ਛੇਹਰਟਾ, 12 ਜੂਨ (ਪ.ਪ) – ਆਲ ਮੁਸਲਿਮ ਵੈਲਫੇਅਰ ਸੋਸਾਇਟੀ ਪੰਜਾਬ ਦੇ ਮੈਂਬਰਾਂ ਦੀ ਇਕ ਮੀਟਿੰਗ ਪ੍ਰਧਾਨ ਮਾਨਿਕ ਅਲੀ ਦੀ ਅਗਵਾਈ ਹੇਠ ਬਾਬਤ ਗੁਰੂ ਕੀ ਵਡਾਲੀ, ਛੇਹਰਟਾ ਵਿਖੇ ਹੋਈ।ਜਿਸ ਦੌਰਾਨ ਪੰਜਾਬ ਵਕਫ਼ ਬੋਰਡ ਦੀਆਂ ਜਾਇਦਾਦਾਂ ਅਤੇ ਹੋਰ ਬੋਰਡ ਦੀਆਂ ਜਾਇਦਾਦਾਂ ਦੀ ਹਿਫ਼ਾਜ਼ਤ ਬਾਰੇ ਪ੍ਰਧਾਨ ਮਾਨਿਕ ਅਲੀ ਨੇ ਕਿਹਾ ਕਿ ਵਕਫ਼ ਬੋਰਡ ਦੀ ਜਾਇਦਾਦ ਮੁਸਲਿਮ ਕੌਮ ਦੀ ਅਮਾਨਤ ਹੈ, ਜਿਸ ਦੀ ਹਿਫ਼ਾਜ਼ਤ …
Read More »ਪੰਜਾਬੀ
ਕੂੜਾ ਕਰਕਟ ਢੋਣ ਲਈ ਟ੍ਰੈਕਟਰ ਟਰਾਲੀਆਂ ਦੀ ਵਰਤੋਂ ਗਲਤ – ਗੁਮਟਾਲਾ
ਕਿਹਾ ਵਪਾਰਕ ਕੰਮਾਂ ਲਈ ਵਰਤੀਆਂ ਜਾ ਰਹੀਆਂ ਟ੍ਰੈਕਟਰ ਟਰਾਲੀਆਂ ਦੇ ਚਲਾਣ ਕੱਟੇ ਪੁਲਿਸ ਅੰਮ੍ਰਿਤਸਰ, 12 ਜੂਨ (ਗੁਰਚਰਨ ਸਿੰਘ) – ਸਥਾਨਕ ਨਗਰ ਨਿਗਮ ਵਲੋਂ ਕੂੜਾ ਕਰਕਟ ਢੋਣ ਲਈ ਟ੍ਰੈਕਟਰ ਟਰਾਲੀਆਂ ਦੀ ਵਰਤੋਂ ਕਰਨਾ ਗਲਤ ਹੈ ਕਿਉਂਕਿ ਇਹ ਨੰਗੀਆਂ ਕੂੜੇ ਵਾਲੀਆਂ ਟ੍ਰਾਲੀਆਂ ਸ਼ਹਿਰ ਵਿਚ ਬਦਬੂ ਫੈਲਾਉਂਦੀਆਂ ਹਨ ਤੇ ਸ਼ਹਿਰ ਦੀ ਆਨ ਤੇ ਸ਼ਾਨ ਨੂੰ ਕਲੰਕਤ ਕਰਦੀਆਂ ਹਨ।ਮਾਨਯੋਗ ਸੁਪਰੀਮ ਕੋਰਟ ਤੇ ਹਾਈ ਕੋਰਟ …
Read More »ਗੁਰੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ
ਅੰਮ੍ਰਿਤਸਰ, 12 ਜੂਨ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅਪ੍ਰੈਲ 2015 ਵਿਚ ਲਈਆਂ ਗਈਆਂ ਸਾਲਾਨਾ ਪ੍ਰੀਖਿਆਵਾਂ ਜਿਸ ਵਿਚ ਬੀ.ਐਸ.ਸੀ (ਆਈੇ.ਟੀ) ਭਾਗ ਦੂਜਾ,ਤੀਸਰਾ ਬੀ.ਐਸ.ਸੀ (ਬਾਇਓਟੈਕ) ਭਾਗ ਦੂਜਾ ਅਤੇ ਤੀਸਰਾ, ਬੀ.ਕਾਮ.(ਪ੍ਰੋਫੈਸ਼ਨਲ) ਭਾਗ ਤੀਸਰਾ, ਬੈਚੁਲਰ ਆਫ ਫਿਜੀਕਲ ਐਜੂਕੇਸ਼ਨ ਭਾਗ ਪਹਿਲਾ, ਐਮ.ਏ ਇਕਨਾਮਿਕਸ ਭਾਗ ਪਹਿਲਾ, ਐਮ.ਏ ਹਿੰਦੀ ਭਾਗ ਦੂਜਾ, ਐਮ.ਏ.ਅੰਗਰੇਜ਼ੀ ਭਾਗ ਦੂਜਾ, ਐਮ.ਏ.ਸੋਸ਼ਿਆਲੋਜੀ ਭਾਗ ਦੂਜਾ, ਅਤੇ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ ਦੇ …
Read More »ਯੂਨੀਵਰਸਿਟੀ ਵਲੋ ਐਰੋਬਿਕਸ ਯੋਗਾ, ਡਾਂਸ ਤੇ ਮਿਊਜਕ ਸ਼ਾਰਟ ਟਰਮ ਕੋਰਸ 15 ਜੂਨ ਤੋ
ਅੰਮ੍ਰਿਤਸਰ, 12 ਜੂਨ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਵਿਭਾਗ ਵੱਲੋ ਯੂਨੀਵਰਸਿਟੀ ਕੈਂਪਸ ਵਿਖੇ ਦਸਵੀਂ ਪਾਸ ਲੜਕੇ ਅਤੇ ਲੜਕੀਆਂ ਲਈ 20 ਦਿਨਾਂ ਦਾ ਰੋਜਾਡੇਢ ਘੰਟੇ (30 ਘੰਟੇ) ਦੇ ਦੋ ਕਰੈਸ਼ ਕੋਰਸ/ਸ਼ਾਰਟ ਟਰਮ ਕੋਰਸ ਐਰੋਬਿਕਸ ਅਤੇ ਯੋਗਾ, ਡਾਂਸ ਅਤੇ ਮਿਊਜਕ (ਪਰਫਾਰਮਿੰਗ ਆਰਟਸ) 15 ਜੂਨ ਤੋ ਸੁਰੂ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਡਾਇਰੈਕਟਰ ਡਾ. ਗੁਰਪ੍ਰੀਤ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 34 ਵਿਦਿਆਰਥੀਆਂ ਦੀ ਐਕਸਿਸ ਬੈਂਕ ਵੱਲੋ ਚੋਣ
ਅੰਮ੍ਰਿਤਸਰ, 12 ਜੂਨ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 34 ਵਿਦਿਆਰਥੀਆਂ ਨੂੰ ਐਕਸਿਸ ਬੈਂਕ ਗਰੁਪ ਵੱਲੋ ਕੈਂਪਸ ਪਲੇਸ਼ਮੈਂਟ ਰਾਹੀਂ ਸਲਾਨਾ 3.17 ਲੱਖ ਦੇ ਪੈਂਕਜ ਤੇ ਨੌਕਰੀਆਂ ਲਈ ਚੁਣ ਲਿਆ ਗਿਆ ਹੈ।ਇਹ ਵਿਦਿਆਰਥੀ ਆਪਣੀ ਰਸਮੀ ਪੜਾਈ ਖਤਮ ਹੋਣ ਉਪਰੰਤ ਜੂਨ ਦੇ ਤੀਸਰੇ ਹਫਤੇ ਤੋ ਆਪਣੀ ਨੌਕਰੀ ਤੇ ਚਲੇ ਜਾਣਗੇ।ਇਨ੍ਹਾਂ ਵਿਦਿਆਰਥੀਆਂ ਦੀ ਚੋਣ ਆਨ ਲਾਈਨ ਟੈਸਟ ਅਤੇ ਐਚ.ਆਰ. ਇੰਟਰਵਿਊ …
Read More »ਬਟਾਲਾ ‘ਚ 15 ਜੂਨ ਨੂੰ ਬੁਲਾਰੀਆ ਕਰਨਗੇ ਯੂਥ ਅਕਾਲੀ ਦਲ ਦੀ ਭਰਤੀ ਦਾ ਅਗਾਜ਼- ਲੋਧੀਨੰਗਲ
ਬਟਾਲਾ, 12 ਜੂਨ (ਨਰਿੰਦਰ ਸਿੰਘ ਬਰਨਾਲ) – ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਦੀ ਬਟਾਲਾ ਵਿਖੇ ਭਰਤੀ ਮੁਹਿੰਮ 15 ਜੂਨ ਨੂੰ ਆਰੰਭ ਕੀਤੀ ਜਾਵੇਗੀ।ਬਟਾਲਾ ਹਲਕੇ ਵਿੱਚ ਯੂਥ ਅਕਾਲੀ ਦੀ ਭਰਤੀ ਮੁਿਹੰਮ ਦਾ ਅਗਾਜ਼ ਯੂਥ ਅਕਾਲੀ ਦਲ ਦੇ ਮਾਝਾ ਜੋਨ ਦੇ ਪ੍ਰਧਾਨ ਅਤੇ ਮੁੱਖ ਸੰਸਦੀ ਸਕੱਤਰ ਸ. ਇੰਦਰਬੀਰ ਸਿੰਘ ਬੁਲਾਰੀਆ ਕਰਨਗੇ।ਇਹ ਜਾਣਕਾਰੀ ਦਿੰਦਿਆਂ ਹਲਕਾ ਬਟਾਲਾ ਦੇ ਮੁੱਖ ਸੇਵਾਦਾਰ …
Read More »18ਵਾਂ ਪੀਰ ਬਾਬਾ ਸ਼ਾਵਰ ਸ਼ਾਹ ਸਲਾਨਾ ਸੱਭਿਆਚਾਰਕ ਮੇਲਾ ਕਰਵਾਇਆ
ਮੇਲਾ ਕਮੇਟੀ ਨੂੰ ਇੱਕ ਲੱਖ ਤੇ ਪਿੰਡ ਮਧਰੇ ਦੇ ਵਿਕਾਸ ਵਾਸਤੇ ਤਿੰਨ ਲੱਖ ਦੇਣ ਦਾ ਐਲਾਨ ਬਟਾਲਾ, 12 ਜੂਨ (ਨਰਿੰਦਰ ਸਿੰਘ ਬਰਨਾਲ) – ਬਟਾਲਾ ਤੋ ਥੋੜੀ ਦੂਰ ਪਿੰਡ ਮਧਰੇ ਨਜਦੀਕ ਅੱਡਾ ਉਧਨਵਾਲ ਵਿਖੇ 18ਵਾਂ ਬਾਬਾ ਸ਼ਾਵਰ ਸ਼ਾਹ ਸਲਾਨਾ ਸੱਭਿਆਚਾਰਕ ਮੇਲਾਂ ਪੂਰੀ ਸ਼ਰਧਾਂ ਭਾਵਨਾ ਨਾਲ ਮਨਾਇਆ ਗਿਆ।ਇਸ ਮੇਲੇ ਵਿੱਚ ਪ੍ਰਸਿੱਧ ਗਾਇਕ ਜੋੜੀ ਬੀਰ ਦਵਿੰਦਰ ਤੇ ਸੁਖਰੀਤ ਤੋ ਇਲਵਾ ਜੋੜੀ ਸੋਨੂੰ ਸਿੰਘ …
Read More »ਨਵ-ਨਿਯੁੱਕਤ ਐਸ. ਡੀ ਐਮ. ਬਟਾਲਾ ਸਕੱਤਰ ਸਿੰਘ ਨੂੰ ‘ਜੀ ਆਇਆਂ ਕਿਹਾ’
ਬਟਾਲਾ, 12 ਜੂਨ (ਨਰਿੰਦਰ ਸਿੰਘ ਬਰਨਾਲ) – ਬਟਾਲਾ ਸਬ ਡਵੀਜਨ ਵਿੱਚ ਨਵੇਂ ਆਏ ਐਸ ਡੀ ਐਮ ਸ੍ਰੀ ਸਕੱਤਰ ਸਿੰਘ ਬੱਲ ਦਾ ਉਹਨਾ ਦੇ ਦਫਤਰ ਵਿਖੇ ਬਟਾਲਾ ਤਹਿਸੀਲ ਨਾਲ ਸਬੰਧਿਤ ਅਧਿਆਪਕਾਂ ਨੇ ਵਿਸ਼ੇਸ਼ ਮੁਲਾਕਤ ਕੀਤੀ ਤੇ ਉਹਨਾ ਨੂੰ ਜੀ ਆਇਆਂ ਕਿਹਾ। ਸ੍ਰੀ ਬੱਲ ਵੱਲੋ ਅਧਿਆਪਕਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬਟਾਲਾ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਵਿਚਾਦਿਆਂ ਪੂਰਿਆਂ …
Read More »ਮਿਸ਼ਨ ਇੰਦਰਧਨੁਸ਼ ਅਧੀਨ ਆਮ ਲੋਕਾਂ ਨੂੰ ਟੀਕਾਕਰਨ ਪ੍ਰਤੀ ਜਾਗਰੂਕਤਾ ਦੌਰਾ ਜਾਰੀ
ਪਠਾਨਕੋਟ, 12 ਜੂਨ (ਪ.ਪ) – ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲਿਆ ਭਾਰਤ ਵੱਲੋਂ ਚਲਾਈ ਜਾ ਰਹੀ ਮਿਸ਼ਨ ਇੰਦਰਧਨੁਸ਼ ਅਧੀਨ ਆਮ ਲੋਕਾਂ ਨੂੰ ਟੀਕਾਕਰਨ ਪ੍ਰਤੀ ਜਾਗਰੂਕ ਲਈ ਗਠਿਤ ਟੀਮ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਡਾ. ਅਨਿਲ ਮਹਿੰਦਰਾ ਸਿਵਲ ਸਰਜਨ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਸਿਹਤ ਕਰਮਚਾਰੀਆਂ ਦੀ ਇਸ ਗਠਿਤ ਟੀਮ ਵੱਲੋਂ ਕੀਤੇ ਗਏ ਵੱਖ ਵੱਖ …
Read More »ਪਿੰਡ ਨੌਸ਼ਹਿਰਾ ਨਲਬੰਦਾ ਤੇ ਸਿੰਬਲੀ ਵਿਖੇ ਝੋਨੇ ਦੀ ਸਿੱਧੀ ਬਿਜਾਈ ਦੀ ਕੀਤੀ ਸ਼ੁਰੂਆਤ
ਪਠਾਨਕੋਟ, 12 ਜੂਨ (ਪ.ਪ) – ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਖੇਤੀਬਾੜੀ ਵਿਭਾਗ ਪਠਾਨਕੋਟ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਨ ਵਾਸਤੇ ਡਾ. ਸਵਰੂਪ ਕੁਮਾਰ ਮੁੱਖ ਖੇਤੀਬਾੜੀ ਅਫ਼ਸਰ ਦੀ ਪ੍ਰਧਾਨਗੀ ਹੇਠ ਪਿੰਡ ਨੌਸ਼ਹਿਰਾ ਨਲਬੰਦਾ ਅਤੇ ਸਿੰਬਲੀ ਵਿਖੇ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਹਰਿੰਦਰ ਸਿੰਘ …
Read More »
Punjab Post Daily Online Newspaper & Print Media