ਸਾਰੀ ਘਟਨਾ ਦੀ ਸੀ.ਬੀ.ਆਈ. ਜਾਂਚ ਦੀ ਕੀਤੀ ਮੰਗ ਅੰਮ੍ਰਿਤਸਰ, 12 ਜੂਨ (ਗੁਰਪ੍ਰੀਤ ਸਿੰਘ) – ਜੰਮੂ ਕਸ਼ਮੀਰ ਸਰਕਾਰ ਵੱਲੋਂ ਸਿੱਖ ਨੌਜਵਾਨਾਂ ਉੱਪਰ ਦਰਜ ਕੀਤੇ ਪਰਚਿਆਂ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਾਸਰ ਗਲਤ ਕਰਾਰ ਦਿੰਦਿਆਂ ਘਟਨਾ ਦੀ ਮੁਕੰਮਲ ਜਾਂਚ ਦੇਸ਼ ਦੀ ਸਰਵਉੱਚ ਏਜੰਸੀ ਸੀ.ਬੀ.ਆਈ ਪਾਸੋਂ ਕਰਵਾਉਣ ਦੀ ਮੰਗ ਕੀਤੀ ਹੈ। ਇਥੋਂ ਜਾਰੀ ਪ੍ਰੈਸ ਬਿਆਨ ‘ਚ ਜਥੇਦਾਰ ਅਵਤਾਰ …
Read More »ਪੰਜਾਬੀ
ਗੁ: ਟਿੱਬੀ ਸਾਹਿਬ ਤੋਂ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ
ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ‘ਤੇ ਜਥੇਦਾਰ ਅਵਤਾਰ ਸਿੰਘ ਨੇ ਸਵਾਗਤ ਕੀਤਾ ਅੰਮ੍ਰਿਤਸਰ, ੧੨ ਜੂਨ (ਗੁਰਪ੍ਰੀਤ ਸਿੰਘ) – ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਵਰੋਸਾਈ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਨਗਰੀ ਦੇ ੩੫੦ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸੰਤ ਬਾਬਾ ਅਵਤਾਰ ਸਿੰਘ ਟਿੱਬੀ ਸਾਹਿਬ ਵਾਲਿਆਂ ਵੱਲੋਂ ਅਰਦਾਸ ਕਰਨ ਉਪਰੰਤ ਨਿਰਮਲ ਭੇਖ ਵੱਲੋਂ ਗੁਰਦੁਆਰਾ ਟਿੱਬੀ …
Read More »ਹਰਜੀਤ ਸਿੰਘ ਬੇਦੀ ਪੰਜ ਤਤਾਂ ‘ਚ ਵਲੀਨ, ਹਜ਼ਾਰਾਂ ਸੇਜ਼ਲ ਅਖਾਂ ਨੇ ਭਾਵ ਭਿੰਨੀ ਵਿਦਾਇਗੀ ਦਿੱਤੀ
ਅੰਮ੍ਰਿਤਸਰ, 12 ਜੂਨ (ਗੁਰਪ੍ਰੀਤ ਸਿੰਘ) – ਪ੍ਰਸਿਧ ਸਮਾਜ ਸੇਵਕ ਤੇ ਉੱਘੇ ਸਾਹਿਤਕਾਰ ਸz: ਹਰਜੀਤ ਸਿੰਘ ਬੇਦੀ ਪੰਜ ਤੱਤ ‘ਚ ਵਲੀਨ ਹੋ ਗਏ। ਉਨ੍ਹਾਂ ਦੀ ਅੰਤਿਮ ਯਾਤਰਾ ‘ਚ ਰਾਜਨੀਤਕ, ਸਮਾਜਿਕ, ਧਾਰਮਿਕ ਸਖਸ਼ੀਅਤਾਂ ਦੇ ਇਲਾਵਾ ਸਾਹਿਤ ਜਗਤ ਦੀਆਂ ਨਾਮਵਰ ਹਸਤੀਆਂ ਤੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਵੀ ਸ਼ਾਮਲ ਹੋਏ। ਹਜ਼ਾਰਾਂ ਹੀ ਸੇਜ਼ਲ ਅੱਖਾਂ ਨੇ ਸ: ਹਰਜੀਤ ਸਿੰਘ ਬੇਦੀ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੱਤੀ।ਸ: …
Read More »ਅੰਮ੍ਰਿਤਸਰ ਤੋ ਖੇਮਕਰਨ ਡੀ.ਐਮ.ਯੂ ਦੇ ਡੱਬੇ ਘੱਟ ਕਰਨ ‘ਤੇ ਲੋਕ ਟਰੇਨ ਦੀ ਛੱਤ ਉਪਰ ਸਫਰ ਕਰਨ ਲਈ ਮਜਬੂਰ
ਪੱਟੀ, 12 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਭਾਰਤੀ ਰੇਲਵੇ ਅਕਸਰ ਰੇਲ ਪ੍ਰਬੰਧਾ ਨੁੰ ਲੈ ਕੇ ਵੱਡੇ ਵੱਡੇ ਦਾਅਵੇ ਕਰਦਾ ਰਹਿੰਦਾ ਹੈ ਪਰ ਸੱਚਾਈ ਕੁਝ ਹੋਰ ਵੀ ਹੁੰਦੀ ਹੈ।ਜਿਸ ਦੀ ਮਿਸਾਲ ਅਮਿ੍ਰੰਤਸਰ ਤੋ ਖੇਮਕਰਨ ਜਾਣ ਵਾਲੀ ਡੀ.ਐਮ.ਯੂ ਟਰੇਨ ਤੋ ਮਿਲਦੀ ਹੈ ਜੋ ਕਿ ਰੋਜਾਨਾਂ ਦਿਨ ਵਿਚ 8 ਚੱਕਰ ਅੰਮ੍ਰਿਤਸਰ ਖੇਮਕਰਨ ਦੇ ਲਗਾਉਦੀ ਹੈ ਅਤੇ ਇਹ ਸੇਵਾ ਦੇਸ਼ ਦੀ …
Read More » ਸ਼ਹੀਦ ਬਾਬਾ ਸਿੱਧ ਭੋਇ ਜੀ ਦਾ ਤਿੰਨ ਰੋਜ਼ਾ ਸਲਾਨਾ ਜੋੜ ਮੇਲਾ ਭਲਕ ਤੋਂ
ਪੱਟੀ, 12 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਧੰਨ ਧੰਨ ਅਮਰ ਸ਼ਹੀਦ ਬਾਬਾ ਸਿੱਧ ਭੋਇ ਸਾਹਿਬ ਜੀ ਦਾ ਤਿੰਨ ਦਿਨਾ ਸਲਾਨਾ ਜੋੜ ਮੇਲਾ ਗੁਰਦੁਆਰਾ ਭਿਆਣਾਂ ਸਾਹਿਬ ਜੀ ਧਾਰੀਵਾਲ ਵਿਖੇ 14 ਜੂਨ ਤੋਂ ਸ਼ੁਰੂ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਸਰਪੰਚ ਗੁਰਸ਼ਰਨ ਸਿੰਘ ਭੋਲਾ ਧਾਰੀਵਾਲ ਅਤੇ ਅਵਤਾਰ ਸਿੰਘ ਧਾਰੀਵਾਲ ਨੇ ਦੱਸਿਆ ਕਿ 14 ਜੂਨ ਨੂੰ ਸ੍ਰੀ ਆਖੰਡ …
Read More »ਨਗਰ ਕੌਂਸਲ ਵੱਲੋਂ ਪੱਟੀ ਦੀ ਰੋਹੀ ਵਿੱਚ ਸੁੱਟਿਆ ਜਾ ਰਿਹੈ ਸ਼ਹਿਰ ਦਾ ਕੂੜਾ ਕਰਕਟ
ਬਰਸਾਤੀ ਪਾਣੀ ਦੀ ਨਿਕਾਸੀ ਬਣਾਈ ਰੋਹੀ ਬਣ ਰਹੀ ਹੈ ਗੰਦਾ ਨਾਲਾ ਪੱਟੀ, 12 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਪੱਟੀ ਸ਼ਹਿਰ ਦੇ ਬਾਹਰਵਾਰ ਸਰਹਾਲੀ ਰੋਡ ‘ਤੇ ਪੈਂਦੀ ਰੋਹੀ ਜੋ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਬਣੀ ਹੋਈ ਹੈ ਅਤੇ ਇਸਦੇ ਪੁਲ ‘ਤੋਂ ਲੰਘ ਕੇ ਹੀ ਪੱਟੀ ਸ਼ਹਿਰ ਆਉਣ ਲਈ ਰਸਤਾ ਬਣਿਆ ਹੋਇਆ ਹੈ। ਪਰ ਇਸ ਰੋਹੀ ਦੇ ਕੰਢੇ …
Read More » ‘ਰੌਕ ਗਾਰਡਨ’ ਦੇ ਨਿਰਮਾਤਾ ਨੇਕ ਚੰਦ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ
ਪੱਟੀ, 12 ਜੂਨ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਕਿਸੇ ਵਿਦਵਾਨ ਦਾ ਕਥਨ ਹੈ ਕਿ ਖੁਦ ਨੂੰ ਅਜਿਹਾ ਬਣਾਓ ਕਿ ਜਿੱਥੇ ਤੁਸੀਂ ਹੋ ਉਥੇ ਸਾਰੇ ਤੁਹਾਨੂੰ ਪਿਆਰ ਕਰਨ, ਜਿੱਥੋਂ ਤੁਸੀਂ ਚਲੇ ਜਾਓ, ਉਥੇ ਸਾਰੇ ਤੁਹਾਨੂੰ ਯਾਦ ਕਰਨ ਅਤੇ ਜਿੱਥੇ ਤੁਸੀਂ ਜਾਣ ਵਾਲੇ ਹੋ ਉਥੇ ਸਾਰੇ ਤੁਹਾਡਾ ਇੰਤਜ਼ਾਰ ਕਰਦੇ ਹੋਣ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਲੇਖਕ ਅਤੇ ਕਲਾ ਪ੍ਰੇਮੀ ਗੁਰਬਚਨ …
Read More » ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਅੰਮ੍ਰਿਤਸਰ ਤਬਦੀਲ
ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ ਬਿਊਰੋ)- ਦਿੱਲੀ ਵਿੱਚ ਹੋਏ 1993 ਦੇ ਬੰਬ ਧਮਾਕਿਮਆਂ, ਜਿੰਨ੍ਹਾਂ ਵਿੱਚ ਕਾਂਗਰਸੀ ਆਗੂ ਮਨਜਿੰਦਰ ਸਿੰਘ ਬਿੱਟਾ ਦੇ ਦੋ ਸੁਰੱਖਿਆ ਕਰਮਚਾਰੀ ਮਾਰੇ ਗਏ ਸਨ, ਦੇ ਦੋਸ਼ੀ ਡਾ. ਦਵਿੰਦਰਪਾਲ ਸਿੰਘ ਭੁੱਲਰ ਨੂੰ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ ਮਾਨਸਿਕ ਤੌਰ ‘ਤੇ ਬਿਮਾਰੀ ਚੱਲ ਰਹੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਅੰਮ੍ਰਿਤਸਰ ਦੇ ਮਾਨਸਿਕ ਰੋਗਾਂ …
Read More »ਵਾਤਾਵਰਨ ਨੂੰ ਦੂਸ਼ਿਤ ਹੋਣੋ ਬਚਾਉਣ ਲਈ ਗੈਰ ਰਵਾਇਤੀ ਊਰਜਾ ਦਾ ਪ੍ਰਸਾਰ ਸਮੇਂ ਦੀ ਲੋੜ- ਚੇਅਰਮੈਨ ਪੇਡਾ
ਅੰਮ੍ਰਿਤਸਰ, 11 ਜੂਨ (ਗੁਰਚਰਨ ਸਿੰਘ) – ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਗੈਰ ਰਵਾਇਤੀ ਊਰਜਾ ਦਾ ਪ੍ਰਸਾਰ ਸਮੇਂ ਦੀ ਲੋੜ ਹੈ ਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਰਸੋਈ ਗੈਸ ਵਾਸਤੇ ਬਾਇਓ ਗੈਸ ਪਲਾਂਟ ਲਗਾਉਣ ਲਈ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਸਕੀਮ ਅਧੀਨ ਪੇਡਾ ਵੱਲੋਂ ਆਮ ਵਰਗ ਨੂੰ 9000 ਰੁਪਏ ਅਤੇ ਅਨੁਸੂਚਿਤ ਜਾਤੀਆਂ ਦੇ ਵਰਗ ਨੂੰ 11 ਹਜਾਰ ਰੁਪਏ ਦੀ ਸਬਸਿਡੀ …
Read More »ਪਿੰਡ ਜੱਬੋਵਾਲ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ
ਤਰਸਿੱਕਾ, 11 ਜੂਨ (ਕੰਵਲ ਜੋਧਾਨਗਰੀ) – ਪਿੰਡ ਜੱਬੋਵਾਲ ਵਿਖੇ ਬਾਬਾ ਗੁਰਬਖਸ਼ ਸਿੰਘ ਯੂਥ ਫੈਡਰੇਸ਼ਨ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਇਸ ਦੌਰਾਨ ਸਾਰਾ ਦਿਨ ਠੰਡੇ ਮਿੱਠੇ ਜਲਦੀ ਸੇਵਾ ਕੀਤੀ ਗਈ।ਇਸ ਮੌਕੇ ਹਰਜੋਤ ਸਿੰਘ, ਦਿਲਸ਼ੇਰ ਸਿੰਘ, ਸੁਖਦੇਵ ਸਿੰਘ, ਸਤਬੀਰ ਸਿੰਘ, ਮਨਬੀਰ ਸਿੰਘ, ਰਾਣਾ ਫੋਰਮੈਨ, ਗੁਰਮੇਜ ਸਿੰਘ ਆਦਿ ਵੱਲੋਂ ਸੇਵਾ ਕੀਤੀ ਗਈ ।
Read More »
Punjab Post Daily Online Newspaper & Print Media