Wednesday, November 25, 2026

ਪੰਜਾਬੀ

ਮੰਤਰੀ ਜੋਸ਼ੀ ਨੇ ਕੀਤਾ ਭੁੱਲਰ ਐਵਨਿਊ ਵਿਖੇ ਨਵੇ ਟਿਊਬਵੈਲ ਦਾ ਉਦਘਾਟਨ

ਮੰਤਰੀ ਅਨਿਲ ਜੋਸ਼ੀ ਨੇ ਕੀਤਾ ਫੇਅਰਲੈਂਡ ਕਲੋਨੀ ਤੇ ਭੁੱਲਰ ਐਵਨਿਊ ਦਾ ਦੋਰਾ ਅੰਮ੍ਰਿਤਸਰ, 31 ਮਈ (ਜਗਦੀਪ ਸਿੰਘ, ਗੁਰਚਰਨ ਸਿੰਘ) – ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 7 ਵਿਚ ਪੈਂਦੇ ਭੁੱਲਰ ਐਵਨਿਊ ਵਿਖੇ ਲਗਾਏ ਗਏ ਨਵੇ ਟਿਊਬਵੈਲ ਦਾ ਉਦਘਾਟਨ ਕੀਤਾ ਅਤੇ ਭੁੱਲਰ ਐਵਨਿਊ ਤੇ ਫੇਅਰਲੇਂਡ ਕਲੋਨੀ ਦਾ ਦੋਰਾ ਕਰਕੇ ਘਰ ਘਰ ਜਾ ਕੇ …

Read More »

ਮੰਤਰੀ ਅਨਿਲ ਜੋਸ਼ੀ ਨੇ ਕੀਤਾ ਵਾਰਡ ਨੰਬਰ 14 ਦਾ 4 ਘੰਟਿਆਂ ਦਾ ਦੋਰਾ

ਅੰਮ੍ਰਿਤਸਰ, 31 ਮਈ (ਜਗਦੀਪ ਸਿੰਘ, ਗੁਰਚਰਨ ਸਿੰਘ) – ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 14 ਵਿਚ ਪੇਂਦੇ ਗੁਰੂ ਹਰਿ ਰਾਇ ਐਵਨਿਊ, ਵਾਈਟ ਐਵਨਿਊ, ਹਿੰਮਤ ਸਿੰਘ ਨਗਰ, ਲਕਸ਼ ਵਿਹਾਰ, ਨਿਊ ਗਰੀਨ ਫੀਲਡ, ਪਿੰਡ ਗਾਗਰ ਵਾਲਾ ਆਦਿ ਇਲਾਕਿਆਂ ਦਾ 4 ਘੰਟਿਆਂ ਦਾ ਦੋਰਾ ਕਰਕੇ ਘਰ ਘਰ ਜਾ ਕੇ ਇਲਾਕਾ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ …

Read More »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੱਬੇ ਰਾਜਪੂਤਾਂ ਵਿਖੇ ਤੰਬਕੂ ਵਿਰੁੱਧ ਦਿਵਸ ਮਨਾਇਆ

ਜੰਡਿਆਲਾ ਗੁਰੁ, 31 ਮਈ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੱਬੇ ਰਾਜਪੂਤਾਂ ਵਿਖੇ ਪਿ੍ਰੰਸੀਪਲ ਸ੍ਰ. ਕੇਵਲ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ ਤਹਿਤ ਮੈਡਮ ਹਰਜਿੰਦਰ ਕੌਰ ਬੁੱਟਰ ਸਕੂਲ ਪ੍ਰੰਬਧਕ ਦੀ ਰਹਿਨੁਮਾਈ ਹੇਠ ਤੰਬਕੂ ਵਿਰੁੱਧ ਦਿਵਸ ਮਨਾਇਆ ਗਿਆ।ਸਾਇੰਸ ਮਾਸਟਰ ਸ੍ਰੀ ਅਮਨਦੀਪ ਸਰਮਾ ਨੋਡਲ ਅਫਸਰ ਵੱਲੋਂ ਸਮੁੱਚੇ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ।ਮੈਡਮ ਡਾ. ਪੂਰਨਿਮਾ ਨੇ ਤੰਬਕੂ ਅਤੇ ਇਸ ਦੇ …

Read More »

ਬੀ.ਐਸ.ਐਫ ਨੇ ਪੰਜ ਬੀ.ਓ.ਪੀ ਤੇ ਕੀਤੀਆਂ ਆਧੁਨਿਕ ਸਹੂਲਤਾਂ ਵਾਲੀਆਂ ਬੈਰਕਾਂ ਤਿਆਰ

ਜਵਾਨ ਬੈਰਕਾਂ ਦੀ ਸਾਫ ਸਫਾਈ ਤੇ ਰੱਖ ਰਖਾਵ ਤੇ ਵਿਸ਼ੇਸ਼ ਧਿਆਨ ਦੇਣ – ਫਾਰੂਕੀ ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ ਬਿਊਰੋ) – ਅੰਤਰਰਾਸ਼ਟਰੀ ਭਾਰਤ-ਪਾਕ ਸਰਹੱਦ ਤੇ ਸਥਿਤ ਬੀਓਪੀ ਤੇ ਤੈਨਾਤ ਬੀਐਸਐਫ ਦੇ ਜਵਾਨ ਵੀ ਹੁਣ ਆਧੁਨਿਕ ਸਹੂਲਤਾਂ ਨਾਲ ਲੈਸ ਬੈਰਕਾਂ ਦੇ ਵਿਚ ਅਰਾਮ ਅਤੇ ਖੁਸ਼ੀ ਦੇ ਪਲ ਬਿਤਾ ਸਕਣਗੇ। ਕਿਉਂਕਿ ਬੀਐਸਐਫ ਦੇ ਵਲੋਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਭਾਰਤ-ਪਾਕ ਸਰਹੱਦ …

Read More »

ਗੁਰਦਾਸਪੁਰ ਡਿਸਟ੍ਰਿਕ ਕ੍ਰਿਕਟ ਐਸੋਸੀਏਸ਼ਨ ਸਮਰ ਕੈਂਪ ਦੀ ਸ਼ੂਰੁਆਤ

1 ਜੂਨ ਤੋਂ 30 ਜੂਨ ਤੱਕ ਬੱਚੇ ਸਿੱਖਣਗੇ ਕ੍ਰਿਕਟ ਦੇ ਗੁਰ ਬਟਾਲਾ, 31 ਮਈ (ਨਰਿੰਦਰ ਬਰਨਾਲ) – ਸਮਾਜ ਦੀ ਹਰਮਨ ਪਿਆਰੀ ਖੇਡ ਕ੍ਰਿਕਟ ਨੂੰ ਘਰ ਘਰ ਤੱਕ ਪਹੁੰਚਾਉਣ ਦੇ ਮਕਸਦ ਨਾਲ ਸਰਕਾਰੀ ਪਾਲਿਟੈਕਨਿਕ ਕਾਲਜ਼ ਬਟਾਲਾ ਵਿਖੇ ਸz. ਆਰ ਪੀ ਸਿੰਘ ਤੇ ਸ੍ਰੀ ਬਲਰਾਜ ਮਹਾਜਨ ਦੀ ਸਰਪ੍ਰਸਤੀ ਹੇਠ ੩੦ ਦਿਨਾ ਕ੍ਰਿਕਟ ਕੋਚਿੰਗ ਸਮਰਕੈਂਪ ਦਾ ਉਦਘਾਟਨ ਸ੍ਰੀ ਰਾਜੇਸ਼ ਮਰਵਾਹਾ ਵੱਲੋਂ ਕੀਤਾ ਗਿਆ।ਇਸ …

Read More »

ਸਰਕਾਰੀ ਮਿਡਲ ਸਕੂਲ ਲਾਧੂ ਭਾਣਾ ਵਿਖੇ ਤੰਬਾਕੂ ਇੱਕ ਜ਼ਹਿਰ ਵਿਸ਼ੇ ਤੇ ਚਾਰਟ ਮੇਕਿੰਗ ਮੁਕਾਬਲਾ

ਬਟਾਲਾ, 31 ਮਈ (ਨਰਿੰਦਰ ਬਰਨਾਲ) – ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਤੇ ਜਿਲ੍ਹਾਂ ਸਾਇੰਸ ਸੁਪਰਵਾਈਜ਼ਰ ਸ੍ਰੀ ਰਵਿੰਦਰ ਪਾਲ ਸਿਘ ਚਾਹਲ ਦੇ ਯਤਨਾ ਸਦਕਾ ਜਿਲ੍ਹੇ ਭਰ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਤੰਬਾਕੂ ਦੇ ਮਾਰੂ ਪ੍ਰਭਾਵਾਂ ਤੋ ਜਾਣੂ ਕਰਵਾਇਆ ਗਿਆ।ਇਸੇ ਹੀ ਲੜੀ ਅਧੀਨ ਸਰਕਾਰੀ ਮਿਡਲ ਸਕੂਲ ਲਾਧੂਭਾਣਾ (ਗੁਰਦਾਸਪੁਰ) ਵਿਖੇ ਵਿਦਿਆਰਥੀਆਂ ਦੇ ਤੰਬਾਕੂ ਇੱਕ ਜ਼ਹਿਰ ਵਿਸ਼ੇ ਤੇ ਚਾਰਟ ਮੇਕਿੰਗ ਤੇ ਕਵਿਤਾ ਉਚਾਰਨ ਮੁਕਾਬਲੇ …

Read More »

 ਤੰਬਾਕੂ ਦੇ ਮਾਰੂ ਪ੍ਰਭਾਵਾਂ ਤੋ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ

ਵਿਦਿਆਰਥੀਆਂ ਨੇ ਜੀਵਨ ਭਰ ਤੰਬਾਕੂ ਦਾ ਸੇਵਨ ਨਾ ਕਰਨ ਦੀ ਚੁੱਕੀ ਸਹੁੰ ਬਟਾਲਾ, 31 ਮਈ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਦੀਆਂ ਜਾਰੀ ਹਦਾਇਤਾ ਦੀ ਪਾਲਣਾਂ ਹਿੱਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ(ਗੁਰਦਾਸਪੁਰ) ਵਿਖੇ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਤੇ ਸਮੂਚੇ ਸਟਾਫ ਦੀ ਅਗਵਾਈ ਹੇਠ ਸਕੂਲ ਵਿਖੇ ਨੌ ਤੰਬਾਕੂ ਡੇ ਮਨਾਉਦਿਆਂ ਵਿਦਿਆਰਥੀਆਂ ਨੂੰ ਤੰਬਾਕੂ ਦੇ ਮਾਰੂ ਪ੍ਰਭਾਂਵਾਂ ਤੋ ਜਾਣੂ ਕਰਵਾਇਆ ਗਿਆ। ਸਮਾਗਮ …

Read More »

ਮਜੀਠੀਆ ਨੇ ਕੀਤਾ ਸਰਹੱਦੀ ਖੇਤਰ ਦੇ ਇਤਿਹਾਸਕ ਪਿੰਡ ਬਿਧੀਚੰਦ ਛੀਨਾ ਵਿਖੇ ਊਰਜਾ ਪਲਾਂਟ ਦਾ ਉਦਘਾਟਨ

ਖਾਲੜਾ, 30 ਮਈ (ਰਣਬੀਰ ਸਿੰਘ ਗੋਲਣ, ਕੁਲਵਿੰਦਰ ਸਿੰਘ ਕੰਬੋਕੇ) – ਸਰਹੱਦੀ ਖੇਤਰ ਦੇ ਇਤਿਹਾਸਕ ਪਿੰਡ ਬਿੱਧੀ ਚੰਦ ਛੀਨਾ ਵਿਖੇ ਉਰਜਾ ਪਲਾਂਟ ਦਾ ਉਦਘਾਟਨ ਮਾਲ ਤੇ ਲੋਕ ਸੰਪਰਕ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਕੀਤਾ।ਉਦਘਾਟਨ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਮਾਝੇ ਦੇ ਜਰਨੈਲ ਤੇ ਸ੍ਰੋਮਣੀ ਅਕਾਲੀ ਦਲ ਦੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਨੇ ਕਿਹਾ ਕਿ ਇਹ ਊਰਜਾ ਪਲਾਂਟ ਬਿਜਲੀ …

Read More »

 ਇਨਸਾਫ ਦੀ ਮੰਗ ਕਰਦਾ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ਤੇ ਚੜਿਆ

ਖਾਲੜਾ, 30 ਮਈ (ਰਣਬੀਰ ਸਿੰਘ ਗੋਲਣ, ਕੁਲਵਿੰਦਰ ਸਿੰਘ ਕੰਬੋਕੇ) ਕਸਬਾ ਖਾਲੜਾ ਅੰਦਰ ਉਸ ਵੇਲੇ ਸਨਸਨੀ ਫੈਲ ਹੋ ਗਈ, ਜਦੋਂ ਇਕ ਵਿਅਕਤੀ ਇਨਸਾਫ ਲੈਣ ਦੀ ਖਾਤਿਰ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ਤੇ ਚੜ੍ਹ ਗਿਆ। ਹਰਦੀਪ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਖਾਲੜਾ ਨੇ ਟੈਂਕੀ ਤੋਂ ਹੱਥ ਲਿਖਤ ਪ੍ਰੈਸ ਨੋਟ ਵਿੱਚ ਦੋਸ਼ ਲਗਾਅਿਾ ਕਿ ਖਾਲੜਾ ਮੰਡੀ ਦਾ ਪੰਚਾਇਤ ਮੈਂਬਰ ਜਿਸ ਕੋਲ ਰਿਵਾਲਵਰ …

Read More »

ਨਨਕਾਣਾ ਸਾਹਿਬ ਸੀਨੀ: ਸੈਕੰ: ਪਬਲਿਕ ਸਕੂਲ ਦੇ ਸਾਰੇ ਵਿਦਿਆਰਥੀ ਫਸਟ ਡਵੀਜਨ ‘ਚ ਪਾਸ

10 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਉਪਰ ਅੰਕ ਕੀਤੇ ਪ੍ਰਾਪਤ ਸਮਰਾਲਾ, 30 ਮਈ (ਪ. ਪ) – ਹਮੇਸ਼ਾਂ ਦੀ ਤਰ੍ਹਾਂ ਇਸ ਸਾਲ ਵੀ ਨਨਕਾਣਾ ਸੀਨੀ: ਸੈਕੰ: ਪਬਲਿਕ ਸਕੂਲ ਕੋਟ ਗੰਗੂਰਾਏ ਦੇ 10 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਉਪਰ ਅੰਕ ਲੈ ਕੇ ਇਲਾਕੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸਕੂਲ ਦੇ ਵਿਦਿਆਰਥੀ ਜਸਕਰਨ ਸਿੰਘ ਔਜਲਾ ਨੇ 615 ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ …

Read More »