪਰਕ ਲਹਿਰ ਬਠਿੰਡਾ, 23 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਕਾਂਗਰਸ ਦੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅੱਜ ਬਠਿੰਡਾ ਵਿਖੇ ਪ੍ਰੈਸ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਦਾ ਹਰ ਵਰਗ ਅਕਾਲੀ ਭਾਜਪਾ ਸਰਕਾਰ ਦੀ ਨੀਤੀਆ ਤੋ ਨਾ ਖੁਸ਼ ਹੈ ਜਿਸ ਕਾਰਨ ਪੰਜਾਬ ਆਰਥਿਕ ਕੰਗਾਲੀ ਵੱਲ ਤੇਜੀ ਨਾਲ ਵੱਧ ਰਿਹਾ ਹੈ । ਪੰਜਾਬ ਸਰਕਾਰ …

Read More »

ਬਸਪਾ ਵੱਲੋ ਮਿੰਨੀ ਸਕੱਤਰਤ ਸਾਹਮਣੇ ਇੱਕ ਰੋਜਾ ਰੋਸ ਪ੍ਰਦਰਸ਼ਨ

ਪੰਜਾਬ ਵਿਚ ਦਲਿਤ ਅਤੇ ਪੱਛੜਿਆ ਵਰਗ ਸੁਰੱਖਿਅਤ ਨਹੀ -ਪ੍ਰਕਾਸ਼ ਭਾਰਤੀ ਬਠਿੰਡਾ, 23 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਸਪਾ ਵੱਲੋ ਕੇਦਰ ਅਤੇ ਪੰਜਾਬ ਸਰਕਾਰ ਦੀਆ ਜਨ ਵਿਰੋਧੀ ਨੀਤੀਆ ਖਿਲਾਫ ਇੱਕ ਰੋਜਾ ਰੋਸ ਪ੍ਰਦਰਸ਼ਨ ਸਥਾਨਕ ਮਿੰਨੀ ਸਕੇਤਰਤ ਸਾਹਮਣੇ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਸਟੇਟ ਦੇ ਕੋ ਆਰਡੀਨੇਟਰਜ਼ ਪ੍ਰਕਾਸ਼ ਭਾਰਤੀ ਨੇ ਕਿਹਾ …

Read More »

6 ਜੁਲਾਈ ਤੋਂ ਪੰਜਾਬ ਦੇ ਸਮੂਹ ਡੇਅਰੀ ਸਿਖਲਾਈ ਕੇਂਦਰਾਂ ‘ਚ ਸੂਰੂ ਹੋਵੇਗੀ ਸਿਖਲਾਈ – ਧੁੱਗਾ

ਬਟਾਲਾ, 23 ਜੂਨ (ਨਰਿੰਦਰ ਸਿੰਘ ਬਰਨਾਲ) – ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਸੂਬੇ ਦੇ ਦੁੱਧ ਉਤਪਾਦਕਾਂ ਨੂੰ ਡੇਅਰੀ ਸਿਖਲਾਈ ਦੇਣ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ ਸਿਖਲਾਈ ਪ੍ਰੋਗਰਾਮ ਪੰਜਾਬ ਦੇ ਵੱਖ-ਵੱਖ ਡੇਅਰੀ ਸਿਖਲਾਈ ਕੇਂਦਰਾਂ ਵਿੱਚ 6 ਜੁਲਾਈ 2015 ਤੋਂ ਸ਼ੁਰੂ ਹੋ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਮੁੱਖ ਸੰਸਦੀ ਸਕੱੱਤਰ ਸ. ਦੇਸਰਾਜ ਸਿੰਘ ਧੁੱਗਾ …

Read More »

ਤੇਜ਼ ਹਨੇਰੀ ਤੇ ਬਾਰਿਸ਼ ਨਾਲ ਜਲੰਧਰ ਰੋਡ ਬਟਾਲਾ ਵਿਖੇ ਕਾਰ ‘ਤੇ ਡਿੱਗਾ ਸਫੈਦਾ

ਵਾਲ-ਵਾਲ ਬਚ ਗਈਆਂ ਸਵਾਰੀਆਂ, ਪਰ ਕਾਰ ਦਾ ਹੋਇਆ ਭਾਰੀ ਨੁਕਸਾਨ ਬਟਾਲਾ, 23 ਜੂਨ (ਨਰਿੰਦਰ ਬਰਨਾਲ) – ਤੇਜ਼ ਹਨੇਰੀ ਤੇ ਬਾਰਿਸ਼ ਨੇ ਉਸ ਵੇਲੇ ਨੁਕਸਾਨ ਕੀਤਾ ਜਦੋ ਗੁਰੂ ਨਾਨਕ ਕਾਲਜ਼ ਬਟਾਲਾ ਦੇ ਗੇਟ ਦੇ ਨਜਦੀਕ ਲੱਗਾ ਸਫੈਦਾ ਮਹਿਤੇ ਤੋ ਆ ਰਹੀ ਇੱਕ ਇੰਡੀਗੋ ਕਾਰ ਨੰਬਰ ਪੀ ਬੀ 02 ਸੀ ਐਫ 0356 ‘ਤੇ ਡਿੱਗ ਪਿਆ। ਮਹਿਤੇ ਵੱਲੋ ਆ ਰਹੀ ਕਾਰ ਨੂੰ ਅਮਨਦੀਪ …

Read More »

ਦਿਨ ਦਿਹਾੜੇ ਘਰ ਵਿੱਚ ਚੋਰੀ, ਗਹਿਣੇ ਅਤੇ ਹੋਰ ਸਮਾਨ ਲੁੱਟਿਆ

ਪੱਟੀ, 23 ਜੂਨ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) –  ਬੀਤੇ ਦਿਨ ਚੋਰਾਂ ਵੱਲੋਂ ਦਿਨ ਦਿਹਾੜੇ ਸ਼ਹਿਰ ਦੇ ਇੱਕ ਘਰ ਵਿੱਚੋਂ ਉਸ ਸਮੇਂ ਕੀਮਤੀ ਗਹਿਣੇ ਅਤੇ ਹੋਰ ਸਮਾਨ ਚੋਰੀ ਕਰ ਲਿਆ ਜਦੋਂ ਉਹ ਬਾਹਰ ਕਿਸੇ ਧਾਰਮਿਕ ਅਸਥਾਨ ‘ਤੇ ਗਏ ਹੋਏ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤੋਸ਼ ਕੁਮਾਰੀ ਵਾਸੀ ਵਾਰਡ ਨੰਬਰ 5 ਪੱਟੀ ਨੇ ਦੱਸਿਆ ਕਿ ਬੀਤੇ ਦਿਨ ਉਹ ਗੁਰਦੁਆਰਾ ਸ਼ਹੀਦ …

Read More »