ਸ੍ਰੀ ਗੁਰੂ ਅਮਰਦਾਸ ਗੈਸਟ ਹਾਊਸ ‘ਚ ਅਸਥਾਈ ਹੋਸਟਲ ਸਹੂਲਤ ਪ੍ਰਦਾਨ ਕਰਨ ਦੀ ਰੱਖੀ ਤਜਵੀਜ ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਦੇ ਮੁਖ ਦਫਤਰ ਵਿਖੇ ਹੋਈ ਮੀਟਿੰਗ ਦੋਰਾਨ ਚੀਫ ਖਾਲਸਾ ਦੀਵਾਨ ਮੈਨੇਜਮੈਂਟ ਵਲੋਂ ਕੇਂਦਰ ਸਰਕਾਰ ਦੁਆਰਾ ਅੰਮ੍ਰਿਤਸਰ ਵਿਖੇ ਇੰਡੀਅਨ ਇੰਸਟੀਟਿਉਟ ਆਫ ਮੈਨੇਜਮੈਂਟ ਸਥਾਪਿਤ ਕਰਨ ਦੇ ਇਤਿਹਾਸਕ ਫੈਸਲੇ ਦਾ ਪੁਰਜੋਰ ਸੁਆਗਤ ਕੀਤਾ ਗਿਆ।ਚੀਫ ਖਾਲਸਾ ਦੀਵਾਨ ਮੈਨੇਜਮੈਨਟ ਨੇ ਮਾਣਯੋਗ ਮੁੱਖ …
Read More »ਪੰਜਾਬੀ
ਐਨ. ਆਰ. ਆਈ ਨੇ ਬਠਿੰਡਾ ਦੇ ਹੋਟਲ ਵਿੱਚ ਕੀਤੀ ਆਤਮ ਹੱਤਿਆ
ਸੂਸਾਈਡ ਨੋਟ ‘ਚ ਹਰਬੰਸ ਸਿੰਘ ਨੇ ਆਪਣੀ ਮੌਤ ਲਈ ਖੁਦ ਨੂੰ ਦੱਸਿਆ ਜਿੰਮੇਵਾਰ ਬਠਿੰਡਾ, 13 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਬਰਨਾਲਾ ਬਾਈਪਾਸ ਤੇ ਸਥਿਤ ਹੋਟਲ ਹਾਈਵੇ ਇੰਨ ਦੇ ਕਮਰਾ ਨੰ:203 ਵਿੱਚ ਮਹਿਰਾਜ ਨਿਵਾਸੀ ਐਨ ਆਰ ਆਈ ਹਰਬੰਸ ਸਿੰਘ ਪੁੱਤਰ ਜਰਨੈਲ ਸਿੰਘ ਉਮਰ 40 ਸਾਲ ਨੇ ਪੱਖੇ ਨਾਲ ਫਾਹਾ ਲੈਕੇ ਆਤਮ ਹੱਤਿਆ ਕਰ ਲਈ ਜਿਸ ਦਾ ਪਤਾ ਅੱਜ ਸਵੇਰੇ ਮ੍ਰਿਤਕ …
Read More »ਸਿਹਤ ਵਿਭਾਗ ਵੱਲੋਂ ਔਰਤਾਂ ਅਤੇ ਬੱਚਿਆਂ ਲਈ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ
ਬਠਿਡਾ, 13 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿਘ ਕੈਂਥ)-ਸਿਹਤ ਵਿਭਾਗ ਪੰਜਾਬ ਅਤੇ ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਸਥਾਨਕ ਨਰੂਆਣਾ ਰੋਡ ਤੇ ਸਥਿਤ ਮੰਦਿਰ ਵਿਖੇ ਨੈਸ਼ਨਲ ਅਰਬਨ ਹੈਲਥ ਮਿਸ਼ਨ ਤਹਿਤ ਗਰੀਬ ਔਰਤਾਂ ਅਤੇ ਬੱਚਿਆਂ ਦੀ ਸਿਹਤ ਜਾਂਚ ਲਈ ਮੁਫਤ ਆਊਟਰੀਚ ਮੈਡੀਕਲ ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ ਨਰੂਆਣਾ ਰੋਡ, ਅਮਰਪੁਰਾ ਬਸਤੀ …
Read More »ਝੋਨੇ ਦੀ ਲਵਾਈ ਸ਼ੁਰੂ ਹੋਣ ਦੇ ਨੇੜੇ ਪਾਣੀ ਨਾ ਮਿਲਣ ਕਰਕੇ ਕਿਸਾਨਾਂ ਵਿੱਚ ਭਾਰੀ ਰੋਸ
ਪੰਜਾਬ ਸਰਕਾਰ ਵੱਲੋਂ ਜਲ ਟੈਕਸ ਨਾ ਭਰਨ ‘ਤੇ ਪਿੰਡਾਂ ਦਾ ਨਹਿਰੀ ਪਾਣੀ ਬੰਦ- ਕਿਸਾਨ ਯੂਨੀਅਨ ਸਿੱਧੂਪੁਰਾ ਬਠਿੰਡਾ, 13 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਪੰਜਾਬ ਸਰਕਾਰ ਵੱਲੋਂ ਜਲ ਟੈਕਸ ਨਾ ਭਰਨ ਕਰਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਹੀ ਸੰਸਦੀ ਹਲਕੇ ਦੇ ਕਰੀਬ 70 ਤੋਂ ਵੱਧ ਪਿੰਡਾਂ ਦਾ ਨਹਿਰੀ ਪਾਣੀ ਬੰਦ ਕਰ ਦਿੱਤਾ ਗਿਆ ਹੈ, ਝੋਨੇ ਦੀ ਲਵਾਈ ਸ਼ੁਰੂ ਹੋਣ …
Read More »ਲੌਕਾਂ ਦੀ ਜੋਰਦਾਰ ਮੰਗ ‘ਤੇ ਅਧਾਰ ਕਾਰਡ ਦੁਬਾਰਾ ਬਣਾਉਣ ਦਾ ਕੰਮ ਸੁਰੂ
ਬਠਿੰਡਾ, 13 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹੀਦ ਜਰਨੈਲ ਸਿੰਘ ਵੈਲਫੇਸੁਸਾਇਟੀ ਬਠਿੰਡਾਂ ਵੱਲੋ ਮੁੱਖ ਦਫ਼ਤਰ ਸ਼ਹੀਦ ਜਰਨੈਲ ਸਿੰਘ ਯਾਦਗਾਰੀ ਪਾਰਕ, ਦਾਣਾ ਮੰਡੀ ਰੋਡ ਬਠਿੰਡਾ ਵਿਖੇ ਅਧਾਰ ਕਾਰਨ ਬਣਾਉਣ ਦੀ ਮਸੀਨ ਲਗਵਾਈ ਗਈ ਹੈ।ਅਧਾਰ ਕਾਰਡ ਬਣਾਉਣ ਲਈ ਸ਼ਹਿਰ ਅਤੇ ਨਾਲ ਲੱਗਦੇ ਪਿੰਡਾਂ ਵਿੱਚੋ ਲੌਕ ਕਾਫੀ ਸੰਖਿਆ ਵਿੱਚ ਆ ਰਹੇ ਸਨ।ਬੀਤੇ ਦਿੱਨ ਅਧਾਰ ਕਾਰਡ ਬਣਾਉਣ ਦਾ ਇਹ ਕੈਂਪ ਚਾਰ ਦਿਨ …
Read More » ਪਾਵਨ ਸਰੂਪ ਚੋਰੀ ਵਾਲੇ ਸ਼ਰਾਰਤੀਆਂ ਦੀ ਜਾਣਕਾਰੀ ਦੇਣ ਵਾਲੇ ਨੂੰ ਫੈਡਰੇਸ਼ਨ ਦੇਵੇਗੀ 5 ਲੱਖ
ਸ਼ਰਾਰਤੀ ਅਨਸਰਾਂ ਦੀ ਭਾਲ ਕਰਨ ਵਿੱਚ ਪੁਲਿਸ ਨਾਕਾਮਯਾਬ- ਫੈਡਰੇਸ਼ਨ ਆਗੂ ਬਠਿੰਡਾ, 13 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪਿੰਡ ਬੁਰਜ ਜਵਾਹਰ ਸਿੰਘ ਵਾਲਾ (ਨੇੜੇ ਬਰਗਾੜੀ) ਵਿਖੇ ਸ਼ਰਾਰਤੀ ਅਨਸਰ ਵੱਲੋਂ ਭਾਵਨਾਵਾਂ ਨੂੰ ਆਹਤ ਕਰਦਿਆਂ ਸਾਜਿਸ਼ ਤਹਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕੀਤੇ ਗਏ ਜਿਸ ਕਰਕੇ ਸਿੱਖ ਸੰਗਤਾਂ ਅਤੇ ਇਲਾਕਾ ਨਿਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ …
Read More »ਭਲਾਈ ਕੇਂਦਰ ਵਿਖੇ ਜਥੇ: ਗਿ: ਗੁਰਬਚਨ ਸਿੰਘ ਦਾ ਸਨਮਾਨ
ਅੰਮ੍ਰਿਤਸਰ, 13 ਜੂਨ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਨੌਵੇਂ ਜਪੁ ਤਪੁ ਅਰਦਾਸ ਸਮਾਗਮ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਅਤੇ ਉਹਨਾਂ ਦੇ ਦਮਾਦ ਨੂੰ ਸਨਮਾਨਿਤ ਕਰਦੇ ਹੋਏ ਭਾਈ ਗੁਰਇਕਬਾਲ ਸਿੰਘ, ਭਾਈ ਜਸਵਿੰਦਰ ਸਿੰਘ, ਭਾਈ ਅਮਨਦੀਪ ਸਿੰਘ।
Read More »ਬੀਬੀ ਕੌਲਾਂ ਜੀ ਪਬਲਿਕ ਸਕੂਲ ਦੇ ਵਿਦਿਆਰਥੀ ਜਪੁ ਤਪੁ ਅਰਦਾਸ ਸਮਾਗਮ ਮੌਕੇ ਸਨਮਾਨਿਤ
ਅੰਮ੍ਰਿਤਸਰ, 13 ਜੂਨ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਨੌਵੇਂ ਜਪੁ ਤਪੁ ਅਰਦਾਸ ਸਮਾਗਮ ਮੌਕੇ ਬੀਬੀ ਕੌਲਾਂ ਜੀ ਪਬਲਿਕ ਸਕੂਲ ਬਰਾਂਚ-2 ਤਰਨ ਤਾਰਨ ਰੋਡ ਦੇ ਦਸਵੀਂ ਦੀ ਪ੍ਰੀਖਿਆ ਵਿੱਚ ਪੂਰੇ ਨੰਬਰ ਹਾਸਲ ਕਰਕੇ ਅਹਿਮ ਪੁਜ਼ੀਸ਼ਨਾਂ ਤੇ ਆਏ ਤਿੰਨ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਗ੍ਰੰਥੀ ਸ੍ਰੀ ਦਰਬਾਰ …
Read More »ਨੌਵੇਂ ਜਪੁ ਤਪੁ ਅਰਦਾਸ ਸਮਾਗਮ ਮੌਕੇ ਉਚ ਸਿੱਖਿਆ ਦੀ ਤਿਆਰੀ ਕਰ ਰਹੇ ਸਿੱਖ ਬੱਚੇ ਸਨਮਾਨਿਤ
ਅੰਮ੍ਰਿਤਸਰ, 13 ਜੂਨ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਨੌਵੇਂ ਜਪੁ ਤਪੁ ਅਰਦਾਸ ਸਮਾਗਮ ਮੌਕੇ ਸਿੱਖੀ ਸਰੂਪ ਵਿੱਚ ਰਹਿੰਦਿਆਂ ਉਚੇਰੀ ਸਿੱਖਿਆ ਆਈ.ਏ.ਐਸ, ਆਈ.ਪੀ.ਐਸ, ਈ.ਸੀ.ਐਸ, ਪੀ.ਪੀ.ਐਸ ਆਦਿ ਇਮਤਿਹਾਨਾਂ ਦੀ ਤਿਆਰੀ ਕਰਦੇ ਹੋਏ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਗ੍ਰੰਥੀ ਸ੍ਰੀ ਦਰਬਾਰ ਸਾਹਿਬ ਗਿਆਨੀ ਰਵੇਲ ਸਿੰਘ, ਭਲਾਈ ਕੇਂਦਰ …
Read More »ਸੀਵਰੇਜ ਵਿੱਚ ਡਿੱਗਣ ਨਾਲ ਦੋ ਭਰਾਵਾਂ ਦੀ ਮੌਤ, ਇਕ ਹੋਰ ਜਖਮੀ
ਛੇਹਰਟਾ, 12 ਜੂਨ (ਪ.ਪ) – ਕੋਟ ਖਾਲਸਾ ਸਥਿਤ ਦਸ਼ਮੇਸ਼ ਨਗਰ ਵਿਖੇ ਸੀਵਰੇਜ ਵਿਚ ਤਿੰਨ ਵਿਅਕਤੀਆਂ ਦੇ ਡਿੱਗਣ ਨਾਲ ਦੌਰਾਨ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਹੈ ਅਤੇ ਇਕ ਹੋਰ ਵਿਅਕਤੀ ਦਾ ਨਾਜੂਕ ਹਾਲਤ ਵਿਚ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।ਥਾਣਾ ਛੇਹਰਟਾ ਦੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ …
Read More »
Punjab Post Daily Online Newspaper & Print Media